News

ਮੋਗਾ, 4 ਫਰਵਰੀ (ਜਸ਼ਨ): ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਦੀ ਮਾਤਾ ਸਵਰਗੀ ਕਾਂਤਾ ਰਾਣੀ ਸਿੰਗਲਾ ਜੀ ਦਾ ਜਨਮ 1953 ‘ਚ ਜ਼ਿਲ੍ਹਾ ਬਠਿੰਡਾ ਵਿਖੇ ਪਿਤਾ ਬਿ੍ਰਜਲਾਲ ਦੇ ਗ੍ਰਹਿ, ਮਾਤਾ ਪ੍ਰਸੰਨੀ ਦੇਵੀ ਦੀ ਕੁੱਖੋ ਹੋਇਆ । ਉਹਨਾਂ ਦਾ ਵਿਆਹ ਸ਼੍ਰੀ ਗੁਰਾਂਦਿੱਤਾ ਮੱਲ ਜੀ ਨਾਲ ਹੋਇਆ ਅਤੇ ਉਹਨਾਂ ਨੇ ਆਪਣੇ ਸਪੁੱਤਰਾਂ ਕਾਰੋਬਾਰੀ ਨਵੀਨ ਸਿੰਗਲਾ, ਸਵਰਗੀ ਅਮਿੱਤ ਸਿੰਗਲਾ ਅਤੇ ਬੇਟੀ ਸੋਨਿਕਾ ਬਾਂਸਲ (ਲੈਕਚਰਾਰ) ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ...
Tags: ਭੋਗ ਤੇ ਵਿਸ਼ੇਸ਼- OBITUARY
ਮੋਗਾ 03 ਫ਼ਰਵਰੀ(ਜਸ਼ਨ): ਅੱਜ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਜਦੋਂ ਟਕਸਾਲੀ ਕਾਂਗਰਸੀ ਆਗੂ ਐਡਵੋਕੇਟ ਰਾਜਨ ਅਗਰਵਾਲ ਨੇ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 'ਆਪ' ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ । ਇਸ ਸਮੇਂ ਹਲਕਾ ਮੋਗਾ ਤੋਂ ਉਮੀਦਵਾਰ ਅਮਨਦੀਪ ਕੌਰ ਅਰੋੜਾ, ਹਲਕਾ ਲੋਕ ਸਭਾ ਫਰੀਦਕੋਟ ਦੇ ਅਬਜ਼ਰਵਰ ਵਿਧਾਇਕ ਸ਼ਰਦ ਚੌਹਾਨ,ਕੰਪੇਨ ਇੰਚਾਰਜ ਪਿਆਰਾ ਸਿੰਘ ਬੱਧਨੀ ,ਸੋਨੀਆ ਢੰਡ ,ਕੌਂਸਲਰ ਹਰਜਿੰਦਰ ਸਿੰਘ ਰੋਡੇ, ਕਿਰਨ ਹੁੰਦਲ,ਕੌਂਸਲਰ ਬਲਜੀਤ ਚਾਨੀ,...
Tags: AAM AADMI PARTY
ਮੋਗਾ, 2 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :************ ਸਮੁੱਚੇ ਵਿਸ਼ਵ ਵਿੱਚ ਹਰ ਸਾਲ 2 ਫਰਵਰੀ ਦਾ ਦਿਨ ‘ਵਿਸ਼ਵ ਜਲਗਾਹ ਦਿਵਸ’ ਦੇ ਤੌਰ ਤੇ ਮਨਾਇਆ ਜਾਂਦਾ ਹੈ।ਜਲਗਾਹਾਂ ਦਾ ਵਾਤਾਵਰਣ ਵਿੱਚ ਖਾਸ ਮਹੱਤਵ ਹੈ।ਜੀਵ-ਜੰਤੂਆਂ,ਪੌਦਿਆਂ ਦੇ ਵਧਣ-ਫੁੱਲਣ ਲਈ ਜਲਗਾਹਾਂ ਅਹਿਮ ਭੂਮਿਕਾ ਨਿਭਾਉਦੀਆਂ ਹਨ।2 ਫਰਵਰੀ,1971 ਨੂੰ ਇਰਾਨ ਦੇ ਸ਼ਹਿਰ ਰਾਮਸਰ ਵਿਖੇ ਇੱਕ ਕੰਨਵੈਨਸ਼ਨ ਹੋਈ,ਜਿਸ ਨੂੰ ‘ਰਾਮਸਰ ਕੰਨਵੈਨਸ਼ਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਸ ਵਿੱਚ ਜਲਗਾਹਾਂ ਨੂੰ ਵਿਸ਼ੇਸ਼ ਦਰਜਾ...
