ਮੋਗਾ,6 ਮਈ (ਜਸ਼ਨ): ਅੱਜ ਸੀ.ਬੀ.ਐਸ.ਈ ਵੱਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ ‘ਚ ਕੈਬਰਿਜ਼ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਐਲਾਨੇ ਗਏ ਨਤੀਜਿਆਂ ‘ਚ ਸਕੂਲ ਦੀ ਵਿਦਿਆਰਥਣਾਂ ਪ੍ਰਭਜੀਤ ਕੌਰ ਸੈਂਭੀ ਅਤੇ ਪ੍ਰਭਜੋਤ ਕੌਰ ਨਿੱਝਰ ਨੇ 94.8% ਅੰਕ ਪ੍ਰਾਪਤ ਕਰਕੇ ਪਹਿਲਾ ਦਰਜਾ ਹਾਸਲ ਕੀਤਾ ,ਜ਼ੋਬਨਪ੍ਰੀਤ ਕੌਰ ਨੇ 94.4% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਗੁਰਲਾਭ ਸਿੰਘ ਜਟਾਣਾ ਨੇ 94.2% ਅੰਕ ਪ੍ਰਾਪਤ ਕਰਕੇ ਤੀਜਾ...
News
ਮੋਗਾ,6 ਮਈ (ਜਸ਼ਨ): ਬੀਤੇ ਸ਼ਨੀਵਾਰ ਦੇਵਰਿਸ਼ੀ ਨਾਰਦ ਦੇ ਜਨਮ ਨੂੰ ਸਮਰਪਿਤ ਨਾਰਦ ਜਯੰਤੀ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ.ਐਮ.ਐਲ.ਜੈਦਕਾ, ਡੀ.ਐਮ.ਕਾਲਜ ਆਫ਼ ਐਜੂਕੇਸ਼ਨ, ਮੋਗਾ ਨੇ ਕੀਤੀ। ਇਸ ਮੌਕੇ ਸ਼ੁਕਦੇਵਾ ਕਿ੍ਰਸ਼ਨਾ ਕਾਲਜ ਆਫ਼ ਐਜੂਕੇਸ਼ਨ ਮੋਗਾ ਦੇ ਚੇਅਰਮੈਨ ਅਸ਼ੋਕ ਗਰਗ ਨੇ ਬਤੌਰ ਮੁਖ ਮਹਿਮਾਨ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਵਿੱਚ ਪ੍ਰੋ.ਬਿ੍ਰਜ ਕਿਸ਼ੋਰ ਕੁਠਿਆਲਾ, ਸਾਬਕਾ ਵਾਈਸ ਚਾਂਸਲਰ, ਮਾਖਨ ਲਾਲ ਚਤੁਰਵੇਦੀ ਰਾਸ਼ਟਰੀ ਪੱਤਰਕਾਰਿਤਾ ਅਤੇ ਜਨ ਸੰਚਾਰ...
ਮੋਗਾ 6 ਮਈ:(ਜਸ਼ਨ): ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਨਵਾਂ ਸੀ-ਵਿਜ਼ਲ ਐਪ ਆਦਰਸ਼ ਚੋਣ ਜਾਬਤੇ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਚੋਣਾਂ ਸਬੰਧੀ ਸ਼ਿਕਾਇਤਾਂ ਦੇ ਤੇਜ਼ੀ ਤੇ ਸੁਚਾਰੂ ਤਰੀਕੇ ਨਾਲ ਨਿਪਟਾਰੇ ਲਈ ਆਮ ਲੋਕਾਂ ਲਈ ਸਹਾਈ ਸਿੱਧ ਹੋ ਰਿਹਾ ਹੈ। ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਇਹ ਨਿਵੇਕਲੀ ਪਹਿਲ ਲੋਕਤੰਤਰੀ ਪ੍ਰਕਿਰਿਆ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰੇਗੀ। ਸ੍ਰੀ...
