ਮੋਗਾ, 25 ਜੁਲਾਈ (ਜਸ਼ਨ)- ਅੱਜ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਐਲ.ਕੇ.ਜੀ, ਯੂ.ਕੇ.ਜੀ ਦੇ ਬੱਚਿਆਂ ਵਿਚ ਅੰਤਰਾਸ਼ਟਰੀ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦੀ ਸ਼ੁਰੂਆਤ ਬੱਚਿਆਂ ਨੇ ਕਵਿਤਾ ਪਾਠ ਨਾਲ ਕੀਤੀ। ਇਸ ਮੁਕਾਬਲੇ ਵਿਚ ਜੱਜ ਦੀ ਭੂਮਕਾ ਸਕੂਲ ਅਧਿਆਪਿਕਾ ਸਰਬਜੀਤ ਕੌਰ ਤੇ ਉਮਾ ਨੇ ਨਿਭਾਈ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਪੇਸ਼ ਕੀਤੀ ਕਲਾਿਤੀ ਆਕਰਸ਼ਣ ਦਾ ਕੇਂਦਰ ਰਿਹਾ। ਸਕੂਲ...
News

* ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਨਾਂ ਕਾਂਗਰਸ ਆਗੂਆਂ ਵੱਲੋਂ ਰਾਜਮਾਤਾ ਦੇ ਵਿਛੋੜੇ ’ਤੇ ਡੂੰਘਾ ਦੁੱਖ ਪ੍ਰਗਟ ਚੰਡੀਗੜ, 24 ਜੁਲਾਈ(ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨਾਂ ਦੇ ਮਾਤਾ ਜੀ ਰਾਜਮਾਤਾ ਮੋਹਿੰਦਰ ਕੌਰ ਪਟਿਆਲਾ ਵਿਖੇ ਸ਼ਾਮ ਵੇਲੇ ਵਿਛੋੜਾ ਦੇ ਗਏ। ਇਕ ਸਰਕਾਰੀ ਬੁਲਾਰੇ ਅਨੁਸਾਰ ਸਾਬਕਾ ਸੰਸਦ ਮੈਂਬਰ ਰਾਜਮਾਤਾ ਮੋਹਿੰਦਰ ਕੌਰ 96 ਸਾਲਾਂ ਦੇ ਸਨ। ਉਨਾਂ ਦੀ ਸਿਹਤ ਪਿਛਲੇ ਕੁੱਝ ਸਮੇਂ ਤੋਂ ਠੀਕ...

ਪਟਿਆਲਾ,24 ਜੁਲਾਈ (ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਅੱਜ ਦੇਹਾਂਤ ਹੋ ਗਿਆ । ਰਾਜ ਮਾਤਾ ਮਹਿੰਦਰ ਕੌਰ 94 ਵਰਿਆਂ ਦੇ ਸਨ ਅਤੇ ਬੀਤੇ ਮਾਰਚ ਮਹੀਨੇ ਤੋਂ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ਼ ਸਨ। ਭਰੋਸੇਯੌਗ ਸੂਤਰਾਂ ਅਨੁਸਾਰ ਮਾਤਾ ਮਹਿੰਦਰ ਕੌਰ ਬੀਤੇ ਦੋ ਦਿਨ ਤੋਂ ਕੁਝ ਖਾ ਪੀ ਨਹੀਂ ਰਹੇ ਸਨ । ਮਹਾਰਾਨੀ ਮਹਿੰਦਰ ਕੌਰ ਦਾ ਜਨਮ 14 ਸਤੰਬਰ 1922 ਨੂੰ ਲੁਧਿਆਣਾ ਵਿਖੇ ਅਣਵੰਡੇ ਪੰਜਾਬ ਵਿਚ ਹੋਇਆ ਸੀ । ਅਗਸਤ 1938...

