News

ਅਜੀਤਵਾਲ,19 ਸਤੰਬਰ(ਜਸ਼ਨ) :ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਡੀ ਪੀ ਐਸ ਖਰਬੰਦਾ ਨੇ ਜ਼ੋਨ ਢੁੱਡੀਕੇ ‘ਚ ਚੱਲ ਰਹੇ ਵੋਟਾਂ ਦੇ ਪਰਿਕਰਣ ਦਾ ਅਚਨਚੇਤ ਦੌਰਾ ਕੀਤਾ ਅਤੇ ਵੋਟਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ। ਸ: ਖਰਬੰਦਾ ਦੇ ਵੱਲੋਂ ਬਾਅਦ ਦੁਪਿਹਰ ਕੀਤੇ ਇਸ ਅਚਨਚੇਤ ਦੌਰੇ ਸਦਕਾ ਢੁੱਡੀਕੇ ਜ਼ੋਨ ਵਿਚ ਵੋਟਾਂ ਦਾ ਸਿਲਸਿਲਾ ਅਮਨ ਚੈਨ ਨਾਲ ਨੇਪਰੇ ਚੜਿਆ। ਜ਼ੋਨ ਢੁੱਡੀਕੇ ਦੇ ਪਿੰਡਾ ‘ਚ ਲਗਭਗ 52 ਪ੍ਰਤੀਸ਼ਤ ਵੋਟਾਂ ਪੋਲ ਹੋੋਈਆਂ...
ਲੋਪੋਂ, 19 ਸਤੰਬਰ(ਅਰਮੇਜ਼ ਸਿੰਘ ਧਾਲੀਵਾਲ): ਪਿੰਡ ਪਿੰਡ ਲੋਪੋ ਵਿਖੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਪੈ ਰਹੀਆਂ ਵੋਟਾਂ ’ਚ ਵੋਟਰਾਂ ਨੇ ਆਪਣੀ ਸੂਝ-ਬੂਝ ਅਤੇ ਅਮਨ ਸ਼ਾਂਤੀ ਨਾਲ ਆਪਣੇ ਅਧਿਕਾਰ ਆਪਣੀ ਵੋਟ ਦਾ ਇਸਤੇਮਾਲ ਕਰ ਕੇ ਮਤਦਾਨ ਕੀਤਾ। ਵੋਟਰਾਂ ’ਚ ਵੋਟਾਂ ਪਾਉਣ ਦਾ ਕੋਈ ਜਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਕੇਵਲ ਸਿੰਘ ਮੈਮੋਰੀਅਲ ਸਰਕਾਰੀ ਸੀ. ਸੈਕੰ. ਸਕੂਲ ਲੋਪੋ ਵਿਖੇ ਬਣਾਏ ਗਏ 6 ਬੂਥਾਂ ’ਚ ਕੁੱਲ 6116 ਵੋਟਾਂ ਚੋਂ ਸ਼ਾਮ ਦੇ ਚਾਰ ਵਜੇ ਤੱਕ ਤਕਰੀਬਨ 3296...
ਚੰਡੀਗੜ,19 ਸਤੰਬਰ:(ਪੱਤਰ ਪਰੇਰਕ): ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਠੋਸ ਕੂੜਾ-ਕਰਕਟ ਪ੍ਰਬੰਧਨ ਰੂਲਜ਼ 2016 ਦੇ ਨਿਯਮਾਂ ਦੀ ਪਾਲਣਾ ਉੱਤੇ ਨਜ਼ਰ-ਸਾਨੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਿਗਰਾਨੀ ਲਈ ਸਮੁੱਚੇ ਦੇਸ਼ ਵਿੱਚ 5 ਖੇਤਰੀ ਨਿਗਰਾਨ ਕਮੇਟੀਆਂ(ਆਰ.ਐਮ.ਸੀ) ਸਥਾਪਿਤ ਕੀਤੀਆਂ ਗਈਆਂ ਹਨ। ਇਸ ਸਬੰਧੀ ਨਾਰਦਰਨ ਰੀਜਨ ਮੌਨੀਟਿ੍ਰੰਗ ਕਮੇਟੀ (ਐਨ.ਆਰ.ਐਮ.ਸੀ) ਵੱਲੋਂ ਸ੍ਰੀਮਤੀ ਰਾਜਵੰਤ ਸੰਧੂ ਦੀ ਅਗਵਾਈ ਵਿੱਚ ਪਹਿਲੀ ਮੀਟਿੰਗ ਅੱਜ ਮਿਉਂਸੀਪਲ ਭਵਨ, ਚੰਡੀਗੜ...
