ਚੰਡੀਗੜ੍ਹ, 3 ਜੁਲਾਈ:ਪੰਜਾਬ ਦੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੁਖਬੀਰ ਸਿੰਘ ਬਾਦਲ `ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਸਿਆਸੀ ਸਾਖ ਗੁਆ ਚੁੱਕਣ ਤੋਂ ਬਾਅਦ ਹੁਣ ਸਸਤੀ ਸ਼ੋਹਰਤ ਖੱਟਣ ਲਈ ਜਿਸ ਤਰ੍ਹਾਂ ਦੇ ਹੱਥ ਪੈਰ ਸੁਖਬੀਰ ਵੱਲੋਂ ਮਾਰੇ ਜਾ ਰਹੇ ਹਨ, ਉਸ ਵਿਚੋਂ ਪੂਰੀ ਤਰ੍ਹਾਂ ਉਸ ਦੀ ਬੌਖਲਾਹਟ ਨਜ਼ਰ ਆ ਰਹੀ ਹੈ। ਇੱਥੋਂ ਜਾਰੀ ਇਕ ਬਿਆਨ ਵਿਚ ਖਣਨ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਜਿਨ੍ਹਾਂ ਸਾਈਟਾਂ `ਤੇ ਸੁਖਬੀਰ ਗਿਆ ਅਤੇ ਜਿੱਥੇ ਜਾ ਕੇ ਉਸ ਨੇ ਇਕ...
News
ਮੋਗਾ,3 ਜੁਲਾਈ (ਜਸ਼ਨ): ਅੱਜ ਮੋਗਾ ਹਲਕੇ ‘ਚ ਵਿਧਾਇਕ ਡਾ: ਹਰਜੋਤ ਕਮਲ ਦੇ ਉੱਦਮਾਂ ਸਦਕਾ ਸਿਹਤ ਵਿਭਾਗ ਵੱਲੋਂ ਕੋਵਿਡ ਟੀਕਾਕਰਨ ਦੇ ਨੋਡਲ ਅਫਸਰ ਡਾ: ਅਸ਼ੋਕ ਸਿੰਗਲਾ ਦੀ ਨਿਗਰਾਨੀ ਹੇਠ 9 ਵੱਖ ਵੱਖ ਥਾਵਾਂ ’ਤੇ 18 ਸਾਲਾ ਉਮਰ ਵਰਗ ਅਤੇ 45 ਸਾਲਾ ਤੋਂ ਵੱਧ ਉਮਰ ਵਰਗ ਵਾਲੇ ਨਾਗਰਿਕਾਂ ਨੂੰ ਕੋਵੀਸ਼ੀਲਡ ਦੀ ਪਹਿਲੀ ਅਤੇ ਦੂਸਰੀ ਡੋਜ਼ ਲਗਾਉਣ ਲਈ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਕੌਰ ਨੇ ਸਰਕਾਰੀ ਕੰਨਿਆ ਸਕੂਲ ਮੇਨ ਬਜ਼ਾਰ ‘ਚ...
ਮੋਗਾ, 2 ਜੁਲਾਈ (ਜਸ਼ਨ) - ਪ੍ਰਗਤੀਸ਼ੀਲ ਮੰਚ ਪੰਜਾਬ ਦੇ ਪ੍ਰਧਾਨ ਬਲਕਰਨ ਮੋਗਾ ,ਜਿਲਾ ਆਗੂ ਨਵਜੋਤ ਸਿੰਘ ਜੋਗੇਵਾਲਾ,ਅਮਨਦੀਪ ਸਿੰਘਾਂ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ 8 ਘੰਟੇ ਬਿਜਲੀ ਦੇਣ ਦਾ ਵਾਧਾ ਵੀ ਲਾਰਾ ਸਾਬਿਤ ਹੋਇਆ। ਇੰਨਾਂ ਵਿਚਾਰਾਂ ਦਾ ਪ੍ਰਗਾਟਾਵਾ ਪ੍ਰਗਤੀਸੀਲ ਮੰਚ ਤੇ ਪੰਜਾਬ ਕਿਸਾਨ ਯੂਨੀਅਨ ਦੀ ਸਾਂਝੀ ਮੀਟਿੰਗ ਮੋਗਾ ਵਿਖੇ ਨੂੰ ਸੰਬੋਧਨ ਹੁੰਦਿਆਂ ਕੀਤਾ। ਉਹਨਾਂ ਕਿਹਾ ਕਿ ਜਿੱਥੇ ਕੇਂਦਰ ਦੀ ਸਰਕਾਰ ਨਾਲ ਕਿਸਾਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ...
