ਬੁਟਰ 16 ਮਈ (ਜਸ਼ਨ): ਰਾਸ਼ਟਰੀ ਡੇਂਗੂ ਜਾਗਰੂਕਤਾ ਦਿਵਸ ਮੌਕੇ ਬਲਾਕ ਪੱਧਰੀ ਸੈਮੀਨਾਰ ਪੀ ਐਚ.ਸੀ. ਬੁੱਟਰ ਵਿਖੇ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਮਾਨਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ: ਬਲਵੀਰ ਸਿੰਘ ਸਿੱਧੁ ਦੇ ਹੁਕਮਾਂ ਅਤੇ ਸਿਵਲ ਸਰਜਨ ਡਾਕਟਰ ਆਦੇਸ਼ ਕੰਗ ਦੇ ਦਿਸ਼ਾ ਨਿਰਦੇਸ਼ ਤਹਿਤ ਕਰਵਾਏ ਇਸ ਸੈਮੀਨਾਰ ਦੌਰਾਨ ਬੁਲਾਰਿਆਂ ਨੇ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਰੋਨਾ ਸੰਕਟ ਕਾਰਨ...
News
ਮੋਗਾ, 16 ਮਈ (ਜਸ਼ਨ) ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮਓ. ਬਲਾਕ ਡਰੋਲੀ ਭਾਈ ਡਾ ਇੰਦਰਵੀਰ ਸਿੰਘ ਗਿੱਲ ਦੇ ਹੁਕਮਾਂ ‘ਤੇ ਮਾਸ ਮੀਡੀਆ ਵਿੰਗ ਬਲਾਕ ਡਰੋਲੀ ਭਾਈ ਦੇ ਇੰਚਾਰਜ਼ ਬੀ.ਈ.ਈ. ਰਛਪਾਲ ਸਿੰਘ ਸੋਸਣ ਦੀ ਅਗਵਾਈ ‘ਚ ਬਲਾਕ ਪੱਧਰੀ ਹਸਪਤਾਲ ਸੀ.ਐਚ.ਸੀ. ਡਰੋਲੀ ਭਾਈ ਅਤੇ ਬਲਾਕ ਦੇ 14 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ‘ਤੇ ‘ਵਿਸ਼ਵ ਡੇਂਗੂ ਦਿਵਸ‘ ਮਨਾ ਕੇ ਕੋਰੋਨਾ ਨਾਲ ਜੱਦੋ-ਜਹਿਦ ਕਰ ਰਹੇ ਸਿਹਤ...
ਮੋਗਾ,15 ਮਈ (ਜਸ਼ਨ): ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਨ ਵੱਲੋਂ ਰੇਹੜੀ ਫੜ੍ਹੀ ਅਤੇ ਕਿਸਾਨਾਂ ਲਈ ਆਰਥਿਕ ਪੈਕੇਜ ਜਾਰੀ ਕਰਨ ‘ਤੇ ਲੌਕਡਾੳੂਨ ਦੌਰਾਨ ਬੰਦ ਹੋ ਚੁੱਕੇ ਇਹਨਾਂ ਦੇ ਰੋਜ਼ਗਾਰਾਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ ਲਈ ਇਕ ਹੁਲਾਰਾ ਮਿਲੇਗਾ । ਮੋਗਾ ਦੇ ਰੇਹੜੀ ਫੜ੍ਹੀ ਦਾ ਕੰਮ ਕਰਨ ਵਾਲੇ ਅਤੇ ਸੈਲਫ ਹੈਲਪ ਗਰੁੱਪਾਂ ਵਿਚ ਕੰਮ ਕਰਨ ਵਾਲੇ ਬੇਜ਼ਮੀਨੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੇ ਆਰਥਿਕ ਪੈਕੇਜ ’ਤੇ ਖੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਲੌਕਡਾਊਨ ਕਾਰਨ...