ਚੰਡੀਗੜ, 19 ਸਤੰਬਰ:(ਪੱਤਰ ਪਰੇਰਕ): ਪੰਜਾਬ ਰਾਜ ਵਿੱਚ ਅੱਜ 22 ਜ਼ਿਲਾ ਪ੍ਰੀਸ਼ਦ ਅਤੇ 150 ਪੰਚਾਇਤ ਸੰਮਤੀਆਂ ਲਈ ਵੋਟਾਂ ਪੈਣ ਦਾ ਕੰਮ ਨੇਪਰੇ ਚੜ ਗਿਆ । ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਰਾਜ ਦੇ ਅੰਮਿ੍ਰਤਸਰ, ਮੁਕਤਸਰ, ਮੋਗਾ ਵਿੱਚ ਕੁੱਝ ਬੂਥਾਂ ‘ਤੇ ਮੁੜ ਚੋਣ ਕਰਵਾਉਣ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ। ਬੁਲਾਰੇ ਨੇ ਕਿਹਾ ਕਿ ਅੰਮਿ੍ਰਤਸਰ 52 ਫੀਸਦੀ, ਬਠਿੰਡਾ 64 ਫੀਸਦੀ, ਬਰਨਾਲਾ 57 ਫੀਸਦੀ, ਫਿਰੋਜ਼ਪੁਰ 57 ਫੀਸਦੀ, ਫਤਿਹਗੜ ਸਾਹਿਬ 64 ਫੀਸਦੀ, ਫਰੀਦਕੋਟ...
ਮੋਗਾ 19 ਸਤੰਬਰ:(ਜਸ਼ਨ): ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਜ਼ਿਲੇ ਅੰਦਰ ਜ਼ਿਲਾ ਪ੍ਰੀਸ਼ਦ ਦੇ 15 ਚੋਣ ਹਲਕਿਆਂ ਅਤੇ 5 ਪੰਚਾਇਤ ਸਮਿਤੀਆਂ ਦੇ 96 ਚੋਣ ਹਲਕਿਆਂ ‘ਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਤੇ ਸ਼ਾਂਤੀ-ਪੂਰਵਿਕ ਸਪੰਨ ਹੋ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਚੋਣਾਂ ਲਈ ਜ਼ਿਲਾ ਵਾਸੀਆਂ ਨੇ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੇ ਨੁਮਾਇੰਦਿਆਂ ਦੀ ਚੋਣ ਲਈ ਵੱਖਰੇ-ਵੱਖਰੇ ਬੈਲਟ ਪੇਪਰਾਂ...
ਕੋਟਕਪੂਰਾ, 19 ਸਤੰਬਰ (ਟਿੰਕੂ) :- ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 748ਵਾਂ ਰਾਜ ਪੱਧਰੀ ਗੁਰਪੁਰਬ ਮਨਾਉਣ ਲਈ ਆਲ ਇੰਡੀਆ ਕਸ਼ਤਰੀਆ ਟਾਂਕ ਪ੍ਰਤੀਨਿਧ ਸਭਾ ਦੇ ਕੌਮੀ ਪ੍ਰਧਾਨ ਨਿਰੰਜਣ ਸਿੰਘ ਰੱਖੜਾ ਦੀ ਰਹਿਨੁਮਾਈ ਹੇਠ ਸਥਾਨਕ ਮੋਗਾ ਰੋਡ ’ਤੇ ਸਥਿੱਤ ਬਾਬਾ ਨਾਮਦੇਵ ਭਵਨ ਵਿਖੇ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਟਾਂਕ ਕਸ਼ੱਤਰੀ ਸਭਾ ਕੋਟਕਪੂਰਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਕੀਤੀ। ਮੀਟਿੰਗ ਦੌਰਾਨ...
