News

ਮੋਗਾ,8 ਮਈ (ਲਛਮਣਜੀਤ ਸਿੰਘ ਪੁਰਬਾ)- ਲੋਕ ਸਭਾ ਚੋਣ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਵਾਸਤੇ ਟਰੈਫਿਕ ਪੁਲਿਸ ਮੋਗਾ ਮੁਸਤੈਦੀ ਨਾਲ ਆਪਣਾ ਫਰਜ਼ ਨਿਭਾਅ ਰਹੀ ਹੈ । ਬੀਤੇ ਕੱਲ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਥਾਪਰ ਚੌਂਕ ‘ਚ ਨੀਵੇਂ ਪੁਲ ਕੋਲ ਵਾਹਨਾਂ ਦੀ ਚੈਕਿੰਗ ਕਰਦਿਆਂ ਵਾਹਨ ਚਾਲਕਾਂ ਦੇ ਦਸਤਾਵੇਜ਼ ਚੈੱਕ ਕੀਤੇ । ਇਸ ਮੌਕੇ ਹੌਲਦਾਰ ਗੁਰਸੇਵਕ ਸਿੰਘ ,ਹੌਲਦਾਰ ਵਿਨੋਦ ਕੁਮਾਰ ,ਕਾਂਸਟੇਬਲ ਮਨਪ੍ਰੀਤ ਕੌਰ ਅਤੇ ਬਬਣਜੀਤ ਕੌਰ ਨੇ ਸਵੇਰ 10 ਵਜੇ ਤੋਂ...
Tags: PUNJAB POLICE
ਮੋਗਾ,8 ਮਈ (ਜਸ਼ਨ): ਅੱਜ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਅਤੇ ਹਲਕਾ ਇੰਚਾਰਜ ਨਵਦੀਪ ਸੰਘਾ ਦੀ ਹਾਜ਼ਰੀ ਵਿੱਚ ਮੈਡਮ ਕੁਲਦੀਪ ਕੌਰ ਪਤਨੀ ਸ: ਜਗਤਾਰ ਸਿੰਘ ਵਾਸੀ ਮੋਗਾ, ਗੁਰਮੀਤ ਕੌਰ ਪਤਨੀ ਵਭਿੰਦਰ ਸਿੰਘ ਵਾਸੀ ਮੋਗਾ, ਸਿਮਰਜੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਘੱਲ ਕਲਾਂ ਆਦਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪਿਆਰਾ ਸਿੰਘ ਬੱਧਨੀ (ਵਾਈਸ ਪ੍ਰਧਾਨ ਐਸ.ਸੀ. ਵਿੰਗ), ਅਮਿਤ ਪੁਰੀ (ਵਾਈਸ ਪ੍ਰਧਾਨ ਯੂਥ ਵਿੰਗ), ਮੈਡਮ ਕਮਲਜੀਤ ਕੌਰ ਜੋਆਇੰਟ ਸਕੱਤਰ ਵੋਮੈਨ ਵਿੰਗ,...
ਸਮਾਲਸਰ,8 ਮਈ (ਪੱਤਰ ਪਰੇਰਕ): ਕੁੱਟਮਾਰ ਦਾ ਸ਼ਿਕਾਰ ਛੋਟੂ ਸਿੰਘ ਸਮਾਲਸਰ ਅਤੇ ਔਰਤਾਂ ਦੀ ਖਿੱਚ ਧੂਹ ਕਰਨ ਵਾਲੇ ਕਾਕਾ ਸਿੰਘ ਭਾਊ ਦੇ ਖਿਲਾਫ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਅੱਜ ਪਿੰਡ ਸਮਾਲਸਰ ਦੀਆਂ ਔਰਤਾਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਚੇਤਨਾ ਮਾਰਚ ਕੀਤਾ ਗਿਆ। ਇਸ ਦੌਰਾਨ ਔਰਤਾਂ ਨੂੰ ਸੰਬੋਧਨ ਕਰਦਿਆਂ ਛਿੰਦਰਪਾਲ ਕੌਰ ਰੋਡੇ ਨੇ ਆਖਿਆ ਕਿ ਪਿਛਲੇ ਦਿਨੀਂ ਖੇਤਾਂ ਵਿੱਚ ਛਿੱਟੇ ਚੁਗਣ ਗਏ ਬਜੁਰਗ ਛੋਟੂ...
