News

ਚੰਡੀਗੜ੍ਹ, 22 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ (ਆਪ) ਨੇ ਖੇਤੀ ਬਾਰੇ ਕਾਨੂੰਨਾਂ ਦੇ ਮਾਮਲੇ ਨੂੰ ਹੱਲ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਗੈਰਜ਼ਿੰਮੇਵਾਰ ਆਗੂ ਦੱਸਦਿਆਂ ਕਿਹਾ ਕਿ ਦੇਸ਼ 'ਚ ਹੋਰ ਕਈ ਮੁੱਦਿਆਂ ਤੋਂ ਧਿਆਨ ਭੜਕਾਉਣ ਦੇ ਇਰਾਦੇ ਨਾਲ ਕਿਸਾਨ ਅੰਦੋਲਨ ਨੂੰ ਲੰਬਾ ਖਿੱਚ ਰਹੇ ਹਨ।ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਵਿੱਚ ਵੱਧਦੀ ਦਿਨੋਂ...
ਲੁਧਿਆਣਾ, 22 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਵਿਚ ਕੋਟਕਪੂਰਾ ਦੇ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕਰਕੇ ਰੋੜੇ ਅਟਕਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਧੇਰ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਅਕਾਲੀ...
ਮੋਗਾ,21 ਦਸੰਬਰ (ਜਸ਼ਨ): ਜ਼ਰੂਰਤਮੰਦ ਲੋਕਾਂ ਨੂੰ ਖੂਨ ਦਾਨ ਦੇ ਕੇ ਜ਼ਿੰਦਗੀ ਬਖਸ਼ਣ ਦੇ ਮਕਸਦ ਨਾਲ ਮੋਗਾ ਸ਼ਹਿਰ ‘ਚ ਨਵੀਂ ਐੱਨ ਜੀ ਓ ਸੰਸਥਾ ‘ਗਿਵਿੰਗ ਸਮਾਈਲ’ ਦਾ ਗਠਨ ਕਰਦਿਆਂ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ। ਦੇਵ ਪਿ੍ਰਆ ਤਿਆਗੀ ਨੂੰ ਸੰਸਥਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦਕਿ ਨਵਦੀਪ ਗੁਪਤਾ ਵਾਈਸ ਚੇਅਰਮੈਨ,ਅਮਰਦੀਪ ਅਨੇਜਾ ਨੂੰ ਪ੍ਰਧਾਨ ,ਰਜਨੀਸ਼ ਨੂੰ ਵਾਈਸ ਪ੍ਰਧਾਨ,ਪਰਵੀਨ ਰਾਜਪੂਤ ਨੂੰ ਜਨਰਲ ਸਕੱਤਰ ,ਸਾਹਿਲ ਅਰੋੜਾ ਨੂੰ ਕੈਸ਼ੀਅਰ ਅਤੇ ਸੌਰਭ...
ਜੈਤੋ, 21 ਦਸੰਬਰ (ਬੌਬੀ ਜਿੰਦਲ/ਢੱਲਾ):- ਆਈ.ਪੀ.ਸੀ ਅਗਾਪੇ ਪ੍ਰਥਾਨਾ ਭਵਨ ਜੈਤੋ ਵਿਖੇ ਸਲਾਨਾ ਸਮਾਗਮ ਨੂੰ ਲੈ ਕੇ 'ਪ੍ਰਭੂ ਯਿਸੂ ਮਸੀਹ' ਦੇ ਕ੍ਰਿਸਮਸ-ਡੇ ਦੇ ਤਿਉਹਾਰ ਮਨਾਉਣ ਸਬੰਧੀ ਪਾਸਟਰ ਜਸਵੰਤ ਮਸੀਹ ਤੇ ਪਾਸਟਰ ਡਿਮੋਥੀ (ਜੱਸੀ) ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਕਰਦੇ ਹੋਏ ਪਾਸਟਰ ਜਸਵੰਤ ਮਸੀਹ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਦਸੰਬਰ ਨੂੰ 'ਪ੍ਰਭੂ ਯਿਸੂ ਮਸੀਹ' ਦੇ ਪਵਿੱਤਰ ਤਿਉਹਾਰ ਨੂੰ ਜਨਮ ਦਿਹਾੜੇ ਦੀ ਯਾਦ ਵਿੱਚ ਧੂਮ-...
