News

ਨਿਹਾਲ ਸਿੰਘ ਵਾਲਾ,7 ਮਈ (ਜਸ਼ਨ)-ਸਾਬਕਾ ਵਿਧਾਇਕ ਸਵਰਗੀ ਜਥੇਦਾਰ ਜੋਰਾ ਸਿੰਘ ਭਾਗੀਕੇ ਦੀ ਧਰਮ ਪਤਨੀ ਅਤੇ ਸਾਬਕਾ ਵਿਧਾਇਕਾ ਅਤੇ ਕਾਂਗਰਸ ਪਾਰਟੀ ਦੀ ਹਲਕਾ ਨਿਹਾਲ ਸਿੰਘ ਵਾਲਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸੱਸ ਮਾਤਾ ਬਲਵੀਰ ਕੌਰ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਮਲੋ ਸ਼ਹੀਦ ਸਾਹਿਬ ਪਿੰਡ ਭਾਗੀਕੇ ਵਿਖੇ ਪਾਏ ਗਏ । ਹਜ਼ਾਰਾਂ ਸੰਗਤਾਂ ਦੇ ਦਰਿਆ ਨੇ ਮਾਤਾ ਬਲਵੀਰ ਕੌਰ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ । ਇਸ ਮੌਕੇ ਰਾਗੀ ਸਿੰਘਾਂ ਨੇ...
ਕੋਟਕਪੂਰਾ/ਫਰੀਦਕੋਟ, 7 ਮਈ (ਟਿੰਕੂ ਪਰਜਾਪਤੀ) :- ਸਥਾਨਕ ਸਰਕਾਰੀ ਬ੍ਰਜਿੰਦਰਾ ਕਾਲਜ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਦੁਆਰਾ ਪਲੇਠੀ ਵਿਦਾਇਗੀ ਪਾਰਟੀ ਕਰਵਾਈ ਗਈ। ਕਾਲਜ ਪਿ੍ਰੰਸੀਪਲ ਸਤਨਾਮ ਸਿੰਘ ਦੀ ਰਹਿਨੁਮਾਈ ਹੇਠ ਐਮ. ਏ. ਅੰਗਰੇਜ਼ੀ ਭਾਗ ਦੂਜਾ ਦੇ ਵਿਦਿਆਰਥੀ ਨੂੰ ਅਲਵਿਦਾ ਆਖਿਆ ਗਿਆ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਨਿਰਵਰਿੰਦਰ ਕੌਰ ਸੰਧੂ ਨੇ ਸਾਰਿਆ ਨੂੰ ਜੀ ਆਇਆਂ ਆਖਦਿਆਂ ਇਸ ਵਿਦਾਇਗੀ ਪਾਰਟੀ ਨੂੰ ਆਪਣੇ ਆਪ ’ਚ ਕਾਲਜ ਅਤੇ ਅੰਗਰੇਜ਼ੀ ਵਿਭਾਗ ਲਈ ਇੱਕ...
ਮੋਗਾ,7 ਮਈ (ਜਸ਼ਨ) : ਪੂਰੇ ਪੰਜਾਬ ਵਿੱਚ ਖਸਰਾ ਤੇ ਰੁਬੈਲਾ ਦੇ ਟੀਕਾ ਕਰਨ ਨੰੂ ਲੈ ਕੇ ਜਿਥੇ ਸੋਸ਼ਲ ਮੀਡੀਆਂ ਰਾਂਹੀ ਲੋਕਾਂ ਨੰੂ ਟੀਕਾ ਕਰਨ ਦੇ ਗਲਤ ਪ੍ਰਭਾਵ ਬਾਰੇ ਅਫਵਾਹਾਂ ਫੈਲਾ ਕੇ ਭੜਕਾਇਆ ਜਾ ਰਿਹਾ ਹੈ ਪਰ ਕੁੱਝ ਪੜੇ ਲਿਖੇ ਤੇ ਸਮਾਜ ਸੇਵੀ ਲੋਕ ਆਪਣੇ ਬੱਚਿਆਂ ਤੇ ਖਸਰਾ ਤੇ ਰੁਬੈਲਾ ਦੇ ਟੀਕੇ ਪਹਿਲ ਦੇ ਅਧਾਰ ਤੇ ਲਵਾ ਕੇ ਜਿਥੇ ਲੋਕਾਂ ਨੰੂ ਜਾਗਰੂਕ ਕਰ ਰਹੇ ਹਨ । ਇਸੇ ਪਹਿਲ ਕਦਮੀ ਨੰੂ ਅੱਗੇ ਤੋਰਦਿਆਂ ਮੋਗਾ ਤੋਂ ਸੀਨੀਅਰ ਪੱਤਰਕਾਰ ਲਖਵੀਰ ਸਿੰਘ ਨੇ ਆਪਣੇ 5 ਸਾਲ ਦੇ...
