ਮੋਗਾ, 25 ਦਸੰਬਰ (ਜਸ਼ਨ):ਲੇਖਕ ਬਲਦੇਵ ਸਿੰਘ ਸੜਕਨਾਮਾ ਦੀ ਪਤਨੀ ਸ਼੍ਰੀਮਤੀ ਕੁਲਜੀਤ ਕੌਰ ਜਿਨ੍ਹਾਂ ਦਾ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਦੇਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ 26 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਹੋਵੇਗੀ। ਮਰਹੂਮ ਸ਼੍ਰੀਮਤੀ ਕੁਲਜੀਤ ਕੌਰ ਦੇ ਸਪੁੱਤਰ ਦੂਰਦਰਸ਼ਨ ਜਲੰਧਰ ਦੇ ਉੱਘੇ ਨਿਊਜ਼ ਰੀਡਰ ਡਾ: ਸਵਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਜੀ ਨਮਿਤ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਦੁਪਹਿਰ 12 ਵਜੇ ਤੋਂ 1 .00...
News
*ਭੱਤੇ ਬਹਾਲ ਨਾ ਕੀਤੇ ਤਾਂ ਸੋਮਵਾਰ ਤੋਂ ਐਮਰਜੰਸੀ ਸੇਵਾਵਾਂ ਵੀ ਠੱਪ ਹੋਣਗੀਆਂ– ਢਿੱਲੋਂ ਮੋਗਾ 23 ਦਸੰਬਰ (ਜਸ਼ਨ): ਸਿਹਤ ਵਿਭਾਗ ਦੇ ਸਮੁੱਚੇ ਕੇਡਰਾਂ ਦੇ ਏਕੇ ਤੇ ਆਧਾਰਿਤ ਜਾਂਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਪੰਜਾਬ ਦੇ ਸੱਦੇ ਤੇ ਅੱਜ ਜਿਲ੍ਹਾ ਮੋਗਾ ਦੇ ਸਮੁੱਚੇ ਪੈਰਾਮੈਡੀਕਲ ਕਾਮਿਆਂ ਨੇ ਆਪਣੇ ਭੱਤੇ ਕੱਟੇ ਜਾਣ ਦੇ ਵਿਰੋਧ ਵਿੱਚ ਸਮੁੱਚੀਆਂ ਸਿਹਤ ਸੇਵਾਵਾਂ ਠੱਪ ਕਰਕੇ ਸਿਵਲ ਸਰਜਨ ਦਫਤਰ ਮੋਗਾ ਅੱਗੇ ਰੈਲੀ ਕੀਤੀ ਅਤੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ । ਜਿਕਰਯੋਗ...
ਮੋਗਾ, 23 ਦਸੰਬਰ (ਜਸ਼ਨ): ਮੋਗਾ ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਰਣੀਆ ਦੇ ਭਰਾ ਜੱਥੇਦਾਰ ਹਰਿੰਦਰ ਸਿੰਘ ਰਣੀਆ ਦੇ ਅਚਾਨਕ ਹੋਏ ਦੇਹਾਂਤ ਨਾਲ ਰਣੀਆ ਪਰਿਵਾਰ ਸਮੇਤ ਸ਼ੋ੍ਰਮਣੀ ਅਕਾਲੀ ਦਲ ਅਤੇ ਸਮੁੱਚੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦਵਿੰਦਰ ਸਿੰਘ ਰਣੀਆ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਹੂਮ ਜਥੇਦਾਰ ਹਰਿੰਦਰ ਸਿੰਘ ਰਣੀਆ,ਮੈਂਬਰ ਸ਼ੋ੍ਰਮਣੀ ਕਮੇਟੀ ਦਾ ਅੰਤਿਮ ਸਸਕਾਰ 25 ਦਸੰਬਰ ਨੂੰ ਪਿੰਡ ਰਣੀਆ ਵਿਖੇ...
