News

ਚੰਡੀਗੜ੍ਹ 19 ਸਤੰਬਰ (ਪੱਤਰ ਪਰੇਰਕ)-ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹੁਣ ਹਫਤੇ ਵਿੱਚ ਛੇ ਦਿਨ ਕਾਂਗਰਸ ਭਵਨ ਸੈਕਟਰ 15 ਚੰਡੀਗੜ੍ਹ ਵਿਖੇ ਲੋਕਾਂ ਦੀਆਂ ਮੁਸਕਿਲਾਂ ਸੁਣਨਗੇ। ਇਸ ਕੰਮ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਵਲੋਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਸਦੇ ਤਹਿਤ, ਸੋਮਵਾਰ ਨੂੰ ਸ.ਭਾਗ ਸਿੰਘ, ਮੰਗਲਵਾਰ ਨੂੰ ਸ. ਮਲਕੀਤ ਸਿੰਘ ਬਰਾੜ, ਬੁੱਧਵਾਰ ਨੂੰ ਸ. ਰਾਜਪਾਲ ਸਿੰਘ (ਸਾਬਕਾ ਜਨਰਲ ਸਕੱਤਰ), ਵੀਰਵਾਰ ਨੂੰ ਸ਼੍ਰੀ ਰਮੇਸ...
ਮੋਗਾ, 19 ਸਤੰਬਰ (ਜਸ਼ਨ)- ਅੱਜ ਮੋਗਾ ਜ਼ਿਲੇ ਵਿਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਵੋਟਾਂ ਪਾਉਣ ਦੀ ਚੱਲ ਰਹੀ ਪਰਿਕਿਰਿਆ ਦੌਰਾਨ ਮਤਦਾਨ ਕੇਂਦਰ ’ਤੇ ਕਬਜ਼ਾ ਕਰਨ ਦੀ ਘਟਨਾ ਨੇ ਸ਼ਾਂਤਮਈ ਚੋਣ ਅਮਲ ਨੂੰ ਪ੍ਰਭਾਵਿਤ ਕੀਤਾ। ਮੋਗਾ ਜ਼ਿਲੇ ਦੇ ਪਿੰਡ ਰੋਡੇ ਖੁਰਦ ਵਿਖੇ 11.20 ਦੇ ਕਰੀਬ 126 ਨੰਬਰ ਬੂਥ ’ਤੇ 25 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਕਬਜ਼ਾ ਕਰ ਲਿਆ । ਉਹਨਾਂ ਧੱਕੇ ਨਾਲ ਬੈਲਟ ਬਾਕਸਾਂ ਵਿਚ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ । ਇਸ ਦੀ ਸੂਚਨਾ ਚੋਣਕਾਰ ਅਫਸਰ ਏ...
ਮੋਗਾ ,19 ਸਤੰਬਰ (ਜਸ਼ਨ):ਅੱਜ ਪੰਜਾਬ ਵਿੱਚ ਜਿਲਾ ਪ੍ਰੀਸ਼ਦ ਬਲਾਕ ਸੰਮਤੀਆਂ ਦੀਆਂ ਚੋਣਾਂ ਚਲ ਰਹੀਆਂ ਹਨ ਧਰਮਕੋਟ ਤੋਂ ਹਲਕਾ ਵਿਧਾੲਕ ਸੁਖਜੀਤ ਸਿੰਘ ਕਾਕਾ ਲੋਹਗੜ ਵੋਟ ਪਾਉਣ ਉਪਰੰਤ ਲੋਕਤੰਤਰਿਕ ਹੱਕ ਦੇ ਇਸਤੇਮਾਲ ’ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ। ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਵੋਟ ਪਾਉਣ ਉਪਰੰਤ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ। ਅਮਨਦੀਪ ਕੌਰ ਉਮੀਦਵਾਰ ਸ੍ਰੋਮਣੀ ਆਕਾਲੀ( ਧਰਮਕੋਟ)ਨੇ ਆਪਣੀ ਵੋਟ ਪਾਈ ਬਲਾਕ ਸੰਮਤੀ ਜ਼ੋਨ ਨੰਬਰ ਦੋ ਤੋਂ ਕਾਂਗਰਸੀ...
