ਮੋਗਾ 28 ਅਕਤੂਬਰ (ਜਸ਼ਨ) - 3 ਅਕਤੂਬਰ ਨੂੰ ਪੰਜਾਬ ਕੈਬਨਿਟ ਦੁਆਰਾ ਐੱਸ.ਐੱਸ.ਏ ਅਤੇ ਰਮਸਾ ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ਤੇ 65% ਤੋ 75% ਤੱਕ ਕਟੌਤੀ ਕਰਨ ਦੇ ਗੈਰ ਸੰਵਿਧਾਂਨਕ ਫੈਸਲੇ ਦੇ ਖਿਲਾਫ ਅਤੇ ਪੂਰੀਆਂ ਤਨਖਾਹਾਂ ਤੇ ਸੇਵਾਵਾਂ ਸਿੱਖਿਆਂ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋਂ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਸ਼ੁਰੂ ਕੀਤੇ ਪੱਕੇ ਮੋਰਚੇ ਦੇ ਚੱਲ ਰਹੇ ਜਬਰਦਸਤ ਸੰਘਰਸ਼ ਦੇ ਅੱਜ 22ਵੇਂ ਦਿਨ...
News
ਮੋਗਾ,28 ਅਕਤੂਬਰ (ਜਸ਼ਨ): ਕੱਲ੍ਹ ਮੋਗਾ ਜ਼ਿਲ੍ਹੇ ਦੇ ਪਿੰਡਾਂ ,ਸ਼ਹਿਰਾਂ ਅਤੇ ਕਸਬਿਆਂ ਵਿੱਚ ਕਰਵਾ ਚੌਥ ਦਾ ਵਰਤ ਨੌਜਵਾਨ ਮੁਟਿਅਰਾਂ ,ਬੀਬੀਆਂ ਅਤੇ ਮਾਈਆਂ ਨੇ ਖੂਬ ਚਾਵਾਂ ਨਾਲ ਮਨਾਇਆ । ਸਾਲ ਬਾਅਦ ਆਉਂਦੇ ਇਸ ਵਰਤ ਲਈ ਮੁਟਿਆਰਾਂ ਨੇ ਖੂਬ ਚਾਵਾਂ ਨਾਲ ਮਹਿੰਦੀ ਲਗਵਾਈ । ਕੱਲ ਕਰਵਾ ਚੌਥ ਦੇ ਵਰਤਾਂ ਕਾਰਨ ਨਿਹਾਲ ਸਿੰਘ ਵਾਲਾ ਸ਼ਹਿਰ ਵਿੱਚ ਖੂਬ ਚਹਿਲ ਪਹਿਲ ਰਹੀ। ਮੁਟਿਆਰਾਂ ਨੇ ਰੂਪੇ ਦੀ ਹੱਟੀ ’ਤੇ ਮਹਿੰਦੀ ਲਵਾ ਆਪਣੇ ਸ਼ਗਨਾ ਵਾਲੇ ਤਿਓਹਾਰ ਨੂੰ ਚਾਵਾਂ ਨਾਲ ਮਨਾਇਆ। ਸ਼ਾਮ ਵੇਲੇ...
ਮੋਗਾ,28 ਅਕਤੂਬਰ (ਜਸ਼ਨ): ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਬਾਲ ਮਜ਼ਦੂਰੀ ਅਤੇ ਬਾਲ ਭਿਖਾਰੀਪਣ ਨੂੰ ਖਤਮ ਕਰਨ ਲਈ ਸੁਹਿਰਦ ਯਤਨ ਕਰਨ ਦੇ ਨਾਲ ਨਾਲ ਬੱਚਿਆਂ ਦੀ ਚੰਗੀ ਸਿਹਤ ਲਈ ਮਿਲਾਵਟੀ ਖਾਧ ਵਸਤਾਂ ਦੀ ਵਿਕਰੀ ਕਰਨ ਵਾਲਿਆਂ ’ਤੇ ਵੀ ਪੂਰੀ ਤਰਾਂ ਸ਼ਿਕੰਜਾ ਕੱਸੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀ ਮੈਂਬਰ ਵੀਰਪਾਲ ਕੌਰ ਥਰਾਜ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਸਮੂਹ ਪੰਜਾਬੀਆਂ...