ਮੋਗਾ,15 ਮਈ (ਜਸ਼ਨ):ਜ਼ਿਲ੍ਹਾ ਮੋਗਾ ‘ਚ 4 ਆਸ਼ਾ ਵਰਕਰਾਂ ਸਮੇਤ 46 ਕਰੋਨਾ ਪਾਜ਼ਿਟਿਵ ਮਰੀਜ਼ਾਂ ਦੇ ਘਰ ਪਰਤਣ ’ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਆਸ਼ਾ ਵਰਕਰਾਂ ਦੇ ਤੰਦਰੁਸਤ ਹੋਣ ’ਤੇ ਉਹਨਾਂ ਨੂੰ ਦਿਲੀ ਖੁਸ਼ੀ ਹੋਈ ਹੈ ਅਤੇ ਉਹਨਾਂ ਦਾ ਯਕੀਨ ਇਸ ਗੱਲ ਵਿਚ ਹੋਰ ਪਕੇਰਾ ਹੋਇਆ ਹੈ ਕਿ ਇਹ ਆਸ਼ਾ ਵਰਕਰਾਂ ਵਾਕਿਆ ਹੀ ਫਰੰਟ ਲਾਈਨ ਯੋਧਾਵਾਂ ਹਨ ਜਿਹਨਾਂ ਨੇ ਪਹਿਲਾਂ ਲੋਕਾਂ ਨੂੰ ਕਰੋਨਾ ਦੀ ਜ਼ਦ ਤੋਂ ਬਚਾਉਣ ਲਈ ਨਿਰਸਵਰਾਥ ਸੇਵਾਵਾਂ ਨਿਭਾਈਆਂ ਤੇ ਫੇਰ...
ਮੋਗਾ,15 ਮਈ (ਜਸ਼ਨ): ਸਮਾਜ ਸੇਵੀ ਅਤੇ ਰਾਈਟਵੇਅ ਏਅਰਿਕਸ ਦੇ ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਤੋਂ ਬਚਾਅ ਲਈ ਮੋਗਾ ਬੱਸ ਡਿਪੂ ‘ਚ ਖੜ੍ਹੀਆਂ ਬੱਸਾਂ ਨੂੰ ਸੈਨੇਟਾਈਜ਼ ਕਰਵਾਇਆ ਤਾਂ ਕਿ ਲੌਕਡਾਊਨ ਖੁਲ੍ਹਦਿਆਂ ਹੀ ਲੋਕਾਂ ਵੱਲੋਂ ਆਵਾਜਾਈ ਲਈ ਵਰਤੇ ਜਾਣ ਵਾਲੇ ਇਹਨਾਂ ਵਾਹਨਾਂ ਨੂੰ ਸੰਕਰਮਣ ਮੁਕਤ ਕੀਤਾ ਜਾ ਸਕੇ । ਕੁਝ ਸਮੇਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਗ੍ਰਹਿ ਵਾਪਸੀ ਲਈ ਕੀਤੇ ਗਏ ਪੰਜੀਕਰਣ ਤੋਂ ਬਾਅਦ...
ਮੋਗਾ,15 ਮਈ (ਜਸ਼ਨ) :ਮੋਗਾ ਪੁਲਿਸ ਵੱਲੋਂ ਜਿਲ੍ਹੇ ਦੇ 115 ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਕੋਵਿਡ 19 ਦੇ ਸਬੰਧੀ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਈਆਂ। ਇਸ ਮੌਕੇ ਬੋਲਦਿਆਂ ਜਿਲ੍ਹਾ ਪਲਿਸ ਮੁਖੀ ਸ਼੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਾਨਯੋਗ ਡੀ.ਆਈ.ਜੀ ਰੇਂਜ ਹਰਦਿਆਲ ਸਿੰਘ ਮਾਨ ਵੱਲੋਂ ਹਸਤਾਖਰ ਕੀਤੇ ਗਏ ਇਹ ਸਰਟੀਫਿਕੇਟ ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਵੰਡੇ ਗਏ ਜਿੰਨ੍ਹਾਂ ਨੇ ਡਿਊਟੀ ਦੌਰਾਨ ਅੱਗੇ ਹੋ ਕੇ ਲਗਨ ਅਤੇ ਮਿਹਨਤ ਨਾਲ...
