News

ਚੰਡੀਗੜ, 1 ਮਈ : ਲੋਕ ਸਭਾ ਚੋਣਾਂ 2019 ਸਬੰਧੀ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਪਹਿਲੇ ਦਿਨ ਅੱਜ ਅੱਠ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਕੁੱਲ 385 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਇਰ ਕੀਤੇ ਗਏ ਸਨ। ਨਾਮਜ਼ਦਗੀ ਪੱਤਰ ਦੀ ਪੜਤਾਲ ਦੌਰਾਨ 297 ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਹਨ ਜਦਕਿ ਇਕ ਨਾਮਜ਼ਦਗੀ ਪੱਤਰ ਦੀ ਪੜਤਾਲ ਦਾ ਕੰਮ ਪੈਂਡਿੰਗ...
ਮੋਗਾ, 1 ਮਈ (ਜਸ਼ਨ):-ਅੱਜ ਟਰੇਡ ਯੂਨੀਅਨ ਕੌਂਸਲ ਮੋਗਾ ਵਿੱਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਆਪੋ-ਆਪਣੇ ਹੈੱਡ ਕੁਆਰਟਰਾਂ ਤੇ ਝੰਡਾ ਝੁਲਾਉਣ ਦੀ ਰਸਮ ਅਦਾ ਕਰਨ ਉਪਰੰਤ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿਚ ਇਕੱਤਰ ਹੋਈਆਂ। ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਉੱਤੇ ਮਈ ਦਿਵਸ’ਤੇ ਝੰਡਾ ਝੁਲਾ ਕੇ ਮਈ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਹਾਲ ਖਚਾ-ਖਚ ਭਰਿਆ ਹੋਇਆ ਸੀ। ਇਸ ਵਿੱਚ ਆਂਗਣਵਾੜੀ ਵਰਕਰਜ਼, ਪੰਜਾਬ ਪੈਨਸ਼ਨਰਜ਼ ਯੂਨੀਅਨ, ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼...
ਮੋਗਾ/ਚੰਡੀਗੜ, 1 ਮਈ 2019(ਜਸ਼ਨ):-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਬਾਰੇ ਬਾਦਲਾਂ ਵੱਲੋਂ ਕਲੀਨ ਚਿੱਟ ਮਿਲਣ ਦੇ ਕੀਤੇ ਜਾ ਰਹੇ ਦਾਅਵਿਆਂ ਦਾ ਸਖ਼ਤ ਨੋਟਿਸ ਲਿਆ ਹੈ। ਬੁੱਧਵਾਰ ਨੂੰ ਮੋਗਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪੰਜਾਬ ਦੇ ਲੋਕਾਂ ਦੇ ਮਨਾਂ ‘ਚੋਂ ਉਤਰ ਗਏ ਹਨ। ਉਨਾਂ ਕਿਹਾ ਕਿ ਬੱਚੇ-ਬੱਚੇ ਦੀ ਜ਼ੁਬਾਨ ‘ਤੇ...
ਫ਼ਰੀਦਕੋਟ, 1 ਮਈ (ਟਿੰਕੂ ਪਰਜਾਪਤ) :-ਨੇੜਲੇ ਪਿੰਡ ਪੱਖੀਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਲਾਏ ਗਏ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ ’ਚ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੇ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਦੌਰਾਨ ਲੈਕ. ਗੋਪਾਲ ਕਿ੍ਰਸ਼ਨ ਨੇ ਬੋਲਦਿਆਂ ਗਿਆ ਕਿ ਬੱਚੇ ਦਿ੍ਰੜ ਇਰਾਦੇ ਨਾਲ ਆਪਣੇ ਕਿਸੇ ਵੀ ਟੀਚੇ ਦੀ ਪ੍ਰਾਪਤੀ ਕਰ ਸਕਦੇ ਹਨ। ਸਕੂਲ ਪਿ੍ਰੰਸੀਪਲ ਰਾਜਵਿੰਦਰ ਕੌਰ ਨੇ...
