News

ਚੰਡੀਗੜ੍ਹ, 12 ਮਾਰਚ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਹੋਣ ਵਾਲੇ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 13 ਮਾਰਚ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕੋਵਿਡ ਦੀ ਸਥਿਤੀ ਨੂੰ ਰਿਵਿਊ ਕਰਨ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗਾਂ ਵਿੱਚ ਕੋਵਿਡ-19 ਦੇ ਫੈਲਾਅ ਨੂੰ...
Tags: COVID 19
ਬਾਘਾਪੁਰਾਣਾ 11ਮਾਰਚ( ਰਾਜਿੰਦਰ ਸਿੰਘ ਕੋਟਲਾ) ਨੇੜਲੇ ਪਿੰਡ ਲੰਗੇਅਾਣਾ ਵਾਸੀ ਕੇਨੈਡੀਅਨ ਪਰਮਜੀਤ ਕੌਰ ਧਰਮ ਪਤਨੀ ਕੇਨੈਡੀਅਨ ਬਲਿਵੰਦਰ ਸਿੰਘ ਬਰਾੜ ਦਾ ਪਿੰਡ ਦੇ ਗੁਰਦੁਅਾਰਾ ਹਰਗੋਬਿੰਦ ਸਾਹਿਬ ਸਾਹਿਬ ਵਿਖੇ ੲਿੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਅਾ।ੲਿਸ ਸਮੇਂ ਗੁਰਦੁਅਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਾਧੂ ਸਿੰਘ,ਗ੍ਰੰਥੀ ਬਾਬਾ ਗੁਰਦਿਅਾਲ ਸਿੰਘ ਅਤੇ ਭਾੲੀ ਰਣਜੀਤ ਸਿੰਘ ਹੁਰਾਂ ਵੱਲੋਂ ੳੁਨ੍ਹਾਂ ਨੂੰ ਸਿਰੋਪਾੳੁ ਦੇ ਕੇ...
ਮੋਗਾ, 11 ਮਾਰਚ (ਜਸ਼ਨ): ਮਹਿਲਾਵਾਂ ਨਾਲ ਹੋ ਰਹੀ ਘਰੇਲੂ ਹਿੰਸਾ ਖਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਮਹਿਲਾਵਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸਰਗਰਮ ਸੰਸਥਾ ‘ਐਂਟੀ ਡੋਮੈਸਟਿਕ ਵਾਇਲੈਂਸ ਫਾਰ ਵੂਮੈਨ’ ਦੀ ਜ਼ਰੂਰੀ ਮੀਟਿੰਗ ਵਿਧਾਇਕ ਡਾ: ਹਰਜੋਤ ਕਮਲ ਦੇ ਮੋਗਾ ਦਫਤਰ ਵਿਖੇ ਡਾ. ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕੌਰ ਨੇ ਆਖਿਆ ਕਿ ਬੇਸ਼ੱਕ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾਵਾਂ ,ਬੱਚਿਆਂ ਅਤੇ ਬਜ਼ਰੁਰਗਾਂ ਲਈ 181 ਹੈਲਪ ਲਾਈਨ ਨੰਬਰ ਦਾ...
ਮੋਗਾ,11 ਮਾਰਚ : (ਜਸ਼ਨ): ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ’ਤੇ ਨਿਊ ਟਾਊਨ ਟਰੇਡਰਜ਼ ਐਸੋਸੀਏਸ਼ਨ ਵੱਲੋਂ ਨਿਊ ਟਾਊਨ ਦੀ ਗਲੀ ਨੰਬਰ 1 ਵਿਚ ਫਲ਼ਾਂ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਆਖਿਆ ਕਿ ਭਗਵਾਨ ਸ਼ਿਵ ਸਮੁੱਚੀ ਕਾਇਨਾਤ ਨੂੰ ਊਰਜਾ ਨਾਲ ਨਿਵਾਜਦੇ ਨੇ, ਇਸੇ ਕਰਕੇ ਉਹਨਾਂ ਨੂੰ ਪੂਜਣ ਵਾਲੇ ਹਰ ਵਰਗ ਦੇ ਲੋਕ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰਦੇ...
ਧਰਮਕੋਟ,11 ਮਾਰਚ (ਜਸ਼ਨ): ਸਾਬਕਾ ਸਰਪੰਚ ਜਲਾਲਾਬਾਦ ਪੂਰਬੀ ਸ. ਨੱਥਾ ਸਿੰਘ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਰਪੰਚ ਨੱਥਾ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ। ਸਰਪੰਚ ਨੱਥਾ ਸਿੰਘ ਦੇ ਭਰਾ ਮਸਤਾਨ ਸਿੰਘ ,ਨਛੱਤਰ ਸਿੰਘ, ਭੈਣ ਕੁਲਵੰਤ ਕੌਰ ਅਤੇ ਸਪੁੱਤਰਾਂ ਸ. ਨਿਰਮਲ ਸਿੰਘ ਅਤੇ ਜਸਵੰਤ ਸਿੰਘ ਜੋਧਾ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਾਕਾ ਲੋਹਗੜ੍ਹ ਨੇ ਆਖਿਆ ਕਿ ਸਰਪੰਚ ਨੱਥਾ ਸਿੰਘ...