ਮੋਗਾ, 21 ਦਸੰਬਰ (ਜਸ਼ਨ): ‘44 ਲੱਖ ਦੀ ਗਰਾਂਟ ਨਾਲ ਵਾਰਡ ਨੰਬਰ 17 ਦੀ ਕਾਇਆ ਕਲਪ ਹੋਵੇਗੀ ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਦੇ ਸਪੁੱਤਰ ਹਮਰੀਤ ਕਮਲ ਨੇ ਵਾਰਡ ਨੰਬਰ 17 ਦੇ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਜਦੋਂ ਉਹ ਵਾਰਡ ਦੀਆਂ ਤਿੰਨ ਗਲੀਆਂ ‘ਚ ਇੰਟਰਲਾਕ ਟਾਈਲਾਂ ਦੇ ਪ੍ਰੌਜੈਕਟ ਦੀ ਆਰੰਭਤਾ ਕਰਵਾਉਣ ਪਹੁੰਚੇ। ਹਮਰੀਤ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਨੇ ਪਿਛਲੇ ਪੰਜ ਸਾਲਾਂ ਵਿਚ ਮੋਗਾ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ।...
ਮੋਗਾ, 21 ਦਸੰਬਰ (ਜਸ਼ਨ)-:ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਅਤੇ ਇਕਸਾਰ ਵਿਕਾਸ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿਚ ਉੱਦਮੀ ਯਤਨ ਕਰਨ ਦੀ ਮੁਹਿੰਮ ਤਹਿਤ ਉਹਨਾਂ ਦੇ ਸਪੁੱਤਰ ਹਮਰੀਤ ਕਮਲ ਨੇ ਮੋਗਾ ਹਲਕੇ ਦੇ ਪਿੰਡ ਥੰਮਣਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਕੂਲੀ ਬਾਲਾਂ ਲਈ ਝੂਲੇ ਅਤੇ ਓਪਨ ਜਿੰਮ ਲਗਾਉਣ ਦੇ ਪ੍ਰੌਜੈਕਟ ਦੀ ਆਰੰਭਤਾ ਕਰਵਾਈ। ਇਸ ਮੌਕੇ ਹਮਰੀਤ ਕਮਲ ਨੇ ਸਕੂਲੀ ਬੱਚਿਆਂ ਲਈ ਝੂਲੇ ਅਤੇ ਓਪਨ...
ਮੋਗਾ, 21 ਦਸੰਬਰ (ਜਸ਼ਨ)-ਇਲੈਕਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਨੀਲਮ ਨੌਵਾ ਹੋਟਲ ‘ਚ ਡਾ. ਸ਼ਿੰਦਰ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿਚ ਐਸੋਸੀਏਸ਼ਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ। ਇਸ ਘਟਨਾ ਦੇ ਪਿੱਛੇ ਜਿੰਮੇਵਾਰ ਲੋਕਾਂ ਨੂੰ ਪਹਿਚਾਣ ਕੇ ਸਜ਼ਾ ਦਿਵਾਈ ਜਾਵੇ ਤਾਂ ਜੋ ਇਹੋ ਜਿਹੀਆਂ ਦੁਰਘਟਨਾਵਾਂ ਦੁਬਾਰਾ ਨਾ...
ਮੋਗਾ, 21 ਦਸੰਬਰ (ਜਸ਼ਨ) - ਪੰਜਾਬ ਸਰਕਾਰ ਵੱਲੋਂ ਕੋਵਿਡ 19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਐਕਸ ਗਰੇਸ਼ੀਆ ਰਾਸ਼ੀ ਦਿੱਤੀ ਜਾ ਰਹੀ ਹੈ। ਜਿਸ ਲਈ ਯੋਗ ਪਰਿਵਾਰਾਂ ਨੂੰ ਤੁਰੰਤ ਅਪਲਾਈ ਕਰਨਾ ਚਾਹੀਦਾ ਹੈ। ਇਸ ਰਾਸ਼ੀ ਦੀ ਪ੍ਰਾਪਤੀ ਲਈ ਯੋਗ ਪਰਿਵਾਰ ਹੁਣ ਆਨ ਲਾਈਨ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਕਮੇਟੀ ਅਤੇ ਸਰਕਾਰੀ ਦਫ਼ਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ)...
