ਮੋਗਾ,19 ਜੁਲਾਈ (ਜਸ਼ਨ): ਯੂ ਪੀ ਸਰਕਾਰ ਵੱਲੋਂ ਆਲ ਇੰਡੀਆ ਕਾਂਗਰਸ ਦੀ ਸਕੱਤਰ ਜਨਰਲ ਪ੍ਰਿਅੰਕਾ ਗਾਂਧੀ ਦੀ ਗੈਰਕਾਨੂੰਨੀ ਗਿ੍ਰਫਤਾਰੀ ਖਿਲਾਫ਼ ਅੱਜ ਮੋਗਾ ਦੇ ਮੁੱਖ ਚੌਂਕ ਵਿਚ ਜ਼ਿਲਾ ਕਾਂਗਰਸ ਵੱਲੋਂ ਰੋਹ ਭਰਪੂਰ ਰੋਸ ਧਰਨਾ ਦੇਣ ਉਪਰੰਤ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ
INDIAN NATIONAL CONGRESS
ਮੋਗਾ,20ਜੁਲਾਈ (ਜਸ਼ਨ) ਹਲਕਾ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਨੇ ਅੱਜ ਦਿੱਲੀ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਸ਼ੀਲਾ ਦੀਕਸ਼ਤ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਸ਼ੀਲਾ ਦੀਕਸ਼ਤ ਦੇ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਨਾਲ ਨਾ ਸਿਰਫ ਕਾਂਗਰਸ ਨੂੰ ਵੱਡਾ ਘਾਟਾ ਪਿਆ ਹੈ
ਮੋਗਾ,25 ਨਵੰਬਰ (): ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਦੇ ਅੱਜ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਜਾਣ ’ਤੇ ਸਮੁੱਚੇ ਦੇਸ਼ ਵਿਚ ਸ਼ੋਕ ਦੀ ਲਹਿਰ ਹੈ ਕਿਉਂਕਿ ਸ਼ੀ੍ ਪਟੇਲ ਦਾ ਜਾਣਾ ਸਿਰਫ਼ ਕਾਂਗਰਸ ਲਈ ਹੀ ਵੱਡਾ ਨੁਕਸਾਨ ਨਹੀਂ ਹੈ ਸਗੋਂ ਸਮੁੱਚੇ ਭਾਰਤੀਆਂ ਲਈ ਪ੍ਰੇਰਨਾ ਸਰੋਤ ਸ਼੍ਰੀ ਪਟੇਲ ਦੇ ਜਾਣ ਨਾਲ ਦੇਸ਼ ਇਕ ਕੀ
ਮੋਗਾ,22 ਦਸੰਬਰ (ਜਸ਼ਨ): ਕਾਂਗਰਸੀ ਖੇਮਿਆਂ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਬੀਤੇ ਕਲ ਸਾਬਕਾ ਕੇਂਦਰੀ ਮੰਤਰੀ ਮੋਤੀ ਲਾਲ ਵੋਹਰਾ ਸਦੀਵੀ ਵਿਛੋੜਾ ਦੇ ਗਏ। ਉਹ 93 ਵਰ੍ਹਿਆਂ ਦੇ ਸਨ ਅਤੇ ਇਕ ਦਿਨ ਪਹਿਲਾਂ 20 ਦਸੰਬਰ ਨੂੰ ਹੀ ਉਹਨਾਂ ਆਪਣਾ ਜਨਮ ਦਿਨ ਮਨਾਇਆ ਸੀ ।ਪੱਤਰਕਾਰਤਾ
ਮੋਗਾ, 5 ਜਨਵਰੀ (ਜਸ਼ਨ )-ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦੇ ਸੰਬੰਧ 'ਚ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਦੇ ਮੋਗਾ ਦਫ਼ਤਰ ਵਿਖੇ ਹੋਈ ਰੈਲੀ ਦੌਰਾਨ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸੁਖਵੰਤ ਸਿੰਘ ਦੁੱਗਰੀ ਵਿਸ਼ੇਸ਼ ਤੌਰ 'ਤੇ ਪਹੁੰਚੇ
ਮੋਗਾ, 6 ਜਨਵਰੀ (ਜਸ਼ਨ):: ‘ਭਾਰਤ ਜੋੜੋ ਯਾਤਰਾ’ ਦਾ ਮੰਤਵ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਬਲਕਿ ਇਸ ਯਾਤਰਾ ਦਾ ਮੰਤਵ ਦੇਸ਼ ਦੇ ਲੋਕਾਂ ਨੂੰ ਜੋੜਨਾ ਹੈ ਅਤੇ ਕਾਂਗਰਸ ਦੇ ਰੂਹੇ ਰਵਾਂਅ ਸ਼੍ਰੀ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਾਫਲੇ ਦੇ ਰੂਪ ਵਿਚ ਵਿਚਰਦਿਆਂ ਸਮਾਜ ਦੇ ਹਰ ਵਰਗ ਦੀਆਂ
ਜਲੰਧਰ, 14 ਜਨਵਰੀ (ਜਸ਼ਨ ) ਭਾਰਤ ਜੋੜੋ ਯਾਤਰਾ ਦੌਰਾਨ ਉਦਾਸ ਪਾਲ ਦੇਖਣ ਨੂੰ ਮਿਲੇ ਜਦੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ । ਉਹ ਭਾਰਤ ਜੋੜੋ ਯਾਤਰਾ ਦੌਰਾਨ ਫਿਲੌਰ ਵਿਚ ਹੇਠਾਂ ਡਿੱਗ ਪਏ ਤੇ ਤੁਰੰਤ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਨੂੰ ਬਚਾਇ
ਮੋਗਾ , 14 ਜਨਵਰੀ (ਜਸ਼ਨ )- ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦੇ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਹਲਕਾ ਧਰਮਕੋਟ ਦੀ ਰਹਿਨੁਮਾਈ ਹੇਠ ਹੋਏ ਵੱਡੇ ਇਕੱਠ ਵਿਚ ਆਮ ਲੋਕਾਂ ਨੇ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਣ ਲਈ ਵੱਡਾ ਉਤਸ਼ਾਹ ਦਿਖਾਇਆ ।ਹਲਕੇ
ਮੋਗਾ, 19 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਨਗਰ ਨਿਗਮ ਮੋਗਾ ਵਿਚ ਕਾਂਗਰਸ ਦੀ ਮੇਅਰ ਨਿਤਿਕਾ ਭੱਲਾ ਵਿਰੁੱਧ ਜਿੱਥੇ ਹੁਕਮਰਾਨ ਧਿਰ ਵਲੋਂ ਡਾ ਅਮਨਦੀਪ ਅਰੋੜਾ ਦੀ ਅਗਵਾਈ ਹੇਠ 42 ਕੌਸਲਰਾਂ ਦੇ ਦਸਤਖਸਤਾ ਵਾਲਾ ਬੇਭਰੋਸਗੀ ਮਤਾ ਦੇ ਕੇ ਮੇਅਰ ਨੂੰ ਨਿਗਮ ਹਾਊਸ ਦੀ ਮੀਟਿੰਗ ਰੱਖ ਕੇ ਆਪਣਾ ਬਹੁਮਤ ਦਿਖਾ