ਮੋਗਾ, 8 ਜਨਵਰੀ (ਜਸ਼ਨ) - ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ‘ਚ ਅੱਜ ਧਰਤੀ ਰੋਟੇਸ਼ਨ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਪ੍ਰੋਗਰਾਮ ‘ਚ ਸਕੂਲ ਦੇ ਪੰਜਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਧਰਤੀ ਬਾਰੇ ਮੌਜੂਦਾ ਜਾਣਕਾਰੀ ਨੂੰ ਸਾਰਿਆਂ ਨਾਲ ਸਾਂਝਾ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਧਰਤੀ ਨਾਲ ਸੰਬੰਧਿਤ ਪੋਸਟਰ ਤਿਆਰ ਕੀਤੇ, ਜਿਸਦੀ ਪ੍ਰਦਰਸ਼ਨੀ ਲਗਾਈ ਗਈ...
News
ਮੋਗਾ,8 ਜਨਵਰੀ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਦਿਨੋ ਦਿਨ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਚੰਗੇ ਨਤੀਜੀਆਂ ਕਰਕੇ ਫਸਟ ਚੁਆਇਸ ਬਣਦਾ ਜਾ ਰਿਹਾ ਹੈ। ਇਥੇੇ ਬਹੁਤ ਸਾਰੇ ਵਿਦਿਆਰਥੀਆਂ ਜਿੰਨਾਂ ਦੀ ਫਾਈਲ ਹੋਰ ਕਨਸਲਟੈਂਟ ਵਲੋਂ ਮਨਾ ਕਰ ਦਿਤੀ ਗਈ ਸੀ,ਉਹ ਇਸ ਸੰਸਥਾਂ ਤੋਂ ਵੀਜ਼ਾ ਲਗਵਾ ਕੇ ਕੈਨੇਡਾ ਅਤੇ ਆਸਟਰੇਲੀਆ ਵਿਚ ਆਪਣਾ ਸੁਪਨਾ ਸਾਕਾਰ...
ਮੋਗਾ, 8 ਜਨਵਰੀ (INTERNATIONAL PUNJABI NEWS BUREAU) ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਓ.ਬੀ.ਸੀ ਵਿਭਾਗ ਦੇ ਮੋਗਾ ਸਹਿਰ ਦੇ ਬਲਾਕ ਚੇਅਰਮੈਨ ਸ੍ਰ, ਹਿੰਮਤ ਸਿੰਘ ਦੀ ਪ੍ਰਧਾਨਗੀ ਹੇਠ ੳਨਾਂ ਦੇ ਦਫਤਰ ਵਿਖੇ ਮੋਗਾ ਸਹਿਰ ਦੇ ਵੱਖ-ਵੱਖ ਵਾਰਡਾਂ ਦੇ ਓ.ਬੀ.ਸੀ. ਪ੍ਰਧਾਨਾਂ ਨਾਲ ਮੀਟਿੰਗ ਸਾਝੀ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੇ ਸੂਬਾ ਵਾਇਸ ਚੇਅਰਮੈਨ ਸ੍ਰ. ਸੋਹਣ ਸਿੰਘ ਸੱਗੂ, ਸੂਬਾ ਸਕੱਤਰ ਗੁਰਪ੍ਰੀਤਮ ਸਿੰਘ ਚੀਮਾ ਅਤੇ ਜਿਲ੍ਹਾ ਚੇਅਰਮੈਨ ਕਰਨੈਲ ਸਿੰਘ ਦੌਧਰੀਆ ਨੇ...
ਮੋਗਾ 7 ਜਨਵਰੀ(ਜਸ਼ਨ):ਜ਼ਿਲਾ ਮੋਗਾ, ਲੁਧਿਆਣਾ, ਰੂਪਨਗਰ ਅਤੇ ਅਜੀਤਗੜ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 10 ਮਾਰਚ ਤੋਂ 20 ਮਾਰਚ, 2019 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ ਤਕਨੀਕੀ, ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਨਰਸਿੰਗ ਸਹਾਇਕ ਅਤੇ ਸਿਪਾਹੀ ਟਰੇਡਸਮੈਨ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਸ ਸੰਬੰਧੀ ਡਾਇਰੈਕਟਰ ਰਿਕਰੂਟਿੰਗ...
