ਮੋਗਾ, 27 ਜਨਵਰੀ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੋਗਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਜਿਲੇ ਅੰਦਰ ਅਚਨਚੇਤ ਚੈਕਿੰਗ ਕੀਤੀ। ਓਹਨਾ ਨੇ ਬਲਾਕ ਢੁੱਡੀਕੇ ਵਿਚ ਸੀ ਐਚ ਸੀ ਤੇ ਸਾਰੇ ਪ੍ਰਬੰਧ ਦਾ ਜਾਇਜਾ ਲਿਆ।ਇਸ ਮੌਕੇ ਤੇ ਸਿਵਿਲ ਸਰਜਨ ਮੋਗਾ ਨੇ ਕਿਹਾ ਕਿ ਕੋਵੇਡ ਟੀਕਾਕਰਨ ਲਈ ਸਟਾਫ਼ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਕੋਈ ਵੀ ਵਿਅਕਤੀ ਟੀਕਾਕਰਨ ਤੋ ਬਿਨਾ ਨਾ ਰਹਿ ਸਕੇ। ਤਾਂ ਜੋਂ ਓਮਿਕਰੋਣ ਵਰਗੀ...
News
ਮੋਗਾ, 26 ਜਨਵਰੀ (ਜਸ਼ਨ): ਲਿਖਾਰੀ ਸਭਾ ਮੋਗਾ ( ਰਜਿ:) ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਲੋਕ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਦੇਵ ਸਿੰਘ ਸੜਕਨਾਮਾ ਅਤੇ ਅੰਤਰਰਾਸਟਰੀ ਪੰਜਾਬੀ ਲੇਖਕ ਪਾਠਕ ਮੰਚ ਦੇ ਅਦਾਰਾ ਲੋਹਮਣੀ ਦੇ ਸਹਿ ਸੰਪਾਦਕ ਡਾਕਟਰ ਸੁਰਜੀਤ ਬਰਾੜ ਨੇ ਇਕ ਸ਼ੋਕ ਮਤੇ ਰਾਹੀਂ ਜ਼ਿਲ੍ਹਾ ਭਾਸ਼ਾ ਅਫਸਰ ਮੋਗਾ ਡਾ: ਅਜੀਤਪਾਲ ਸਿੰਘ ਦੇ ਸਤਿਕਾਰ ਯੋਗ ਪਿਤਾ ਸ: ਤੋਤਾ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਸਮੂਹ ਸੰਸਥਾਵਾਂ ਦੇ ਮੈਂਬਰਾਂ...
ਮੋਗਾ, 26 ਜਨਵਰੀ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਉਪਰੰਤ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਉਹ ਮੋਗਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜਨ ਦੇ ਪ੍ਰਮੁੱਖ ਦਾਅਵੇਦਾਰ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ...
ਮੋਗਾ, 24 ਜਨਵਰੀ (ਜਸ਼ਨ): ਗ੍ਰੇਟ ਪੰਜਾਬ ਪ੍ਰਿੰਟਰਜ਼ ਦੇ ਐੱਮ ਡੀ ਨਵੀਨ ਸਿੰਗਲਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਸ੍ਰੀਮਤੀ ਕਾਂਤਾ ਰਾਣੀ, ਸੁਪਤਨੀ ਸ੍ਰੀ ਗੁਰਾਦਿੱਤਾ ਮੱਲ, ਸਦੀਵੀ ਵਿਛੋੜਾ ਦੇ ਗਏ। ਸ੍ਰੀਮਤੀ ਕਾਂਤਾ ਰਾਣੀ ਦਾ ਦੇਹਾਂਤ ਅੱਜ ਸਵੇਰੇ 11 ਵਜੇ ਹੋਇਆ ਅਤੇ ਉਹਨਾਂ ਦੇ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋਣ ਦੀ ਖ਼ਬਰ ਸੁਣਦਿਆਂ ਹੀ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ,ਨਈ ਉਡਾਣ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਤੋਂ ਇਲਾਵਾ ਸ਼ਹਿਰ ਦੀਆਂ ਸਮਾਜ ਸੇਵੀ...
ਜਨਵਰੀ 24, (ਜਸ਼ਨ):ਮੋਗਾ ਹਲਕਾ ਮੋਗਾ ਦੇ ਪਿੰਡ ਚੜਿੱਕ ਵਿਖੇ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਕੌਰ ਅਰੋੜਾ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਪਿੰਡ ਦੀ ਸੱਥ ਵਿੱਚ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਇਆ ਅਤੇ ਪਿੰਡ ਵਾਸੀਆਂ ਨਾਲ ਡਾ. ਅਮਨਦੀਪ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਅਜੰਡਾ ਬੇਰੋਜਗਾਰੀ ਨੂੰ ਦੂਰ ਕਰਨਾ ਹੈ ਜੇਕਰ ਸਾਡੇ ਹਲਕੇ ਚ' ਬੇਰੋਜਗਾਰੀ ਖਤਮ ਹੋ ਗਈ...