ਮੋਗਾ,15 ਮਈ:(ਜਸ਼ਨ):ਨੈਸਲੇ ਕੰਪਨੀ ਵੱਲੋ ਅੱਜ ਆਪਣੀ ਫੈਕਟਰੀ ਵਿੱਚ ਖੂਨਦਾਨ ਕੈਪ ਲਗਾਇਆ ਗਿਆ ਜਿਸ ਦੌਰਾਨ 101 ਕੰਪਨੀ ਦੇ ਕ੍ਰਮਚਾਰੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਬੋਲਦਿਆਂ ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਕੰਪਨੀ ਦੇ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਇਸ ਤਰ੍ਹਾਂ ਦੇ ਉਦਮ ਨਾਲ ਸਮਾਜ ਨੂੰ ਨਵਾਂ ਕੰਮ ਕਰਨ ਲਈ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਬੋਲਦਿਆਂ ਫੈਕਟਰੀ ਮੈਨੇਜਰ ਸ੍ਰੀ ਸਟੇਨਲੇ ਓਮਨ ਨੇ ਦੱਸਿਆ ਕਿ ਨੈਸਲੇ ਵੱਲੋ ਨਾ ਸਿਰਫ ਖਾਣ ਪੀਣ...
ਮੋਗਾ,15 ਮਈ (ਜਸ਼ਨ): ਪੰਜਾਬ ਦੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸ. ਗੁਰਦਾਸ ਸਿੰਘ ਬਾਦਲ ਬੀਤੀ ਰਾਤ ਅਕਾਲ ਚਲਾਣਾ ਕਰ ਗਏ । ਉਹ 90 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ਼ ਸਨ। ਉਹਨਾਂ ਦੀ ਮੌਤ ਦੀ ਖਬਰ ਬਾਰੇ ਅੱਜ ਤੜਕਸਾਰ ਮਨਪ੍ਰੀਤ ਬਾਦਲ ਨੇ ਟਵਿੱਟਰ ’ਤੇ ਜਾਣਕਾਰੀ ਸਾਂਝੀ ਕੀਤੀ । ਇਸੇ ਸਾਲ ਮਾਰਚ ਮਹੀਨੇ ‘ਚ ਮਨਪ੍ਰੀਤ ਬਾਦਲ ਦੇ ਮਾਤਾ ਵੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਅਤੇ ਉਸ ਸਮੇਂ ਤੋਂ...
ਚੰਡੀਗੜ੍ਹ, 14 ਮਈ (ਜਸ਼ਨ): ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਨਲਾਈਨ ਸਿੱਖਿਆ ਮੁਹੱਈਆ ਕਰ ਰਹੇ ਸਕੂਲਾਂ ਨੂੰ ਲਾਕਡਾਊਨ ਸਮੇਂ ਦੌਰਾਨ ਸਿਰਫ਼ ਟਿਊਸ਼ਨ ਫੀਸ ਲੈਣ ਦੀ ਇਜਾਜ਼ਤ ਹੋਵੇਗੀ ਅਤੇ ਉਹ ਵਿਦਿਆਰਥੀਆਂ ਤੋਂ ਦਾਖ਼ਲਾ ਫੀਸ, ਵਰਦੀ ਜਾਂ ਕਿਸੇ ਵੀ ਤਰੀਕੇ ਨਾਲ ਹੋਰ ਕੋਈ ਖ਼ਰਚਾ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਇਸ ਦੇਸ਼ ਵਿਆਪੀ ਸੰਕਟ ਦੇ ਮੱਦੇਨਜ਼ਰ ਅਕਾਦਮਿਕ ਸੈਸ਼ਨ...
ਬਿਲਾਸਪੁਰ,14 ਮਈ ( ਕੁਲਦੀਪ ਗੋਹਲ) ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ‘ਤੇ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਮੁਤਾਬਕ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ(ਏਕਟੂ) ਦੇ ਸੱਦੇ ਤੇ ਕਿਰਤ ਕਾਨੂੰਨਾਂ ਚ ਮਜਦੂਰ ਵਿਰੋਧੀ ਕੰਮ ਦੇ ਘੰਟੇ ਵਧਾਉਣ ਦੀ ਸੋਧ ਰੱਦ ਕਰਨ, ਕੰਮ ਦਿਹਾੜੀ 6 ਘੰਟੇ ਕਰਾਏ ਜਾਣ ,ਭੱਠਿਆਂ ਫੈਕਟਰੀਆਂ ਤੇ ਹੋਰ ਸਨਅੱਤੀ ਅਦਾਰਿਆਂ ਚ ਉਜਰਤਾਂ ਚ...