ਮੋਗਾ,20 ਦਸੰਬਰ (ਜਸ਼ਨ): (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ ਕਰੋ ਜੀ) ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਪਟਿਆਲਾ - ਸਰਹਿੰਦ ਰੋਡ ਤੇ ਐਕਸੀਡੈਂਟ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀ ਮੱਦਦ ਲਈ ਆਪਣੇ ਕਾਫਲੇ ਤੋਂ ਉਤਰ ਕੇ ਜ਼ਖਮੀਆਂ ਨੂੰ ਸੰਭਾਲਿਆ ਤੇ ਕਾਫਲੇ ਦੀ ਗੱਡੀ ਵਿਚ ਗੰਭੀਰ ਜ਼ਖਮੀ ਨੂੰ ਹਸਪਤਾਲ ਭੇਜਿਆ ,ਹੋਰ ਤਾਂ ਹੋਰ ਆਪਣੇ ਕੋਲੋਂ 5 -6 ਹਾਜ਼ਰ ਰੁਪਏ ਵੀ ਗਰੀਬ ਦੀ ਜੇਬ ਵਿਚ ਪਾਏ ਤੇ ਫੇਰ ਰਸਤੇ...
ਮੋਗਾ,19 ਦਸੰਬਰ (ਜਸ਼ਨ): ਮਾਲਵਾ ਖਿੱਤੇ ਦੀ ਮਸ਼ਹੂਰ ਸੰਸਥਾ ਰਾਈਟ-ਵੇ ਏਅਰਲੰਿਕਸ ਜੋ ਕਈ ਸਾਲਾਂ ਤੋਂ ਆਈਲੈਟਸ ਅਤੇ ਇੰਮੀਗੇ੍ਰਸ਼ਨ ਦੇ ਖੇਤਰ ਵਿਚ ਚੰਗੀ ਭੂਮਿਕਾ ਨਿਭਾ ਰਹੀ ਹੈ। ਇਸੇ ਲੜੀ ਤਹਿਤ ਰਾਈਟ-ਵੇ ਏਅਰਲਿੰਕਸ ਦੇ ਵਿਦਿਆਰਥੀ ਰੋਨੀਤ ਤਿਆਗੀ ਪੁੱਤਰ ਨੀਤੀਨ ਕੁਮਾਰ ਤਿਆਗੀ ਪਿੰਡ ਚਰਨਜੀਵ ਵਿਹਾਰ (ਉੱਤਰ ਪ੍ਰਦੇਸ਼) ਨੇ ਕ੍ਰਮਵਾਰ ਲਿਸਨਿੰਗ ‘ਚ 7.0,ਰੀਡਿੰਗ ‘ਚ 6.0, ਰਾਈਟਿੰਗ ‘ਚ 6.0, ਸਪੀਕਿੰਗ ‘ਚ 6.0 ਅਤੇ ਉਵਰਆਲ ਆਈਲੈਟਸ ਵਿਚੋ 6.5 ਬੈਂਡ ਪ੍ਰਾਪਤ ਕਰਕੇ ਆਪਣੇ ਵਿਦੇਸ਼’ਚ...
मोगा 19 दसंबर (जशन): आज अग्रवाल समाज सभा मोगा के महिला विंग द्वारा शिव कृपा आश्रम में रहते हुए बुजुर्गों की दुख भरी कहानी सुनी गई। जिला प्रधान भावना बंसल, शहरी प्रधान लवली सिंगला ने बुजुर्गों को आश्वासन दिलाया कि कभी भी उनको किसी भी चीज की जरूरत हो, खाने पानी ,कपड़ों की जरूरत हो तो वह उनकी अग्रवाल समाज सभा को याद करें। अग्रवाल समाज सभा द्वारा उनको राशन दिया गया और उन्हें कहा...