News

ਚੰਡੀਗੜ੍ਹ, 3 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਸ਼ਹੀਦ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੇ ਸਮਰਥਨ ਦੀ ਕਰੜੀ ਨਿਖੇਧੀ ਕਰਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਕਾਤਲਾਂ ਦਾ ਸਾਥ ਦੇ ਕੇ ਅਮਨ ਦੇ ਹਾਮੀ ਪੰਜਾਬੀਆਂ ਪ੍ਰਤੀ ਆਪਣੀ ਅਸਲੀ...
ਕੋਟ ਈਸੇ ਖਾਂ ,12 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਅੱਜ ਭਾਰਤੀ ਕਿਸਾਨ ਯੂਨੀਅਨ ਮਾਨ ਤੇ ਮੁਸਲਮਾਨ ਭਾਈਚਾਰੇ ਨੇ ਮਿਲ ਕੇ ਜੋ ਕੇਂਦਰ ਸਰਕਾਰ ਵੱਲੋਂ ਨਰਿੰਦਰ ਮੋਦੀ ,ਅਮਿਤ ਸ਼ਾਹ ਬੀਜੇਪੀ ਸਰਕਾਰ ਵੱਲੋਂ ਨਾਗਰਿਕ ਸੋਧ ਬਿੱਲ ਵਿੱਚ ਤੋੜ ਮਰੋੜ ਕਰਕੇ ਧਰਮਾਂ ਨੂੰ ਵੰਡਿਆ ਹੈ ।ਇਸ ਦੇ ਵਿਰੋਧ ਵਿੱਚ ਅੱਜ ਸਿੱਖ ਭਾਈਚਾਰਾ, ਮੁਸਲਮ ਭਾਈਚਾਰਾ ਨੇ ਇਕੱਤਰ ਹੋ ਕੇ ਕੋਟ ਈਸੇ ਖਾਂ ਦੇ ਮੇਨ ਚੌਕ ਵਿੱਚ ਰੋਸ ਧਰਨਾ ਲਗਾਉਣ ਉਪਰੰਤ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਕੋਟ ਈਸੇ ਖਾਂ...
Tags: AGITATION
ਮੋਗਾ,3 ਜਨਵਰੀ (ਜਸ਼ਨ): ਉੱਘੇ ਪੱਤਰਕਾਰ ਸੰਜੀਵ ਕੁਮਾਰ ਅਰੋੜਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਸ਼੍ਰੀ ਸਤਪਾਲ ਅਰੋੜਾ ਦਾ ਅੱਜ ਸ਼ਾਮ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ । ਸ਼੍ਰੀ ਸਤਪਾਲ ਅਰੋੜਾ 76 ਸਾਲਾਂ ਦੇ ਸਨ । ਇਲੈੱਕਟਰੌਨਿਕ ਮੀਡੀਆ ਕਲੱਬ ਦੇ ਪ੍ਰਧਾਨ ਲਛਮਣਜੀਤ ਸਿੰਘ ਪੁਰਬਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਜੀਵ ਅਰੋੜਾ ਦੇ ਪਿਤਾ ਸ਼੍ਰੀ ਸਤਪਾਲ ਅਰੋੜਾ ਦੀ ਅੱਜ ਸ਼ਾਮ ਸਮੇਂ ਥੋੜੀ ਤਬੀਅਤ...
Tags: OBITUARY
ਮੋਗਾ,3 ਜਨਵਰੀ (ਜਸ਼ਨ): ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ ਅਜੀਤਵਾਲ ਦੇ ਛੋਟੇ ਭਰਾ ਸੁਖਦੀਪ ਸਿੰਘ ਕਾਕਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ,ਉਹਨਾਂ ਨਮਿੱਤ ਪਾਠਾਂ ਦੇ ਭੋਗ 4 ਜਨਵਰੀ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸੰਗਤਸਰ ਸ਼ੇਰਪੁਰਾ ਚੌਂਕ ਨੇੜੇ ਜਗਰਾਓਂ ਵਿਖੇ ਪਵੇਗਾ। ਸ਼ਮਸ਼ੇਰ ਸਿੰਘ ਗਾਲਿਬ ਦੇ ਮਾਮਾ ਹਾਕਮ ਸਿੰਘ ਵਹਿਣੀਵਾਲ ਅਤੇ ਕਮਲਜੀਤ ਸਿੰਘ ਈਸੇਵਾਲ ਨੇ ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਦੀਪ ਸਿੰਘ...
