News

ਮਰਨਾ ਸੱਚ ਹੈ ਜਿਉਣਾ ਕੂੜ! ਮੌਤ ਤਾਂ ਇਕ ਦਿਨ ਆੳੂ ਜਰੂਰ!! ਆਕੜ ਆਕੜ ਕਾਹਤੋਂ ਬੋਲੇਂ? ਕਿਹੜੀ ਗੱਲ ਦਾ ਦੱਸ ਗਰੂਰ? ਆਖਿਰ ਇਕ ਦਿਨ ਟੁੱਟ ਹੈ ਜਾਣਾ, ਚੜ੍ਹਿਆ ਰਹਿੰਦਾ ਜੋ ਫਤੂਰ ! ਮੇਰੀ ਸ਼ਕਲ ਹੈ ਸੱਭ ਤੋਂ ਸੋਹਣੀ, ਵਿਚ ਮਿਟੀ ਦੇ ਰਲੂ ਸਰੂਰ! ਸਬਰ ਸੰਤੋਖ ਨਾਲ ਕੱਟ ਜ਼ਿੰਦਗੀ, ਕਾਹਤੋਂ ਵੇਖੇਂ ਬੰਦਿਆ ਘੂਰ! ਇਨਸਾਨਾਂ ਤੂੰ ਹੈਂ ਮਿਟੀ ਦਾ ਪੁਤਲਾ, ਜੜ੍ਹ ਨਹੀਂ ਤੇਰੀ ਬਹੁਤੀ ਦੂਰ! ਮਿਠੁਤ ਨਾਲ ਦਿਨ ਕਟੀ ਕਰਨ ਦਾ, ਵੀਰਨਾਂ ਸਿੱਖ ਲੈ ਤੂੰ ਦਸਤੂਰ ! ਨੀਵਾਂ ਚੱਲ ਸੱਚੇ ਸਤਿਗੁਰੂ...
ਕੋਟ ਈਸੇ ਖਾਂ,11 ਮਈ (ਜਸ਼ਨ)-ਜ਼ਿਲਾ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਲ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸ: ਵਿਕਰਮ ਸਿੰਘ ,ਸ਼੍ਰੀ ਗੌਤਮ ਕੌਂਸਲਰ ਅਤੇ ਸ਼੍ਰੀਮਤੀ ਚੰਚਲ ਦੀ ਯੋਗ ਅਗਵਾਈ ਅਧੀਨ ਕਰਵਾਏ ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਜੋ ਵੀ ਵਿਦਿਆਰਥੀ ਆਪਣੇ ਆਲੇ ਦੁਆਲੇ ਨਿੱਕੇ ਬਾਲਾਂ ਨੂੰ ਗਲੀਆਂ ਵਿਚ ਭੀਖ ਮੰਗਦਾ ਜਾਂ ਫਿਰ ਕੂੜਾ ਕਚਰਾ ਇਕੱਠਾ ਕਰਦਾ ਦਿਖਾਈ ਦੇਵੇ ਤਾਂ ਉਹ ਤੁਰੰਤ...
ਸਾਦਿਕ 11 ਮਈ (ਰਘਬੀਰ ਸਿੰਘ) -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੌ ਐਲਾਨੇ ਗਏ ਦਸਵੀ ਕਲਾਸ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦਾ ਨਤੀਜਾ ਹਰ ਸਾਲ ਦੀ ਤਰਾ ਇਸ ਸਾਲ ਵੀ ਸ਼ਾਨਦਾਰ ਰਿਹਾ। ਸਕੂਲ ਦੇ ਸਾਰੇ ਹੀ ਵਿਦਿਆਰਥੀ ਬਹੁਤ ਚੰਗੇ ਅੰਕ ਪ੍ਰਾਪਤ ਕਰ ਕੇ ਪਾਸ ਹੋਏ ਜਿਸ ਵਿੱਚੋ ਕਿਰਨ ਕੌਰ ਸਪੁੱਤਰੀ ਹਰਪਾਲ ਸਿੰਘ ਅਤੇ ਕਾਮਨੀ ਸਪੁੱਤਰੀ ਸ੍ਰੀ ਗੁਰਪ੍ਰੀਤਪਾਲ ਸਿੰਘ ਸਾਦਿਕ ਦੋਵਾਂ ਹੀ ਲੜਕੀਆਂ ਨੇ 92% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਜਸਵਿੰਦਰ...
