News

ਮੋਗਾ,29 ਜੂਨ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਦੀ ਅਗਵਾਈ ਵਿਚ ਪਿਛਲੇ ਲੰਮੇ ਸਮੇਂ ਤੋਂ ਸ਼ਹਿਰਵਾਸੀਆਂ ਦੀ ਸਹੂਲਤ ਲਈ ਕੀਤੇ ਜਾ ਯਤਨਾਂ ਸਦਕਾ ਜਿੱਥੇ ਸ਼ਹਿਰਵਾਸੀ ਪੂਰੇ ਬਾਗੋਬਾਗ ਸਨ ਉੱਥੇ ਹੁਣ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਵੱਲੋਂ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨੂੰ ਪੱਤਰ ਲਿਖ ਕੇ ਇੰਪਰੂਵਮੈਂਟ ਟਰੱਸਟ ਨੂੰ ਆਪਣੀ ਜਗਹ ਉੱਪਰ ਹੀ ਮੈਂਟੀਨੈੱਸ ਕਾਰਜ ਕਰਨ ਲਈ ਕਿਹਾ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ...
* ਸਾਡੇ ਅਸਲ ਹੀਰੋ ਕਿਰਤੀ ਕਿਸਾਨਾਂ ਦੇ ਵੈਲਪੁਣੇ ਵਾਲੇ ਭੱਦੇ ਅਕਸ ਨੂੰ ਬਦਲਣ ਦੀ ਮਨਸ਼ਾ ਨਾਲ ਤਿਆਰ ਕੀਤਾ ਜਾ ਰਿਹੈ ਸੀਰੀਅਲ: ਵਿਧਾਇਕ ਡਾ: ਹਰਜੋਤ ਕਮਲ ਮੋਗਾ, 28 ਜੂਨ (ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੇ ਕਿਸਾਨੀ ਜ਼ਿੰਦਗੀ ਨਾਲ ਸਬੰਧਤ ਟੀ ਵੀ ਸੀਰੀਅਲ ‘ਧਰਤੀ ਦਾ ਪੁੱਤ’ ਦੀ ਸ਼ੂਟਿੰਗ ’ਤੇ ਕਟਾਖਸ਼ ਕਰਨ ਵਾਲੇ ਉਹਨਾਂ ਦੇ ਵਿਰੋਧੀਆਂ ’ਤੇ ਪਲਟ ਵਾਰ ਕਰਦਿਆਂ, ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਦੇ ਵਿਰੋਧੀ ਗੈਰ ਵਾਜਿਬ ਬਿਆਨਬਾਜ਼ੀ ਕਰ ਰਹੇ ਹਨ । ਵਿਧਾਇਕ...
ਮੋਗਾ,28 ਜੂਨ (ਜਸ਼ਨ): ਵਾਰਡ ਨੰਬਰ 3 ਦੇ ਕੌਂਸਲਰ ਮਨਜੀਤ ਮਾਨ ਵੱਲੋਂ ਲਗਾਤਾਰ ਵਾਰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ । ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਗੱਲਬਾਤ ਕਰਦਿਆਂ ਮਨਜੀਤ ਮਾਨ ਨੇ ਆਖਿਆ ਕਿ ਵਾਰਡ ਨੰਬਰ 3 ਦੇ ਸੇਠੀ ਡੇਅਰੀ ਕੋਲ ਟਰਾਂਸਫਾਰਮਰ ਦੀਆਂ ਤਾਰਾਂ ਬਦਲਣ ਦਾ ਕੰਮ ਚੱਲ ਰਿਹਾ ਹੈ, ਜਿਸ ਉਪਰੰਤ ਇਥੋਂ ਦੇ ਵਸਨੀਕਾਂ ਨੂੰ ਨਿਰਵਿਘਨ ਬਿਜਲੀ ਮਿਲਦੀ ਰਹੇਗੀ। ਉਹਨਾਂ ਆਖਿਆ ਕਿ ਉਹ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ...
ਮੋਗਾ, 28 ਜੂਨ (ਜਸ਼ਨ): ‘ਪੰਜਾਬ ਸਰਕਾਰ ਦੇ ਹੁਕਮਾਂ ’ਤੇ ਲੋਕ ਡਾਊਨ ਤੋਂ ਬਾਅਦ ਆਈਲਜ਼ ਸੈਟਰਾਂ ਦੇ ਪਹਿਲੇ ਦਿਨ ਖੁਲ੍ਹਣ ’ਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ’ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਥਾ ਦੇ ਮੈਨੇਜਿੰਗ ਡਾਇਰੈਕਟਰਾਂ ਸੁਭਾਸ਼ ਪਲਤਾ ,ਅਮਿੱਤ ਪਲਤਾ ਅਤੇ ਰਮਨ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਅੱਜ ਪਹਿਲੇ ਦਿਨ ਦੀਆਂ ਕਲਾਸਾਂ ਲਗਾਉਣ ਲਈ ਆਏ ਵਿਦਿਆਰਥੀਆਂ ‘ਚ ਖੂਬ ਉਤਸ਼ਾਹ ਹੈ। ਉਹਨਾਂ ਆਖਿਆ ਕਿ ਗੋਲਡਨ...