Tags: ENVIRONMENTAL ISSUES
ਮੋਗਾ, 1 ਫਰਵਰੀ (ਜਸ਼ਨ): ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਚੋਣ ਪ੍ਰਚਾਰ ਨੂੰ ਬਲ ਮਿਲਿਆ ਜਦੋਂ ਪਿੰਡ ਦੌਲਤਪੁਰਾ ਨੀਵਾਂ ਤੋਂ ਕਈ ਕਾਂਗਰਸੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਬਾਬਾ ਦੀਦਾਰ ਸਿੰਘ ਨਗਰ ਦੁੱਨੇਕੇ ਆਪਣੇ ਗ੍ਰਹਿ ਵਿਖੇ ਸ਼ਾਮਿਲ ਕਰਨ ਵੇਲੇ ਮੱਖਣ ਬਰਾੜ ਨੇ ਕਿਹਾ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਬਿਲਕੁਲ ਅੱਕੇ ਪਏ ਹਨ ਤੇ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਲਗਾਤਾਰ ਸ਼ਿਰਕਤ ਕਰ ਕੇ...
Tags: SHROMANI AKALI DAL
ਮੋਗਾ, 1 ਫ਼ਰਵਰੀ (ਜਸ਼ਨ ) ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਾਲਵਿਕਾ ਸੂਦ ਵਲੋਂ ਅੱਜ ਸ਼ਹਿਰ ਵਿਚ ਡੋਰ ਟੂ ਡੋਰ ਕੰਪੇਨ ਕੀਤੀ ਗਈ । ਮੋਗਾ ਸ਼ਹਿਰ ਦੇ ਦੁਕਾਨਦਾਰਾਂ ਨੇ ਮਾਲਵਿਕਾ ਸੂਦ ਦਾ ਸਵਾਗਤ ਕਰਦਿਆਂ ਸਮਰਥਨ ਦਾ ਭਰੋਸਾਦਿੱਤਾ । ਮਾਲਵਿਕਾ ਸੂਦ ਨੇ ਕਿਹਾ ਕਿ ਉਹ ਮੋਗਾ ਹਲਕੇ ਦੀ ਧੀ ਬਣ ਕੇ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪਿਆਰ ਹੀ ਉਹਨਾਂ ਦੀ ਤਾਕਤ ਹੈ। ਇਸ ਮੌਕੇ ਮਾਲਵਿਕਾ ਸੂਦ ਨੇ ਕਿਹਾ ਕਿ ਉਹਨਾਂ ਦਾ ਮੋਗਾ ਹਲਕੇ ਨਾਲ ਬਹੁਤ ਪਿਆਰ ਹੈ...
Tags: PUNJAB CONGRESS
ਮੋਗਾ31 ਜਨਵਰੀ (ਜਸ਼ਨ):ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਤੇ ਪ੍ਰਗਤੀਸ਼ੀਲ ਮੰਚ ਪੰਜਾਬ ਵੱਲੋਂ ਸਾਥੀ ਬਲਕਰਨ ਮੋਗਾ ਨੇ ਵਿਧਾਨ ਸਭਾ ਹਲਕਾ ਮੋਗਾ ਤੋਂ ਨਾਮਜਦਗੀ ਕਾਗਜ਼ ਦਾਖਲ ਕੀਤੇ। ਉਹਨਾਂ ਨੇ ਕਾਗਜ਼ ਦਾਖਲ ਕਰਨ ਤੋਂ ਬਾਅਦ ਸਕਿਊਰਿਟੀ ਲੈਣ ਤੋਂ ਵੀ ਇਨਕਾਰ ਕੀਤਾ। ਉਹਨਾਂ ਨੇ ਕਿਹਾ ਕਿ ਲੋਕਾਂ ਲਈ ਕੰਮ ਕਰਦਿਆਂ ਲੋਕਾਂ ਤੋ ਕੋਈ ਖਤਰਾ ਨਹੀਂ। ਅਸੀ vip ਕਲਚਰ ਖਤਮ ਕਰਨਾ ਚਾਹੁੰਦੇ ਹਾ । ਪੱਤਰਕਾਰਾਂਨਾਲ ਰੂਬਰੂ ਹੁੰਦਿਆ ਹਲਕਾ ਦੇ ਇਹਨਾਂ ਮੁੱਦਿਆਂ ਜਿਵੇਂ ਵਾਤਾਵਰਨ ਦੀ ਸਾਭ ਸੰਭਾਲ...