ਮੋਗਾ, 2 ਜੁਲਾਈ (ਜਸ਼ਨ): ਅੱਜ ਸਰਕਾਰੀ ਹਾਈ ਸਕੂਲ ਮੰਗੇਵਾਲਾ ਵਿਖੇ ਹੋਏ ਛੋਟੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਰਪੰਚ ਸਾਹਿਬ ਪਿੰਡ ਮੰਗੇਵਾਲਾ ਸ਼੍ਰੀ ਗੁਰਵਿੰਦਰ ਸਿੰਘ ਜੀ ਤੇ ਗ੍ਰਾਮ ਪੰਚਾਇਤ ਵੱਲੋਂ ਸਕੂਲ ਦੀ ਦਿੱਖ ਸੋਹਣੀ ਬਨਾਉਣ ਤੇ ਬੱਚਿਆਂ ਦੀ ਕਰੋਨਾ ਕਾਲ ਵਿੱਚ ਆਨਲਾਈਨ ਪੜ੍ਹਾਈ ਤੇ ਹੋਰ ਗਤੀਵਿਧੀਆਂ ਕਰਵਾਉਣ ਲਈ ਸਮੂਹ ਸਟਾਫ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਸਰਪੰਚ ਗੁਰਵਿੰਦਰ ਸਿੰਘ ਵੱਲੋਂ ਸਕੂਲ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ।...
ਮੋਗਾ, 2 ਜੁਲਾਈ (ਜਸ਼ਨ): ‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਜੋ ਕਿਹਾ ਉਹ ਕਰਕੇ ਦਿਖਾਇਆ ਹੈ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਨੂੰ ਵਿਰਸੇ ਵਿਚ ਦਿੱਤੇ ਵੱਡੇ ਵਿੱਤੀ ਘਾਟੇ ਦੇ ਬਾਵਜੂਦ ਅੱਜ ਤੋਂ ਬਜ਼ਰੁਗਾਂ,ਵਿਧਵਾਵਾਂ , ਬੇਸਹਾਰਾ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ 1500 ਰੁਪਏ ਪੈਨਸ਼ਨ ਦੇਣ ਅਤੇ ਆਸ਼ੀਰਵਾਦ ਸਕੀਮ ਤਹਿਤ 51 ਹਜ਼ਾਰ ਰੁਪਏ ਸ਼ਗਨ ਰਾਸ਼ੀ ਦੇਣ ਦੀ ਪਰਿਕਿਰਿਆ ਦੇ ਆਰੰਭ ਹੋਣ ਨਾਲ ਚੋਣ ਮੈਨੀਫੈਸਟੋ ਦਾ ਇਕ ਹੋਰ ਵਾਅਦਾ ਅਮਲ ਵਿਚ ਆ ਗਿਆ ਹੈ ਜਿਸ ਸਦਕਾ...
*ਅੱਛੇ ਦਿਨ ਲਿਆਉਣ ਦੇ ਵਾਅਦਿਆਂ ਵਾਲੀ ਸਰਕਾਰ ਲਹੂ ਪੀਣੀ ਸਰਕਾਰ ਸਿੱਧ ਹੋਈ: ਡਾ: ਹਰਜੋਤ ਕਮਲ ਮੋਗਾ, 2 ਜੁਲਾਈ (ਜਸ਼ਨ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਮੋਗਾ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਨੇ ਮਹਿੰਗਾਈ ਅਤੇ ਤੇਲ ਕੀਮਤਾਂ ਦੇ ਵਾਧੇ ਖਿਲਾਫ਼ ਜਬਰਦਸਤ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਅਕਾਸ਼ ਗੁੰਜਾਊ ਨਾਅਰੇ ਲਗਾਉਂਦਿਆਂ ਮੋਦੀ ਸਰਕਾਰ ਖਿਲਾਫ਼ ਆਪਣੇ ਰੋਹ ਦਾ...