ਕੋਟ ਈਸੇ ਖਾਂ, 6 ਮਈ (ਜਸ਼ਨ)- ਵਿਕਟੋਰੀਆ ਇੰਟਰਨੈਸ਼ਨਲ ਕਾਨਵੈਂਟ ਸਕੂਲ ਕੋਟ ਈਸੇ ਖਾਂ ਵਿਖੇ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਕੂਲ ਦੇ ਚੇਅਰਮੈਨ ਕੁਲਜੀਤ ਜੇਤਲੀ ਅਤੇ ਪਿ੍ਰੰ: ਰੇਨੂੰ ਜੇਤਲੀ ਦੀ ਅਗਵਾਈ ’ਚ ਕਰਵਾਏ ਇਸ ਸਮਾਗਮ ਦੌਰਾਨ ਮੋਗਾ ਤੋਂ ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਰਸਮੀਂ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਡਾ: ਹਰਜੋਤ ਕਮਲ ਨੇ ਆਖਿਆ ਕਿ ਕੋਟ ਈਸੇ ਖਾਂ ਇਲਾਕੇ ਵਿਚ ਵਿਕਟੋਰੀਆ...
ਮੋਗਾ, 6 ਮਈ (ਜਸ਼ਨ): ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੇ ਵਲੰਟੀਅਰ ਅਤੇ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਇਨਚਾਰਜ ਮਨੀਸ਼ ਸਿਸੋਧੀਆ ਨਾਲ ਚੰਡੀਗੜ੍ਹ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ। ਮੁਲਾਕਾਤ ਕਰਨ ਵਾਲਿਆਂ ’ਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ, ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਹਲਕਾ ਧਰਮਕੋਟ ਦੇ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਅਤੇ ਜਗਦੀਪ ਸਿੰਘ ਬਰਾੜ ਜੈਮਲਵਾਲਾ ਸ਼ਾਮਲ ਸਨ। ਮੋਗਾ ਆਪ ਦੇ ਪ੍ਰਧਾਨ...
ਫਿਰੋਜ਼ਪੁਰ , 6 ਮਈ (ਪੰਕਜ ਕੁਮਾਰ)- ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਰੋਜ਼ਪੁਰ ਦੇ ਇੰਡੋ ਪਾਕ ਬਾਰਡਰ ਤੋਂ ਫਿਰੋਜ਼ਪੁਰ ਨਾਰਕੋਟਕਿ ਸੈੱਲ ਪੁਲਸਿ ਨੇ ਬੀ ਐੱਸ ਐੱਫ ਦੇ ਨਾਲ ਮਲਿਕੇ ਅੰਤਰਰਾਸ਼ਟਰੀ ਸੀਮਾ ਉੱਤੇ ਬੀ ਐੱਸ ਐੱਫ ਦੀ ਚੈਕ ਪੋਸਟ ਸ਼ਾਮੇ-ਕੇ ਦੇ ਨਜਦੀਕ ਪਾਕਸਿਤਾਨ ਵੱਲੋਂ ਆਈ ਕਰੀਬ 23 ਕਰੋਡ਼ ਦੀ 4 ਕੱਿਲੋ 700 ਗਰਾਮ ਹੈਰੋਇਨ ਨੂੰ ਫਡ਼ਨ 'ਚ ਸਫਲਤਾ ਹਾਸਲ ਕੀਤੀ ਹੈ । ਦਰਅਸਲ ਇਹ ਕਾਮਯਾਬੀ ਬੀ ਐੱਸ ਐੱਫ ਅਤੇ ਨਾਰਕੋਟਕਿ ਸੈਲ ਦੇ ਹੱਥ ਉਸ ਵੇਲੇ ਲੱਗੀ ਜਦੋਂ ਨਾਰਕੋਟਕਿ ਸੈਲ...