ਮੋਗਾ, 24 ਜੁਲਾਈ (ਜਸ਼ਨ)- ਅੱਜ ਦੇਰ ਸ਼ਾਮ ਮੋਗਾ ਫਿਰੋਜ਼ਪੁਰ ਰੋਡ ’ਤੇ ਲੋਹੇ ਦੀ ਸ਼ਟਰਿੰਗ ਨਾਲ ਭਰੇ ਟਰੱਕ ਦੇ ਪਲਟਣ ਕਾਰਨ ਪੰਜ ਮਜ਼ਦੂਰ ਜ਼ਖਮੀ ਹੋ ਗਏ ਜਦਕਿ ਇਕ ਮਜ਼ਦੂਰ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਵੀਂ ਬਣ ਰਹੀ ਬਿਲਡਿੰਗ ਲਈ ਵਰਤੇ ਗਏ ਸ਼ਟਰਿੰਗ ਦੇ ਸਮਾਨ ਨੂੰ ਟਰੱਕ ਵਿਚ ਲੱਦ ਕੇ ਇਹ ਮਜ਼ਦੂਰ ਵਾਪਸ ਜਾ ਰਹੇ ਸਨ ਤਾਂ ਚਾਰ ਮਾਰਗੀ ਸੜਕ ਦੇ ਨਿਰਮਾਣ ਦੇ ਚੱਲਦਿਆਂ ਸੜਕ ’ਤੇ ਪੁੱਟੇ ਹੋਏ ਖੱਡੇ ਵਿੱਚ ਇਹ ਟਰੱਕ ਅਚਾਨਕ ਪਲਟ ਗਿਆ ਅਤੇ ਟਰੱਕ ’ਤੇ ਬੈਠੇ ਇਹ ਮਜ਼ਦੂਰ...

ਮੋਗਾ, 24 ਜੁਲਾਈ (ਜਸ਼ਨ)-ਬੁੱਘੀਪੁਰਾ ਚੌਂਕ ਤੇ ਓਜ਼ੋਨ ਕੌਂਟੀ ’ਚ ਸਥਿਤ ਲਿਟਲ ਮਿਲੇਨੀਅਮ ਸਕੂਲ ’ਚ ਅੱਜ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਵਿਚ ਮੈਂਗੋ ਦਿਵਸ ਮਨਾਇਆ ਗਿਆ। ਇਸ ਵਿਚ ਜੁੂਨੀਅਰ ਵਰਗ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੱਚਿਆਂ ਨੇ ਅਪਣੇ ਮਨਪਸੰਦ ਦੀਆਂ ਕਲਾ ਿਤੀਆ ਬਣਾ ਕੇ ਪ੍ਰਦਰਸ਼ਿਤ ਕੀਤੀਆਂ। ਬੱਚਿਆਂ ਨੇ ਕਵਿਤਾ ਦੇਖੋ ਕਿਤਨਾ ਆਮ ਰਸੀਲਾ, ਛਿਲਕਾ ਇਸਦਾ ਪੀਲਾ ਪੀਲਾ, ਲਗਦਾ ਕਿਤਨਾ ਤਾਜ਼ਾ ਤਾਜ਼ਾ ਹੈ, ਅੰਬ ਫਲਾਂ ਦਾ ਹੈ ਰਾਜਾ, ਸੁਣਾ ਕੇ...

ਮੋਗਾ, 24 ਜੁਲਾਈ (ਜਸ਼ਨ): ਅੱਜ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਸੀਨੀਅਰ ਕਾਂਗਰਸੀ ਆਗੂਆਂ ਸਮੇਤ ਮੋਗਾ ਜ਼ਿਲੇ ਦੀ ਸ਼ਾਨ ਿਕਟਰ ਹਰਮਨਪ੍ਰੀਤ ਕੌਰ ਦੇ ਗ੍ਰਹਿ ਵਿਖੇ ਉਸ ਦੇ ਮਾਪਿਆਂ ਨੂੰ ਮੋਗੇ ਦੀ ਧੀ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦੇਣ ਪੰਹੁਚੇ। ਇਸ ਮੌਕੇ ਕਰਨਲ ਬਾਬੂ ਸਿੰਘ ਨਾਲ ਡਾ: ਮਾਲਤੀ ਥਾਪਰ ,ਡਾ: ਪਵਨ ਥਾਪਰ,ਡਾ: ਤਾਰਾ ਸਿੰਘ ਸੰਧੂ ਅਤੇ ਉਪਿੰਦਰ ਸਿੰਘ ਗਿੱਲ ਹਾਜ਼ਰ ਸਨ । ਕਰਨਲ ਬਾਬੂ ਸਿੰਘ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਵੂਮੈਨ ਵਰਲਡ ਕੱਪ ਵਿੱਚ ਵਧੀਆ...