ਨਿਹਾਲ ਸਿੰਘ ਵਾਲਾ, 18(ਜਸ਼ਨ)-ਮੋਗੇ ਜ਼ਿਲੇ ਵਿਚ 19 ਸਤੰਬਰ ਨੂੰ ਪੈ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਪੱਬਾਂ ਭਾਰ ਹੋਣ ਲਈ ਮਜਬੂਰ ਕਰ ਦਿੱਤਾ ਹੈ। ਜ਼ਿਲਾ ਪ੍ਰੀਸ਼ਦ ਦੇ ਵੱਖ ਵੱਖ ਜ਼ੋਨਾਂ ਵਿਚ ਫ਼ਸਵੇਂ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ ਪਰ ਮੋਗਾ ਜ਼ਿਲੇ ਦਾ ਬਿਲਾਸਪੁਰ ਜ਼ੋਨ ਸੂਬਾ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਜ਼ੋਨ ਵਿਚ ਕਾਂਗਰਸੀ ਉਮੀਦਵਾਰ ਵਜੋਂ ਟਕਸਾਲੀ ਕਾਂਗਰਸੀ...
ਬਾਘਾਪੁਰਾਣਾ,18 ਸਤੰਬਰ (ਰਾਜਿੰਦਰ ਸਿੰਘ ਕੋਟਲਾ): ਸੰਨ 1962 ਦੀ ਭਾਰਤ-ਚੀਨ ਜੰਗ ਦੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਮਾਹਲਾ ਦੇ ਅਪਾਹਜ ਪੋਤਰੇ ਕੁਲਵੀਰ ਸਿੰਘ ਬਿੱਟੂ ਦੀ ਲੰਬੀ ਬਿਮਾਰੀ ਦੀ ਹਾਲਤ ’ਚ ਆਰਥਿਕ ਹਾਲਤ ਮੰਦੀ ਹੋਣ ਕਰਕੇ ਇਲਾਜ ਖੁਣੋਂ ਪਿਛਲੇ ਦਿਨੀਂ ਮੌਤ ਹੋ ਗਈ। ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਜੀ ਵਿਧਵਾ ਨੂੰਹ ਹਰਬੰਸ ਕੌਰ ਅਤੇ ਪੋਤਰੀ ਮਨਦੀਪ ਕੌਰ ਨੇ ਦੱਸਿਆ ਕਿ ਕੁਲਵੀਰ ਸਿੰਘ ਅਪਾਹਜ ਤਾਂ ਸ਼ੁਰੂ ਤੋਂ ਹੀ ਸੀ ਪਰ ਜਿਸ ਨੂੰ ਕਈ ਬਿਮਾਰੀ...
ਮੋਗਾ 18ਸਤੰਬਰ (ਜਸ਼ਨ): ਐਡਵੋਕੇਟ ਬੂਟਾ ਸਿੰਘ ਬੈਰਾਗੀ ਵੱਲੋਂ ਮਾਨਯੋਗ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਨੰਬਰ ਙਰੁਸ਼੍23957-2018 ਦਾਇਰ ਕੀਤੀ ਗਈ ਸੀ। ਜਿਸ ਵਿੱਚ ਐਡਵੋਕੇਟ ਬੂਟਾ ਸਿੰਘ ਬੈਰਾਗੀ ਜੋ ਕਿ ਜਿ਼ਲ੍ਹਾ ਪਰਿਸ਼ਦ ਦੀ ਚੌਣ ਕੋਕਰੀ ਕਲਾਂ ਤੋਂ ਲੜ ਰਹੇ ਹਨ, ਨੇ ਇਹ ਖਦਸਾ ਜਾਹਿਰ ਕੀਤਾ ਸੀ ਕਿ ਉਸਦੀ ਜਿ਼ਲ੍ਹਾ ਪ੍ਰੀਸ਼ਦ ਦੀ ਚੋਣ ਵਿੱਚ ਵੱੱਡੀਆਂ ਧਾਂਦਲੀਆਂ ਹੋਣ ਦਾ ਖਤਰਾ ਹੈ। ਐਡਵੋਕੇਟ ਬੂਟਾ ਸਿੰਘ ਬੈਰਾਗੀ ਨੇ ਆਪਣੀ ਪਟੀਸ਼ਨ ਵਿੱਚ ਦੱਸਿਆ ਕਿ ਪੇਪਰ ਫਾਇਲ ਕਰਨ...
