News

ਮੋਗਾ,19 ਅਕਤੂਬਰ (ਜਸ਼ਨ):ਅੱਜ ਦੁਸਹਿਰੇ ਵਾਲੇ ਦਿਨ ਪੰਜਾਬ ਵਿੱਚ ਵਾਪਰੇ ਦਰਦਨਾਕ ਰੇਲ ਹਾਦਸੇ ਦੌਰਾਨ 65 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ । ਇਹ ਘਟਨਾ ਅੰਮ੍ਰਿਤਸਰ ਵਿਖੇ ਵਾਪਰੀ ਜਦੋਂ ਦੁਸਹਿਰੇ ਦੇ ਸਮਾਗਮਾਂ ਵਿੱਚ ਕਾਫ਼ੀ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੋਏ ਹੋਏ ਸਨ। ਇਸ ਮੌਕੇ ਦੁਸਹਿਰੇ ਦੇ ਸਮਾਗਮ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੌਤ ਸਿੱਧੂ ਵੀ ਹਾਜ਼ਰ ਸੀ । ਦੁਸਹਿਰੇ ਦੌਰਾਨ ਜਦੋਂ ਪੁਤਲਿਆਂ ਨੂੰ ਅੱਗ ਲਗਾਈ ਗਈ ਤਾਂ ਰਾਵਣ ਦਾ ਪੁਤਲਾ ਫੂਕਣ...
ਕੋਟਕਪੂਰਾ, 19 ਅਕਤੂਬਰ (ਢਿੱਲੋਂ) :- ਆਪਣੀ ਮਿੱਟੀ ਦਾ ਮੋਹ, ਨਸ਼ਿਆਂ ਦੀ ਤ੍ਰਾਸਦੀ, ਵਿਦੇਸ਼ ਗਏ ਆਪਣਿਆਂ ਨੂੰ ਤੱਕਣ ਲਈ ਤਰਸਦੀਆਂ ਅੱਖਾਂ, ਬਿਰਹਾ, ਵਿਯੋਗ, ਤਨਹਾਈ ਵਰਗੀਆਂ ਸਾਰੀਆਂ ਗੱਲਾਂ ‘ਆਟੇ ਦੀ ਚਿੜੀ’ ਫਿਲਮ ’ਚ ਦੇਖਣ ਨੂੰ ਮਿਲੀਆਂ। ਕਿਉਂਕਿ ਇਹ ਫਿਲਮ ਵਿਰਸੇ ਦੀ ਸੰਭਾਲ ਤੇ ਪੰਜਾਬੀਅਤ ਦੀ ਗੱਲ ਦਲੀਲਾਂ ਨਾਲ ਕਰਦੀ ਹੈ। ਅੱਜ ਸਥਾਨਕ ਮੋਗਾ ਸੜਕ ’ਤੇ ਸਥਿੱਤ ਮਲਟੀਪਲੈਕਸ ‘ਫਨ ਪਲਾਜਾ’ ’ਚ ਉਕਤ ਫਿਲਮ ਦੇਖ ਕੇ ਜਦੋਂ ਦਰਸ਼ਕਾਂ ਦਾ ਹਜ਼ੁੂਮ ਬਾਹਰ ਨਿਕਲਿਆ ਤਾਂ ਗੱਲਬਾਤ ਕਰਨ...
ਭਿੰਡਰ ਕਲਾਂ,19 (ਜਸ਼ਨ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੰਤ ਸਿੰਘ ਸੇਖੋਂ ਸੇਵਾ ਮੁਕਤ ਐਕਸੀਅਨ ਦੀ ਅਗਵਾਈ ਵਿਚ ਸਮਾਜ ਸੇਵੀਆਂ ਦੇ ਸਨਮਾਨ ਦੀ ਲਹਿਰ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਤਹਿਤ ਪਿੰਡ ਭਿੰਡਰ ਕਲਾਂ ਵਿਖੇ ਉੱਘੇ ਸਮਾਜ ਸੇਵੀ ਗੁਰਮੇਲ ਸਿੰਘ ਭਿੰਡਰ ਅਤੇ ਉਹਨਾਂ ਦੇ ਸਪੁੱਤਰ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਮੌਕੇ ਐੱਸ ਸੀ ਪੰਚ ਸਰਪੰਚ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਮਨਾਵਾਂ ,ਸੂਬੇਦਾਰ ਦਵਿੰਦਰ ਸਿੰਘ ਕੈਲਾ, ਸਰਵਣ ਸਿੰਘ ਮੰਡ,...
