ਕੋਟਕਪੂਰਾ, 8 ਮਈ (ਟਿੰਕੂ ਪਰਜਾਪਤ) :- ਮਾਲਵਾ ਖੇਤਰ ’ਚ ਲੜਕੀਆਂ ਨੂੰ ਨਰਸਿੰਗ ਖੇਤਰ ’ਚ ਉੱਚ ਵਿੱਦਿਆ ਦੇਣ ਵਾਸਤੇ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਡਾ. ਰਵਿੰਦਰ ਸਿੰਘ ਜਿਨਾਂ ਨੇ ਸਭ ਤੋਂ ਪਹਿਲਾ ਮਾਲਵਾ ਨਰਸਿੰਗ ਕਾਲਜ ਕੋਟਕਪੂਰਾ ਦੀ ਸਥਾਪਨਾ ਕੀਤੀ। ਉਨਾਂ ਇਲਾਕੇ ਦੀਆਂ ਬੇਟੀਆਂ ਨੂੰ ਸਿੱਖਿਅਤ ਕਰਨ ਵਾਸਤੇ ਹਮੇਸ਼ਾ ਲੋੜਵੰਦ ਬੇਟੀਆਂ ਨੂੰ ਹਰ ਪ੍ਰਕਾਰ ਦੀ ਸਿੱਖਿਆ ਪ੍ਰਦਾਨ ਕਰਕੇ ਆਪਣੇ ਪੈਰਾਂ ਤੇ ਖੜੀਆਂ ਹੋਣ ਵਾਸਤੇ ਸਹਾਇਤਾ ਪ੍ਰਦਾਨ ਕੀਤੀ। ਅੱਜ ਉਨਾਂ ਦੀ 14ਵੀ ਬਰਸੀ ਮੌਕੇ...
News
ਕੋਟਕਪੂਰਾ, 8 ਮਈ (ਟਿੰਕੂ ਪਰਜਾਪਤ) :- ‘ਸਿੱਖ ਤਾਲਮੇਲ ਮਿਸ਼ਨ’ ਨੇ ਪੰਜਾਬ ਦੇ ਵੋਟਰਾਂ ਨੂੰ ਚੋਣਾਂ ’ਚ ਅਕਾਲੀ-ਭਾਜਪਾ ਗਠਜੋੜ ਦਾ ਸਫ਼ਾਇਆ ਕਰਨ ਦੀ ਅਪੀਲ ਕੀਤੀ ਹੈ। ਮਿਸ਼ਨ ਨੇ ਪ੍ਰਕਾਸ਼ ਸਿੰਘ ਬਾਦਲ ’ਤੇ ਪੰਜਾਬੀਆਂ ਦੀ ਨਸਲਕੁਸ਼ੀ ਕਰਨ ਅਤੇ ਸਿੱਖਾਂ ਦੇ ਹਿੱਤ ਆਰਐਸਐਸ ਦੀ ਝੋਲੀ ਪਾਉਣ ਦੇ ਦੋਸ਼ ਲਾਏ। ਉਨਾਂ ਬਾਦਲ-ਮੋਦੀ ਜੋੜੀ ਨੂੰ ਛੱਡ ਕੇ ਵੋਟਰਾਂ ਨੂੰ ਹੋਰ ਕਿਸੇ ਵੀ ਸਿਆਸੀ ਧਿਰ ਦੇ ਉਮੀਦਵਾਰ ਨੂੰ ਵੋਟ ਦੇਣ ਦੀ ਖੁੱਲੀ ਛੁੱਟੀ ਦਿੱਤੀ ਹੈ। ਉਨਾਂ ਖਡੂਰ ਸਾਹਿਬ ਹਲਕੇ ਦੇ ਵੋਟਰਾਂ...
ਕੋਟਕਪੂਰਾ, 8 ਮਈ (ਟਿੰਕੂ ਪਰਜਾਪਤ) :- ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਸਥਿੱਤ ਨੇੜਲੇ ਪਿੰਡ ਗੋਂਦਾਰਾ ਨੇੜੇ ਬਣੇ ਐਸ.ਆਰ. ਕੰਪਨੀ ਦੇ ਪੈਟਰੋਲ ਪੰਪ ਕੋਲ ਇੱਕ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਇੱਕ ਬਜੁਰਗ ਔਰਤ ਦੇ ਮੌਕੇ ’ਤੇ ਦਮ ਤੋੜ ਜਾਣ ਦੀ ਦੁਖਦਾਇਕ ਮਿਲੀ ਹੈ। ਮਿ੍ਰਤਕ ਦੀ ਪਹਿਚਾਣ ਜਸਮੇਲ ਕੌਰ ਪਤਨੀ ਬਲਜੀਤ ਸਿੰਘ ਉਮਰ ਕਰੀਬ 60 ਸਾਲ ਸੀ। ਉਕਤ ਔਰਤ ਕੋਟਕਪੂਰਾ ਵਾਲੀ ਸਾਈਡ ਤੋਂ ਆ ਰਹੀ ਬੱਸ ਤੋਂ ਉੱਤਰ ਕੇ ਸੜਕ ਦੇ ਦੂਜੇ ਪਾਸੇ ਇੱਕ ਅਣਪਛਾਤੇ ਵਹੀਕਲ ਨਾਲ ਜਾ...