Tags: OBITUARY
ਚੰਡੀਗੜ੍ਹ, 3 ਜਨਵਰੀ:(ਇੰਟਰਨੈਸ਼ਨਲ ਪੰਜਾਬੀ ਨਿਊਜ਼):ਰਾਣਾ ਵਰਿੰਦਰ ਸਿੰਘ ਨੇ ਅੱਜ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ, ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਜੰਗਲਾਤ ਅਤੇ ਜੰਗਲੀ ਜੀਵ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟਗਿਣਤੀ ਮੰਤਰੀ ਸ੍ਰੀ...
Tags: GOVERNMENT OF PUNJAB
ਨੱਥੂਵਾਲਾ ਗਰਬੀ , 3 ਜਨਵਰੀ (ਪੰਜਾਬੀ ਇੰਟਰਨੈਸ਼ਨਲ ਨਿਊਜ਼)-ਸ: ਨੇਕ ਸਿੰਘ ਜਿਲਾ੍ਹ ਸਿੱਖਿਆ ਅਫਸਰ ਮੋਗਾ ਵੱਲੋਂ ਦਾਨੀ ਵੀਰਾਂ ਨੂੰ ਆਪੋ ਆਪਣੇ ਪਿੰਡਾਂ ਦੇ ਪ੍ਰਾਇਮਰੀ ਸਕੂਲ਼ਾਂ ਨੂੰ ਸਮਾਟ ਸਕੂਲ ਬਣਾਉਣ ਵਾਸਤੇ ਕੀਤੀ ਗਈ ਅਪੀਲ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਦਾਨੀ ਵੀਰ ਆਪਣੇ ਦਸਵੰਧ ਨੂੰ ਸਕੂਲਾਂ ਦੀ ਭਲਾਈ ਵਾਸਤੇ ਖਰਚ ਰਹੇ ਹਨ ਅਤੇ ਪਿੰਡ ਭਲੂਰ ਦਾ ਪ੍ਰਾਇਮਰੀ ਸਕੂਲ (ਮੇਨ) ਜਿੱਥੇ ਪਿੰਡ ਦੇ ਹੀ ਸ: ਚੰਦ ਸਿੰਘ ਮੀਰਾਬ ਦੇ ਐਨ.ਆਰ.ਆਈ.ਬੇਟੇ ਬੂਟਾ ਸਿੰਘ ਨੇ ਆਪਣੀ ਕਿਰਤ...
ਲੁਧਿਆਣਾ, 3 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼):ਲੋਕ ਇਨਸਾਫ ਪਾਰਟੀ ਦੇ ਮੁੱਖ ਬੁਲਾਰੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ‘ਸਾਡੀ ਪੰਚਾਇਤ, ਸਾਡੀ ਜਮੀਨ’ ਤਹਿਤ 4 ਜਨਵਰੀ ਨੂੰ ਕੱਢੇ ਜਾ ਰਹੇ ਰੋਸ ਮਾਰਚ ਵਿੱਚ ਵਿਧਾਨ ਸਭਾ ਹਲਕਾ ਗਿੱਲ ਤੋਂ ਵੱਡਾ ਜੱਥਾ ਸ਼ਾਮਲ ਹੋਵੇਗਾ। ਸੰਨੀ ਕੈਂਥ ਅੱਜ ਫਲਾਵਰ ਇਨਕਲੇਵ ਵਿੱਖੇ ਆਪਣੇ ਸਾਥੀਆਂ ਸਮੇਤ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸੰਨੀ ਕੈਂਥ ਨੇ...