ਮੋਗਾ 19 ਅਕਤੂਬਰ(ਜਸ਼ਨ)-ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ ਸਕੀਮ‘ ਤਹਿਤ ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲੇ ਦੇ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਜ਼ਿਲਾ ਬਿਊਰੋ ਰੋਜ਼ਗਾਰ ਅਤੇ ਕਾਰੋਬਾਰ ਮੋਗਾ ਸ੍ਰੀ ਸੰਦੀਪ ਹੰਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ ਨੌਕਰੀ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਅਦਾਰਿਆਂ ਦੀਆਂ ਨੌੋਕਰੀਆਂ ਦਿਵਾਉਣ ਵੱਲ ਵਿਸੇਸ਼ ਧਿਆਨ ਦਿੱਤਾ ਜਾ ਰਿਹਾ...
ਨਿਹਾਲ ਸਿੰਘ ਵਾਲਾ,18 ਅਕਤੂਬਰ(ਸਰਗਮ ਰੌਂਤਾ)-ਸਾਂਝ ਕੇਂਦਰ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਵੱਲੋਂ ਪਿੰਡ ਰਣਸੀਂਹ ਖੁਰਦ ਵਿਖੇ ਅੱਤਵਾਦ ਦੇ ਦੌਰ ਦੌਰਾਨ ਸ਼ਹੀਦ ਹੋਏ ਤਿੰਨ ਥਾਣਿਆਂ ਦੇ ਨੌਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਸਨਮਾਨ ਹਿਤ ਸਮਾਗਮ ਰੱਖਿਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ‘ਚ ਹੋਏ ਸਮਾਗਮ ਦੌਰਾਨ ਅੱਤਵਾਦ ਦੇ ਕਾਲੇ ਦੌਰ ਦੌਰਾਨ ਪੰਜਾਬ ਪੁਲਿਸ ਅਤੇ ਪੰਜਾਬ ਹੋਮਗਾਰਡ ਦੇ ਥਾਣਾ ਬੱਧਣੀ ਕਲਾਂ,ਥਾਣਾ ਨਿਹਾਲ ਸਿੰਘ ਵਾਲਾ,ਥਾਣਾ ਅਜੀਤਵਾਲ ਨਾਲ ਸਬੰਧਤ ਨੌਂ ਮੁਲਾਜ਼ਮਾਂ...
ਨਿਹਾਲ ਸਿੰਘ ਵਾਲਾ,19 ਅਕਤੂਬਰ(ਸਰਗਮ ਰੌਂਤਾ)-ਸਮਾਜ ਸੇਵੀ ਸੰਸਥਾ ਨਵ ਕਿਰਨ ਫ਼ਾੳੂਂਡੇਸ਼ਨ ਨਾਭਾ ਵੱਲੋਂ ਨਿਹਾਲ ਸਿੰਘ ਵਾਲਾ ਤਹਿਸੀਲ ਦੇ ਪਿੰਡ ਰੌਂਤਾ ਦੀ ਲੋੜਵੰਦ ਲੜਕੀ ਨੂੰ ਟਰਾਈ ਸਾਇਕਲ ਭੇਂਟ ਕੀਤਾ ਗਿਆ। ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਪ੍ਰਧਾਨ ਇੰਦਰਜੀਤ ਗਰਗ ਨੇ ਅਪਾਹਜ ਲੜਕੀ ਜਸਪ੍ਰੀਤ ਕੌਰ ਨੂੰ ਟਰਾਈ ਸਾਇਕਲ ਦਿੰਦਿਆਂ ਨਵ ਕਿਰਨ ਫ਼ਾਉਂਡੇਸ਼ਨ ਦੇ ਨੇਕ ਕਾਰਜ ਦੀ ਸ਼ਲਾਘਾ ਕੀਤੀ। ਸੰਸਥਾ ਦੇ ਮੈਂਬਰ ਸਰਗਮ ਰੌਂਤਾ ਨੇ ਦੱਸਿਆ ਕਿ ਇਹ ਫ਼ਾੳੂਂਡੇਸ਼ਨ ਕਨੇਡਾ ਨਿਵਾਸੀ...