ਨੱਥੂਵਾਲਾ ਗਰਬੀ,8 ਮਈ (ਪੱਤਰ ਪਰੇਰਕ)- ਮੋਗਾ ਜ਼ਿਲੇ ਦੇ ਪਿੰਡ ਭਲੂਰ ‘ਚ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਐਨ.ਕਾਨਵੈਂਟ ਸਕੂਲ ਭਲੂਰ ਦਾ ਸੀ. ਬੀ. ਐਸ. ਈ. ਬੋਰਡ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਵਾਈਸ ਪਿ੍ਰੰਸੀਪਲ ਮੈਡਮ ਰਾਜਵਿੰਦਰ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ ਵਿੱਚੋਂ ਕੋਮਲਪ੍ਰੀਤ ਕੌਰ ਨੇ 91 ਪ੍ਰਤਿਸ਼ਿਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ...
ਧਰਮਕੋਟ,8 ਮਈ (ਦਵਿੰਦਰ ਬਿੱਟੂ): ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਹਕੀਮਾਂ ਵਿਚ ਸਿੱਖਿਆ ਹਾਸਲ ਕਰ ਰਹੇ ਪੰਜ ਸਾਲਾ ਗੁਰਵੀਰ ਸਿੰਘ ਦੀ ਮਾਤਾ ਅਮਰਜੀਤ ਕੌਰ ਵੱਲੋਂ ਉਸ ਦੇ ਬੱਚੇ ਨਾਲ ਅਧਿਆਪਕ ਵੱਲੋਂ ਕੀਤੀ ਕੁੱਟਮਾਰ ਸੰਬਧੀ ਪ੍ਰੈੱਸ ਨੂੰ ਦਿੱਤੇ ਹਲਫ਼ਨਾਮਾ ਵਿਚ ਦੱਸਿਆ ਗਿਆ ਕਿ ਉਸ ਦੇ ਬੱਚੇ ਗੁਰਵੀਰ ਸਿੰਘ ਦੀ ਸਕੂਲ ਮੁਖੀ ਨੇ ਡੰਡਿਆਂ ਨਾਲ ਕੁੱਟਮਾਰ ਕੀਤੀ ਹੈ । ਬੱਚੇ ਦੀ ਮਾਤਾ ਨੇ ਉਸ ਦੇ ਬੱਚੇ ਨਾਲ ਹੋਈ ਕਥਿਤ ਕੁੱਟਮਾਰ ਦੀ ਸ਼ਿਕਾਇਤ ਜ਼ਿਲ੍ਹਾ ਸਿੱਖਿਆ ਅਫਸਰ...
ਧਰਮਕੋਟ,8 ਮਈ (ਜਸ਼ਨ): ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਕਿੱਤਾ ਅਗਵਾਈ ਦੇਣ ਵਾਸਤੇ ਅਤੇ ਢੁੱਕਵੇਂ ਵਿਸ਼ਿਆਂ ਦੀ ਚੋਣ ਲਈ ਜਾਗਰੂਕ ਕਰਨ ਵਾਸਤੇ ਮਾਸ ਕਾਉਂਸਲਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਸਿੱਖਿਆ ਸਕੱਤਰ ਸ਼੍ਰੀ ਕਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਹਿਲਾਂ ਹੀ ਚੱਲ ਰਹੇ ਪ੍ਰੋਗਰਾਮ 'ਉਡਾਨ' ਸਹਿਤ ਜਿੱਥੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਦੇ ਪ੍ਰਸ਼ਨ ਉੱਤਰ ਯਾਦ ਕਰਵਾਏ ਜਾ ਰਹੇ ਹਨ ਉੱਥੇ ਹੁਣ ਡਾਇਰੈਕਟੋਰੇਟ...