ਮੋਗਾ, 2 ਜੁਲਾਈ(ਜਸ਼ਨ): ਵਿਧਾਨ ਸਭਾ ਚੋਣਾਂ 2022 ਦੇ ਮਿਸ਼ਨ ਨੂੰ ਉਸ ਸਮੇਂ ਵੱਡੀ ਮਜਬੂਤੀ ਮਿਲੀ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਾਂਗਰਸ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਪੱਤਰ ਜਾਰੀ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਜਤਿੰਦਰ ਅਰੋੜਾ ਨੂੰ ਮੋਗਾ ਕਾਂਗਰਸ ਦਾ ਸਿਟੀ ਪ੍ਰਧਾਨ ਨਿਯੁੱਕਤ ਕਰ ਦਿੱਤਾ। ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਜਤਿੰਦਰ ਅਰੋੜਾ ਨੂੰ ਕਾਂਗਰਸ ਦੇ ਸਿਟੀ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਦਿੰਦਿਆਂ ਅਰੋੜਾ ਦਾ ਮੂੰਹ ਮਿੱਠਾ ਕਰਵਾਇਆ।...
ਮੋਗਾ, 2 ਜੁਲਾਈ (ਜਸ਼ਨ): ਕੇਂਦਰ ਸਰਕਾਰ ਵੱਲੋਂ ਨਿੱਤ ਦਿਨ ਤੇਲ ਕੀਮਤਾਂ ਅਤੇ ਗੈਸ ਸਿਲੰਡਰ ਦੇ ਰੋਜ਼ਾਨਾ ਵਧਾਏ ਜਾ ਰਹੇ ਮੁੱਲ ਖਿਲਾਫ਼ ਕਾਂਗਰਸ ਵੱਲੋਂ ਕੀਤੇ ਰੋਸ ਪ੍ਰਦਰਸ਼ਨਾਂ ਦੀ ਲੜੀ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਦੀ ਅਗਵਾਈ ਹੇਠ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ, ਰਮਨ ਮੱਕੜ, ਸਰਬਜੀਤ ਕੌਰ ਮਾਹਲਾ, ਸਿਮਰਨਜੀਤ ਸਿੰਘ, ਕਾਲਾ ਪ੍ਰਧਾਨ ਆੜਤੀਆ ਯੂਨੀਅਨ , ਜੋਬਨ...
ਮੋਗਾ, 2 ਜੁਲਾਈ (ਜਸ਼ਨ):ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੇ ਖਿਲਾਫ ਕੇਂਦਰ ਸਰਕਾਰ ਵਿਰੁੱਧ ਰੋਸ ਧਰਨਾ ਚੌਂਕ ਜਵਾਹਰ ਸਿੰਘ ਵਾਲਾ ਵਿਖੇ ਦਿੱਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਸ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਮੋਗਾ ਧਰਨੇ ਵਿੱਚ ਸਾਮਿਲ ਹੋਏ ਅਤੇ ਇਸ ਮੌਕੇ ਚੈਅਰਮੇਨ ਜਸਵਿੰਦਰ ਸਿੰਘ ਕੁੱਸਾ,ਚੈਅਰਮੇਨ ਪਰਮਜੀਤ ਸਿੰਘ ਨੰਗਲ,ਰੁਪਿੰਦਰ...
मोगा, 1 जुलाई (जशन): प्रमुख शिक्षण संस्थान आई.एस.एफ. कालेज आफ फार्मेसी के चेयरमैन प्रवीण गर्ग की धर्मपत्नी व द लर्निंग फील्ड ए ग्लोबल स्कूल (टी.एल.एफ) के चेयरमैन इंजी. जनेश गर्ग की माता मंजू गर्ग का आज आकस्मिक निधन हो गया। उनका अंतिम संस्कार आज मोगा के गांधी रोड पर स्थित स्वर्ग आश्रम में किया गया। इस अवसर पर पंजाब तथा दूसरे राज्यों से प्रमुख शिक्षा संस्थानों के पदाधिकारियों के...