ਮੋਗਾ, 27 ਜੂਨ (ਜਸ਼ਨ): ਆਮ ਆਦਮੀ ਪਾਰਟੀ ਦੀ ਐਸ. ਸੀ. ਵਿੰਗ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਬੱਧਨੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਨਵ ਨਿਯੁਕਤ ਬਲਾਕ ਇੰਚਾਰਜਾਂ ਨੂੰ ਅਹੁਦੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹਲਕਾ ਮੋਗਾ ਤੋਂ ਪਿਆਰਾ ਸਿੰਘ ਬੱਬੂ, ਦਲਜੀਤ ਸਿੰਘ, ਰਾਜ ਸਿੱਧੂ ਦਾਰਾਪੁਰ ਹਲਕਾ ਨਿਹਾਲ ਸਿੰਘ ਵਾਲਾ ਤੋਂ ਗੁਰਦੀਪ ਕਿੱਲੀ ਚਾਹਲ, ਸੁਰਜੀਤ ਸਿੰਘ ਹਿੰਮਤਪੁਰਾ, ਮੇਜਰ ਸਿੰਘ ਬੁੱਟਰ, ਲਖਵੀਰ ਸਿੰਘ ਬੁਰਜ ਹਮੀਰਾ ,ਹਲਕਾ ਧਰਮਕੋਟ ਤੋਂ ਅਜੈਬ ਸਿੰਘ ,...
*ਕੈਂਪ ਵਿੱਚ 91 ਨੌਜਵਾਨ ਮਰਦ ਅਤੇ ਔਰਤਾਂ ਨੇ ਉਤਸਾਹ ਨਾਲ ਖੂਨਦਾਨ ਕੀਤਾ ਮੋਗਾ/ਬੱਧਨੀ/ਨਿਹਾਲ ਸਿੰਘ ਵਾਲਾ 27 ਜੂਨ (ਜਸ਼ਨ): ਪੰਜਾਬ ਪੁਲਿਸ ਦੇ ਸ਼ਹੀਦ ਕਰਮਚਾਰੀ ਜਗਮੋਹਨ ਸਿੰਘ ਮਾਣੂਕੇ ਦੀ ਯਾਦ ਵਿੱਚ ਸਮਾਜ ਸੇਵਾ ਕਲੱਬ ਮੀਨੀਆ ਵੱਲੋਂ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਟਿੱਬੀ ਸਾਹਿਬ ਪਿੰਡ ਮੀਨੀਆ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ 91 ਨੌਜਵਾਨ ਮਰਦ ਅਤੇ ਔਰਤਾਂ ਨੇ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ। ਇਸ ਕੈਂਪ...
ਬਾਘਾ ਪੁਰਾਣਾ 27 ਜੂਨ (ਰਾਜਿੰਦਰ ਸਿੰਘ ਕੋਟਲਾ):- ਅੱਜ ਦਿਨ ਦਿਹਾੜੇ ਤਿੰਨ ਨਕਾਬ ਪੋਸ਼ ਨੌਜਵਾਨਾਂ ਨੇ ਦੁਕਾਨ ਤੇ ਬੈਠੇ ਦੁਕਾਨਦਾਰ ਨੂੰ ਰਾਡ ਮਾਰ ਕੇ ਫੱਟੜ ਕਰ ਦਿੱਤਾ ਜਿਸ ਨੂੰ ਤੁਰੰਤ ਇਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਮੋਗਾ ਹਸਪਤਾਲ ਲਈ ਰੈਫਰ ਕੀਤਾ ਗਿਆ। ਇਕੱਤਰ ਲੋਕਾਂ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਉਰਫ ਲੱਕੀ ਤਨੇਜਾ ਪੁੱਤਰ ਗੋਪਾਲ ਚੰਦ ਪੁਰਾਣੇ ਡਾਕਖਾਨੇ ਵਾਲੀ ਗਲੀ ਅੰਦਰ ਕਨਫੈਕਸ਼ਰੀ ਦਾ ਕਾਰੋਬਾਰ ਕਰਦਾ ਹੈ ਅੱਜ ਲੌਕ...
