ਮੋਗਾ 4 ਅਪ੍ਰੈਲ:(ਜਸ਼ਨ): ਜ਼ਿਲਾ ਰੋਡ ਸੇਫਟੀ ਇੰਜੀਨੀਅਰਾਂ ਵੱਲੋਂ ਵੱਧ ਸੜਕੀ ਹਾਦਸਿਆਂ ਤੋਂ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈ ਕੇ ਇਨਾਂ ਖੇਤਰਾਂ ਦੇ 500 ਮੀਟਰ ਦੇ ਘੇਰੇ ‘ਚ ਆਉਂਦੇ ਗੁਰਦੁਆਰਿਆਂ, ਮੰਦਰਾਂ ਆਦਿ ਵਿੱਚ ਆਮ ਲੋਕਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਕੋਈ ਸੜਕੀ ਹਾਦਸਾ ਵਾਪਰਨ ਸਮੇਂ ਹਾਦਸੇ ਦੇ ਸ਼ਿਕਾਰ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਉਨਾਂ ਦੀ ਜਾਨ ਬਚਾਈ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ...
News
ਮੋਗਾ,4 ਅਪ੍ਰੈਲ (ਜਸ਼ਨ):ਮਾਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੁਆਰਾ ਐਲਾਨੇ ਗਏ ਦੰਸਬਰ 2018 ਦੇ ਨਤੀਜਿਆ ਵਿੱਚ ਦੇਸ਼ ਭਗਤ ਕਾਲਜ ਦੇ ਬੀ.ਬੀ.ਏ ਦੇ ਪੰਜਵੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ।ਜਿਸ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ,ਸੁਨੈਨਾ ਸੁਖੀਜਾ ਨੇ ਦੂਸਰਾ ਅਤੇ ਹਰਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਕਾਲਜ ਦੇ ਪ੍ਰਧਾਨ ਸ਼ੀ੍ਰ ਅਸ਼ੋਕ ਗੁੱਪਤਾ ਜੀ, ਜਰਨਲ ਸੈਕਟਰੀ ਸ: ਗੁਰਦੇਵ ਸਿੰਘ, ਡਾਇਰੈਕਟਰ ਸ: ਦਵਿੰਦਰਪਾਲ ਸਿੰਘ, ਡਾਇਰੈਕਟਰ ਮਿ: ਗੌਰਵ...
ਮੋਗਾ,3 ਮਾਰਚ (ਪੱਤਰ ਪਰੇਰਕ): ਖਪਤਕਾਰ ਅਧਿਕਾਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਪੰਕਜ ਸੂਦ ਵੱਲੋਂ ਜ਼ਿਲਾ ਮੋਗਾ ਅਤੇ ਪੰਜਾਬ ਦੇ ਕਈ ਸ਼ਹਿਰਾਂ ਦੇ ਆਰ.ਟੀ.ਓ ਦਫਤਰਾਂ ਵਿੱਚ ਚੱਲ ਰਹੇ ਜਾਅਲੀ ਆਰ. ਸੀਜ਼. ਅਤੇ ਫੇਕ ਰਜਿਸਟ੍ਰੇਸ਼ਨ ਦੇ ਗੋਰਖ ਧੰਦੇ ਬਾਰੇ ਕੀਤੇ ਖੁਲਾਸਿਆਂ ਅਤੇ ਉਹਨਾਂ ਵੱਲੋਂ ਇਸ ਸਬੰਧੀ ਕੀਤੀ ਕਾਨੂੰਨੀ ਚਾਰਾਜੋਈ ’ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਖਤ ਨੋਟਿਸ ਲੈਂਦਿਆਂ ਸਬੰਧਤ 13 ਵਿਅਕਤੀਆਂ ਨੂੰ ਸੰਮਨ ਜਾਰੀ ਕਰਕੇ ਉਕਤ ਦਰਖਾਸਤ ’ਤੇ ਸਟੇਟਸ...
