News

ਮੋਗਾ,18 ਜੁਲਾਈ (ਜਸ਼ਨ): ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੰਸਦ ਕੇ ਸੀ ਵੇਨੂਗੋਪਾਲ ਦੇ ਦਸਤਖ਼ਤਾਂ ਹੇਠ ਜਾਰੀ ਹੋਈ ਚਿੱਠੀ ਮੁਤਾਬਕ ਕਾਂਗਰਸ ਪ੍ਰਧਾਨ ਦੇ ਹੁਕਮਾਂ ਤਹਿਤ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਚਾਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿਚ ਕੁਲਜੀਤ ਸਿੰਘ ਨਾਗਰਾ ਸਿੰਘ ਨਾਗਰਾ,ਪਵਨ ਗੋਇਲ,ਸੰਗਤ ਸਿੰਘ...
Tags: PUNJAB CONGRESS
*ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਸੀ ਹਰਬੰਸ ਸਿੰਘ ਦਾ ਸੰਤਾਪ ਮੋਗਾ, 17 ਜੁਲਾਈ (ਜਸ਼ਨ): ਅੰਤਾਂ ਦੀ ਗਰੀਬੀ ਹੰਢਾ ਰਹੇ ਮੋਗਾ ਦੇ 100 ਸਾਲਾ ਬਜ਼ੁਰਗ ਹਰਬੰਸ ਸਿੰਘ ਵੱਲੋਂ ਬਿਰਧ ਉਮਰੇ ਗੰਢਿਆਂ ਦੀ ਰੇਹੜੀ ਲਗਾ ਕੇ ਆਪਣੇ ਪੋਤੇ ਪੋਤੀਆਂ ਦਾ ਢਿੱਡ ਭਰਨ ਦੀ ਦਰਦਨਾਕ ਦਾਸਤਾਨ ਸੁਣਦਿਆਂ ਭਾਵੁਕ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਪੰਜ ਲੱਖ ਰੁਪਏ ਸਹਾਇਤਾ ਵਜੋਂ ਮਨਜ਼ੂਰ ਕੀਤੇ ਹਨ ਅਤੇ ਹਰਬੰਸ ਸਿੰਘ ਦੇ ਪੁੱਤਰ ਦੀ...
ਮੋਗਾ, 16 ਜੁਲਾਈ (ਜਸ਼ਨ): ਅੱਜ ਮੋਗਾ ਨਗਰ ਨਿਗਮ ਵਿਖੇ ਕਮਿਸ਼ਨਰ ਨਗਰ ਨਿਗਮ ਅਤੇ ਮੇਅਰ ਨੀਤਿਕਾ ਭੱਲਾ ਦੀ ਅਗਵਾਈ ਵਿਚ ਨਿਗਮ ਅਧਿਕਾਰੀਆਂ ਨੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਸ਼ਹਿਰ ਵਿਚ ਪੌਦੇ ਲਗਾਉਣ ਦੀ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਦਾ ਆਗਾਜ਼ ਕਰਦਿਆਂ ਸਮਾਜ ਸੇਵੀ ਐੱਸ ਕੇ ਬਾਂਸਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਗਾ ਜ਼ਿਲ੍ਹੇ ਵਿਚ ਪਾਣੀ ਦੇ...
ਮੋਗਾ, 16 ਜੁਲਾਈ (ਜਸ਼ਨ): ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਅਮਰਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਸ. ਵਰਿਆਮ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਉਮਰ ਬੇਸ਼ੱਕ 90 ਸਾਲ ਸੀ ਪਰ ਖੇਤੀਬਾੜੀ ਕਰਨ ਦੇ ਨਾਲ ਨਾਲ ਉਹ ਸਾਈਕਲ ਚਲਾਉਣ ਦੇ ਵੀ ਸ਼ੌਕੀਨ ਸਨ ਤੇ ਰੋਜ਼ਾਨਾ ਪੰਜ ਛੇ ਕਿਲੋਮੀਟਰ ਸਾਈਕਲ...
*ਮਨੁੱਖ ਦੀ ਹੋਂਦ ਬਚਾਉਣ ਲਈ ਵਾਤਾਵਰਣ ਨੂੰ ਬਚਾਉਣਾ ਅਤਿ ਜਰੂਰੀ - ਡਾ ਜਸਵੰਤ ਸਿੰਘ ਮੋਗਾ 15 ਜੁਲਾਈ (.) ਧਰਤੀ ਉਪਰ ਮਨੁੱਖ ਦੀ ਹੋਂਦ ਨੂੰ ਬਣਾਈ ਰੱਖਣ ਲਈ ਵਾਤਾਵਰਣ ਨੂੰ ਬਚਾਉਣਾ ਅਤਿ ਜਰੂਰੀ ਹੈ ਕਿਉਂਕਿ ਵਾਤਾਵਰਣ ਹੀ ਮਨੁੱਖ ਦੇ ਜਿਉਂਦੇ ਰਹਿਣ ਲਈ ਜਰੂਰੀ ਆਕਸੀਜਨ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਉਂਦਾ ਹੈ। ਪੌਦੇ ਜਿੱਥੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਉਥੇ ਹਵਾ, ਪਾਣੀ ਅਤੇ ਧਰਤੀ ਦਾ ਸੰਤੁਲਨ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਲਈ ਹਰ ਮਨੁੱਖ ਨੂੰ ਆਪਣੀ...
