ਮੋਗਾ,11 ਦਸੰਬਰ (ਜਸ਼ਨ) ਪ੍ਰਗਤੀਸ਼ੀਲ ਮੰਚ ਤੇ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਪਿੰਡ ਸਿੰਘਾਂ ਵਾਲਾ (ਮੋਗਾ)ਵਿਖੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾ ਵਿਰੁੱਧ ਕੇਂਦਰ ਸਰਕਾਰ ਦੀ ਅਰਥੀ ਚੁੱਕ ਕੇ ਸਾਰੇ ਬਜ਼ਾਰ ਵਿੱਚ ਘੁਮਾਉਣ ਤੋਂ ਬਾਅਦ ਮੋਦੀ ਦਾ ਪੁਤਲਾ ਫੂਕਿਆ ਗਿਆ।ਮੁਜ਼ਾਹਰੇ ਵਿੱਚ ਸ਼ਾਮਿਲ ਕਿਸਾਨਾਂ ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ। ਅੱਜ ਦੇ ਪੁਤਲਾ ਫੂਕ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਗਤੀਸ਼ੀਲ ਮੰਚ ਜਿਲਾ...
News
ਮੋਗਾ,11 ਦਸੰਬਰ (ਜਸ਼ਨ): ਅਗਰਵਾਲ ਸਮਾਜ ਸਭਾ ਮਹਿਲਾ ਵਿੰਗ ਦੀ ਹੋਈ ਮੀਟਿੰਗ ਦੌਰਾਨ ਗ੍ਰੇਟ ਪੰਜਾਬ ਪਿ੍ਰੰਟਰਸ ਦੇ ਐਮ ਡੀ ਮੈਡਮ ਅੰਜੂ ਸਿੰਗਲਾ ਨੂੰ ਡਿਸਟਿ੍ਰਕ ਵਾਈਸ ਪ੍ਰੈਸੀਡੈਂਟ ਚੁਣੇ ਜਾਣ ‘ਤੇ ਸਭਾ ਦੇ ਅਹੁਦੇਦਾਰਾਂ ਵਲੋਂ ਸਨਮਾਨਿਤ ਕੀਤਾ ਗਿਆ । ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਗਰਵਾਲ ਸਮਾਜ ਸਭਾ ਮਹਿਲਾ ਵਿੰਗ ਦੀ ਹੋਈ ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਭਾਵਨਾ ਬਾਂਸਲ ਅਤੇ ਸਿਟੀ ਪ੍ਰੈਸੀਡੈਂਟ ਲਵਲੀ ਸਿੰਗਲਾ ਦੀ ਸਹਿਮਤੀ ਨਾਲ ਕੀਤੀਆਂ...
ਮੋਗਾ,10 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਸਰਗਰਮ ਯੂਥ ਆਗੂ ਸੁਖਦੇਵ ਸਿੰਘ ‘ਸੁੱਖ ਧਾਲੀਵਾਲ’ ਨੂੰ ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਵਾਈਸ ਚੇਅਰਮੈਨ ਵਜੋਂ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਜਿੰਦਰ ਪਾਲ ਸਿੰਘ ਗਿੱਲ ਸਿੰਘਾਵਾਲਾ ਅਤੇ ਚੇਅਰਮੈਨ ਸੋਸ਼ਲ ਮੀਡੀਆ ਦੀਸ਼ਾ ਬਰਾੜ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਨਵਨਿਯੁਕਤ ਵਾਈਸ ਚੇਅਰਮੈਨ ਸੁਖਦੇਵ ਸਿੰਘ ਸੁੱਖਾ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ...
ਮੋਗਾ,10 ਦਸੰਬਰ(ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਮੋਗਾ ਸ਼ਹਿਰ ਦੇ ਹਰ ਵਾਰਡ ‘ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਅੱਜ ਸ਼ਹਿਰ ਦੀ ਕੈਂਪ ਕੱਪੜਾ ਮਾਰਕੀਟ ਵਿਚ ਅਕਾਲਸਰ ਰੋਡ ਤੋਂ ਕੈਂਪ ਵੱਲ ਜਾਂਦੀ ਮਸਰੂਫ਼ ਸੜਕ ’ਤੇ ਨਵੀਂਆਂ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਨੇ ਕੀਤਾ। ਇਸ ਮੌਕੇ ਵਰਚੂਅਲੀ ਸੰਬੋਧਨ ਕਰਦਿਆਂ...