ਮੋਗਾ, 23 ਜਨਵਰੀ (ਜਸ਼ਨ): ਮੋਗਾ ਖਿੱਤੇ ਦੀ ਗੋਲਡਨ ਐਜੂਕੇਸ਼ਨਜ ਸੰਸਥਾ ਨੇ ਮਨਪ੍ਰੀਤ ਸਿੰਘ ਦਾ ਕੈਨੇਡਾ ਦਾ ਓਪਨ ਵਰਕ ਪਰਮਿਟ ਲਗਵਾ ਕੇ ਦਿੱਤਾ। ਇਸ ਦੌਰਾਨ ਮਨਪ੍ਰੀਤ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਨੇ ਓਪਨ ਪਰਮਿੰਟ ਦੇ ਕੇਸ ਲਗਵਾਉਣੇ ਜਾਂ ਜਿਨਾਂ ਦੇ ਕੇਸ ਰਿਫਿਊਜ਼ ਹਨ ਉਹ ਇਕ ਵਾਰ ਗੋਲਡਨ ਐਜੂਕੇਸ਼ਨਜ਼ ਜਰੂਰ ਆ ਕੇ ਮਿਲਣ। ਉਹਨਾਂ ਦਸਿਆ ਕਿ ਬਹੁਤ ਸਾਰੇ ਇੰਮੀਗਰੇਸ਼ਨਜ਼ ਵਿਜ਼ਿਟ ਕਰਨ ਤੋਂ ਬਾਅਦ ਉਹਨਾਂ ਨੇ ਗੋਲਡਨ ਐਜੂਕੇਸ਼ਨਜ ਨਾਲ ਸੰਪਰਕ ਕਿਤਾ...
ਚੰਡੀਗੜ੍ਹ, 23 ਜਨਵਰੀ, (ਜਸ਼ਨ)- ਪੰਜਾਬ ਵਿਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦੇ 22 ਹਲਕਿਆਂ ਤੋਂ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ।ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਦੇ ਹਿੱਸੇ ਵਜੋਂ ਪੰਜਾਬ ਲੋਕ ਕਾਂਗਰਸ ਨੇ ਰਾਜ ਦੀਆਂ 117 ਵਿੱਚੋਂ ਆਪਣੇ ਹਿੱਸੇ ਆਈਆਂ 37 ਸੀਟਾਂ ਵਿਚੋਂ 22 ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ।ਇਸ ਐਲਾਨ ਮੁਤਾਬਕ ਐਡਵੋਕੇਟ ਰਵਿੰਦਰ...
ਮੋਗਾ, 21 ਜਨਵਰੀ (ਜਸ਼ਨ): ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਨਾਲ ਚੋਣ ਗਠਜੋੜ ਕਰਦਿਆਂ ਸ: ਸੁਖ਼ਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ ) ਵੱਲੋਂ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਾਰੀ ਕੀਤੀ ਗਈ ਇਸ ਸੂਚੀ ਅਨੁਸਾਰ ਮੋਗਾ ਜ਼ਿਲੇ ਦੀ ਤਹਿਸੀਲ ਹਲਕਾ ਬਾਘਾਪੁਰਾਣਾ ਤੋਂ ਜਗਤਾਰ ਸਿੰਘ ਰਾਜੇਆਣਾ ਉਮੀਦਵਾਰ ਹੋਣਗੇ। ਯਾਦ ਰਹੇ ਕਿ ਜਗਤਾਰ ਸਿੰਘ ਰਾਜੇਆਣਾ ਬਾਦਲ ਪਰਿਵਾਰ ਦੇ ਨਜ਼ਦੀਕੀ ਰਹੇ ਅਤੇ ਜਗਤਾਰ...
मोगा, 21 जनवरी (जशन): : श्री सालासर धाम मंदिर में संकट मोचन हनुमान जी का संकीर्तन करके भंडारा लगाया गया। बालाजी के दरबार में मंदिर कमेटी के संस्थापक सुशील मिड्डा व समूह सदस्यों द्वारा नवग्रह पूजन करके ज्योति प्रज्ज्वलित की गई। मंदिर के संस्थापक सुशील मिड्डा ने कहा कि मंदिर में धार्मिक कार्यों के साथ सामाजिक कार्य भी किए जा रहे हैं। सरकार द्वारा जारी करोना गाइडलाइंस की भी सख्ती...
मोगा, 19 जनवरी (जशन): : पंजाब व्यापार प्रकोष्ठ के प्रदेश सचिव देवप्रिया त्यागी के नेतृत्व में आज बेदी नगर में मोगा जिले के प्रवासियों के नेताओं की विशेष एकत्रिता करवाई गई। इस दौरान भाजपा के जिलाध्यक्ष विनय शर्मा, विधायक डा. हरजोत कमल, भाजपा के महामंत्री बोहड़ सिंह, महामंत्री सरदूल सिंह, हितेश गुप्ता व जिला संयोजक संजीव कुमार अग्रवाल के अलावा भाजपा के पदाधिकारी मौजूद थे। इस...