ਕੋਟਕਪੂਰਾ, 29 ਅਪ੍ਰੈਲ (ਟਿੰਕੂ ਪਰਜਾਪਤ) :- ਫਰੀਦਕੋਟ ਸ਼ਹਿਰ ਵਿੱਚੋਂ ਲੰਘਦੀਆਂ ਦੋ ਵੱਡੀਆਂ ਨਹਿਰਾਂ ’ਚ ਗੰਧਲਾ ਪਾਣੀ ਆਉਣ ਨਾਲ ਸੈਂਕੜੇ ਮੱਛੀਆਂ ਦੇ ਮਰਨ ਕਾਰਨ ਮਾਲਵਾ ਖੇਤਰ ਦੇ ਵਸਨੀਕਾਂ ’ਚ ਡਰ, ਭੈਅ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ਇਸ ਖੇਤਰ ਦੇ ਵਸਨੀਕ ਪਹਿਲਾਂ ਹੀ ਕੈਂਸਰ, ਕਾਲਾ ਪੀਲੀਆ ਵਰਗੀਆਂ ਹੋਰ ਅਨੇਕਾਂ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ। ਭਾਵੇਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਜਿਲੇ ਭਰ ਦੀਆਂ ਸਮਾਜਸੇਵੀ ਸੰਸਥਾਵਾਂ,...
News
ਕੋਟਕਪੂਰਾ, 28 ਅਪੈ੍ਰਲ (ਟਿੰਕੂ ਪਰਜਾਪਤ) :- ਖੂਨਦਾਨ ਖੇਤਰ ’ਚ ਵੱਡਮੁੱਲਾ ਯੋਗਦਾਨ ਪਾ ਰਹੀ ਪ੍ਰਸਿੱਧ ਸਮਾਜਸੇਵੀ ਸੰਸਥਾ ‘ਪੀ.ਬੀ.ਜੀ ਵੈਲਫੇਅਰ ਕਲੱਬ’ ਵਲੋਂ ‘ਦਾਤਰੀ ਫਾਊਂਡੇਸ਼ਨ’ ਦੇ ਸਹਿਯੋਗ ਨਾਲ ਸਥਾਨਕ ਗੁਰੂਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਲਾਏ ਗਏ ‘ਸਟੈਮ ਸੈੱਲ ਜਾਂਚ’ ਕੈਂਪ ਦੌਰਾਨ ਸੰਸਥਾ ਦੇ ਮੈਂਬਰਾਂ ਤੋਂ ਇਲਾਵਾ 107 ਹੋਰ ਮੈਂਬਰਾਂ ਨੇ ਆਪਣੇ ਸਟੈਮ ਸੈੱਲ ਦੀ ਜਾਂਚ ਲਈ ਸੈਂਪਲ ਦਿੱਤਾ। ਕਲੱਬ ਦੇ ਪੇੈ੍ਰਸ ਸਕੱਤਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਰਾਜੀਵ ਮਲਿਕ,...
ਕੋਟਕਪੂਰਾ, 28 ਅਪ੍ਰੈਲ (ਟਿੰਕੂ ਕੁਮਾਰ) :- ਦਸ਼ਮੇਸ਼ ਪਿਤਾ ਜੀ ਦੇ ਚਰਨ ਛੋਹ ਸਮਾਗਮ ਸਬੰਧੀ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਤੋਂ ਨਿਵੇਕਲੇ ਢੰਗ ਨਾਲ ਨਿਕਲੇ ਨਗਰ ਕੀਰਤਨ ਦੌਰਾਨ ਇਸ ਵਾਰ ਵੀ ਦੁਕਾਨਾ ਖੁੱਲਣ ਦੇ ਸਮੇਂ ਤੋਂ ਪਹਿਲਾਂ ਹੀ ਵਿਉਂਤਬੱਧ ਤਰੀਕੇ ਨਾਲ ਸਮਾਪਤੀ ਕੀਤੀ ਗਈ। ਭਾਂਵੇ ਸਾਰੇ ਰਸਤੇ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਿਹਾ ਪਰ ਕਿਸੇ ਥਾਂ ਵੀ ਆਵਾਜਾਈ ’ਚ ਵਿਘਨ ਨਾ ਪੈਣ ਦਿੱਤਾ ਗਿਆ ਤੇ ਆਵਾਜਾਈ ਵੀ ਆਮ ਵਾਂਗ ਚੱਲਦੀ ਰਹੀ, ਸ਼ੋਰ ਪ੍ਰਦੂਸ਼ਣ ਵੀ...