ਮੋਗਾ,11 ਮਈ (ਜਸ਼ਨ)-ਪੰਜਾਬ ਭਰ ’ਚ ਆਪਣੀਆਂ ਬੇਹਤਰੀਨ ਸੇਵਾਵਾਂ ਲਈ ਜਾਣੀ ਜਾਂਦੀ ਸੰਸਥਾ ਮੈਕਰੋ ਗਲੋਬਲ ਦੀ ਬਾਘਾਪੁਰਾਣਾ ਬਰਾਂਚ ’ਚ ਆਈਲਜ਼ ਦੀ ਤਿਆਰੀ ਲਈ 12 ਮਈ ਨੂੰ ਸ਼ਨੀਵਾਰ ਨੂੰ ਰਾਈਟਿੰਗ ਸੈਸ਼ਨ ਕਰਵਾਇਆ ਜਾ ਰਿਹਾ ਹੈ। ਕੋਟਕਪੂਰਾ ਰੋਡ ’ਤੇ ਸਥਿਤ ਮੈਕਰੋ ਗਲੋਬਲ ਮੋਗਾ ਦੀ ਬਰਾਂਚ ’ਚ ਮਿਹਨਤੀ ਸਟਾਫ਼ ਵੱਲੋਂ ਵਿਦਿਆਰਥੀਆਂ ਦੀ ਆਈਲਜ਼ ਦੀ ਤਿਆਰੀ ਆਧੁਨਿਕ ਵਿਧੀਆਂ ਨਾਲ ਕਰਵਾਈ ਜਾਵੇਗੀ। ਰਾਈਟਿੰਗ ਸੈਸ਼ਨ ਦੌਰਾਨ ਵਿਦਿਆਰਥੀਆਂ ਨਾਲ ਰਾਈਟਿੰਗ ਟਾਸਕ 2 ਵਿਚ ਆ ਰਹੀਆਂ ਮੁਸ਼ਕਿਲਾਂ...
ਸੁਖਾਨੰਦ ,11 ਮਈ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸਖਾਨੰਦ (ਮੋਗਾ) ਦੇ ਅੈੱਮ.ਏ. ਹਿੰਦੀ ਸਮੈਸਟਰ ਪਹਿਲਾ ਅਤੇ ਸਮੈਸਟਰ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ। ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ। ਐੱਮ.ਏ. ਹਿੰਦੀ ਸਮੈਸਟਰ ਪਹਿਲੇ ਦੀ ਵਿਦਿਆਰਥਣ ਪਵਨਦੀਪ ਕੌਰ ਨੇ 67.50 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁਖਪ੍ਰੀਤ ਕੌਰ ਨੇ 65.50 ਫ਼ੀਸਦੀ ਅੰਕ...
ਮੋਗਾ 11 ਮਈ (ਜਸ਼ਨ ) : ਮਲੇਰੀਆ ਅਤੇ ਡੇਂਗੂ ਤੋਂ ਬਚਾਓ ਲਈ ਹਰ ਹਫਤੇ ਆਪਣੇ ਕੂਲਰਾਂ, ਫਰਿੱਜਾਂ ਦੇ ਪਿੱਛੇ ਪਾਣੀ ਵਾਲੀਆਂ ਟਰੇਆਂ, ਖੁੱਲੇ ਵਿੱਚ ਪਏ ਬੇਕਾਰ ਬਰਤਨਾਂ, ਟਾਇਰਾਂ, ਗਮਲਿਆਂ ਆਦਿ ਵਿੱਚ ਖੜੇ ਪਾਣੀ ਨੂੰ ਹਫਤੇ ਵਿੱਚ ਘੱਟੋ ਘੱਟ ਇੱਕ ਵਾਰ ਜਰੂਰ ਸਾਫ ਕਰੋ, ਕਿਉਂਕਿ ਡੇਂਗੂ ਦੇ ਮੱਛਰ ਨੂੰ ਸਾਫ ਪਾਣੀ ਵਿੱਚ ਪੈਦਾ ਹੋਣ ਲਈ 10 ਦਿਨ ਦਾ ਸਮਾਂ ਲੱਗਦਾ ਹੈ, ਅਗਰ ਹਫਤੇ ਵਿੱਚ ਇੱਕ ਵਾਰ ਪਾਣੀ ਦੇ ਸਰੋਤਾਂ ਦੀ ਸਫਾਈ ਹੋ ਜਾਵੇ ਤਾਂ ਮੱਛਰ ਪੈਦਾ ਹੋਣ ਦੀ ਸੰਭਾਵਨਾ ਖਤਮ ਹੋ...
