News

ਬਾਘਾਪੁਰਾਣਾ, 21 ਜੂਨ (ਗਗਨਦੀਪ ਸ਼ਰਮਾ):- ਪੰਜਾਬ ਅੰਦਰ ਮੈਰਿਜ ਸਰਟੀਫਿਕੇਟ ਪ੍ਰਾਪਤ ਕਰਨ ਲਈ ‘ਦੀ ਪੰਜਾਬ ਕੰਪਲਸਰੀ ਰਜਿਸਟ੍ਰੇਸ਼ਨ ਆਫ ਮੈਰਿਜ ਐਕਟ 2012’ ਤਹਿਤ ਰਜਿਸਟਰਾਰ ਆਫ ਮੈਰਿਜ ਨੂੰ ਅਰਜੀ ਦੇਣੀ ਪੈਂਦੀ ਹੈ। ਇਹ ਪ੍ਰਕਿਰਿਆ ਕਾਫੀ ਰਹੱਸਮਈ ਹੋਣ ਕਰਕੇ ਮੈਰਿਜ ਸਰਟੀਫਿਕੇਟ ਦੇ ਚਾਹਵਾਨ ਲੋਕਾਂ ਦੀ ਅਣਕਿਆਸੀ ਨਜਾਇਜ ਲੁੱਟ ਦਾ ਕਾਰਨ ਬਣੀ ਹੋਈ ਹੈ। ਇਸ ਕਾਨੂੰਨ ਤਹਿਤ ਮੈਰਿਜ ਸਰਟੀਫਿਕੇਟ ਲਈ ਅਪਲਾਈ ਕਰ ਚੁੱਕੇ ਲੋਕਾਂ ਨਾਲ ਕੀਤੀ ਗਈ ਗੱਲਬਾਤ ਤੋਂ ਸਪੱਸ਼ਟ ਹੁੰਦਾ ਹੈ ਕਿ...
ਚੰਡੀਗੜ 21 ਜੂਨ(ਪੱਤਰ ਪਰੇਰਕ): ਦੇਸ਼ ਦੀ ਨਾਮੀ ਪੈਟ੍ਰੋਲੀਅਮ ਕੰਪਨੀ ਹਿੰਦੁਸਤਾਨ ਪੈਟ੍ਰੋਲੀਅਮ ਅਤੇ ਏਸ਼ੀਆ ਦੀ ਸਿਰਕੱਢ ਸਹਿਕਾਰੀ ਸੰਸਥਾ, ਮਾਰਕਫੈੱਡ ਨੇ ਮਿਲ ਕੇ ਸਹਿਕਾਰਤਾ ਮੰਤਰੀ ਪੰਜਾਬ, ਸ: ਸੁਖਜਿੰਦਰ ਸਿੰਘ ਰੰਧਾਵਾ ਅਤੇ ਵਧੀਕ ਮੁੱਖ ਸਕੱਤਰ, ਸਹਿਕਾਰਤਾ, ਪੰਜਾਬ ਦੀ ਹਾਜਰੀ ਵਿੱਚ ਇੱਕ ਅਹਿਮ ਸਮਝੌਤਾ ਕਲਮਬੱਧ ਕੀਤਾ, ਜਿਸ ਰਾਹੀਂ ਇਹ ਇਕਰਾਰ ਕੀਤਾ ਗਿਆ ਕਿ ਕਿਸਾਨਾਂ ਨੂੰ ਉਹਨਾਂ ਦੀ ਮਸ਼ੀਨਰੀ ਲਈ ਲੋੋਂੜੀਦੇ ਵੱਖ-ਵੱਖ ਤਰਾਂ ਦੇ ਤੇਲ, ਗਰੀਸ ਅਤੇ ਹੋਰ ਲੂਬਰੀਕੈਂਟਸ ਹੁਣ...
ਮੋਗਾ,21 ਜੂਨ (ਜਸ਼ਨ)-ਅੱਜ ਮਿਊਂਸੀਪਲ ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਦੇ ਦਫਤਰ ਅੱਗੇ ਰੋਸ ਧਰਨਾ ਲਾ ਕੇ ਨਿਗਮ ਕਮਿਸ਼ਨਰ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਜਸਵੀਰ ਸਿੰਘ ਗਿੱਲ, ਮਦਨ ਲਾਲ ਬੋਹਤ, ਸਤਪਾਲ ਅੰਜਾਨ,ਸੁਰੇਸ਼ ਸੋਦਾ, ਵਿਪਨ ਹਾਂਡਾ, ਕੁਲਵੰਤ ਬੋਹਤ, ਵਿੱਕੀ ਬੋਹਤ, ਸੁਭਾਸ਼ ਬੋਹਤ, ਵਿਸ਼ਵਾਨਾਥ ਜੋਨੀ, ਸੁਰੇਸ਼ ਮਿੱਟੂ, ਸੰਦੀਪ ਸੰਘੇਲੀਆ, ਅਜੇ, ਸੇਵਕ ਰਾਮ ਫੌਜੀ, ਰਵੀ ਸਾਰਵਾਨ, ਰਘੂਵੰਸ਼ ਅਨਾਰੀਆ...