ਮੋਗਾ,7 ਮਈ (ਜਸ਼ਨ): ਪੰਜਾਬ ਦੇ ਕਿਸਾਨਾਂ ਦੀਆਂ ਖੜੀਆਂ ਕਣਕ ਦੀ ਫਸਲਾਂ ਦਾ ਅੱਗ ਨਾਲ ਹੋਏ ਨੁਕਸਾਨ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਮਰ ਵੈਲਫੇਅਰ ਕਲੱਬ ਕਪੂਰੇ ਦੇ ਸਮੂਹ ਮੈਂਬਰਾਂ ਨੇ ਉੱਘੇ ਸਮਾਜ ਸੇਵੀ ਹਰਿੰਦਰ ਸਿੰਘ ਕਪੂਰੇ ਦੀ ਅਗਵਾਈ ਵਿਚ ਮਸ਼ੀਨਾਂ ਵਾਲਿਆਂ ਵੀਰਾਂ ਨੂੰ ਸੇਫਟੀ ਲਈ ਅੱਗ ਬੁਝਾਊ ਸਲੰਡਰ ਰੱਖਣ ਦੀ ਤਾਕੀਦ ਕੀਤੀ ਤਾਂ ਜੋ ਜਿਸ ਮਸ਼ੀਨ ਤੋਂ ਅੱਗ ਲੱਗੀ ਹੈ ਉਸ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਕਪੂਰੇ ਨੇ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਨਗਰ...
ਕੋਟਕਪੂਰਾ, 7 ਮਈ (ਟਿੰਕੂ ਕੁਮਾਰ) :- ਸਾਡੇ ਬਜ਼ੁਰਗਾਂ ਕੋਲ ਵਰਤਮਾਨ ਸਮੇਂ ਵਰਗੀਆਂ ਸੁੱਖ ਸਹੂਲਤਾਂ ਨਾ ਹੋਣ ਦੇ ਬਾਵਜੂਦ ਵੀ ਉਹ ਖੁਸ਼ ਰਹਿੰਦੇ ਸਨ ਤੇ ਅਜੋਕੇ ਸਮੇਂ ’ਚ ਹਰ ਤਰਾਂ ਦੀਆਂ ਸਹੂਲਤਾਂ ਉਪਲੱਬਧ ਹੋਣ ਦੇ ਬਾਵਜੂਦ ਵੀ ਚਿੰਤਾ ਦਾ ਪਸਾਰਾ ਵੱਧਦਾ ਜਾ ਰਿਹਾ ਹੈ, ਕਦੇ ਕਿਸੇ ਨੇ ਇਸ ਦਾ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਨਹੀਂ ਸਮਝੀ, ਜਿਸ ਕਰਕੇ ਜਿਆਦਾਤਰ ਲੋਕ ਘੁਟਣ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀ ਵਿਖੇ ‘ਆਨੰਦਮਈ ਪਰਿਵਾਰਕ ਜੀਵਨ’ ਵਿਸ਼ੇ...
ਕੋਟਕਪੂਰਾ, 7 ਮਈ (ਟਿੰਕੂ ਪਰਜਾਪਤ) :- ਨੇੜਲੇ ਪਿੰਡ ਮੋਰਾਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਵਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਸੈਮੀਨਾਰ ਕਰਵਾਇਆ ਗਿਆ। ਦੇਵਿੰਦਰ ਸੈਫੀ ਨੇ ਸਭ ਨੂੰ ਜੀ ਆਇਆਂ ਆਖਦਿਆਂ ਆਪਣੀ ਪ੍ਰਭਾਵਸ਼ਾਲੀ ਬੋਲਣ ਦੀ ਸ਼ੈਲੀ ਨਾਲ ਵਿਦਿਆਰਥੀਆਂ ਨੂੰ ਵਧੀਆ ਇਨਸਾਨ ਬਣਨ ਦੇ ਨੁਕਤੇ ਸਮਝਾਏ। ਸਟੱਡੀ ਸਰਕਲ ਵਲੋਂ ਵਿਸ਼ੇ ’ਤੇ ਗੱਲ ਕਰਦਿਆਂ ਡਾ. ਕਰਨਜੀਤ ਸਿੰਘ ਨੇ...
ਚੰਡੀਗੜ, 07 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮੁੱਖ ਚੋਣ ਅਫ਼ਸਰ ਡਾ. ਐਸ.ਕਰੁਣਾ ਰਾਜੂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਡਾ. ਰਾਜੂ ਨੇ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਅਨੁਸਾਰ ਚੋਣ ਪ੍ਰਚਾਰ ਦੌਰਾਨ ਉੱਚ ਮਿਆਰੀ ਮਾਪਦੰਡਾਂ ਦੀ ਪਾਲਣਾ ਜਰੂਰ ਕੀਤੀ ਜਾਵੇ। ਉਨਾਂ ਕਿਹਾ ਕਿ ਵੱਖ-ਵੱਖ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਕੋਈ ਵੀ...