ਮੋਗਾ,22 ਦਸੰਬਰ (ਜਸ਼ਨ): ਕਾਂਗਰਸੀ ਖੇਮਿਆਂ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਬੀਤੇ ਕਲ ਸਾਬਕਾ ਕੇਂਦਰੀ ਮੰਤਰੀ ਮੋਤੀ ਲਾਲ ਵੋਹਰਾ ਸਦੀਵੀ ਵਿਛੋੜਾ ਦੇ ਗਏ। ਉਹ 93 ਵਰ੍ਹਿਆਂ ਦੇ ਸਨ ਅਤੇ ਇਕ ਦਿਨ ਪਹਿਲਾਂ 20 ਦਸੰਬਰ ਨੂੰ ਹੀ ਉਹਨਾਂ ਆਪਣਾ ਜਨਮ ਦਿਨ ਮਨਾਇਆ ਸੀ ।ਪੱਤਰਕਾਰਤਾ ਨਾਲ ਜੁੜੇ ਰਹੇ ਸ੍ਰੀ ਵੋਹਰਾ, ਗਾਂਧੀ ਪਰਿਵਾਰ ਦੇ ਅਤਿ ਨਜ਼ਦੀਕੀਆਂ ਵਿਚ ਸ਼ੁਮਾਰ ਕੀਤੇ ਜਾਂਦੇ ਸਨ। ਉਹਨਾਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ,...
Tags: INDIAN NATIONAL CONGRESS
ਮੋਗਾ, 21ਦਸੰਬਰ (ਜਸ਼ਨ): ਮੋਗਾ ਦੇ ਪਿੰਡ ਰਾਮੂੰਵਾਲਾ ਕਲਾਂ ਵਿਖੇ ਸ਼ਰਾਬ ਦੇ ਠੇਕੇ ਤੇ ਕੰਮ ਕਰਦੇ ਕਰਿੰਦੇ ਦੀ ਅਣਪਛਾਤਿਆਂ ਨੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ । ਹਰਬੰਸ ਸਿੰਘ ਬੰਸੀ ਰਾਮੂੰਵਾਲਾ ਕਲਾਂ,ਜਿਸ ਦੇ ਖੇਤ ਹੀ ਠੇਕੇ ਦਾ ਕਮਰਾ ਹੈ ਜੋ ਥੋੜੀ ਦੂਰ ਆਪਣੇ ਖੇਤ ‘ਚ ਟਰੈਕਟਰ ਚਲਾ ਰਿਹਾ ਸੀ,ਨੇ ਦੱਸਿਆ ਕਿ ਸ਼ਾਮ ਪੰਜ ਵਜੇ ਦੇ ਕਰੀਬ ਜਦ ਕੁਝ ਲੋਕ ਸ਼ਰਾਬ ਲੈਣ ਆਏ ਤਾਂ ਦਰਵਾਜਾ ਬੰਦ ਵੇਖ ਕੇ ਉਹਨਾਂ ਉਸ ਨੂੰ ਠੇਕੇ ਦੇ ਕਰਿੰਦੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਇੱਥੇ ਹੀ...
Tags: CRIME
ਚੰਡੀਗੜ੍ਹ, 21 ਦਸੰਬਰ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਅੰਮਿ੍ਰਤਸਰ (ਦਿਹਾਤੀ) ਜਲ੍ਹਿੇ ਵਿਚ ਅੰਤਰਰਾਸਟਰੀ ਸੰਪਰਕ ਵਾਲੇ ਇਕ ਡਰੋਨ ਮੋਡੀਊਲ ਦਾ ਪਰਦਾਫਾਸ਼ ਕਰਨ ਤੋਂ ਪੰਜ ਦਿਨ ਬਾਅਦ, ਐਤਵਾਰ ਨੂੰ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਮਿਲ ਕੇ ਸਾਂਝੇ ਤੌਰ ‘ਤੇ ਗੁਰਦਾਸਪੁਰ ਜਲ੍ਹਿੇ ਵਿਚ ਸਰਹੱਦ ਨੇੜਿਓਂ 19 ਦਸੰਬਰ ਦੀ ਰਾਤ ਨੂੰ ਪਾਕਿਸਤਾਨ ਦੇ ਇਕ ਡਰੋਨ ਦੁਆਰਾ ਲਿਆਂਦੇ ਗਏ 11 ਆਰਗੇਜ -84 ਹੱਥ ਗੋਲੇ ਬਰਾਮਦ ਕੀਤੇ। ਹੈਰਾਨ ਕਰ ਦੇਣ ਵਾਲੀ ਇਹ ਬਰਾਮਦਗੀ ਉਸ...