ਫ਼ਰੀਦਕੋਟ, 1 ਮਈ (ਟਿੰਕੂ ਪਰਜਾਪਤ) :-ਦਰਿਆਵਾਂ ’ਚ ਕਾਰਖਾਨਿਆਂ ਤੇ ਫੈਕਟਰੀਆਂ ਦੇ ਪ੍ਰਦੂਸ਼ਿਤ ਸੁੱਟੇ ਜਾ ਰਹੇ ਪਾਣੀ ਅਤੇ ਨਹਿਰਾਂ, ਸੂਇਆਂ ਰਾਂਹੀ ਲੋਕਾਂ ਦੀਆਂ ਟੂਟੀਆਂ ’ਚ ਆ ਰਹੇ ਪੀਣ ਵਾਲੇ ਪਾਣੀ ਨਾਲ ਮਾਲਵਾ ਖੇਤਰ ’ਚ ਮੱਚੀ ਹਾਹਾਕਾਰ ਨੂੰ ਠੱਲ ਪੈਣ ਦੀ ਆਸ ਬੱਝੀ ਹੈ। ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸਤਵਿੰਦਰ ਸਿੰਘ ਮਰਵਾਹਾ ਨੂੰ ਮਿਲ ਕੇ ਬਹੁਤ ਜਲਦ ਉਕਤ...
ਫ਼ਰੀਦਕੋਟ, 1 ਮਈ (ਟਿੰਕੂ ਪਰਜਾਪਤ) :- ਰਿਆਸਤੀ ਸ਼ਹਿਰ ਫਰੀਦਕੋਟ ’ਚ ਸਵੇਰ ਸਮੇਂ ਰਾਸ਼ਟਰੀ ਪੰਛੀ ਮੋਰ ਕਿਲੇ ਤੋਂ ਥੱਲੇ ਦਾਣਾ ਚੁੱਗਣ ਆਇਆ ਤਾਂ ਉਹ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਗਿਆ। ਆਵਾਰਾ ਕੁੱਤਿਆਂ ਦੇ ਟੋਲੇ ਸ਼ਹਿਰ ’ਚ ਆਮ ਘੁੰਮਦੇ ਦੇਖੇ ਜਾ ਸਕਦੇ ਹਨ ਪਰ ਕਿਲੇ ਦੇ ਪਿਛਲੇ ਪਾਸੇ ਇਹਨਾਂ ਆਪਣਾ ਰਹਿਣ ਵਸੇਰਾ ਬਣਾਇਆ ਹੋਇਆ ਹੈ । ਆਵਾਰਾ ਕੁੱਤਿਆਂ ਨੇ ਫ਼ਰੀਦਕੋਟ ਸ਼ਹਿਰ ਦੇ ਕਈ ਬੱਚਿਆਂ ਤੇ ਕਈ ਔਰਤਾਂ ਨੂੰ ਕੱਟਿਆ ਹੈ। ਸਵਾਲ ਇਹ ਉੱਠਦਾ ਹੈ ਕਿ ਪ੍ਰਸ਼ਾਸ਼ਨ ਜਾਂ ਰਿਆਸਤੀ ਜਾਇਦਾਦ...
ਕੋਟਕਪੂਰਾ, 1 ਮਈ (ਟਿੰਕੂ ਪਰਜਾਪਤ) :- ਦਰਿਆਵਾਂ ’ਚ ਪੈ ਰਹੇ ਪ੍ਰਦੂਸ਼ਿਤ ਪਾਣੀਆਂ ਕਾਰਨ ਮਰ ਰਹੀਆਂ ਮੱਛੀਆਂ ਅਤੇ ਲੋਕਾਂ ’ਚ ਫੈਲ ਰਹੀਆਂ ਬਿਮਾਰੀਆਂ ਕਾਰਨ ਪੈਦਾ ਹੋਏ ਸੰਕਟ ਕਾਰਨ ਬੁੱਢੇ ਨਾਲੇ ਤੇ ਹੋਰ ਸਥਾਨਾਂ ਦਾ ਦੌਰਾ ਕਰਨ ਪੁੱਜੇ ਜਸਟਿਸ ਪ੍ਰੀਤਮਪਾਲ ਚੇਅਰਮੈਨ ਨਿਗਰਾਨ ਕਮੇਟੀ ਪੰਜਾਬ, ਨੈਸ਼ਨਲ ਗਰੀਨ ਟਿ੍ਰਬਿਊਨਲ ਨੂੰ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਇਕੱਤਰ ਕੀਤੇ ਤੱਥ ਤੇ ਰਿਪੋਰਟਾਂ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ, ਪ੍ਰਧਾਨ ਦਰਿਆਵਾਂ ’ਚ ਪੈ ਰਹੇ...