ਕੋਟ ਈਸੇ ਖਾਂ ,6 ਮਈ (ਜਸ਼ਨ): ਕੋਟਈਸੇ ਖ਼ਾਂ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ ਬੂਟਾ ਗੁਲਾਮੀ ਵਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਜੀਰਾ ਰੋਡ ਵਿਖੇ ਆਯੋਜਿਤ ਕੀਤੀ ਗਈ। ਇਸ ਮੌਕੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਦਿਆਂ ਸਭਾ ਦੇ ਸਕੱਤਰ ਵਿਵੇਕ ਕੋਟ ਈਸੇ ਖਾਂ ਨੇ ਦੱਸਿਆ ਕਿ ਪ੍ਰਧਾਨ ਬੂਟਾ ਸਿੰਘ ਗੁਲਾਮੀਵਾਲਾ ਦੀ ਤੀਜੀ ਸੱਭਿਆਚਾਰ ਨੂੰ ਪ੍ਰਗਟ ਕਰਦੀ ਵਾਰਤਕ ਪੁਸਤਕ ‘ਵਿਰਸਾ ਬੋਲ ਪਿਆ’ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤੀ ਗਈ ਹੈ। ਸਭਾ...
ਮੋਗਾ,5 ਮਈ (ਜਸ਼ਨ): ‘ਕਾਂਗਰਸ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਹਰੇਕ ਵਰਗ ਨੂੰ ਲੁੱਟਿਆ ਅਤੇ ਕੁੱਟਿਆ ਹੈ ਇਸੇ ਕਾਰਨ ਅੱਜ ਸਾਰੇ ਪੰਜਾਬ ‘ਚ ਹਰੇਕ ਵਰਗ ਕਾਂਗਰਸ ਦੇ ਵਿਰੁੱਧ ਹੋਇਆ ਹੈ ’। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫਰੀਦਕੋਟ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੇ ਮੋਗਾ ਹਲਕੇ ਦੇ ਝੰਡੇਆਣਾ ਗਰਬੀ,ਡਰੋਲੀ ਭਾਈ,ਮੰਗੇਵਾਲਾ ,ਮਹੇਸ਼ਰੀ ,ਬਘੇਲੇ ਵਾਲਾ, ਸੋਸਣ,ਖੁਖਰਾਣਾ, ਦੌਲਤਪੁਰਾ ਅਤੇ ਚੋਟੀਆਂ ਕਲਾਂ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ...
ਬਾਘਾਪੁਰਾਣਾ,5 ਮਈ (ਜਸ਼ਨ): ਅੱਜ ਬਾਘਾਪੁਰਾਣਾ ਹਲਕਾ ਲਈ ਚੋਣ ਅਮਲੇ ਦੀ ਰਿਹਰਸਲ ਦੌਰਾਨ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਮਿੱਤਲ ਪੈਲੇਸ ਵਿਚ ਐਸ ਡੀ ਐਮ ਬਾਘਾਪੁਰਾਣਾ ਸ੍ਰੀਮਤੀ ਸਵਰਨਜੀਤ ਕੌਰ ਦੀ ਅਗਵਾਈ ਅਤੇ ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੀ ਦੇਖ ਰੇਖ ਹੇਠ ਕਰਵਾਏ ਟ੍ਰੇਨਿੰਗ ਸੈਸ਼ਨ ਦੌਰਾਨ ਪ੍ਰੀਜ਼ਾਈਡਿੰਗ ਅਫਸਰ ਅਤੇ ਪੋਲਿੰਗ ਅਫਸਰਾਂ ਨੂੰ ਵਿਸਥਾਰ ਵਿਚ ਚੋਣ ਅਮਲ ਬਾਰੇ ਸਿੱਖਿਅਤ ਕੀਤਾ ਗਿਆ । ਇਸ ਮੌਕੇ ਟਰੇਨਿੰਗ ਅਫਸਰ ਪਿ੍ਰੰਸੀਪਲ ਸੁਰੇਸ਼ ਕੁਮਾਰ, ਡਾ...
