News

ਮੋਗਾ, 16 ਜਨਵਰੀ (ਜਸ਼ਨ): "ਜਗਦੀਪ ਗਟਰਾ ਦੀ ਅਕਾਲੀ ਦਲ 'ਚ ਵਾਪਸੀ ਨਾਲ, ਨਿਹਾਲ ਸਿੰਘ ਵਾਲਾ ਚੋਣ ਸ਼ਾਨ ਨਾਲ ਜਿਤਾਂਗੇ"--ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ ਉਸ ਸਮੇਂ ਕੀਤਾ ਜਦੋਂ ਅੱਜ ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੱਖਣ ਬਰਾੜ ਦੀ ਹਾਜ਼ਰੀ ਵਿਚ ਸਾਬਕਾ ਯੂਥ ਪ੍ਰਧਾਨ ਜਗਦੀਪ ਸਿੰਘ ਗਟਰਾ, ਭਾਰਤੀ ਜਨਤਾ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਇਆ। ਭਾਰਤੀ ਪੱਤੋ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ...
Tags: SHROMANI AKALI DAL
ਮੋਗਾ, 15 ਜਨਵਰੀ (ਜਸ਼ਨ): ਜਿਉਂ ਹੀ ਕਾਂਗਰਸ ਹਾਈ ਕਮਾਂਡ ਨੇ ਕਾਂਗਰਸੀ ਉੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਅਤੇ ਮੋਗਾ ਹਲਕੇ ਤੋਂ ਮਾਲਵਿਕਾ ਸੂਦ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਰਸਮੀਂ ਐਲਾਨ ਕੀਤਾ ਉਸ ਸਮੇਂ ਤੋਂ ਹੀ ਮੋਗਾ ਹਲਕੇ ਵਿਚ ਟਕਸਾਲੀ ਕਾਂਗਰਸੀਆਂ ਦੇ ਬਗਾਵਤੀ ਸੁਰ ਸ਼ੁਰੂ ਹੋ ਗਏ । ਇਹਨਾਂ ਬਗਾਵਤੀ ਸੁਰਾਂ ‘ਚ ਸਭ ਤੋਂ ਪਹਿਲਾਂ ਮੋਗਾ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਦੀਸ਼ਾ ਬਰਾੜ ਨੇ ਆਪਣੇ ਅਹੁਦੇ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇ ਦਿੱਤਾ...
Tags: #TEAM HARJOT
ਮੋਗਾ, 15 ਜਨਵਰੀ (ਜਸ਼ਨ): ਲੰਬੀ ਕਸ਼ਮਕਸ਼ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈ ਕਮਾਂਡ ਦੇ ਥੈਲੇ ‘ਚੋਂ ਟਿਕਟਾਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਮੋਗਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁੁਰਾਣਾ ਵਾਲਿਆਂ ਨੂੰ ਟਿਕਟ ਵੰਡ ਕਰ ਦਿੱਤੀ ਗਈ ਹੈ। ਕਾਂਗਰਸ ਦੀ ਪਹਿਲੀ ਲਿਸਟ ਮੁਤਾਬਕ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗ੍ਹੜ, ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ, ਨਿਹਾਲ ਸਿੰਘ ਵਾਲਾ ਤੋਂ...
ਮੋਗਾ, 14 ਜਨਵਰੀ (ਜਸ਼ਨ) : ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇੱਕ ਹੋਰ ਉਪਲੱਬਧੀ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਅਨਮੋਲ ਹੀਰਾ ਸਪੁੱਤਰ (ਸ. ਸੁਖਚੈਨ ਸਿੰਘ ਹੀਰਾ ਪ੍ਰਿੰਸੀਪਲ ਡੀ.ਆਈ.ਈ.ਟੀ) ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਐਮ.ਡੀ ਸੁਭਾਸ਼ ਪਲਤਾ ਡਾਇਰੈਟਰ ਅਮਿਤ ਪਲਤਾ,ਡਾਇਰੈਕਟਰ ਰਮਨ ਅਰੌੜਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਅਨਮੋਲ ਹੀਰਾ ਨੂੰ...