ਮੋਗਾ,10 ਮਈ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਜੂਨ 2015 ਨੂੰ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਪੰਥ ਦੋਖੀਆਂ ਵੱਲੋਂ ਚੋਰੀ ਕਰਕੇ ਗੁਰੂ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਗਈ ਅਤੇ ਪੰਜਾਬ ਵਿੱਚ ਮੱਲਕੇ,ਬਰਗਾੜੀ ਅਤੇ ਹੋਰਨਾਂ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਨੂੰ ਤਕਰੀਬਨ ਤਿੰਨ ਸਾਲ ਹੋ ਗਏ ਨੇ ਪਰ ਨਾ ਤਾਂ ਪਿਛਲੀ ਬਾਦਲ ਸਰਕਾਰ...
ਬਾਘਾਪੁਰਾਣਾ,10 ਮਈ (ਪਵਨ ਗਰਗ,ਰਾਜਿੰਦਰ ਸਿੰਘ ਕੋਟਲਾ):ਮੈਡੀਕਲ ਪੈ੍ਰਕਟੀਸਨਰਜ਼ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾ. ਕੇਵਲ ਸਿੰਘ ਖੋਟੇ ਦੀ ਪ੍ਰਧਾਨਗੀ ਹੇਠ ਜਨਤਾ ਧਰਮਸ਼ਾਲਾ ਵਿਖੇ ਹੋਈ। ਮੈਡੀਕਲ ਪੈ੍ਰਕਟੀਸਨਰਜ਼ ਪਿੰਡਾਂ, ਸ਼ਹਿਰਾਂ ਤੇ ਕਸਬਿਆ ਵਿਚ 30-35 ਸਾਲ ਤੋਂ ਤਜਰਬੇ ਦੇ ਅਧਾਰ ਤੇ ਪੈ੍ਰਕਟਿਸ ਕਰਦੇ ਆ ਰਹੇ ਹਨ। ਅੱਜ ਕਿਸਾਨ, ਮਜਦੂਰ, ਛੋਟੇ ਮੁਲਾਜਮ, ਛੋਟੇ ਦੁਕਾਨਦਾਰ ਆਦਿ ਇਨਾ ਮਹਿੰਗਾ ਇਲਾਜ ਤੇ ਟੈਸਟ ਨਹੀਂ ਕਰਵਾ ਸਕਦੇ। ਕਿਉਂਕਿ ਇਨਾਂ...
ਚੰਡੀਗੜ, 10 ਮਈ: (ਜਸ਼ਨ): ਇਸ ਸਾਲ ਨਵੰਬਰ ਤੋਂ ਪਹਿਲਾਂ 10.25 ਲੱਖ ਕਿਸਾਨਾਂ ਨੂੰ ਖੇਤੀ ਕਰਜ਼ਾ ਮੁਆਫੀ ਦੀ ਸਮੁੱਚੀ ਪ੍ਰਕਿਰਅਿਾ ਹੇਠ ਲਿਆਉਣ ਦੀਆਂ ਕੋਸ਼ਿਸਾਂ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਮਈ ਮਹੀਨੇ ਵਿੱਚ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੇ ਵਾਸਤੇ 3.26 ਲੱਖ ਸੀਮਾਂਤ ਕਿਸਾਨਾਂ ਦੀ ਸ਼ਨਾਖਤ ਕਰ ਲਈ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਕਿਸਾਨਾਂ...
ਚੰਡੀਗੜ, 9 ਮਈ: (ਜਸ਼ਨ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ‘ਕੌਮੀ ਮੀਜ਼ਲ ਅਤੇ ਰੂਬੇਲਾ ਟੀਕਾਕਰਣ ਮੁਹਿੰਮ‘ ਦੇ ਤਹਿਤ 9 ਦਿਨਾਂ ਵਿੱਚ ਲਗਭਗ 12 ਲੱਖ ਦੇ ਕਰੀਬ ਬੱਚਿਆਂ ਦਾ ਟੀਕਾਕਰਣ ਕੀਤਾ ਗਿਆ ਹੈ। ਇਸ ਟੀਕਾਕਰਣ ਮੁਹਿੰਮ ਦਾ ਮੰਤਵ ਦੇਸ਼ ਵਿੱਚ ਖਸਰਾ (ਮੀਜ਼ਲ) ਅਤੇ ਰੂਬੇਲਾ ਦੇ ਕਾਰਨ ਬੱਚਿਆਂ ਨੂੰ ਹੋਣ ਵਾਲੀਆਂ ਜਮਾਂਦਰੂ ਬਿਮਾਰੀਆਂ ਤੋਂ ਬਚਾਉਣਾ ਅਤੇ ਉਹਨਾਂ ਦੀ ਮੌਤ ਦਰ ਨੂੰ ਘਟਾਉਣਾ ਹੈ। ਸ੍ਰੀ ਬ੍ਰਹਮ...

Pages