ਮੋਗਾ,11 ਮਾਰਚ (ਜਸ਼ਨ): ਸ਼ਰਨ ਫਾਊਂਡੇਸ਼ਨ ਵਲੋਂ ਮੋਗਾ ਵਿਖੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਦੇ ਸਹਿਯੋਗ ਨਾਲ ਸਰਦਾਰ ਸ਼ਰਨਜੀਤ ਸਿੰਘ ਵਾਲੀਆ ਦੀ ਯਾਦ ਵਿੱਚ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਭਾਗ ਲਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਅੰਮਿ੍ਰਤਪਾਲ ਸਿੰਘ ਅਤੇ ਸਕੱਤਰ ਨਵਜੀਤ ਸਿੰਘ ਨੇ ਦੱਸਿਆ ਕਿ ਇਹ ਇਹ ਕੈਂਪ ਉਹਨਾ ਦੇ ਮਹਿਰੂਮ ਪਿਤਾ ਸਰਦਾਰ ਸ਼ਰਨਜੀਤ ਸਿੰਘ ਵਾਲੀਆ ਦੀ ਯਾਦ ਵਿੱਚ...
ਚੰਡੀਗੜ੍ਹ,11 ਮਾਰਚ (ਜਸ਼ਨ): ਚੰਡੀਗੜ੍ਹ 'ਚ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਧਿਆਨ 'ਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਗਲੇ ਹੁਕਮਾਂ ਤੱਕ, ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ, ਪ੍ਰਾਇਮਰੀ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਵਲੋਂ ਸਕੂਲ ਪ੍ਰਬੰਧਕਾਂ ਨੂੰ ਮਾਪਿਆਂ ਨਾਲ ਸੰਪਰਕ ਬਣਾ ਕੇ ਕੋਵਿਡ ਸਬੰਧੀ ਹਿਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ । ਮਾਪਿਆਂ ਦੇ ਚਿੰਤਾ ਵਿਚ ਹੋਣ ਦੇ ਬਾਵਜੂਦ ਹਾਲ ਦੀ ਘੜੀ ਨੌਵੀਂ ਅਤੇ...
Tags: COVID 19
****ਕਿਸੇ ਵੀ ਸੂਬੇ ਦੇ ਵਸਨੀਕਾਂ ਲਈ ਸਹੂਲਤਾਂ ਪ੍ਰਦਾਨ ਕਰਨੀਆਂ ਸੂਬਾ ਸਰਕਾਰ ਦਾ ਪਹਿਲਾ ਫ਼ਰਜ਼ ਹੁੰਦਾ ਹੈ**** ਕੋਟਕਪੂਰਾ, 11 ਮਾਰਚ (ਜਸ਼ਨ) :ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਆਰਥਿਕ ਸੋਮੇ ਜੁਟਾਉਣ ਦੀ ਲੋੜ ਹੁੰਦੀ ਹੈ ਪਰ ਪੰਜਾਬ ਵਿੱਚ ਉਹ ਸੋਮੇ ਤਾਂ ਰਾਜਨੀਤਕ ਲੋਕਾਂ ਦੇ ਢਿੱਡ ਭਰਨ ਲਈ ਲੁਟਾਏ ਜਾ ਰਹੇ ਹਨ, ਇਹ ਵਿਚਾਰ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਅੱਗੇ ਰੱਖਦਿਆਂ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਜੂਦਾ...
ਮੋਗਾ,10 ਮਾਰਚ (ਜਸ਼ਨ): ਸੰਯੁਕਤ ਕਿਸਾਨ ਮੋਰਚਾ ਵੱਲੋਂ ਸਿੰਘੂ-ਬਾਰਡਰ 'ਤੇ ਕੀਤੀ ਮੀਟਿੰਗ ਅਤੇ ਪ੍ਰੈੱਸ-ਕਾਨਫਰੰਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦੇ ਡਾ. ਦਰਸ਼ਨ ਪਾਲ ਵਲੋਂ ਕੀਤੇ ਗਏ ਐਲਾਨਾਂ ਮੁਤਾਬਕ 15 ਮਾਰਚ ਨੂੰ ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਡੀਸੀ ਅਤੇ ਐਸਡੀਐਮ ਨੂੰ ਮੰਗ-ਪੱਤਰ ਦਿੰਦਿਆਂ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ । ਇਸ ਦਿਨ ਨਿੱਜੀਕਰਨ ਦੇ ਖਿਲਾਫ ਮਜਦੂਰ ਜਥੇਬੰਦੀਆਂ ਦੇ ਸੱਦੇ ਤੇ ਦੇਸ਼ਭਰ ਦੇ ਰੇਲਵੇ ਸਟੇਸ਼ਨ...
ਮੋਗਾ, 10 ਮਾਰਚ (ਜਸ਼ਨ) : ਅੱਜ ਸਿੱਖਿਆ ਵਿਭਾਗ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਹਿਸਾਬ ਵਿਸ਼ੇ ਦੇ ਬਲਾਕ ਮੈਂਟਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਈਸੇ ਖਾਂ ‘ਚ ਸੇਵਾਵਾਂ ਨਿਭਾਅ ਰਹੇ ਹਰਜਿੰਦਰ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਉਹਨਾਂ ਦੇ ਸਾਥੀ ਬਲਾਕ ਮੈਂਟਰ ਨਵਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਹਰਜਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਅਤੇ ਉਹਨਾਂ ਦਾ ਲਗਾਤਾਰ ਬਲੱਡ ਪਰੈਸ਼ਰ ਵਧਣ ਕਾਰਨ ਬੀਤੀ ਬਾਤ ਉਹ ਇਸ ਫ਼ਾਨੀ...

Pages