ਸਮਾਲਸਰ,28 ਅਕਤੂਬਰ(ਜਸ਼ਨ):- ਕੱਲ ਨੌਜਵਾਨ ਭਾਰਤ ਸਭਾ ਵੱਲੋਂ ਸੂਬਾਈ ਸੱਦੇ ਤਹਿਤ ਪਿੰਡ ਸਮਾਲਸਰ ਵਿੱਚ ਐਸ.ਐਸ.ਆਰ/ .ਐਮ.ਐਸ.ਏ ਅਧਿਆਪਕਾਂ ਨਾਲ ਪੰਜਾਬ ਸਰਕਾਰ ਦੁਆਰਾ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਪਟਿਆਲੇ ਮੋਰਚੇ ਦੀ ਹਮਾਇਤ ਵਿੱਚ ਪੰਜਾਬ ਸਰਾਕਰ ਅਤੇ ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਰਾਜਿੰਦਰ ਰਾਜੇਆਣਾ ਤੇ ਇੰਦਰਜੀਤ ਸਮਾਲਸਰ ਨੇ ਕਿਹਾ ਕਿ ਚੌਣਾਂ...
ਮੋਗਾ, 28 ਅਕਤੂਬਰ (ਜਸ਼ਨ):-ਮਾਉਟ ਲਿਟਰਾ ਜੀ ਸਕੂਲ ਵਿਚ ਰੈਡਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਮੈਜਿਕ ਸ਼ੋਅ ਕਰਵਾਇਆ ਗਿਆ। ਜਿਸ ਵਿਚ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਜਾਦੂਗਰ ਨੇ ਵਿਦਿਆਰਥੀਆਂ ਨੂੰ ਚੀਜ਼ਾਂ ਨੂੰ ਗਾਇਬ ਕਰਨਾ, ਹਵਾ ਵਿਚ ਗਿਲਾਸ ਨੂੰ ਲਟਕਾਉਣਾ, ਰੂਮਾਲ ਨਾਲ ਪਕਸ਼ੀ, ਫੁੱਲ ਬਣਾਉਣ ਆਦਿ ਜਾਦੂ ਦੇ ਕਰਤਬ ਵਿਖਾਏ। ਇਸ ਮੌਕੇ ਬੱਚਿਆ ਨੇ ਜਾਦੂਗਰ ਦੇ ਕਰਤਬ ਵੇਖ ਕੇ ਖੂਬ ਤਾਲੀਆਂ ਵਜਾਈ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ...
ਕੋਟਕਪੂਰਾ, 28 ਅਕਤੂਬਰ (ਅਰਸ਼ਦੀਪ ਸਿੰਘ) :-ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਪੀ ਬੀ ਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਸਕੱਤਰ ਗੌਰਵ ਗਲਹੋਤਰਾ ਦੇ ਕਹਿਣ ’ਤੇ ਪੱਤਰਕਾਰ ਟਿੰਕੂ ਕੁਮਾਰ ਪਰਜਾਪਤੀ ਨੇ ਸਥਾਨਕ ਜੈਤੋ ਸੜਕ ’ਤੇ ਸਥਿੱਤ ਚੰਡੀਗੜ ਬੱਚਿਆਂ ਦੇ ਹਸਪਤਾਲ ’ਚ ਦਾਖਲ ਮਾਸੂਮ ਬੱਚੇ ਨੂੰ ਖੂਨਦਾਨ ਕਰਕੇ ਉਸ ਦੀ ਜਾਨ ਬਚਾਈ। ਪੀਬੀਜੀ ਵੇੈਲਫੇਅਰ ਕਲੱਬ ਦੇ ਦਿਹਾਤੀ ਇੰਚਾਰਜ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ...