ਮੋਗਾ,21 ਜੂਨ(ਜਸ਼ਨ)-ਅੱਜ ਟਰੇਡ ਯੂਨੀਅਨ ਕੌਂਸਲ ਮੋਗਾ ਦੀ ਮੀਟਿੰਗ ਕੌਂਸਲ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਕਾ. ਗੁਰਮੇਲ ਸਿੰਘ ਹਾਲ ਮੋਗਾ ਵਿੱਚ ਹੋਈ। ਮੀਟਿੰਗ ਵਿੱਚ ਕਾ. ਗੁਰਮੇਲ ਸਿੰਘ ਨਾਹਰ, ਭੂਪਿੰਦਰ ਸਿੰਘ ਸੇਖੋਂ, ਹਰੀ ਬਹਾਦਰ ਬਿੱਟੂ, ਜਸਪਾਲ ਸਿੰਘ ਘਾਰੂ, ਸੁਖਜਿੰਦਰ ਮਹੇਸਰੀ, ਇੰਦਰਜੀਤ ਭਿੰਡਰ, ਗੁਰਜੰਟ ਕੋਕਰੀ, ਜਰਨੈਲ ਸਿੰਘ ਨਥਾਣਾ, ਬੱਗਾ ਸਿੰਘ, ਗੁਰਚਰਨ ਕੌਰ, ਸੁਰਿੰਦਰ ਸਿੰਘ ਬਰਾੜ ਆਦਿ ਸਾਥੀ ਸ਼ਾਮਲ ਹੋਏ। ਕਾਮਰੇਡ ਚਾਹਲ ਨੇ ਦੱਸਿਆ ਕਿ ਪੰਜਾਬ...
ਮੋਗਾ, 21 ਜੂਨ (ਜਸ਼ਨ): ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਗਏ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਮਾਈਨਿੰਗ ਮਾਫ਼ੀਆ ਵੱਲੋਂ ਬਲਾਕ ਨੂਰਪੁਰ ਬੇਦੀ ਦੇ ਬੇਈਹਾਰਾ ਵਿਖੇ ਸਤਲੁਜ ਦਰਿਆ ਲਾਗੇ ਕੁੱਝ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ। ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਕਾਤਲਾਨਾ ਹਮਲੇ ਦੀ ‘ਆਪ’ ਜ਼ਿਲਾ ਮੋਗਾ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਸ਼੍ਰੀ ਬਾਵਾ ਨੇ ਆਪਣੇ ਪ੍ਰੈਸ ਨੋਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ...
ਮੋਗਾ, 21 ਜੂਨ (ਜਸ਼ਨ): ਸਿਮਰਨਜੀਤ ਸਿੰਘ ਬਿੱਲਾ ਬੁੱਕਣਵਾਲਾ ਨੂੰ ਵਿਧਾਨ ਸਭਾ ਹਲਕਾ ਮੋਗਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਯੂਥ ਕਾਂਗਰਸ ਮੋਗਾ ਦੀ ਸਮੁੱਚੀ ਟੀਮ ਵਲੋਂ ਜਗਸੀਰ ਸਿੰਘ ਸੀਰਾ ਚਕਰ ਅਤੇ ਡਾ. ਜੀ.ਐਸ. ਗਿੱਲ ਪੀ.ਏ. ਟੂ ਐਮ.ਐਲ.ਏ. ਡਾ. ਹਰਜੋਤ ਦੀ ਅਗਵਾਈ ਵਿੱਚ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ ਗਈ। ਇਸ ਮੌਕੇ ਤੇ ਯੂਥ ਕਾਂਗਰਸ ਦੀ ਟੀਮ ਵਿਕਰਮਜੀਤ ਸਿੰਘ ਪੱਤੋ ਇੰਚਾਰਜ ਯੂਥ ਕਾਂਗਰਸ ਮੋਗਾ, ਰਮਨ ਮੱਕੜ ਸਿਟੀ ਪ੍ਰਧਾਨ, ਕਰਨ ਸਿੰਗਲਾ ਵਾਈਸ...