ਮੋਗਾ,19 ਅਕਤੂਬਰ(ਜਸ਼ਨ)-ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਵਿਨੋਦ ਬਾਂਸਲ ਨੇ ਦੁਸ਼ਹਿਰਾ ਅਤੇ ਦੁਰਗਾ ਪੂਜਾ ਤਿਉਹਾਰਾਂ ’ਤੇ ਸਮੂਹ ਇਲਾਕਾ ਵਾਸੀਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਇੱਕਜੁੱਟ ਹੋ ਕੇ ਆਪਣੀ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ। ਬਾਂਸਲ ਨੇ ਦੇਸ਼ ਭਰ ਵਿੱਚ ਮਨਾਏ ਜਾਂਦੇ ਦੁਸ਼ਹਿਰੇ ਅਤੇ ਦੁਰਗਾ ਪੂਜਾ ਦੇ ਤਿਉਹਾਰ ਮੌਕੇ ਲੋਕਾਂ ਨੂੰ ਆਪਣੀਆਂ ਸ਼ੁਭਇੱਛਾਵਾਂ ਦਿੰਦੇ ਹੋਏ ਕਿਹਾ ਕਿ ਇਹ ਅਜਿਹਾ ਪਰਬ ਹੈ ਜਦੋਂ ਸਾਰਾ ਸੰਸਾਰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਜਸ਼ਨ ਨੂੰ...
AMRITSAR,18 ਅਕਤੂਬਰ(BUREAU CHIEF, INTERNATIONAL PUNJABI NEWS) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅਖੀਰ ਅੱਜ ਜਥੇਦਾਰ ਵਜੋਂ ਅਸਤੀਫ਼ਾ ਦੇ ਦਿੱਤਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਸਤਿੰਦਰ ਪਾਲ ਸਿੰਘ ਦੇ ਹਸਤਾਖਰਾਂ ਹੇਠ ਮੀਡਿਆ ਲੲੀ ਜਾਰੀ ਪ੍ਰੈੱਸ ਨੋਟ ਮੁਤਾਬਕ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਹ ਪਿਛਲੇ ਦਸ ਸਾਲ ਤੋਂ ਇਸ ਮਹਾਨ ਤਖ਼ਤ ਦੀ ਸੇਵਾ ਨਿਭਾ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਦੌਰਾਨ...
ਮੋਗਾ 18 ਅਕਤੂਬਰ:ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ, ਆਈ.ਏ.ਐਸ. ਵੱਲੋਂ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲਾ ਮੋਗਾ ਦੀ ਹਦੂਦ ਅੰਦਰ ਮਿਤੀ 19.10.2018 ਨੂੰ ਦੁਸਹਿਰੇ ਦੇ ਅਵਸਰ ‘ਤੇ ਸ਼ਾਮ 05:00 ਤੋਂ ਰਾਤ 08:00 ਵਜੇ ਤੱਕ ਹੀ ਪਟਾਖੇ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨਾਂ ਹੁਕਮਾਂ ਤਹਿਤ ਸ਼ਾਮ 05.00 ਵਜੇ ਤੋ ਪਹਿਲਾਂ ਅਤੇ ਰਾਤ 08.00 ਵਜੇ ਤੋ ਬਾਅਦ ਕਿਸੇ ਤਰਾਂ ਦੇ ਪਟਾਖੇ ਚਲਾਉਣ ਤੇ ਮਨਾਹੀ...
ਜੈਤੋ,18 ਅਕਤੂਬਰ (ਮਨਜੀਤ ਸਿੰਘ ਢੱਲਾ) - ਬਰਗਾੜੀ ਦੀ ਦਾਣਾ ਮੰਡੀ ਵਿੱਚ ਸਰਬੱਤ ਖ਼ਾਲਸਾ ਜਥੇਦਾਰਾਂ ਵੱਲੋਂ ਬੇਅਦਬੀ ਦੇ ਇਨਸਾਫ਼ ਲਈ ਲਗਾਇਆ ਹੋਇਆ ਮੋਰਚਾ 140ਵੇਂ ਦਿਨ ਵੀ ਜਾਰੀ ਰਿਹਾ ਜਿਸ ਵਿਚ ਬਾਬਾ ਜਗਤਾਰ ਸਿੰਘ ਜੰਗੀਆਣਾ ਗੁਰਦੁਆਰਾ ਕਾਲਾ ਮਾਲਾ ਸਾਹਿਬ ਛਾਪਾ ਬਰਨਾਲ਼ਾ ਤੋਂ ਸੰਗਤਾਂ ਦਾ ਵੱਡਾ ਜਥਾ ਲੈ ਕੇ ਸ਼ਾਮਿਲ ਹੋਏ ਹੋਰ ਵੀ ਕਈ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਸਿੱਖ ਸੰਗਤਾਂ ਦੇ ਕਾਫਲੇ ਬਰਗਾਡ਼ੀ ਇਨਸ਼ਾਫ ਮੋਰਚੇ ਵਿਚ ਪੁੱਜੇ ਜਿਨ੍ਹਾਂ ਦਾ ਸਵਾਗਤ ਜਥੇਦਾਰ ਧਿਆਨ...

Pages