Tags: CPI ML
ਚੰਡੀਗੜ੍ਹ, 31 ਜਨਵਰੀ(ਜਸ਼ਨ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜਨ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਭਦੌੜ ਹਲਕੇ ਤੋਂ 'ਭਦੌੜ ਦਾ ਪੁੱਤ' (ਲਾਭ ਸਿੰਘ ਉਗੋਕੇ) ਹੀ ਜਿੱਤੇਗਾ। ਮਾਨ ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਗਵੰਤ ਮਾਨ...
Tags: AAM AADMI PARTY
ਮੋਗਾ, 30 ਜਨਵਰੀ (ਜਸ਼ਨ): ਪਿਛਲੇ ਦਿਨੀਂ ਗਰੇਟ ਪੰਜਾਬ ਪਿ੍ਰੰਟਰਜ਼ ਅਤੇ ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਨਵੀਨ ਸਿੰਗਲਾ ਦੀ ਮਾਤਾ ਸ਼੍ਰੀਮਤੀ ਕਾਂਤਾ ਰਾਣੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ । ਉਹਨਾਂ ਦੇ ਰੁਖ਼ਸਤ ਹੋਣ ਉਪਰੰਤ ਉਹਨਾਂ ਦੇ ਸਪੁੱਤਰ ਸ਼੍ਰੀ ਨਵੀਨ ਸਿੰਗਲਾ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਦੇ ਹਲਕੇ ਮੋਗਾ ਦੇ ਉਮੀਦਵਾਰ ਡਾ: ਹਰਜੋਤ ਕਮਲ ਉਚੇਚੇ ਤੌਰ ’ਤੇ ਪਹੁੰਚੇ ਅਤੇ ਉਹਨਾਂ...
ਮੋਗਾ, 31 ਜਨਵਰੀ (ਜਸ਼ਨ) ਪ੍ਰਜਾਪਤ ਨੌਜਵਾਨ ਸਭਾ ਦੀ ਇੱਕ ਖਾਸ ਮੀਟਿੰਗ ਚੌਧਰੀ ਖੁਸ਼ੀ ਰਾਮ,ਚੇਅਰਮੈਨ ਅਜੀਤ ਵਰਮਾ ਐਡਵੋਕੇਟ ਅਤੇ ਪ੍ਰਧਾਨ ਮੋਹਿੰਦਰ ਕੁਮਾਰ ਦੀ ਅਗਵਾਈ ਹੇਠ ਪ੍ਰਜਾਪਤ ਧਰਮਸ਼ਾਲਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਬੂ ਰਾਮ ਜਨਰਲ ਸੱਕਤਰ ਨੇ ਕਿਹਾ ਕਿ ਆਉਣ ਵਾਲੀ ਵਿਧਾਨ ਸਭਾ ਦੀਆ ਚੋਣਾਂ ਲਈ ਸਾਨੂੰ ਲਾਮਬੰਦ ਹੋਣ ਦੀ ਲੋੜ ਹੈ l ਇਸ ਮੌਕੇ ਸੀਨੀਅਰ ਮੈਂਬਰ ਜੈ ਚੰਦ ਬੇਵਾਲ,ਵਿਜੈ ਕੁਮਾਰ ਅਤੇ ਹੰਸਰਾਜ ਨੇ ਕਿਹਾ ਕਿ ਪ੍ਰਜਾਪਤ ਸਮਾਜ ਨੂੰ ਹਰ ਵਾਰੀ...
मोगा 29 जनवरी (जशन): मालवा क्षेत्र अग्रणी इमीग्रेशन व आईलैटस संस्था पंजाब के अलावा पूरे भारत में काम कर रही है । इस संस्था ने हजारों छात्राओ के विदेश में पढ़ाई करने के सपनो को साकार किया है। संस्था ने आज जसप्रीत कौर पत्नी वरिंदर सिंह निवासी लंगेयाना नवा का 7 दिन में बच्चे अगमजोत समेत यूके का स्पाउस वीजा लगवा कर दिया है। इस अवसर पर संस्था के डायरेक्टर देवप्रिय त्यागी ने कहा कि...
Tags: RIGHTWAY AIRLINKS

Pages