ਮੋਗਾ,10 ਦਸੰਬਰ (ਜਸ਼ਨ): ਅੱਜ ਮੋਗਾ ਦੇ ਰੈਸਟ ਹਾਊਸ ‘ਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸਾਈਬਰ ਕਰਾਈਮ ਅਤੇ ਹਿਊਮੈਨ ਰਾਈਟਸ ਫੈਡਰੇਸ਼ਨ ਵੱਲੋਂ ਹਿਊਮੈਨ ਰਾਈਟ ਦਿਵਸ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਫੈਡਰੇਸ਼ਨ ਦੇ ਡਾਇਰੈਕਟਰ ਸ਼੍ਰੀ ਜਗਜੀਤ ਸਿੰਘ ਦੀ ਅਗਵਾਈ ‘ਚ ਹੋਇਆ । ਸਮਾਗਮ ਦੌਰਾਨ ਬਗੀਚਾ ਸਿੰਘ ਸੀ ਜੇ ਐੱਮ ਕਮ ਕਾਨੂੰਨੀ ਅਥਾਰਟੀ ਮੋਗਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ । ਸਮਾਗਮ ਦਾ ਸੰਚਾਲਨ ਐਡਵੋਕੇਟ ਅਜੀਤ ਵਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਆਮ ਲੋਕਾਂ ਨੂੰ...
ਮੋਗਾ, 10 ਦਸੰਬਰ (ਜਸ਼ਨ): ਵਿਸ਼ਵ ਭਰ ਵਿੱਚ ਫੈਲੀ ਕੋਵਿਡ 19 ਮਹਾਂਮਾਰੀ ਤੋਂ ਜ਼ਿਲ੍ਹਾ ਮੋਗਾ ਦੇ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਮੁਫ਼ਤ ਟੀਕਾਕਰਨ (ਵੈਕਸੀਨ) ਕੀਤਾ ਜਾਣਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਪੂਰੀ ਪ੍ਰਕਿਰਿਆ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਅਤੇ ਸਿਰੇ ਚੜ੍ਹਾਉਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਦੀ ਪਲੇਠੀ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ...
ਨਿਹਾਲ ਸਿੰਘ ਵਾਲਾ, ਬਿਲਾਸਪੁਰਮੋਗਾ,10 ਦਸੰਬਰ (ਕੁਲਦੀਪ ਗੋਹਲ ,ਮਿੰਟੂ ਖੁਰਮੀ ਹਿੰਮਤਪੁਰਾ)ਮੋਦੀ ਸਰਕਾਰ ਵੱਲੋਂ ਕਿਸਾਨੀ ਨੂੰ ਬਰਬਾਦ ਕਰਨ ਦੇ ਕਾਨੂੰਨਾ ਦੇ ਵਿਰੋਧ ਵਿੱਚ ਜਿੱਥੇ ਸਾਰੇ ਭਾਰਤ ਵਿੱਚ ਮੋਦੀ ਦੇ ਵਿਰੋਧ ਚ' ਮੁਜਾਹਰੇ ਹੋ ਰਹੇ ਹਨ, ਉਸੇ ਕੜੀ ਵਜੋਂ ਕਿਸਾਨਾਂ ਵੱਲੋਂ ਦਿੱਲੀ ਵਿੱਚ ਧਰਨੇ ਜਾਰੀ ਹਨ। ਜਿਨ੍ਹਾਂ ਵਿੱਚ ਪੰਜਾਬ ਵਿੱਚੋਂ ਲਗਤਾਰ ਕਿਸਾਨਾਂ ਮਜਦੂਰਾਂ ਅਤੇ ਦੁਕਾਨਦਾਰਾਂ ਦਾ ਜਾਣਾ ਜਾਰੀ ਹੈ। ਮੋਗਾ ਜਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਨੌਜਵਾਨ ਤਰਲੋਚਨ ਸਿੰਘ...