ਬਾਘਾਪੁਰਾਣਾ , 27 ਜੂਨ (ਜਸ਼ਨ)-ਸਬ ਡਵੀਜਨ ਬਾਘਾਪੁਰਾਣਾ ਨਾਲ ਸੰਬੰਧਿਤ ਦਿਹਾਤੀ ਇਲਾਇਆਂ ਵਿੱਚ ਕੰਮ ਕਰ ਰਹੇ ਪੱਤਰਕਾਰ ਦੀ ਸਿਰਮੌਰ ਸੰਸਥਾ ਦਿਹਾਤੀ ਪ੍ਰੈੱਸ ਕਲੱਬ ਬਾਘਾਪੁਰਾਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸਾਧੂ ਰਾਮ ਜੀ ਲੰਗੇਆਣਾ ਅਤੇ ਚੇਅਰਮੈਨ ਜਗਜੀਤ ਸਿੰਘ ਖਾਈ ਦੀ ਪ੍ਰਧਾਨਗੀ ਵਿੱਚ ਹੋਈ।ਮੀਟਿੰਗ ਦੌਰਾਨ ਸ਼ਾਮਲ ਪੱਤਰਕਾਰਾਂ ਵੱਲੋਂ ਪਿਛਲੇ ਦਿਨੀ ਅਜੀਤ ਦੇ ਸੀਨੀਅਰ ਪੱਤਰਕਾਰ ਬਲਰਾਜ ਸਿੰਗਲਾ ਜੀ ਬਾਘਾਪੁਰਾਣਾ, ਜਗਬਾਣੀ ਦੇ ਪੱਤਰਕਾਰ ਰਾਕੇਸ਼ ਅਗਰਵਾਲ ਬਾਘਾਪੁਰਾਣਾ ਅਤੇ...
ਮੋਗਾ, 27 ਜੂਨ (ਜਸ਼ਨ): ਅੱਜ ਰਜਿਸਟਰਾਰ ਪੰਜਾਬ ਆਯੁਰਵੈਦਿਕ ਅਤੇ ਯੂਨਾਨੀ ਸਿਸਟਮ ਅਤੇ ਰਜਿਸਟਰਾਰ ਆਯੁਰਵੈਦਿਕ ਯੂਨੀਵਰਸਿਟੀ ਡਾ. ਸੰਜੀਵ ਗੋਇਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਪਰਿਵਾਰ ਵੱਲੋਂ ਡਾ. ਸੰਜੀਵ ਗੋਇਲ ਦਾ ਨਿਘਾ ਸਵਾਗਤ ਕੀਤਾ ਗਿਆ ਅਤੇ ਕੈਂਬਰਿਜ ਇੰਟਰਨੈਸਨਲ ਸਕੂਲ ਦੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਪੰਮੀ ਨੇ ਪੰਜਾਬੀ ਸਭਿਆਚਾਰ ਨੂੰ ਜਿਉਂਦਾ ਰੱਖਣ ਲਈ ਲਿਖੀ ਕਿਤਾਬ ‘ਚਿੜੀਆਂ ਦਾ ਚੰਬਾ’...
‘ਫੁੱਫੜ’ ਹਰ ਛੋਟੇ ਵੱਡੇ ਪਰਿਵਾਰ ਦਾ ਇਕ ਸਤਿਕਾਰਤ ਰਿਸ਼ਤੇ ਦਾ ਨਾਂ ਹੈ, ਜੋ ਅਨੇਕਾਂ ਦਿਲਚਸਪ ਕਹਾਣੀਆਂ, ਕਹਾਵਤਾਂ, ਸਿੱਠਣੀਆਂ ਜ਼ਰੀਏ ਸਾਡੇ ਵਿਰਸੇ ਸ਼ਿੰਗਾਰ ਰਿਹਾ ਹੈ। ‘ਫੁੱਫੜ ਜੀ ’ ਬਾਰੇ ਫ਼ਿਲਮ ਬਣਨਾ ਚੰਗੇ ਸਿਨਮੇ ਵੱਲ ਵਧਿਆ ਇੱਕ ਹੋਰ ਚੰਗਾ ਕਦਮ ਹੈ। ਲੇਖਕ ਰਾਜੂ ਵਰਮਾ ਤੇ ਨਿਰਦੇਸ਼ਕ ਪੰਕਜ ਬੱਤਰਾ ਦੀ ਇਸ ਫ਼ਿਲਮ ਦੀ ਸੂਟਿੰਗ ਜ਼ੋਰਾਂ ਸ਼ੋਰਾਂ ‘ਤੇ ਚੱਲ ਰਹੀਂ ਹੈ। ਰਾਜੂ ਵਰਮਾ ਇੱਕ ਸਰਗਰਮ ਫ਼ਿਲਮ ਲੇਖਕ ਹੈ। ਪਿਛਲੇ ਥੋੜ੍ਹੇ ਸਮੇਂ ਵਿੱਚ ਉਸਨੇ ਅਨੇਕਾਂ ਚੰਗੀਆਂ ਫ਼ਿਲਮਾਂ ਪੰਜਾਬੀ...

Pages