ਮੋਗਾ, 1 ਮਈ (ਜਸ਼ਨ) -ਮਾਲਵਾ ਖੇਤਰ ਦੀ ਪ੍ਰਸਿੱਧ ਵਿਦਿਅਕ ਸੰਸਥਾ ਮਾਊਟ ਲਿਟਰਾ ਜ਼ੀ ਸਕੂਲ ਜੋ ਸਥਾਨਕ ਸ਼ਹਿਰ ਦੇ ਲੁਧਿਆਣਾ ਜੀ.ਟੀ ਰੋਡ ਤੇ ਸਥਿਤ ਹੈ ਵਿਚ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਮੈਡਮ ਨਿਰਮਲ ਧਾਰੀ ਦੀ ਅਗਵਾਈ ਵਿਚ ਅੱਜ ਮਜ਼ਦੂਰ ਦਿਵਸ ਮਨਾਇਆ ਗਿਆ, ਜਿਸ ਵਿਚ ਸਮੂਹ ਸਟਾਫ ਤੋਂ ਇਲਾਵਾ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਮੈਡਮ ਨਿਰਮਲ ਧਾਰੀ ਅਤੇ ਸਟਾਫ ਮੈਂਬਰਾਂ ਨੇ ਮਈ...
ਮੋਗਾ, 1 ਮਈ (ਜਸ਼ਨ): ਮੋਗਾ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਜਦੋਂ ਆਪ ਪਾਰਟੀ ਦੇ ਪੰਜਾਬ ਦੇ ਫਾਉਡਰ ਮੈਂਬਰ ਅਤੇ ਪੰਜਾਬ ਏਕਤਾ ਪਾਰਟੀ ਦੇ ਜਿਲਾ ਜਰਨਲ ਸਕੱਤਰ ਜਗਦੀਸ਼ ਸ਼ਰਮਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਡਾ. ਹਰਜੋਤ ਕਮਲ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਤੇ ਵਿਨੋਦ ਬਾਂਸਲ, ਜਗਰੂਪ ਸਿੰਘ ਤਖਤੂਪੁਰਾ, ਰਾਮਪਾਲ ਧਵਨ, ਸਵਰਨਜੀਤ ਸਿੰਘ ਬਰਾੜ, ਅਮਰਜੀਤ ਅੰਬੀ, ਧੀਰਜ ਕੁਮਾਰ ਧੀਰਾ, ਬਲਵੰਤ ਰਾਏ...
ਲੁਧਿਆਣਾ 1 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਭਾਰਤੀ ਬੌਕਸਿੰਗ ਟੀਮ ਚ ਸ਼ਾਮਿਲ ਹੋ ਕੇ ਬੈਂਕਾਕ ਵਿਖੇ ਸੰਪੂਰਨ ਹੋਈ ਏਸ਼ੀਅਨ ਬੌਕਸਿੰਗ ਚੈਂਪੀਅਨਸ਼ਿੱਪ ‘ਚੋਂ ਸਿਲਵਰ ਮੈਡਲ ਲੈ ਕੇ ਦੇਸ਼ ਪਰਤੀ ਬੌਕਸਰ ਸਿਮਰਨਜੀਤ ਕੌਰ ਨੇ ਕਿਹਾ ਹੈ ਕਿ ਏਸ਼ੀਅਨ ਬੌਕਸਿੰਗ ‘ਚ ਸਿਲਵਰ ਮੈਡਲ ਜਿੱਤ ਕੇ ਪਰਤਣਾ ਮੇਰਾ ਇੱਕ ਪੜਾਅ ਹੈ, ਮੰਜ਼ਿਲ ਨਹੀਂ। ਸਿਮਰਨਜੀਤ ਪੰਜਾਬ ਦੀ ਪਹਿਲੀ ਬੇਟੀ ਹੈ ਜਿਸ ਨੇ ਕੌਮਾਂਤਰੀ ਪੱਧਰ ਤੇ ਇਹ ਜਿੱਤ ਹਾਸਲ ਕੀਤੀ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਜੰਮਪਲ ਤੇ...

Pages