Tags: PSU
ਮੋਗਾ,8 ਮਈ (ਜਸ਼ਨ) : ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਦੂਸ਼ਿਤ ਹੋ ਰਹੇ ਦਰਿਆਈ ਪਾਣੀਆਂ, ਖਤਮ ਹੋ ਰਹੇ ਧਰਤੀ ਹੇਠਲੇ ਪਾਣੀ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਪੰਜਾਬ ਭਰ ਦੀਆਂ ਸਮਾਜ ਸੇਵੀ ਅਤੇ ਧਾਰਿਮਕ ਸੰਸਥਾਵਾਂ ਦਾ ਸਮਰਥਨ ਮਿਲਣਾ ਸ਼ੁਰੂ ਹੋ ਚੁੱਕਾ ਹੈ ਤੇ ਪੰਜਾਬ ਨੂੰ ਰੇਗਿਸਤਾਨ ਬਨਣ ਤੋਂ ਬਚਾਉਣ ਲਈ ਸੰਸਥਾਵਾਂ ਇਕਜੁਟ ਹੋਣੀਆਂ ਸ਼ੁਰੂ ਹੋ ਗਈਆਂ ਹਨ । ਇਸ ਸਬੰਧੀ ਅੱਜ ਮੋਗਾ ਜਿਲੇ ਦੀਆਂ...
Tags: NGO
ਮੋਗਾ, 8 ਮਈ (ਜਸ਼ਨ )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਚੇਅਰਮੈਨ ਅਨੁਜ ਗੁਪਤਾ ਦੀ ਅਗਵਾਈ ਹੇਠ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸੰਬੋਧਨ ਕਰਦਿਆ ਹੋਏ ਨਸ਼ੇ ਦੇ ਦੁਸ਼ਪ੍ਰਭਾਅ, ਭਰੂਣ...
Tags: MOUNT LITERA SCHOOL MOGA
ਮੋਗਾ, 8 ਮਈ (ਜਸ਼ਨ) : ਆਈ.ਸੀ.ਐੱਸ ਈ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਸੈਕਰਡ ਹਾਰਟ ਸਕੂਲ ਮੋਗਾ ਦੇ ਏਕਮਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ 95 ਪ੍ਰਤੀਸਤ ਨੰਬਰ ਲੈ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਏਕਮਦੀਪ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਸਕੂਲ ਦੇ ਨਾਲ ਨਾਲ ਘਰ ‘ਚੋ ਮਿਲੇ ਸਿੱਖਿਆਦਾਇਕ ਮਾਹੌਲ ਨੂੰ ਦਿੱਤਾ। ਸਕੂਲ ਦੇ ਸਮੂਹ ਸਟਾਫ ਅਤੇ ਮਾਪਿਆਂ ਨੇ ਏਕਮਦੀਪ ਦੀ ਇਸ ਕਾਮਯਾਬੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਕੂਲ ਸਟਾਫ ਵੱਲੋਂ...