ਮੋਗਾ,10 ਦਸੰਬਰ (ਜਸ਼ਨ): ਗੋਲਡਨ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਵੀਰਪਾਲ ਕੌਰ ਨੇ ਆਈਲਟਸ ਵਿੱਚ 6.0 ਬੈਂਡ, ਹਾਸਲ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਰਮਨ ਅਰੋੜਾ ਅਤੇ ਅਮਿਤ ਪਲਤਾ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧਿਆ ਕੋਚਿੰਗ, ਲੇਟੈਸਟ ਸਟੱਡੀ ਮਟੀਰੀਅਲ, ਇਕੱਲੇ-ਇਕੱਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ , ਲਿਸਨਿੰਗ ਤੇ ਰਾਈਟਿੰਗ ਦੀਆਂ ਕਲਾਸਾਂ ਲਗਵਾਈਆਂ ਜਾਂਦੀਆਂ ਹਨ । ਉਹਨਾਂ ਨੇ ਦੱਸਿਆ ਕਿ...
ਮੋਗਾ,9 ਦਸੰਬਰ (ਜਸ਼ਨ): ਪੰਜਾਬ ਸਟੇਟ ਏਡਜ਼ ਕੰਟਰੋਲ ਆਗਨਾਈਜ਼ੇਸ਼ਨ ਦੀਆਂ ਹਦਾਇਤਾਂ ਅਨੂਸਾਰ ਮੋਗਾ ਜਿਲੇ ਦੀ ਜਿਲਾ ਅਡਵਾਈਜ਼ਰੀ ਕਮੇਟੀ ਦਾ ਗਠਨ ਕੀਤਾ ਗਿਆ । ਇਸ ਦੀ ਪਹਿਲੀ ਮੀਟਿੰਗ ਅੱਜ ਸੈਂਟਰਲ ਕਲੱਬ ਮੋਗਾ ਦੇ ਦਫਤਰ ਵਿਖੇ ਸ਼ੁਭਮ ਵਰਮਾ ਸਟੇਟ ਪ੍ਰੋਗਰਾਮ ਅਫਸਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸਹਿਤ ਵਿਭਾਗ ਵੱਲੋਂ ਡਾਂ ਇੰਦਰਪਾਲ ਸਿੰਘ, ਐਨ ਜੀ ਓ ਵੱਲੋਂ ਐਸ ਕੇ ਬਾਂਸਲ ਚੇਅਰਮੈਨ ਹੈਲਪ ਇੰਡੀਆ ਮੋਗਾ, ਸੈਂਟਰਲ ਕਲੱਬ ਵੱਲੋਂ ਦੀਪਕ ਅਰੌੜਾ, ਡੋਨ ਬੋਸਕੋ ਨਵਜੀਵਨ...
ਜੰਡਿਆਲਾ ਗੁਰੂ 9 ਦਸੰਬਰ ( ) ਪੱਤਰਕਾਰੀ ਦੇ ਫੀਲਡ ਵਿੱਚ ਕੰਮ ਰਹੇ ਵੱਖ ਵੱਖ ਰੋਜਾਨਾ ਅਖਬਾਰਾਂ ਤੇ ਟੀਵੀ ਚੈਨਲਾਂ ਦੇ ਸਮੂਹ ਪੱਤਰਕਾਰਾਂ ਦੀ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ਤੇ ਅਹਿਮ ਵਿਚਾਰਾਂ ਕਰਨ ਤੋਂ ਉਪਰੰਤ ਸਮੂਹ ਪੱਤਰਕਾਰਾਂ ਨੇ ਇਹ ਫੈਸਲਾ ਲੈਦਿਆਂ "ਸ਼ੇਰੇ ਪੰਜਾਬ ਪ੍ਰੈੱਸ ਕਲੱਬ" ਜੰਡਿਆਲਾ ਗੁਰੂ ਦੇ ਨਾਂ ਤੇ ਗਠਨ ਕੀਤਾ ਗਿਆਂ। ਜੋ ਕਿ ਇਸ ਕਲੱਬ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਸਰਬਸੰਮਤੀ ਨਾਲ ਪੱਤਰਕਾਰ ਰਾਮ ਸ਼ਰਨਜੀਤ ਸਿੰਘ ਨੂੰ ਸੌਂਪੀ ਗਈ...

