SHINING STARS SCHOOL MOGA

ਮੋਗਾ,28 ਦਸੰਬਰ (ਜਸ਼ਨ): ਸ਼ਾਈਨਿੰਗ ਸਟਾਰਜ਼ ਸਕੂਲ ਨੇ ਇਸੇ ਸਾਲ ਦੇ ਨਵੰਬਰ ਮਹੀਨੇ ‘ ਐੱਸ ਓ ਐੱਫ’ ਵੱਲੋਂ ਕਰਵਾਏ ਗਏ ਨੈਸ਼ਨਲ ਸਾਇੰਸ ਓਲੰਪੀਆਡ ‘ਚ ਅਪਣਾ ਝੰਡਾ ਲਹਿਰਾਇਆ। ਇਹਨਾਂ ਮੁਕਾਬਲਿਆਂ ‘ਚ ਸਕੂਲ ਦੀ ਚੌਥੀ ਕਲਾਸ ਦੀ ਨਵਰੀਤ ਕੌਰ ਨੇ ਅੰਤਰਰਾਸ਼ਟਰੀ ਪੱਧਰ ’ਤੇ 65ਵਾਂ ਰੈਂਕ ਪ੍ਰਾਪਤ ਕ