ਕੋਟਕਪੂਰਾ, 28 ਅਪੈ੍ਰਲ (ਟਿੰਕੂ ਕੁਮਾਰ) :- ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਸੇਵਾ ਸੁਸਾਇਟੀ ਅਤੇ ਚਨਾਬ ਗਰੁੱਪ ਆਫ ਐਜੂਕੇਸ਼ਨ ਵਲੋਂ ਲਾਈ ਗਈ 4 ਰੋਜਾ ਪੰਜਾਬੀ ਸੁੰਦਰ ਲਿਖਾਈ ਵਰਕਸ਼ਾਪ ਦੀ ਸਮਾਪਤੀ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਆਪੋ ਆਪਣੇ ਵਿਚਾਰ ਦਲੀਲਾਂ ਨਾਲ ਅਤੇ ਵਿਸਥਾਰ ਸਹਿਤ ਸਾਂਝੇ ਕੀਤੇ। ਬਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਰਾਜਾ ਨੇ ਦੱਸਿਆ ਕਿ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਲਾਈ ਗਈ ਉਕਤ ਵਰਕਸ਼ਾਪ ’ਚ ਲਗਭਗ 130...
ਕੋਟਕਪੂਰਾ, 28 ਅਪ੍ਰੈਲ (ਟਿੰਕੂ ਪਰਜਾਪਤ) :-ਪੈਲੀਸਨ ਆਈਲੈਟਸ ਸੈਂਟਰ ਦਾ ਉਦਘਾਟਨ ਕਰਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਚਾਰਕ ਤੇ ਮਾਲਵਾ ਖੇਤਰ ਦੀ ਉੱਘੀ ਧਾਰਮਿਕ ਸ਼ਖਸ਼ੀਅਤ ਡਾ. ਅਵੀਨਿੰਦਰਪਾਲ ਸਿੰਘ ਨੇ ਸੈਂਟਰ ਦੇ ਮੁਖੀ ਹਰਪ੍ਰੀਤ ਸਿੰਘ ਢਿੱਲੋਂ ਸਮੇਤ ਸਮੁੱਚੀ ਮੈਨੇਜਮੈਂਟ ਅਤੇ ਸਟਾਫ ਨੂੰ ਬੇਨਤੀ ਕੀਤੀ ਕਿ ਵਰਤਮਾਨ ਸਮੇਂ ’ਚ ਸਮਾਜਿਕ ਕੁਰੀਤੀਆਂ ਦੀ ਬਹੁਤਾਤ ਹੋਣ ਕਾਰਨ ਵਿਦਿਆਰਥੀ/ਵਿਦਿਆਰਥਣਾ ਨੂੰ ਪੜਾਈ ਦੇ ਨਾਲ-ਨਾਲ ਨੇੈਤਿਕਤਾ ਦਾ ਪਾਠ ਪੜਾਉਣਾ ਵੀ ਬਹੁਤ...
ਡੈਲਸ (ਟੈਕਸਾਸ), 28 ਅਪਰੈਲ(ਸੁਰਜੀਤ ਸਿੰਘ ਕਾਉਂਕੇ):ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਨਾਰਥ ਟੈਕਸਾਸ (ਪੀਕਾਂਟ) ਵੱਲੋਂ ਡੈਲਸ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੇਖਕ ਨਵਦੀਪ ਸਿੰਘ ਗਿੱਲ ਦੀ ਨਵੀਂ ਪੁਸਤਕ 'ਨੌਲੱਖਾ ਬਾਗ਼' ਦੀ ਘੁੰਢ ਚੁਕਾਈ ਕੀਤੀ ਗਈ। ਪੀਕਾਂਟ ਦੇ ਚੇਅਰਮੈਨ ਕੁਲਦੀਪ ਸਿੰਘ ਢਿੱਲੋਂ ਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੌਹਲ ਵੱਲੋਂ ਡੈਲਸ ਰਹਿੰਦੇ ਲੇਖਕ ਦੇ ਪਿਤਾ ਸੁਰਜੀਤ ਸਿੰਘ ਗਿੱਲ ਅਤੇ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਭੰਗੂ ਦੀ ਹਾਜ਼ਰੀ ਵਿੱਚ ਇਸ...