*ਬਿਨ੍ਹਾਂ ਕਿਸੇ ਲਾਲਚ, ਭੈ, ਨਸਲ, ਜਾਤ ਤੋਂ ਵੋਟ ਦਾ ਇਸਤੇਮਾਲ ਕਰਨ ਦਾ ਲਿਆ ਪ੍ਰਣ ਮੋਗਾ, 14 ਜਨਵਰੀ: ਵੋਟ ਹਰ ਇੱਕ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ ਅਤੇ ਇਸਦੀ ਵਰਤੋਂ ਬਿਨ੍ਹਾਂ ਕਿਸੇ ਭੈ ਅਤੇ ਲਾਲਚ ਤੋਂ ਕਰਨੀ ਚਾਹੀਦੀ ਹੈ। ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਸਾਡੀ ਵੋਟ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੀਤਾ। ਇਸ...
ਮੋਗਾ, 14 ਜਨਵਰੀ (ਜਸ਼ਨ): ਐੱਨ ਡੀ ਟੀ ਵੀ ਦੇ ਉਘੇ ਪੱਤਰਕਾਰ ਕਮਾਲ ਖਾਨ ਦੀ ਅੱਜ ਤੜਕਸਾਰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ । ਕਮਾਲ ਖਾਨ ਦੀ ਪੇਸ਼ਕਾਰੀ ਤੋਂ ਦੇਸ਼ ਦੇ ਲੱਖਾਂ ਲੋਕ ਬੇਹੱਦ ਪ੍ਰਭਾਵਿਤ ਸਨ। ਉਹ ਹਮੇਸ਼ਾ ਸਹਿਜ ਨਾਲ ਹਰ ਖ਼ਬਰ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਉੱਦਮ ਕਰਦੇ ਸਨ ਪਰ ਉਹਨਾਂ ਦੀ ਹਰ ਖ਼ਬਰ ਜਾਂ ਰਿਪੋਰਟ, ਹਰ ਮਨ ਵਿਚ, ਧੁਰ ਅੰਦਰ ਤੱਕ ਉੱਤਰ ਜਾਂਦੀ ਸੀ। ਪੱਤਰਕਾਰ ਕਮਾਲ ਖਾਨ ਦੀ ਮੌਤ 'ਤੇ ਦੇਸ਼ ਦੇ ਸਮੁੱਚੇ ਪੱਤਰਕਾਰ ਅਤੇ ਆਮ ਲੋਕ ਸਕਤੇ ਵਿਚ ਹਨ। '...
Tags: OBITUARY
ਮੋਗਾ,13 ਜਨਵਰੀ (): ਦੇਸ਼ ਵਿਚ ਕਰੋਨਾ ਦੇ ਵੱਧਦੇ ਕਹਿਰ ਦੌਰਾਨ ਅੱਜ ਮੋਗਾ ਵਿਚ 49 ਹੋਰ ਨਵੇਂ ਕੇਸ ਆਉਣ ਦੇ ਨਾਲ ਨਾਲ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਵੀ ਕਰੋਨਾ ਦੇ ਸ਼ਿਕਾਰ ਹੋ ਗਏ। ਡਿਪਟੀ ਕਮਿਸ਼ਨਰ ਨੇ ਹਲਕੇ ਬੁਖ਼ਾਰ ਦੇ ਚੱਲਦਿਆਂ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ । ਸਰਕਾਰੀ ਹਸਪਤਾਲ ਦੀ ਰਿਪੋਰਟ ਦੇ ਮੁਤਾਬਕ ਅੱਜ 49 ਹੋਰ ਨਵੇਂ ਕੇਸ ਆਉਣ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ 252 ਹੋ ਗਈ ਹੈ ਤੇ ਇੰਜ ਕਰੋਨਾ ਕਾਰਨ ਮੋਗਾ ਜ਼ਿਲ੍ਹਾ ਦੇ ਹਾਲਾਤ ਦਿਨ ਬ ਦਿਨ...
