News

ਬਾਘਾਪੁਰਾਣਾ,6 ਅਕਤੂਬਰ (ਜਸਵੰਤ ਗਿੱਲ ਸਮਾਲਸਰ)- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਪੁਲਿਸ ਨੂੰ ਚਕਮਾ ਦੇ ਕੇ ਕਿਧਰੇ ਲੋਪ ਹੋ ਗਈ ਜਿਸ ਦੀ ਭਾਲ ਵਿੱਚ ਸੂਬਿਆਂ ਦੀ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਪੁਲਿਸ ਨੂੰ ਲਾ ਦਿੱਤਾ ਗਿਆ।ਪੁਲਿਸ ਲਈ ਉਲਝਣ ਤਾਣੀ ਬਣੀ ਹਨੀਪ੍ਰੀਤ ਆਪਣੇ ਤੇਜ਼ ਦਿਮਾਗ ਦੀ ਵਰਤੋਂ ਕਰਕੇ ਪੰਜਾਬ ਅਤੇ ਹਰਿਆਣਾ ਪੁੁਿਲਸ ਦੇ ਨੱਕ ਹੇਠਾਂ ਹੀ ਰਹਿੰਦੀ ਰਹੀ।ਜਿਸ ਦੀਆਂ ਗੰਢਾਂ ਉਸਦੀ...
ਮੋਗਾ 6 ਅਕਤੂਬਰ(ਜਸ਼ਨ)- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਿਲਿਆਂ ਵਿੱਚ ਪਸ਼ੂ-ਧਨ ਚੈਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲਿਆਂ ਦੀ ਆਰੰਭੀ ਗਈ ਲੜੀ ਤਹਿਤ ਪਿੰਡ ਚੜਿੱਕ ਦੀ ਪਸ਼ੂ ਮੇਲਾ ਗਰਾਉੂਂਡ ਵਿਖੇ ਦੋ ਰੋਜਾ ਪਸ਼ੂ-ਧਨ ਚੈਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਦੌਰਾਨ ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਜੇਤੂ ਪਸ਼ੂ ਪਾਲਕਾਂ ਨੂੰ ਕਰੀਬ 7 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਸਰਟੀਫਿਕੇਟ ਇਨਾਮ ਵਜੋਂ ਤਕਸੀਮ ਕੀਤੇ। ਇਸ ਮੌਕੇ ਵਧੀਕ ਡਿਪਟੀ...
ਨੱਥੂਵਾਲਾ ਗਰਬੀ,6 ਅਕਤੂਬਰ (ਜਸ਼ਨ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਲੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸ਼ਹੀਦੀ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਜੋੜ ਮੇਲੇ ਦੀ ਮੁੱਖ ਵਿਸ਼ੇਸ਼ਤਾ ਇਹ ਰਹੀ ਕਿ ਪੰਜਾਬ ਵਿਚਲੇ ਤਿੰਨਾ੍ਹ ਤਖਤਾਂ ਦੇ ਜਥੇਦਾਰ ਲੜੀਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਤਖਤ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ...
ਮੋਗਾ, 5 ਅਕਤੂਬਰ(ਜਸ਼ਨ) -ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਅਮਿੰ੍ਰਤਸਰ ਰੋਡ ਮੋਗਾ ਆਏ ਦਿਨ ਵਿਦਿਆਰਥੀਆਂ ਦੇ ਮਨਚਾਹੇ ਵਿਦੇਸ਼ੀ ਵੀਜ਼ੇ ਲਗਵਾ ਰਹੀ ਹੈ। ਸੰਸਥਾਂ ਨੇ ਹਰ ਵਾਰ ਦੀ ਤਰਾਂ ਇਸ ਵਾਰ ਕਮਲਜੀਤ ਕੌਰ ਗਿੱਲ ਸੁਪੱਤਰੀ ਅਮਰਜੀਤ ਸਿੰਘ ਪਿੰਡ ਝੋਰੜਾ, ਜਗਰਾਉਂ ਦਾ 5 ਸਾਲ ਦੇ ਗੈਪ ਦੇ ਬਾਵਜੂਦ 20 ਦਿਨਾਂ ਵਿੱਚ ਆਸਟ੍ਰੇਲੀਆਂ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਹੈ। ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਦਰਸ਼ਨ ਸਿੰਘ ਵਿਰਦੀ ਨੇ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ਾਂ ਵਿੱਚ...