ਕੋਟਕਪੂਰਾ, 6 ਮਈ (ਟਿੰਕੂ ਪਰਜਾਪਤੀ) :- ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ “ਸ਼ਬਦ-ਸਾਂਝ, ਕੋਟਕਪੂਰਾ’ ਵੱਲੋਂ ਬਜ਼ੁਰਗ ਸ਼ਾਇਰ ਜਗੀਰ ਸੱਧਰ ਨਾਲ ਇੱਕ ਵਿਸ਼ੇਸ਼ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਮੰਚ ਅਤੇ ਇਲਾਕੇ ਦੇ ਸਾਹਿਤ ਪ੍ਰੇਮੀਆਂ ਵੱਲੋਂ ਜਗੀਰ ਸੱਧਰ ਨੂੰ ਲੋਈ ਅਤੇ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦੇ ਸਰਪ੍ਰਸਤ ਹਰੀ ਸਿੰਘ ਮੋਹੀ ਦੇ ਨਿਵਾਸ ਸਥਾਨ ਤੇ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਮੌਕੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਹਾਜ਼ਰੀਨ ਨੂੰ ਜੀ...
ਮੋਗਾ, 6 ਮਈ (ਜਸ਼ਨ)-ਸਵਰਨਕਾਰ ਸੰਘ ਜਿਲਾ ਮੋਗਾ ਦੇ ਸਮੂਹ ਭਾਈਚਾਰੇ ਦੀ ਇਕੱਤਰਤਾ ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁੁਖਚੈਨ ਸਿੰਘ ਰਾਮੂੰਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਬੀ.ਸੀ.ਵਿੰਗ ਦੀ ਨਵੀਂ ਚੁਣੀ ਗਈ ਬਾਡੀ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਚੁੁਣੇ ਗਏ ਅਹੁਦੇਦਾਰਾਂ ਵਿਚ ਕਮਲਜੀਤ ਸਿੰਘ ਮੋਗਾ ਨੂੰ ਪੰਜਾਬ ਦਾ ਮੀਤ ਪ੍ਰਧਾਨ, ਨਰਿੰਦਰਪਾਲ ਸਿੰਘ ਸਹਾਰਨ ਨੂੰ ਪੰਜਾਬ ਦਾ ਜਨਰਲ...
ਮੋਗਾ, 6 ਮਈ (ਜਸ਼ਨ)- ਮੋਗਾ ਦੇ ਸੈਕਰਡ ਹਾਰਟ ਸਕੂਲ ਵਿਖੇ 3 ਪੰਜਾਬ ਬਟਾਲੀਅਨ ਐੱਨ ਸੀ ਸੀ ਲੁਧਿਆਣਾ ਵੱਲੋਂ ਨਵੇਂ ਐੱਨ ਸੀ ਸੀ ਕੈਡਿਟਸ ਦੀ ਚੋਣ ਲਈ ਲੜਕਿਆਂ ਦੀ ਸਰੀਰਿਕ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਨਵੇਂ ਸੈਸ਼ਨ 2018-20 ਲਈ ਇਛੁੱਕ ਵਿਦਿਆਰਥੀਆਂ ’ਚੋਂ ਕੈਡਿਟਸ ਦੀ ਚੋਣ ਕਰਦਿਆਂ ਉਹਨਾਂ ਨੂੰ ਰਜਿਸਟਰ ਕੀਤਾ ਗਿਆ। ਇਸ ਮੌਕੇ ਚੁਣੀ ਗਈ ਟੀਮ ਦੇ ਨਾਲ ਸੂਬੇਦਾਰ ਰਾਮ ਸਿੰਘ, ਹਵਲਦਾਰ ਬਚਿੱਤਰ ਸਿੰਘ ,ਸੈਕਰਡ ਹਾਰਟ ਸਕੂਲ ਦੇ ਐੱਨ ਸੀ ਸੀ ਲੜਕਿਆਂ ਦੇ ਇੰਚਾਰਜ ਸ਼੍ਰੀ ਬਬੀਸ਼...
ਕੋਟਈਸੇਖਾਂ,6 ਮਈ (ਜਸ਼ਨ)- ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਦੇ ਮਾਤਾ ਕਸ਼ਮੀਰ ਕੌਰ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਧਰਮਕੋਟ ਹਲਕੇ ਦੇ ਪਿੰਡ ਲੌਂਗੀਵਿੰਡ ਵਿਖੇ ਕਰਵਾਈ ਗਈ ਜਿੱਥੇ ਹਜ਼ਾਰਾਂ ਸੰਗਤਾਂ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੰੁਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ । ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ । ਇਸ ਮੌਕੇ ਹਲਕਾ ਧਰਮਕੋਟ ਤੋਂ ਵਿਧਾਇਕ...

Pages