Tags: COVID 19
ਮੋਗਾ, 13 ਜਨਵਰੀ (ਜਸ਼ਨ ): ਆਮ ਆਦਮੀ ਪਾਰਟੀ ਦੇ ਧਰਮਕੋਟ ਤੋਂ ਸਾਬਕਾ ਹਲਕਾ ਇੰਚਾਰਜ ਅਤੇ ਸੰਯੁਕਤ ਸਕੱਤਰ ਪੰਜਾਬ , ਸੰਜੀਵ ਕੋਛੜ ਨੇ ਅੱਜ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਸੋਸ਼ਲ ਮੀਡਿਆ ਤੇ ਪਾਏ ਹੱਥ ਲਿਖਤ ਅਸਤੀਫੇ ਮੁਤਾਬਿਕ ਉਹਨਾਂ ਅਸਤੀਫਾ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਭੇਜਿਆ ਹੈ। ਪੰਜਾਬ ਵਿਚ ਵਾਪਰ ਰਹੀਆਂ ਸਿਆਸੀ ਘਟਨਾਵਾਂ ਕਾਰਨ ਆਮ ਲੋਕਾਂ ਵਿਚ ਹੈਰਾਨੀ ਦਾ ਆਲਮ ਹੈ। ਸੰਜੀਵ ਕੋਛੜ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ...
ਮੋਗਾ, 13 ਜਨਵਰੀ (ਜਸ਼ਨ): ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸਨ ਪੰਜਾਬ ਵੱਲੋਂ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਦਾ 213ਵਾਂ ਜਨਮ ਦਿਨ ਚੋਖਾ ਅੰਪਾਇਰ ਹੋਟਲ ਬੁੱਘੀਪੁਰਾ ਚੌਕ ਮੋਗਾ ਵਿਖੇ ਰਾਸ਼ਟਰ ਪੱਧਰੀ ਮਨਾਇਆ ਗਿਆ। ਸਭ ਤੋਂ ਪਹਿਲਾਂ ਜੋਤੀ ਪ੍ਰਜਵਲਿਤ ਕਰਕੇ ਕਾਊਂਟ ਸੀਜ਼ਰ ਮੈਟੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਡਾਇਰੈਕਟਰ ਡਾ ਮਨਪ੍ਰੀਤ ਸਿੰਘ ਸਿੱਧੂ ਨੇ ਪਹੁੰਚੇ ਹੋਏ ਡਾਕਟਰ ਸਾਹਿਬਾਨਾਂ ਨੂੰ ਜੀ ਆਇਆ ਆਖਿਆ। ਅੱਜ ਦੇ ਮੁੱਖ...
ਮੋਗਾ, 12 ਜਨਵਰੀ (ਜਸ਼ਨ ): ਆਮ ਆਦਮੀ ਪਾਰਟੀ ਦੇ ਮੋਗਾ ਤੋਂ ਹਲਕਾ ਇੰਚਾਰਜ ਅਤੇ ਸਪੋਕਸਪਰਸਨ ਨਵਦੀਪ ਸਿੰਘ ਸੰਘਾ ਨੇ ਅੱਜ ਆਪਣੇ ਆਹ ਅਤੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਤੇਜ਼ੀ ਨਾਲ ਵਾਪਰੀਆਂ ਘਟਨਾਵਾਂ ਮੁਤਾਬਿਕ ਸੰਯੁਕਤ ਸਮਾਜ ਮੋਰਚਾ ਵਲੋਂ ਜਾਰੀ ਪਹਿਲੀ ਲਿਸਟ ਅਨੁਸਾਰ ਸੰਘਾ ਮੋਗਾ ਤੋਂ ਉਮੀਦਵਾਰ ਹੋਣਗੇ।
Tags: SANYUKAT SMAJ MORCHA

Pages