ਨੱਥੂਵਾਲਾ ਗਰਬੀ ,3 ਜਨਵਰੀ (ਇੰਟਬਨੈਸ਼ਨਲ ਪੰਜਾਬੀ ਨਿਊਜ਼)- ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਬਾਬਾ ਇਕਬਾਲ ਸਿੰਘ ਨੇ ਨਵੀ ਪਿਰਤ ਪਾਉਂਦੇ ਹੋਏ ਅਨਾਥ ਆਸ਼ਰਮ ਦੇ ਬੱਚਿਆਂ ਨਾਲ ,ਉਹਨਾਂ ਦੀ ਮਦਦ ਕਰਕੇ ਨਵਾ ਸਾਲ ਮਨਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੱਥੂਵਾਲਾ ਗਰਬੀ ਦੇ ਪੰਚ ਸੱਤਪਾਲ ਸਿੰਘ ਨੇ ਦੱਸਿਆ ਕਿ ਬਾਬਾ ਇਕਬਾਲ ਸਿੰਘ ਜੀ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ । ਹਰ ਸਾਲ ਦੀ ਤਰਾ੍ਹ ਇਸ ਵਾਰ ਵੀ ਅਨਾਥ ਆਸ਼ਰਮ ਨਥਾਣਾ ਦੇ ਬੱਚਿਆਂ ਨੂੰ ਗਰਮ ਕੰਬਲ...
ਮੋਗਾ, 2 ਜਨਵਰੀ (ਜਸ਼ਨ) : ਜਦੋਂ ਲੋਕ ਨਵੇਂ ਸਾਲ ਦੀ ਆਮਦ ’ਤੇ ਜਸ਼ਨਾਂ ਵਿਚ ਰੁਝੇ ਹੋਏ ਸਨ ਉਸ ਸਮੇਂ ਇਕ ਫ਼ਕੀਰਾ, ਮੋਗਾ ਹਲਕੇ ਦੇ ਵੱਖ ਵੱਖ ਖੇਤਰਾਂ ਵਿਚ ਗਰੀਬ ਲੋਕਾਂ ਨੂੰ ਠੰਡ ਤੋਂ ਬਚਣ ਲਈ ਲੋਈਆਂ ਵੰਡ ਰਿਹਾ ਸੀ। ਇਹ ਫ਼ਕੀਰਾ ਕੋਈ ਹੋਰ ਨਹੀਂ ਸੀ ,ਸਗੋਂ ਨਿੱਘੇ ਸੁਭਾਅ ਵਜੋਂ ਜਾਣਿਆਂ ਜਾਣ ਵਾਲਾ ਦਰਵੇਸ਼ ਸਿਆਸਤਦਾਨ ,ਮੋਗਾ ਹਲਕੇ ਦਾ ਵਿਧਾਇਕ ਡਾ. ਹਰਜੋਤ ਕਮਲ ਸੀ ,ਜਿਸ ਨੇ ਅੱਧੀ ਰਾਤ ਨੂੰ ਨਵੇਂ ਸਾਲ ਦੇ ਜਸ਼ਨ ਮਨਾਉਣ ਦੀ ਬਜਾਏ ਆਪਣੇ ਹਲਕੇ ਵਿਚ ਲੋੜਵੰਦ ਲੋਕਾਂ ਦੀ ਸਾਰ ਲੈਣ...
Tags: PUNJAB CONGRESS
ਲੁਧਿਆਣਾ: 1 ਜਨਵਰੀਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ ਪ੍ਰਸਿੱਧ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਦੇ ਖਿੱਚੇ ਫੋਟੋ ਚਿਤਰਾਂ ਤੇ ਆਧਾਰਿਤ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਚਿਤਰਾਂ ਵਾਲਾ ਕੈਲੰਡਰ ਡਾ: ਸ ਸ ਜੌਹਲ, ਸੁਰਜੀਤ ਪਾਤਰ ਤੇਜ ਪਰਤਾਪ ਸਿੰਘ ਸੰਧੂ, ਸ: ਮਹਿੰਦਰਜੀਤ ਸਿੰਘ ਗਿੱਲ, ਸ: ਤਰਲੋਚਨ ਸਿੰਘ ਸੰਧੂ, ਅਰਮਾਨ ਸੰਧੂ, ਅਵਤਾਰ ਸਿੰਘ ਢੀਂਡਸਾ ਤੇ ਗੁਰਭਜਨ ਗਿੱਲ ਵੱਲੋਂ ਸੰਗਤ ਅਰਪਣ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ: ਸ ਸ ਜੌਹਲ...

Pages