ਮੋਗਾ,5 ਮਈ (ਜਸ਼ਨ):ਅੱਜ ਸਿੱਖ ਪੰਥ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮੋਗਾ ਦੇ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਰਾਮਗੜੀਆ ਵੈੱਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਮੌਕੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਉਚੇਚੇ ਤੌਰ ਤੇ ਪਹੰੁਚੇ । ਇਸ ਮੌਕੇ ਗੁਰਸੇਵਕ ਸਿੰਘ ਚੀਮਾ ਸੂਬਾ ਸਕੱਤਰ ਕਾਂਗਰਸ, ਰਾਮਗੜੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਇੰਦਰਜੀਤ...
ਮੋਗਾ ,5 ਮਈ (ਜਸ਼ਨ): ਲੋਕ ਸਭਾ ਹਲਕਾ ਫਰੀਦਕੋਟ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਪਿੰਡਾਂ ਦੀ ਸੱਥਾਂ ਵਿਚ ਪ੍ਰਚਾਰਨ ਲਈ ਅੱਜ ਪੀ ਈ ਪੀ ਦੇ ਜ਼ਿਲਾ ਪ੍ਰਧਾਨ ਜਗਦੀਪ ਸਿੰਘ ਬਰਾੜ ਜੈਮਲਵਾਲਾ ਦੀ ਅਗਵਾਈ ਅਤੇ ਸੁਰਿੰਦਰ ਦੌਲਤਪੁਰਾ ਦੀ ਨਿਗਰਾਨੀ ਹੇਠ ਮੋਗਾ ਜ਼ਿਲੇ ਦੇ ਪਿੰਡ ਦੌਲਤਪੁਰਾ ਉੱਚਾ ਵਿਖੇ ਵਿਸ਼ੇਸ਼ ਨੁੱਕੜ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ ਏਕਤਾ ਪਾਰਟੀੇ ਜ਼ਿਲਾ ਪ੍ਰਧਾਨ ਜਗਦੀਪ...
ਮੋਗਾ,5 ਮਈ (ਜਸ਼ਨ):ਮੋਗਾ ਪੁਲਿਸ ਦੇ ਏ ਐੱਸ ਆਈ ਅਮਨਦੀਪ ਸਿੰਘ ਨੇ ਦੁਪਹਿਰ ਸਮੇਂ ਘੱਲ ਖੁਰਦ ਵਾਲੀਆਂ ਨਹਿਰਾਂ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਵਿਭਾਗ ਵਿਚ ਸੋਗ ਦੀ ਲਹਿਰ ਦੌੜ ਗਈ । ਡੀ ਐੱਸ ਪੀ ਸਰਬਜੀਤ ਸਿੰਘ ਨੇ ‘ਸਾਡਾ ਮੋਗਾ ਡੋਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਨਦੀਪ ਸਿੰਘ ਸਿਟੀ ਵਨ ਮੋਗਾ ਥਾਣੇ ਵਿਚ ਤਾਇਨਾਤ ਸੀ ਅਤੇ ਉਹ ਰਾਤ ਦੀ ਡਿੳੂਟੀ ’ਤੇ ਸੇਵਾਵਾਂ ਨਿਭਾਅ ਰਿਹਾ ਸੀ ਪਰ ਅੱਜ ਤੜਕਸਾਰ ਉਸ...
ਮੋਗਾ,5 ਮਈ (ਜਸ਼ਨ); ਜ਼ਿਲਾ ਮੋਗਾ ਵਿਚ ਪਿਛਲੇ ਲੰਮੇ ਸਮੇ ਤੋਂ ਪਾਰਟੀ ਲਈ ਨਿਰਸਿਵਾਰਥ ਸੇਵਾ ਕਰਨ ਵਾਲੇ ਯੂਥ ਆਗੂ ਵਿਕਰਮਜੀਤ ਸਿੰਘ ਘਾਤੀ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ :ਪ੍ਰਕਾਸ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੂਸਰੀ ਵਾਰ ਫਿਰ ਵਿਕਰਮਜੀਤ ਸਿੰਘ ਘਾਤੀ ਨੂੰ ਜ਼ਿਲਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕਰਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਅੱਜ ਜ਼ਿਲਾ ਪ੍ਰਧਾਨ...