ਮੋਗਾ 19 ਸਤੰਬਰ: (ਜਸ਼ਨ): ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਜ਼ਿਲੇ ਅੰਦਰ ਜ਼ਿਲਾ ਪ੍ਰੀਸ਼ਦ ਦੇ 15 ਚੋਣ ਹਲਕਿਆਂ ਅਤੇ 5 ਪੰਚਾਇਤ ਸਮਿਤੀਆਂ ਦੇ 96 ਚੋਣ ਹਲਕਿਆਂ ‘ਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਤੇ ਸ਼ਾਂਤੀ-ਪੂਰਵਿਕ ਸਪੰਨ ਹੋ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਚੋਣਾਂ ਲਈ ਜ਼ਿਲਾ ਵਾਸੀਆਂ ਨੇ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੇ ਨੁਮਾਇੰਦਿਆਂ ਦੀ ਚੋਣ ਲਈ ਵੱਖਰੇ-ਵੱਖਰੇ ਬੈਲਟ ਪੇਪਰਾਂ...
ਮੋਗਾ, 19 ਸਤੰਬਰ (ਜਸ਼ਨ )-ਬੁੱਘੀਪੁਰਾ ਚੌਕ ਤੇ ਓਜ਼ੋਨ ਕੌਟੀ ਕਾਲੋਨੀ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਲਿਟਲ ਮਿਲੇਨੀਅਮ ਸਕੂਲ ਵਿਚ ਛੋਟੇ ਬੱਚਿਆਂ ਦੀਆਂ ਇੰਡੋਰ ਖੇਡਾਂ ਕਰਵਾਈਆਂ ਗਈਆਂ ,ਜਿਸਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਰੀਬਨ ਕਟ ਕੇ ਕੀਤਾ। ਇਸ ਮੌਕੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਕਿਹਾ ਕਿ ਛੋਟੇ ਬੱਚਿਆਂ ਦਰਮਿਆਨ ਕਰਵਾਈਆਂ ਜਾ ਰਹੀਆਂ ਖੇਡਾਂ ਦਾ ਮੰਤਵ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨਾ ਹੈ। ਇਸ ਮੰਤਵ ਨੂੰ ਲੈ ਕੇ ਅੱਜ ਸਕੂਲ...
ਕੋਟਕਪੂਰਾ, 19 ਸਤੰਬਰ (ਟਿੰਕੂ) :- ਪਿਛਲੇ 4 ਸਾਲਾਂ ਤੋਂ ਸ਼ਹਿਰ ਦੇ ਮੁੱਖ ਚੋਂਕਾਂ ਅਤੇ ਸਾਂਝੀਆਂ ਥਾਵਾਂ ਸਮੇਤ ਸਰਕਾਰੀ/ਗੈਰ ਸਰਕਾਰੀ ਸੰਸਥਾਨਾ ’ਚ ਸਫਾਈ ਪ੍ਰਬੰਧਾਂ ਬਾਰੇ ਹੈਲਪ ਕਮਿਊਨਿਟੀ ਵੈਲਫੇਅਰ ਸੁਸਾਇਟੀ ਅਤੇ ਬਾਬਾ ਫਰੀਦ ਨਰਸਿੰਗ ਕਾਲਜ ਦੀ ਟੀਮ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਸਥਾਨਕ ਬੱਤੀਆਂ ਵਾਲੇ ਚੋਂਕ ’ਚ ਉੱਘੇ ਸਮਾਜਸੇਵੀ ਡਾ ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ।...
ਮੋਗਾ, 19 ਸਤੰਬਰ (ਜਸ਼ਨ)-ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ਵੱਲੋਂ 29 ਸਤੰਬਰ ਨੂੰ ਤੀਰਥ ਧਾਮਾਂ ਦੀ ਕਰਵਾਈ ਜਾ ਰਹੀ ਯਾਤਰਾ ਦਾ ਪੋਸਟਰ ਬੁੱਧਵਾਰ ਨੂੰ ਗੋਲਡ ਕੋਸਟ ਕੱਲਬ ਵਿਚ ਮਾਉਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਜਾਰੀ ਕੀਤਾ। ਮੰਡਲ ਦੇ ਪ੍ਰਧਾਨ ਐਡਵੋਕੇਟ ਰਿਸ਼ਵ ਗਰਗ ਤੇ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ 29 ਸਤੰਬਰ ਨੂੰ ਸਵੇਰੇ 7 ਵਜੇ ਪ੍ਰਤਾਪ ਰੋਡ ਤੋਂ ਤੀਰਥ ਧਾਮਾਂ ਲਈ ਬੱਸ ਰਵਾਨਾ ਹੋਵੇਗੀ। ਬੱਸ ਯਾਤਰਾ ਵਿਚ ਸੰਗਤਾਂ ਨੂੰ ਰਾਜਸਥਾਨ ਵਿਚ ਬਣੇ...

Pages