ਮੋਗਾ,3 ਅਪ੍ਰੈਲ:(ਜਸ਼ਨ): ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਵਿੱਚ ਆਮ ਵੋਟਰਾਂ ਦੇ ਨਾਲ-ਨਾਲ ਦਿਵਿਆਂਗ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਪੀ.ਡਬਲਯੂ.ਡੀ. ਨਾਮ ਦੀ ਮੋਬਾਈਲ ਐਪ ਜਾਰੀ ਕੀਤੀ ਗਈ ਹੈ, ਜੋ ਕਿ ਐਂਡਰੌਇਡ ਮੋਬਾਈਲ ਫੋਨ ‘ਤੇ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਲਾਲ ਵਿਸ਼ਵਾਸ਼ ਬੈਂਸ ਨੇ ਦੱਸਿਆ ਕਿ ਦਿਵਿਆਂਗਾਂ ਲਈ ਹਰੇਕ ਪੋਲਿੰਗ ਬੂਥ ‘ਤੇ ਰੈਂਪ ਦੇ ਨਾਲ-ਨਾਲ ਵੀਲਚੇਅਰ ਦੀ ਵਿਵਸਥਾ ਵੀ...
ਕੋਟਕਪੂਰਾ, 3 ਅਪੈ੍ਰਲ (ਟਿੰਕੂ ਪਰਜਾਪਤ) :- ਬਾਬਾ ਫਰੀਦ ਕਾਲਜ ਆਫ਼ ਨਰਸਿੰਗ ’ਚ ਕਰਵਾਏ ਗਏ 2 ਰੋਜਾ ਖੇਡ ਮੇਲੇ ਦੌਰਾਨ ਬਾਬਾ ਫਰੀਦ ਸਕੂਲ ਆਫ਼ ਐਜੂਕੇਸ਼ਨ ਐਂਡ ਸਪੋਰਟਸ ਦੇ ਛੋਟੇ ਬੱਚਿਆਂ ਨੇ ਵੀ ਸ਼ਮੂਲੀਅਤ ਕਰਦਿਆਂ ਖੇਡਾਂ ਵਿੱਚ ਭਾਗ ਲਿਆ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਅਤੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੌਕਰ ਨੇ ਦੱਸਿਆ ਕਿ ਖੇਡ ਮੇਲੇ ’ਚ ਸਭ ਤੋਂ ਪਹਿਲਾਂ 60 ਤੋਂ ਵੱਧ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ। ਇਸ ਸਮੇਂ ਮੁੱਖ ਮਹਿਮਾਨ ਵਜੋਂ...
ਮੋਗਾ, 3 ਅਪ੍ਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):‘‘ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸਹਾਇਕ ਰਿਟਰਨਿੰਗ ਅਫਸਰ ਨਿਹਾਲ ਸਿੰਘ ਵਾਲਾ ਦੇ ਆਦੇਸ਼ਾਂ ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਜੋ ਮਾਮਲਾ ਦਰਜ ਕੀਤਾ ਹੈ ਉਹ ਬਿਲਕੁੱਲ ਬੇਬੁਨਿਆਦ ਹੈ ਜਿਸ ਸਬੰਧੀ ਉਨ੍ਹਾਂ ਨੂੰ ਕਿਸੇ ਵੀ ਅਧਿਕਾਰੀ ਵਲੋਂ ਕੋਈ ਵੀ ਨੋਟਿਸ ਪ੍ਰਾਪਤ ਨਹੀ ਹੋਇਆ ਜਦੋਂਕਿ ਦੀਵਾਰਾਂ ਉਪਰ ਆਪਣਾ ਸਮਾਜ ਪਾਰਟੀ ਵਲੋਂ ਨਸ਼ਿਆਂ ਦਾ ਕਾਰੋਬਾਰ ਮੁਕਾਉ ਤੇ ਬੇਅਦਬਾਂ ਨੂੰ ਸਬਕ ਸਿਖਾਉ ਦਾ ਨਾਹਰਾ...
ਮੋਗਾ,3 ਮਾਰਚ (ਜਸ਼ਨ): ਅੱਜ ਮੋਗਾ ਫਿਰੋਜ਼ਪੁਰ ਰੋਡ ’ਤੇ ਪੰਕਜ ਮੋਟਰਜ਼ ਦੇ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ । ਮਿ੍ਰਤਕ ਦੀ ਪਹਿਚਾਣ ਚਮਕੌਰ ਸਿੰਘ ਵਾਸੀ ਤਾਰੇਵਾਰਾ ਵਜੋਂ ਹੋਈ ਹੈ ਜੋ ਮੋਗਾ ਕਚਹਿਰੀਆਂ ‘ਚ ਵਕੀਲਾਂ ਦੇ ਬਾਰ ਰੂਮ ਵਿਚ ਸੇਵਾ ਨਿਭਾਅ ਰਿਹਾ ਸੀ ਤੇ ਅੱਜ ਦੁਪਹਿਰ ਸਮੇਂ ਉਹ ਬਜ਼ਾਰ ਤੋਂ ਕੋਈ ਸਮਾਨ ਲਿਆਉਣ ਲਈ ਕਚਹਿਰੀਆਂ ਤੋਂ ਨਿਕਲਿਆ ਹੀ ਸੀ ਕਿ ਕੁਝ ਕੁ ਫਰਲਾਂਗ ਉਪਰੰਤ ਉਹ ਸਾਹਮਣਿਓ ਆ ਰਹੀ ਕਾਰ ਨਾਲ...