ਬਾਘਾਪੁਰਾਣਾ,28 ਅਪ੍ਰੈਲ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੀ ਕਮਿਸ਼ਨ ਏਜੰਟ ਰਾਜ ਕੁਮਾਰ ਟ੍ਰੇਨਿੰਗ ਕੰਪਨੀ ਲਾਇਸੰਸ ਨੰਬਰ 2680 ਦੀ ਆੜਤ ’ਤੇ ਕਣਕ ਬੋਰੀਆਂ ਵਿੱਚ ਵੱਧ ਭਰ ਕੇ ਜਿੰਮੀਦਾਰ ਨਾਲ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨਿਰਮਲ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਚੰਦਪੁਰਾਣਾ ਨੇ ਪੁਲਿਸ ਅਤੇ ਮਾਰਕਿਟ ਕਮੇਟੀ ਨੰੂ ਸ਼ਿਕਾਇਤ ਕੀਤੀ ਕਿ ਉਸ ਦਾ ਆੜਤੀਆਂ ਰਾਜ ਕੁਮਾਰ ਟ੍ਰੇਨਿੰਗ ਕੰਪਨੀ ਵੱਲੋਂ ਉਨਾਂ ਦੀ ਕਣਕ ਦੀ ਭਰਾਈ 500 ਗ੍ਰਾਮ...
ਜੰਡਿਆਲਾ ਗੁਰੂ 28 ਅਪ੍ਰੈਲ (ਰਾਮ ਸ਼ਰਨਜੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਚੋਣ ਮੁਹਿੰਮ ਆਰੰਭ ਅਤੇ ਹਲਕਾ ਖਡੂਰ ਸਾਹਿਬ ਦੇ ਭੈਲ ਢਾਏਵਾਲਾ, ਜਾਮਾਰਾਏ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਕੱਲਾ ਪਿੰਡ ਵਿਖੇ ਆਪਣੇ ਪਾਰਟੀ ਵਰਕਰਾਂ ਦੀ ਮੀਟਿੰਗਾਂ ਨੂੰ ਸੰਬੋਧਨ ਕੀਤਾ। ਸ੍ਰ. ਬ੍ਰਹਮੁਪੁਰਾ ਨੇ ਵੱਖ-ਵੱਖ ਪਿੰਡਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ...
ਮੋੋਗਾ,28 ਅਪਰੈਲ (ਜਸ਼ਨ):ਸਮਾਜ ਸੇਵਾ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਨਿਭਾਉਣ ਤੋਂ ਇਲਾਵਾ ਅਣਪਛਾਤੀਆਂ ਲਾਵਾਰਿਸ ਲਾਸ਼ਾਂ ਦੇ ਅੰਤਿਮ ਸੰਸਕਾਰ ਕਰਨ ਉਪਰੰਤ ਉਹਨਾਂ ਨਮਿੱਤ ਹਰ ਸਾਲ ਸਹਿਜ ਪਾਠਾਂ ਦੇ ਭੋਗ ਪਾਉਂਦਿਆਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ । ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ 22 ਲਵਾਰਿਸ ਮਨੁੱਖੀ ਦੇਹਾਂ ਨਮਿੱਤ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਰਵਿੰਦਰ ਸਿੰਘ...
ਮੋਗਾ,28 ਅਪਰੈਲ (ਜਸ਼ਨ): ‘ਮਾਲਵਾ ਖੇਤਰ ਦੇ ਲੋਕਾਂ ਨੇ ਵਿਧਾਨਸਭਾ ਚੋਣਾ 2017 ‘ਚ ਬਿਨਾਂ ਕੁਝ ਸੋਚਿਆਂ ਸਮਝਿਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ ਪਰ ਹੁਣ ਆਪ ਪੰਜਾਬ ਵਿਚੋਂ ਆਪਣਾ ਆਧਾਰ ਪੂਰੀ ਤਰਾਂ ਗਵਾਅ ਚੁੱਕੀ ਹੈ ’ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਂਪ ਮਾਰਕੀਟ ਵਿਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਜੇਕਰ ਵੋਟਾਂ ਪਾਉਣੀਆਂ ਹੀ ਹਨ ਤਾਂ ਅਕਾਲੀ ਦਲ ਨੂੰ ਪਾਉ ਕਿਉਂਕਿ ਅਕਾਲੀ...