ਸਮਾਲਸਰ, 3 ਅਕਤੂਬਰ (ਜਸਵੰਤ ਗਿੱਲ)- : ਭਾਂਵੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪੋ੍ਰ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਾਲੀ ਮੀਟਿੰਗ ਦੌਰਾਨ ਅੰਤਿੰ੍ਰਗ ਕਮੇਟੀ ਵੱਲੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਮੁੱਢੋਂ ਰੱਦ ਕਰਕੇ ਬਾਦਲ ਪਰਿਵਾਰ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸ਼ੋ੍ਰਮਣੀ ਕਮੇਟੀ ਦੇ ਉਕਤ ਸਟੈਂਡ ਨੇ ਬੇਅਦਬੀ ਕਾਂਡ ਮੌਕੇ ਆਪਣੇ ਜਿਗਰ ਦੇ ਟੋਟੇ ਗੁਆ ਚੁੱਕੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਾਧੂ ਸਿੰਘ ਅਤੇ ਸ਼ਹੀਦ ਕਿ੍ਰਸ਼ਨ...
ਬਰਗਾੜੀ 3 ਅਕਤੂਬਰ (ਪੱਤਰ ਪ੍ਰੇਰਕ) ਅਸੂਲ ਮੰਚ ਪੰਜਾਬ ਵੱਲੋਂ ਮੋਗਾ ਵਿਖੇ ਅੰਗਹੀਣ ਅਧਿਕਾਰ ਰੈਲੀ ਕੀਤੀ ਗਈ, ਜਿਸ ਵਿੱਚ ਅਸੂਲ ਮੰਚ ਦੇ ਸਰਗਰਮ ਆਗੂ ਅੰਗਰੇਜ ਸਿੰਘ ਮੱਲਕੇ ਅਤੇ ਚੜਦੀ ਕਲਾ ਸੇਵਾ ਜੱਥਾ ਸਿਬੀਆਂ ਦੇ ਸਰਗਰਮ ਆਗੂ ਗੁਰਵਿੰਦਰ ਸਿੰਘ ਖਾਲਸਾ, ਯੁਵਕ ਸੇਵਾਵਾਂ ਕਲੱਬ ਦੇ ਸਕੱਤਰ ਸਤਨਾਮ ਬੁਰਜ ਹਰੀਕਾ, ਗੁਰਪ੍ਰੀਤ ਸਿੰਘ ਖਾਲਸਾ ਦੇ ਵਿਸ਼ੇਸ਼ ਯਤਨਾ ਸਦਕਾ ਪਿੰਡ ਸਿਬੀਆਂ, ਮੱਲਕੇ ਅਤੇ ਬੁਰਜ ਹਰੀਕਾ ਦੇ ਅੰਗਹੀਣ, ਵਿਧਵਾ, ਮਨਰੇਗਾ ਮਜਦੂਰਾਂ ਅਤੇ ਬੇਰੁਜਗਾਰ ਨੌਜਵਾਨਾਂ ਦੇ...
ਬਰਗਾੜੀ 3 ਅਕਤੂਬਰ (ਪੱਤਰ ਪ੍ਰੇਰਕ) ਲਾਇਨਜ਼ ਕਲੱਬ, ਬਰਗਾੜੀ, ਅਨਮੋਲ ਨੇ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆ ਹੋਇਆ ਕਲੱਬ ਦੇ ਪ੍ਰਧਾਨ ਡਾ. ਜਗਦੇਵ ਸਿੰਘ ਚਹਿਲ ਦੀ ਅਗਵਾਈ ‘ਚ ਪਿਛਲੇ ਸਮੇਂ ਤੋਂ ਕਸਬਾ ਬਰਗਾੜੀ ਵਿਖੇ ਰਹਿ ਰਹੇ ਗੱਡੀਆਂ ਵਾਲੇ (ਕਬੀਲਾ ਪਰਿਵਾਰ) ਆਪਣੇ ਨਿੱਕੇ ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਇਸ ਗਰੀਬ ਪਰਿਵਾਰ ਕੇਵਲ ਸਿੰਘ ਦੀ ਲੜਕੀ ਦੇ ਵਿਆਹ ਲਈ ਲੋੜੀਂਦਾ ਘਰੇਲੂ ਸਮਾਨ ਦਿੱਤਾ ਗਿਆ। ਇਸ ਸਮੇਂ ਕਲੱਬ ਪ੍ਰਧਾਨ ਡਾ...