ਸਾਦਿਕ, 21 ਜੂਨ (ਰਘਬੀਰ ਸਿੰਘ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ (ਫਰੀਦਕੋਟ) ਵਿਖੇ ਚੱਲ ਰਹੀ ਬੇਸਿਕ ਸਕਿੱਲ ਆਫ ਲਰਨਿੰਗ ਇੰਗਲਿਸ਼ ਵਰਕਸ਼ਾਪ ਦਾ ਸਮਾਪਤੀ ਸਮਾਰੋਹ ਬੜੀ ਸ਼ਾਨੋ ਸ਼ੌਕਤ ਨਾਲ ਹੋਇਆ। ਜਿਸ ਵਿੱਚ ਪੰਜਾਬ ਗਰੁੱਪ ਆਫ ਇੰਸੀਟਿਊਸ਼ਨਜ਼ ਦੇ ਚੇਅਰਮੈਨ ਡਾ.ਜਨਜੀਤਪਾਲ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਉਨਾਂ ਵਿਦਿਆਰਥੀਆਂ ਦੇ ਅੰਗਰੇਜ਼ੀ ਸਿੱਖਣ ਲਈ ਆਈਲੈਟਸ ਸੈਂਟਰਾਂ ਪ੍ਰਤੀ ਵਧ ਰਹੇ ਝੁਕਾਅ ਅਤੇ ਉਨਾਂ ਵੱਲੋਂ...
ਸਾਦਿਕ, 21 ਜੂਨ (ਰਘਬੀਰ ਸਿੰਘ) ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਰਵਿੰਦਰ ਰਵੀ, ਜਨਰਲ ਸਕੱਤਰ ਵਰਿੰਦਰਪਾਲ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ ਮੋਗਾ ਅਤੇ ਕੈਸ਼ੀਅਰ ਰਾਜੇਸ਼ ਕੁਮਾਰ ਰਿੰਕੂ ਨੇ ਦੱਸਿਆ ਕਿ 2004 ਤੋਂ 2016 ਤੱਕ ਪੰਜਾਬ ਵਿੱਚ ਚੱਲਣ ਵਾਲੇ ਸੁਵਿਧਾ ਸੈਂਟਰਾਂ ਨੂੰ ਬੰਦ ਕਰਕੇ ਸੇਵਾ...
ਮੋਗਾ, 21 ਜੂਨ (ਜਸ਼ਨ)-ਮਾਉਟ ਲਿਟਰਾ ਜ਼ੀ ਸਕੂਲ ਵਿਚ ਅੰਤਰ ਰਾਸ਼ਟਰੀ ਯੋਗ ਦਿਵਸ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਯੋਗ ਇਕ ਅਜਿਹੀ ਸਾਧਨਾ ਹੈ ਜਿਸ ਨਾਲ ਤਨ ਤਾਂ ਅਰੋਗ ਹੁੰਦਾ ਹੈ, ਇਸ ਨਾਲ ਮਨ ਵੀ ਸ਼ਾਂਤ ਤੇ ਸਥਿਰ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਦਿਮਾਗ ਦੀ ਸੰਤੁਸ਼ਟ ਸਾਡੇ ਸ਼ਰੀਰ ਦੀ ਤੰਦਰੁਸਤੀ ਤੇ ਨਿਰਭਰ ਕਰਦੀ ਹੈ। ਇਸ ਲਈ ਸਾਨੂੰ ਹਮੇਸ਼ਾ ਯੋਗਾ ਕਰਨ ਲਈ ਸਮੇਂ ਕੱਢਣਾ ਚਾਹੀਦਾ। ਉਹਨਾਂ...
ਨੱਥੂਵਾਲਾ ਗਰਬੀ , 20 ਜੂਨ (ਜਸ਼ਨ)-ਸਥਾਨਕ ਕਸਬੇ ਨੱਥੂਵਾਲਾ ਗਰਬੀ ਵਿੱਚ ਬਾਘਾਪੁਰਾਣਾ ਹਲਕੇ ਦੇ ਵਿਧਾਇਕ ਸ: ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿੱਚ ਕੱਲ ਇਲਾਕੇ ਦੇ ਕਾਂਗਰਸੀ ਲੀਡਰਾਂ ਅਤੇ ਭਾਰੀ ਗਿਣਤੀ ਵਿੱਚ ਇਕੱਤਰ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪੁਤਲਾ ਪੁਲਿਸ ਚੌਕੀ ਵਾਲੇ ਚੌਂਕ ਵਿੱਚ ਫੂਕਿਆ ਅਤੇ ਭਾਰੀ ਨਾਅਰੇਬਾਜ਼ੀ ਕੀਤੀ।ਇਸ ਮੌਕੇ ਤੇ ਇਕੱਤਰ ਵਰਕਰਾਂ ਨਾਲ ਗੱਲ ਕਰਦੇ ਹੋਏ ਸੀਨੀਅਰ ਕਾਂਗਰਸੀ ਲੀਡਰ ਬਾਬਾ ਜਗਸੀਰ ਸਿੰਘ ਕਾਲੇਕੇ ਨੇ ਕਿਹਾ ਕਿ...

Pages