ਚੰਡੀਗੜ੍ਹ, 3 ਅਪਰੈਲ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਿਲਾ ਰੂਪਨਗਰ ਵਿਖੇ ਤਾਇਨਾਤ ਜਿਲਾ ਸਪੈਸ਼ਲ ਐਜੂਕੇਟਰ (ਡੀ.ਐਸ.ਈ) ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਡੀ.ਐਸ.ਈ ਸੰਤੋਸ਼ ਕੁਮਾਰ ਨੂੰ ਸ਼ਿਕਾਇਤਕਰਤਾ ਸੋਹਨ ਸਿੰਘ ਵਾਸੀ ਪਿੰਡ ਅਸਰਪੁਰ, ਜਿਲਾ ਰੂਪਨਗਰ ਦੀ ਸ਼ਿਕਾਇਤ ‘ਤੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ...
ਮੋਗਾ,3 ਮਾਰਚ (ਜਸ਼ਨ): ਲਾਇਨਜ ਕਲੱਬ ਮੋਗਾ ਵਿਸ਼ਾਲ ਵੱਲੋਂ ਹੋਟਲ ਤਾਜ ਵਿਖੇ ਕਲੱਬ ਦੀ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਲਾਈਨ ਦਰਸ਼ਨ ਲਾਲ ਗਰਗ ਦੂਜੀ ਵਾਰ ਪ੍ਰਧਾਨ ਚੁਣੇ ਗਏ । ਇਸ ਮੀਟਿੰਗ ਵਿਚ ਛੇ ਨਵੇਂ ਮੈਂਬਰਾਂ ਨੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਿਚ ਮੈਂਬਰਸ਼ਿਪ ਲਈ । ਨਵੇਂ ਮੈਂਬਰਾਂ ਵਿਚ ਪਰਮਜੀਤ ਸਿੰਘ ਮਲਹੋਤਰਾ, ਅਵਤਾਰ ਸਿੰਘ, ਨਵਦੀਪ ਗਰਗ, ਅਨੂਪ ਬਾਂਸਲ, ਵਿਵੇਕ ਸਿੰਗਲਾ ਅਤੇ ਹਰਬੰਸ ਲਾਲ ਗਰਗ ਦਾ ਕਲੱਬ ਵਿੱਚ ਆਉਣ ਤੇ ਸਾਰਿਆਂ...
ਕੋਟਕਪੂਰਾ, 3 ਅਪੈ੍ਰਲ (ਟਿੰਕੂ ਪਰਜਾਪਤ) :- ਅੱਜ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਕੋਟਕਪੂਰਾ ਗਰੁੱਪ ਆਫ਼ ਫ਼ੈਮਲੀਜ਼ ਬਰੈਂਪਟਨ (ਕੈਨੇਡਾ) ਦੇ ਸੰਚਾਲਕਾਂ ਅੰਮਿ੍ਰਤਪਾਲ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਢਿੱਲੋਂ ਅਤੇ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ਼ ਸਰਕਾਰੀ ਹਾਈ ਸਕੂਲ ਮੌੜ ਦੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਕਰਨ, ਟੈ੍ਰਫਿਕ ਨਿਯਮਾ, ਪਾਣੀ ਦੀ ਮਹੱਤਤਾ ਅਤੇ ਕੈਂਸਰ ਵਰਗੀ ਬਿਮਾਰੀ ਤੋਂ ਚੇਤੰਨ ਕਰਨ ਦੀਆਂ ਤਸਵੀਰਾਂ ਵਾਲ਼ੀਆਂ ਕਾਪੀਆਂ ਵੰਡ ਕੇ ਬੱਚਿਆਂ ’ਚ...