ਜੈਤੋ 7 ਜਨਵਰੀ (ਮਨਜੀਤ ਸਿੰਘ ਢੱਲਾ): ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਸਿਫਾਰਿਸ਼ ਤੇ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਸ਼ਕਤੀ ਪ੍ਰੋਜੈਕਟ ਯੂਥ ਕਾਂਗਰਸ ਲਈ ਮਨਜਿੰਦਰ ਸਿੰਘ ਹੈਪੀ ਰੋਮਾਣਾ ਨੂੰ ਸ਼ਕਤੀ ਪ੍ਰੋਜੈਕਟ ਯੂਥ ਕਾਂਗਰਸ ਮਾਲਵਾ ਜ਼ੋਨ 1 ਦੇ ਇੰਚਾਰਜ ਦੀ ਜਿੰਮੇਵਾਰੀ ਸ਼ੌਂਪੀ। ਕੇਸ਼ਵ ਚੰਦ ਯਾਦਵ ਪ੍ਰਧਾਨ ਆਲ ਇੰਡੀਅਨ ਯੂਥ ਕਾਂਗਰਸ, ਹਿੰਮਤ ਓਗਲੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ, ਗੌਰਵ ਸ਼ਰਮਾ ਨੈਸ਼ਨਲ ਇੰਚਾਰਜ ਸ਼ਕਤੀ ਪ੍ਰੋਜੈਕਟ, ਅਮਰਪ੍ਰੀਤ...
ਸ੍ਰੀ ਅੰਮ੍ਰਿਤਸਰ ਸਾਹਿਬ 7,ਜਨਵਰੀ (INTERNATIONAL PUNJABI NEWS BUREAU) : ਪੰਥਕ ਸਫਾਂ ਵਿੱਚ ਪਿਛਲੇ ਦੋ ਕੁ ਸਾਲਾਂ ਤੋਂ ਸਰਗਰਮ ਭਾਈ ਬਲਦੇਵ ਸਿੰਘ ਵਡਾਲਾ ਨੇ ਆਪਣੇ ਬਣਾਏ ਹੋਏ ਸਿੱਖ ਸਦਭਾਵਨਾ ਦਲ ਰਾਂਹੀ ਅੱਜ ਜਿੱਥੇ ਸਿੱਖ ਕੌਮ ਦੇ ਨਿਰਾਸ਼ਤਾ ਵਿੱਚ ਡਿੱਗ ਚੁੱਕੇ ਮਨੋਬਲ ਨੂੰ ਚੁੱਕਣ ਦੀ ਗਲ ਕੀਤੀ ਉੱਥੇ ਹੀ ਨਨਕਾਣਾ ਸਾਹਿਬ ਦੇ ਪਹਿਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਸੋਚ ਨੂੰ ਸਮਰਪਿਤ ਹੋ ਕੇ ਮਿਤੀ 24 ਫਰਵਰੀ ਨੂੰ ਪਿੰਡ ਧਾਰੋਵਾਲੀ ਦੀ ਧਰਤੀ ਤੋਂ “ ਪੰਥ...