ਮੋਗਾ,18 ਸਤੰਬਰ(ਜਸ਼ਨ)-ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸ਼ਟੀਚਿਊਸ਼ਨਜ ਮੋਗਾ ਵਿਖੇ ਬੀ.ਟੈਕ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ, ਜਿਸ ਵਿੱਚ ਸੰਦੀਪ ਕੌਰ ਨੇ 78.4% ਅੰਕ ਪਾ੍ਰਪਤ ਕਰਕੇ ਪਹਿਲਾ ਸਥਾਨ,ਕੁਲਜਿੰਦਰ ਕੌਰ ਨੇ 77.6% ਅੰਕ ਪਾ੍ਰਪਤ ਕਰਕੇ ਦੂਸਰਾ,ਹਰਮਨਪ੍ਰੀਤ ਕੌਰ ਨੇ 75.1% ਅੰਕ ਪਾ੍ਰਪਤ ਕਰਕੇ ਤੀਸਰਾ ਸਥਾਨ ਪਾ੍ਰਪਤ ਕੀਤਾ। ਕਾਲਜ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਪਤਾ ਜੀ, ਜਰਨਲ ਸੈਕਟਰੀ ਸ: ਗੁਰਦੇਵ ਸਿੰਘ...
ਕੋਟਕਪੂਰਾ, 18 ਸਤੰਬਰ (ਟਿੰਕੂ) - ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਸਥਾਪਨਾ ਅੱਜ ਪੁਰਾਣਾ ਸ਼ਹਿਰ, ਕਿਲਾ ਪਾਰਕ ਕੋਟਕਪੂਰਾ ਵਿਖੇ ਧੂਮਧਾਮ ਨਾਲ ਕੀਤੀ ਗਈ । ਇਸ ਮੌਕੇ ਪੂਜਾ ਪਾਠ ਸ਼ਸ਼ੀ ਚੋਪੜਾ ਅਤੇ ਉਨਾਂ ਦੀ ਧਰਮ ਪਤਨੀ ਰਜਨਾ ਚੋਪੜਾ ਨੇ ਕਰਵਾਈ । ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਕੋਟਕਪੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਟਕਪੂਰਾ ਇਕ ਕਰਮੀ ਧਰਮੀ ਸ਼ਹਿਰ ਹੈ ਇੱਥੇ ਹਰ ਇਕ ਤਿਉਹਾਰ ਹਿੰਦੂ ਰੀਤੀ...
ਜੈਤੋ,(ਮਨਜੀਤ ਸਿੰਘ ਢੱਲਾ)- ਅੱਜ ਸਥਾਨਕ ਜੈਤੋ ਦੇ ਨਜਦੀਕ ਪਿੰਡ ਰੋੜੀਕਪੂਰਾ ਤੇ ਰਾਮੇਆਣਾ ਵਿਚਕਾਰ ਦੋ ਗੱਡੀਆਂ ਦੀ ਆਪਸੀ ਭਿਆਨਕ ਟੱਕਰ ਵਿੱਚ ਨੌਜਵਾਨ ਦੀ ਮੌਤ ਹੋ ਗਈ। ਜੈਤੋ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਵਨੀਤ ਗੋਇਲ ਨੇ ਮੌਕੇ ਤੇ ਪਹੁੰਚ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ ਰਫਤਾਰ ਕਾਰ ਦੀ ਟੱਕਰ ਹੋਣ ਕਾਰਨ ਮੌਕੇ ਤੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਜਸਪ੍ਰੀਤ ਸਿੰਘ 20 ਪੁੱਤਰ ਗੁਰਪ੍ਰੀਤ ਸਿੰਘ...
ਕੋਟਕਪੂਰਾ, 18 ਸਤੰਬਰ (ਟਿੰਕੂ) :- ਬਾਬਾ ਫਰੀਦ ਬਾਸਕਿਟਬਾਲ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਨਰਸਿੰਗ ਇੰਸਟੀਚਿਊਟ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਸ੍ਰ ਰਾਜਬਚਨ ਸਿੰਘ ਸੰਧੂ ਐਸਐਸਪੀ ਫਰੀਦਕੋਟ ਨੂੰ ਕਲੱਬ ਦਾ ਮੁੱਖ ਸਰਪ੍ਰਸਤ ਨਿਯੁਕਤ ਕਰਦਿਆਂ ਉਨਾ ਨੂੰ 24ਵੇਂ ਚਾਰ ਰੋਜ਼ਾ ਬਾਸਕਿਟਬਾਲ ਗੋਲਡ ਕੱਪ ਟੂਰਨਾਮੈਂਟ ਦੀ ਅਗਵਾਈ ਦੀ ਅਪੀਲ ਕੀਤੀ। ਸ੍ਰ ਰਾਜਬਚਨ ਸਿੰਘ...

Pages