ਮੋਗਾ,3 ਅਕਤੂਬਰ (ਜਸ਼ਨ): ਦਫਤਰ ਸਿਵਲ ਸਰਜਨ ਮੋਗਾ ਵਿਖੇ ਅੱਜ ਡਾ ਮਨਜੀਤ ਸਿੰਘ ਨੇ ਬਤੌਰ ਸਿਵਲ ਸਰਜਨ ਵਜੋ ਆਪਣਾ ਅਹੁਦਾ ਸੰਭਾਲਿਆ।ਇਸ ਮੌਕੇ ਸਿਹਤ ਵਿਭਾਗ ਮੋਗਾ ਦੇ ਸਮੂਹ ਅਧਿਕਾਰੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਹਾਰਦਿਕ ਸਵਾਗਤ ਕੀਤਾ।ਇਸ ਮੌਕੇ ਡਾ ਮਨਜੀਤ ਸਿੰਘ ਸਿਵਲ ਸਰਜਨ ਮੋਗਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿਭਾਗ ਦੀ ਤਰੱਕੀ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣੀ ਹੈ ਅਤੇ ਕਿਸੇ...
ਮੋਗਾ,3 ਅਕਤੂਬਰ (ਜਸ਼ਨ)-ਇਸ ਸਾਲ ਮੋਗਾ ਜ਼ਿਲਾ ਡੇਂਗੂ, ਚਿਕਨਗੁਨੀਆ ਅਤੇ ਸਵਾਈਨ ਫਲੂ ਦੇ ਕੇਸਾਂ ਵਿੱਚ ਪੰਜਾਬ ਵਿੱਚੋਂ ਸਭ ਤੋਂ ਹੇਠਲੇ ਪਾਇਦਾਨ ਤੇ ਹੈ, ਜਿਸ ਦਾ ਪੂਰਾ ਸਿਹਰਾ ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰ ਰਹੀ ਮੋਗਾ ਜਿਲੇ ਦੀ ਐਨ.ਵੀ.ਬੀ.ਡੀ.ਸੀ.ਪੀ. ਟੀਮ ਨੂੰ ਜਾਂਦਾ ਹੈ, ਜਿਸ ਨੇ ਪੂਰੀ ਮਿਹਨਤ ਕਰ ਕੇ ਮੋਗਾ ਜਿਲੇ ਦੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਅ ਕੇ ਰੱਖਿਆ ਹੈ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਨੇ ‘ਸਾਡਾ ਮੋਗਾ...
ਅਜੀਤਵਾਲ, 03 ਅਕਤੂਬਰ ( ਅਵਤਾਰ ਸਿੰਘ )- ਥਾਣਾ ਅਜੀਤਵਾਲ ਦੇ ਸਿਪਾਹੀ ਲਖਵੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮਨਜੂਰ ਕੀਤੀਆਂ ਗਿਣਵੀਆਂ ਚੁਣਵੀਆਂ ਛੁੱਟੀਆਂ ਵਿੱਚੋਂ ਡਿਊਟੀ ਨੂੰ ਪਹਿਲ ਦਿੰਦਿਆ ਆਪਣਾ ਜਨਮ ਦਿਨ ਆਪਣੇ ਬੱਚਿਆਂ ਅਤੇ ਦੋਸਤਾ ਮਿਤਰਾ ਤੋਂ ਦੂਰ ਰਹਿ ਕੇ ਥਾਣਾ ਅਜੀਤਵਾਲ ਦੇ ਸਟਾਫ ਨਾਲ ਮਨਾਇਆ। ਲਖਵੀਰ ਸਿੰਘ ਦੇ ਜਨਮ ਦਿਨ ਦਾ ਕੇਕ ਕੱਟਣ ਸਮੇਂ ਥਾਣਾ ਮੁਖੀ ਜਸਵੰਤ ਸਿੰਘ ਨੇ ਸਿਪਾਹੀ ਲਖਵੀਰ ਸਿੰਘ ਨੂੰ ਵਧਾਈ ਦਿੰਦਿਆ ਕਿਹਾ ਕਿ ਲਖਵੀਰ ਸਿੰਘ ਨੇ ਆਪਣੇ ਹੋਰਨਾ ਕੰਮਾ...

Pages