Tags: SACRED HEART SCHOOL MOGA
ਕੋੋਟਕਪੂਰਾ, 8 ਮਈ (ਟਿੰਕੂ ਪਰਜਾਪਤ) :- ਅੱਜ ਆਰ ਟੀ ਆਈ ਹਿਊਮਨ ਰਾਈਟਸ ਦੇ ਕੌਮੀ ਪ੍ਰਧਾਨ ਅਤੇ ਗੋਪਾਲ ਗਿਰੀ ਸਕੂਲ ’ਚ ਡਾਇਰੈਕਟਰ ਸੁਨੀਸ਼ ਨਾਰੰਗ,ਨੇ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਪੜਦੇ ਬੱਚਿਆਂ ਨੂੰ ਵਿੱਦਿਅਕ ਖੇਤਰ ਦੇ ਨਾਲ-ਨਾਲ ਹੋਰਨਾਂ ਖੇਤਰਾਂ ਸਬੰਧੀ ਜਾਣਕਾਰੀ ਮੁਹੱਈਆ ਕਰਾਉਣੀ ਚਾਹੀਦੀ ਹੈ ਤਾਂ ਜੋ ਉਨਾ ਦੇ ਬੌਧਿਕ ਗਿਆਨ ਵਿਚ ਵਾਧਾ ਹੋ ਸਕੇ। ਉਹਨਾਂ ਦੱਸਿਆ ਕਿ ਸਕੂਲ ’ਚ ਈਸਾਈ ਧਰਮ ਦੇ ਪਾਸਟਰ ਸੋਨੂੰ ਅਤੇ ਉਹਨਾਂ ਦੀ ਟੀਮ ਵਲੋਂ ਸਕੂਲ ’ਚ ਸਭ ਬੱਚਿਆਂ ਨੂੰ ਇਕ-ਇਕ...
ਮੋਗਾ 8 ਮਈ:(ਜਸ਼ਨ):ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸੀਪੇਸ਼ਨ) ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਰਾਹੀਂ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਰਸੋਈ ਗੈਸ ਸਿਲੰਡਰਾਂ ਰਾਹੀ ਵੋਟਰ ਜਾਗਰੂਕਤਾ ਦਾ ਘਰ-ਘਰ ਸੁਨੇਹਾ ਦੇਣ ਲਈ ਰੇਲਵੇ ਰੋਡ ਮੋਗਾ ਸਥਿਤ...
ਕੋਟਈਸੇ ਖਾਂ ,8 ਮਈ (ਜਸ਼ਨ): ਇਲਾਕੇ ਦੀ ਸਿਰਮੌਰ ਸੰਸਥਾ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਮੋਗਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮੁਸਕਾਨ ਪੁੱਤਰੀ ਲਖਵਿੰਦਰ ਪਾਲ ਵਾਸੀ ਕੋਟ ਈਸੇ ਖਾਂ ਮੋਗਾ ਨੇ ਸਟੇਟ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਹੋਏ ਮੋਗਾ ਜ਼ਿਲੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ । ਮੁਸਕਾਨ ਨੇ 650 ਵਿਚੋਂ 634 ਅੰਕ ਹਾਸਲ ਕੀਤੇ ਅਤੇ 97.54 ਪ੍ਰਤੀਸ਼ਤਤਾ ਦਰਜ ਕਰਵਾਉਂਦਿਆਂ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸਨ ਕੀਤਾ । ਇਸ...
ਮੋਗਾ, 8 ਮਈ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਮਹਿਲਾਵਾਂ ਨੂੰ ਚੋਣ ਡਿਊਟੀ ਦੌਰਾਨ ਹੋਣ ਵਾਲੀਆਂ ਦੁੱਖ ਤਕਲੀਫ਼ਾਂ ਤੋਂ ਜਾਣੂ ਕਰਵਾਉਂਦੇ ਹੋਏ ਡਾ. ਐਸ. ਕਰੁਣਾ ਰਾਜੂ ਨੂੰ ਲਿਖੇ ਆਪਣੇ ਪੱਤਰ ਵਿੱਚ ਦੱਸਿਆ ਹੈ ਕਿ ਇਲੈਕਸ਼ਨ ਡਿਊਟੀ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਪੋਲਿੰਗ ਸਟੇਸ਼ਨ ਤੇ ਰਾਤ ਰੁਕਣਾ ਅੱਜ ਦੇ ਮਾਹੌਲ ਵਿੱਚ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸਤੋਂ ਇਲਾਵਾ ਈ.ਵੀ.ਐਮ. ਮਸ਼ੀਨਾਂ ਨੂੰ ਮੋਢਿਆ ਤੇ ਚੁੱਕ ਕੇ ਲਿਆਉਣ,...

Pages