ਮੋਗਾ,21 ਦਸੰਬਰ (ਜਸ਼ਨ): ‘ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਮੋਗਾ ਹਲਕੇ ਦੇ ਸਾਰੇ ਵਾਰਡਾਂ ‘ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਮੋਗਾ ਸ਼ਹਿਰ ਦੀ ਕਾਇਆ ਕਲਪ ਹੋ ਰਹੀ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ 41 ਨੰਬਰ ਵਾਰਡ ਦੇ ਇੰਚਾਰਜ ਗੌਰਵ ਗਰਗ ਨੇ ਐੱਲ ਈ ਡੀ ਲਾਈਟਾਂ ਲਗਵਾਉਣ ਮੌਕੇ ਕੀਤਾ । ਉਹਨਾਂ ਕਿਹਾ ਕਿ ਇਸ ਵਾਰਡ ਦੀ ਨਕਸ਼ ਨੁਹਾਰ ਬਦਲਣ ਲਈ ਉਹਨਾਂ ਦੀ ਪਤਨੀ ਪਾਇਲ ਗਰਗ ਅਤੇ ਉਹਨਾਂ ਦਾ ਸਮੁੱਚਾ ਪਰਿਵਾਰ ਪੂਰੀ ਤਰਾਂ ਸਮਰਪਿਤ ਹੋ ਕੇ ਕੰਮ ਕਰ...
Tags: MUNICIPAL CORPORATION MOGA
ਮੋਗਾ,21 ਦਸੰਬਰ (ਜਸ਼ਨ): ਕਿਸੇ ਵੀ ਵਾਇਰਸ ਦੇ ਸੁਭਾਅ ਵਿਚ ਤਬਦੀਲੀ ਉਸ ਅੰਦਰ ਆਏ ਪਰਿਵਰਤਨ ’ਤੇ ਨਿਰਭਰ ਕਰਦੀ ਹੈ। ਕਰੀਬ 17 ਲੱਖ ਵਿਅਕਤੀਆਂ ਦੀ ਬਲੀ ਲੈਣ ਵਾਲੇ ਅਜੋਕੇ ਕੋਵਿਡ ਵਾਇਰਸ ਨੂੰ ਵਿਗਿਆਨੀਆਂ ਨੇ ਸਾਰਸ ਕੋਵਿਡ 2 ਦਾ ਨਾਮ ਦਿੱਤਾ ਸੀ ਪਰ ਹੁਣ ਇੰਗਲੈਂਡ ਵਿਚ ਪਾਏ ਗਏ ਕੋਵਿਡ ਦੇ ਇਕ ਨਵੇਂ ਰੂਪ VUI-202012/01 ਵਿਚ ਬਹੁਤ ਸਾਰੀਆਂ ਜੈਨੇਟਿਕ ਤਬਦੀਲੀਆਂ ਦੇਖੀਆਂ ਗਈਆਂ ਨੇ ਖਾਸਕਰ ਪ੍ਰੋਟੀਨ ਵਾਧੇ ਦੇ ਰੂਪ ਵਿਚ । ਪ੍ਰੋਟੀਨ ਵਾਲੀ ਇਹ ਤਬਦੀਲੀ ਮਨੁੱਖੀ ਸੈੱਲਾਂ ਲਈ ਘਾਤਕ...
Tags: COVID 19
ਮੋਗਾ,20 ਦਸੰਬਰ (ਤੇਜਿੰਦਰ ਸਿੰਘ ਜਸ਼ਨ ): ਪੰਜਾਬ ਦੀ ਧੀ ਸਿਮਰਜੀਤ ਕੌਰ ਨੇ ਜਰਮਨੀ ਵਿਚ ਹੋ ਰਹੇ ਬਾਕਸਿੰਗ ਵਰਡ ਕੱਪ ਵਿਚ ਅੱਜ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਵੱਲੋਂ ਟਵੀਟ ਕਰਕੇ ਦਿੱਤੀਆਂ ਵਧਾਈਆਂ ਅਤੇ ਫੇਰ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਰੀਟਵੀਟ ਕਰਕੇ ਸਿਮਰਜੀਤ ਕੌਰ ਨੂੰ ਓਲੰਪਿਕ ਫਤਿਹ ਕਰਨ ਲਈ ਦਿੱਤੀਆਂ ਸ਼ੁੱਭ ਇੱਛਾਵਾਂ ਨਾਲ ਸਮੁੱਚੇ ਪੰਜਾਬ...
Tags: SPORTES

Pages