ਚੰਡੀਗਡ੍ਹ,7ਜਨਵਰੀ(INTERNATIONALPUNJABINEWSBUREAU):ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅੱਜ ਮਾਲ ਹਲਕਾ ਸਰਕੀ, ਗੁਰਦਾਸਪੁਰ ਵਿਖੇ ਤਾਇਨਾਤ ਪਟਵਾਰੀ ਉਸਦੇ ਏਜੰਟ ਖਿਲਾਫ਼ ਰਿਸ਼ਵਤ ਲੈਣ ਸਬੰਧੀ ਪਰਚਾ ਦਰਜ ਕੀਤਾ ਹੈ ਅਤੇ ਇਸ ਕੇਸ ਵਿਚ ਏਜੰਟ ਨੂੰ ਰਿਸ਼ਵਤ ਲੈਂਦਿਆਂ ਮੌਕੇ 'ਤੇ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਸੁਰਜੀਤ ਸਿੰਘ ਦੇ ਏਜੰਟ ਪਰਤਾਪ ਸਿੰਘ ਵਾਸੀ ਪਿੰਡ...
ਮੋਗਾ 7 ਜਨਵਰੀ(INTERNATIONAL PUNJABI NEWS BUREAU) :ਟ੍ਰੇਨਿੰਗ ਅਫ਼ਸਰ ਮੇਜਰ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਯੁਵਕਾਂ ਲਈ ਸਿਖਲਾਈ ਤੇ ਰੋਜ਼ਕੇਂਦਰ (ਸੀ-ਪਾਈਟ) ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ ਵਿਖੇ ਤਲਵੰਡੀ ਭਾਈ ਚੌਕ ਤੋਂ 09 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਜੋ ਕਿ ਪੰਜਾਬ ਸਰਕਾਰ ਦਾ ਅਦਾਰਾ ਹੈ। ਉਨਾਂ ਦੱਸਿਆ ਕਿ ਜਿਹੜੇ ਯੁਵਕ ਇੰਡੀਅਨ ਨੇਵੀ ਦੀਆਂ 3000 ਸ਼ੇਲਰ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਚੁੱਕੇ ਹਨ ਅਤੇ ਇੰਡੀਅਨ ਨੇਵੀ...
ਫਿਰੋਜ਼ਪੁਰ, ਫਾਜਿਲਕਾ 7 ਜਨਵਰੀ (ਸੰਦੀਪ ਕੰਬੋਜ ਜਈਆ ) : ਸ੍ਰੀ. ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐੱਸ. ਇੰਸਪੈਕਟਰ ਜਨ. ਪੁਲਿਸ ਫਿਰੋਜ਼ਪੁਰ ਰੇਂਜ, ਫਿਰੋਜ਼ਪੁਰ ਛਾਉਣੀ ਵੱਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ, ਜਦੋਂ ਪ੍ਰੀਤਮ ਸਿੰਘ ਪੀ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰ. ਬਲਜੀਤ ਸਿੰਘ ਸਿੱਧੂ ਪੀ.ਪੀ.ਐੱਸ. ਕਪਤਾਨ ਪੁਲਿਸ(ਇੰਨਵ:) ਫਿਰੋਜ਼ਪੁਰ ਦੀ...
ਚੰਡੀਗੜ•, 7(INTERNATIONAL PUNJABI NEWS BUREAU) : ਜਨਵਰੀ:ਪੰਜਾਬ ਸਰਕਾਰ ਵਲੋਂ ਕਾਰਵਾਏ ਜਾ ਰਹੀ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ-2019 ਵਿਚ ਕੇਵਲ ਬਿਮਾਰੀ ਰਹਿਤ ਤੰਦਰੁਸਤ ਪਸ਼ੂ ਹੀ ਹਿੱਸਾ ਲੈਣ ਲਈ ਯੋਗ ਸਮਝੇ ਜਾਣਗੇ। ਜਿਸ ਲਈ ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਹਦਾਇਤਾਂ ਜਾਰੀ ਕਰਦਿਆਂ ਦੁਧਾਰੂ ਪਸ਼ੂਆਂ ਦਾ ਟੀਕਾਕਰਣ ਸਰਟੀਫਿਕੇਟ ਲੈਣਾ ਅਤੇ ਘੋੜਿਆਂ ਲਈ ਟੈਸਟ ਕਰਵਾਉਣੇ ਲਾਜਮੀ ਕੀਤਾ ਹੈ। ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ...