ਬਿਲਾਸਪੁਰ (ਮੋਗਾ) 24 ਜੁਲਾਈ(ਜਸ਼ਨ)-ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ. ਅਜੈਬ ਸਿੰਘ ਭੱਟੀ ਦੇ ਸਤਿਕਾਰਯੋਗ ਚਾਚੀ ਦਾ ਦਿਹਾਂਤ ਹੋ ਜਾਣ ‘ਤੇ ਅੱਜ ਸੈਂਕੜੇ ਲੋਕਾਂ ਵੱਲੋਂ ਉਨਾਂ ਨੂੰ ਪਿੰਡ ਬਿਲਾਸਪੁਰ (ਮੋਗਾ) ਵਿਖੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਿਆਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਪੱਤਰਕਾਰ ਭਾਈਚਾਰੇ, ਸਨੇਹੀਆਂ ਅਤੇ ਸਕੇ ਸਬੰਧੀਆਂ ਨੇ ਵਿਛੜੀ ਰੂਹ ਨੂੰ ਅੰਤਿਮ ਵਿਦਾਇਗੀ...

ਮੋਗਾ 24 ਜੁਲਾਈ (ਜਸ਼ਨ)- ਟਰੱਸਟ ਗੁਰਦੁਆਰਾ ਬੀਬੀ ਕਾਹਨ ਕੌਰ ਵੱਲੋਂ ਧਰਮ ਪ੍ਰਚਾਰ ਹਿੱਤ ਬੱਚਿਆਂ ਵਿੱਚ ਸਿੱਖ ਵਿਰਸੇ ਪ੍ਰਤੀ ਚੇਤੰਨਤਾ ਅਤੇ ਉਤਸ਼ਾਹ ਪੈਦਾ ਕਰਨ ਲਈ ਆਰੰਭੇ ਮਹੀਨਾਵਾਰੀ ਸਮਾਗਮਾਂ ਤਹਿਤ 30 ਜੁਲਾਈ ਦਿਨ ਐਤਵਾਰ ਸਵੇਰੇ 10 ਵਜੇ ਹੋ ਰਹੇ ਕਵਿਤਾ ਅਤੇ ਖਾਲਸਾਈ ਡਰੈਸ ਮੁਕਾਬਲਿਆ ਪ੍ਰਤੀ ਭਾਗ ਲੈਣ ਵਾਲੇ ਬੱਚਿਆ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਮੁਕਾਬਲਿਆ ਵਿੱਚ ਮੋਗਾ ਸ਼ਹਿਰ ਦੇ ਸਾਰੇ ਸਕੂਲਾਂ...

ਮੋਗਾ, 24 ਜੁਲਾਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਅੱਜ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਅੱਜ ਗ੍ਰੈਪਸ (ਅੰਗੂਰ) ਦਿਵਸ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਬੱਚਿਆ ਨੂੰ ਖਾਣ-ਪੀਣ ਦੀ ਆਦਤਾਂ ਬਾਰੇ ਸੰਪੂਰਨ ਜਾਣਕਾਰੀ, ਖਾਣ ਦਾ ਸਹੀ ਸਮੇਂ, ਪਰਿਵਾਰ ਦੇ ਨਾਲ ਖਾਣਾ,...
ਮੋਗਾ ,24 ਜੁਲਾਈ (ਜਸ਼ਨ)- ਪੰਜਾਬ ਸਰਕਾਰ ਵੱਲੋਂ ਰਿਸ਼ਵਤ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਵਿਜੀਲੈਂਸ ਬਿੳੂਰੋ ਮੋਗਾ ਦੇ ਉਪ ਕਪਤਾਨ ਪਲਵਿੰਦਰ ਸਿੰਘ ਸੰਧੂ ਵੱਲੋਂ ਅੱਜ ਮੋਗਾ ਦੇ ਥਾਣਾ ਸਿਟੀ 1 ਵਿਚ ਤੈਲਾਤ ਏ ਐੱਸ ਆਈ ਦਲਜੀਤ ਸਿੰਘ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥ ਕਾਬੂ ਕਰ ਲਿਆ । ਜਾਣਕਾਰੀ ਮੁਤਾਬਕ ਮੋਗਾ ਸ਼ਹਿਰ ਦੇ ਗੁਰੂ ਅੰਗਦ ਨਗਰ ਦੇ ਵਾਸੀ ਠਾਣਾ ਸਿੰਘ ਜੌਹਲ ਨੇ ਆਪਣਾ ਮੋਬਾਈਲ ਚੋਰੀ ਹੋਣ ਸੰਬਧੀ ਲਿਖਤੀ ਦਰਖਾਸਤ ਥਾਣਾ ਸਿਟੀ-1 ਵਿਖੇ ਦਰਜ ਕਰਵਾਈ...