ਫ਼ਿਰੋਜ਼ਪੁਰ/ਗੂਰੁਹਰਸਹਾਏ 28 ਅਕਤੂਬਰ (ਸੰਦੀਪ ਕੰਬੋਜ ਜਈਆ,ਪਰਮਜੀਤ ਰਾਏ ) : ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਟਾਸਕ ਫੋਰਸ ਟੀਮ ਦੇ ਸਹਿਯੋਗ ਨਾਲ ਪਾਇਲਟ ਚੌਕ ਫ਼ਿਰੋਜ਼ਪੁਰ ਛਾਉਣੀ ਵਿਖੇ ਪਿਛਲੇ ਦਿਨੀਂ ਡੀ.ਸੀ.ਮਾਡਲ ਸਕੂਲ, ਸੁਰਜੀਤ ਮੈਮੋਰੀਅਲ ਸਕੂਲ ਮੱਲਵਾਲ, ਸ਼ਾਂਤੀ ਵਿੱਦਿਆ ਮੰਦਿਰ ਸਕੂਲ ਸਤੀਏਵਾਲਾ ਆਦਿ...
ਫ਼ਿਰੋਜ਼ਪੁਰ 28 ਅਕਤੂਬਰ (ਸੰਦੀਪ ਕੰਬੋਜ ਜਈਆ ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਵਿੱਚ ਪਟਾਕਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਲਈ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿੰਨ੍ਹਾਂ ਵੱਲੋਂ ਲਾਇਸੰਸ ਲੈਣ ਸਬੰਧੀ ਦਰਖਾਸਤਾਂ ਦਿੱਤਿਆਂ ਗਈਆਂ ਹਨ ਉਨ੍ਹਾਂ ਨੂੰ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ 29...
ਮੋਗਾ,28 ਅਕਤੂਬਰ (ਜਸ਼ਨ):- ਮੋਗਾ ਵਿਖੇ ਪ੍ਰਤਾਪ ਰੋਡ ਸਥਿਤ ਭਾਰਤ ਦੇ ਸਭ ਤੋਂ ਭਰੋਸੇਮੰਦ ਜਿਊਲਰੀ ਬਰਾਂਡ ਤਨਿਸ਼ਕ ਟਾਟਾ ਦੇ ਸ਼ੋਅ ਰੂਮ ਦਾ ਉਦਘਾਟਨ ਹੋਇਆ | ਕੰਪਨੀ ਦੇ ਮੀਤ ਪ੍ਰਧਾਨ ਅਤੇ ਰਿਟੇਲ ਹੈੱਡ ਰਾਜਨ ਅੰਬਾ ਨੇ ਉਦਘਾਟਨ ਦੀ ਰਸਮ ਰੀਬਨ ਕੱਟ ਕੇ ਕੀਤੀ | ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਰਾਜਨ ਅੰਬਾ ਨੇ ਦੱਸਿਆ ਕਿ ਤਨਿਸ਼ਕ ਜਿਊਲਰੀ ਪਹਿਲਾਂ ਦੇਸ਼ ਦੇ 168 ਸ਼ਹਿਰਾਂ ਵਿਚ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ ਅਤੇ...
ਚੰਡੀਗੜ੍ਹ, 28 ਅਕਤੂਬਰ (STAFF REPORTER)— ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਵਲੋਂ ਇਕ-ਇਕ ਕਰਕੇ ਸਿਹਤ ਦੀ ਖਰਾਬੀ ਦਸਦਿਆਂ ਦਿਤੇ ਜਾ ਰਹੇ ਅਸਤੀਫਿਆਂ ਪਿਛੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਖੀਰ ਇਸ ਮੁੱਦੇ ‘ਤੇ ਆਪਣੀ ਚੁੱਪ ਤੋੜਦੇ ਹੋਏ ਪ੍ਰਧਾਨਗੀ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿਤੀ ਹੈ। ਸੁਖਬੀਰ ਬਾਦਲ ਨੇ ਟਕਸਾਲੀ ਆਗੂਆਂ ਨੂੰ ਸਤਿਕਾਰ ਦਿੰਦਿਆਂ ਕਿਹਾ ਕਿ ਉਹ ਸਾਰੇ ਪਾਰਟੀ ਦਾ ਅੰਗ ਹਨ ਤੇ ਉਨ੍ਹਾਂ ਦੇ ਸਤਿਕਾਰ ਯੋਗ ਬਜ਼ੁਰਗ ਹਨ ਅਤੇ...