*832 ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮਾਂ ‘ਚ ਪੇਂਟ ਅਤੇ ਹੋਰ ਨਵੀਨੀਕਰਨ ਕਾਰਜਾਂ 'ਤੇ ਵੀ ਖ਼ਰਚੇ ਜਾਣਗੇ 73.38 ਲੱਖ ਰੁਪਏ: ਸਕੂਲ ਸਿੱਖਿਆ ਮੰਤਰੀ ਚੰਡੀਗੜ੍ਹ, 15 ਜੁਲਾਈ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਲੋੜੀਂਦੇ ਫੰਡਾਂ ਦੀ ਵਿਵਸਥਾ ਯਕੀਨੀ ਬਣਾਈ ਜਾ...
ਮੋਗਾ,14 ਜੁਲਾਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਸ਼ਹਿਰ ਦਾ ਦੌਰਾ ਕਰਦਿਆਂ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਗੀਤਾ ਭਵਨ ਮੰਦਿਰ ਪਹੁੰਚਣ ’ਤੇ ਉਹਨਾਂ ਸ਼੍ਰੀ ਬਜਰੰਗ ਬਲੀ, ਰਾਧਾ ਿਸ਼ਨ ਜੀ ਅਤੇ ਮਾਤਾ ਦੁਰਗਾ ਜੀ ਦੀਆਂ ਪ੍ਰਤੀਮਾਵਾਂ ਸਨਮੁੱਖ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਸਵਾਮੀ ਸਹਿਜ ਪ੍ਰਕਾਸ਼ ਅਤੇ ਸਵਾਮੀ ਵੇਦਾਂਤਾ ਨੰਦ ਜੀ ਦੇ ਸਰੂਪਾਂ ਦਰਸ਼ਨ ਵੀ ਕੀਤੇ। ਉਹਨਾਂ ਆਖਿਆ ਕਿ ਸਾਡੀ ਭਾਰਤੀ ਸੰਸਿਤੀ ਅਤੇ ਵੇਦਾਂ ਨੂੰ...
मोगा 14 जुलाई (जशन): राधे राधे ट्रस्ट की ओर से बनाये जा रहे लेबर कार्ड सुविधा सेंटर की ओर से आने वाली दिक्क़तो पर ट्रस्ट की संथापिका राजश्री शर्मा ने ए. डी. सी हरचरण सिंग से विशेष चर्चा की और जिस तरह मजदूर अपनी दिहाड़ी छोड़ फार्म के साथ सुविधा सेंटर जाने पर उन्हें निराश हो कर लौटना पड़ रहा है ऐसा एक बार नही बार बार हो रहा है और इसी दिक्क़तो के कारण मजदूर सरकारी स्कीम को ठुकरा कर...
ਮੋਗਾ,13 ਜੁਲਾਈ (ਜਸ਼ਨ): ਜ਼ਿਲ੍ਹਾ ਸਿੱਖਿਆ ਅਫਸਰ ਸੈ: ਸਿ: ਸ਼੍ਰੀ ਸੁਸ਼ੀਲ ਨਾਥ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਸਕੂਲਾਂ ਵਿਚ ਲਗਾਏ ਜਾ ਰਹੇ ਕਿਤਾਬਾਂ ਦੇ ਲੰਗਰ ਲਈ ਜ਼ਰੂਰੀ ਹਦਾਇਤਾਂ ਦੇਣ ਦੇ ਨਾਲ ਨਾਲ ਚੱਲ ਰਹੀਆਂ ਆਨ ਲਾਈਨ ਪ੍ਰੀਖਿਆਵਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਹਨਾਂ ਨਾਲ ਡੀ ਐੱਮ ਇੰਗਲਿਸ਼ ਸੁਖਜਿੰਦਰ ਸਿੰਘ, ਸੋਸ਼ਲ ਮੀਡੀਆ ਕੋਆਰਡੀਨੇਟਰ ਹਰਸ਼ ਗੋਇਲ ਅਤੇ ਸਟੇਟ ਐਵਾਰਡੀ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਵੀ ਹਾਜ਼ਰ ਸਨ। ਇਸ...
Tags: DEPARTMENT OF SCHOOL EDUCATION PUNJAB
* ਸਵਾਮੀ ਵੇਦਾਂਤਾ ਨੰਦ ਜੀ ਵੱਲੋਂ ਭਾਰਤੀ ਸੰਸਿਤੀ ਨੂੰ ਜ਼ਿੰਦਾ ਰੱਖਣ ਲਈ ਕੀਤੇ ਯਤਨ ਲੋਕਾਂ ਦੇ ਚੇਤਿਆਂ ‘ਚ ਵਸੇ ਰਹਿਣਗੇ: ਵਿਧਾਇਕ ਡਾ: ਹਰਜੋਤ ਕਮਲ ਮੋਗਾ,12 ਜੁਲਾਈ (ਜਸ਼ਨ): ਸਵਾਮੀ ਵੇਦਾਂਤਾ ਨੰਦ ਜੀ ਦੇ ਜਨਮਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਸਵਾਮੀ ਜੀ ਦੀ ਯਾਦ ਵਿਚ ਕਸ਼ਮੀਰੀ ਪਾਰਕ , ਗੀਤਾ ਭਵਨ ਮੰਦਿਰ, ਸਵਾਮੀ ਵੇਦਾਂਤਾ ਨੰਦ ਪਾਰਕ ਅਤੇ ਹੋਰਨਾਂ ਸਾਂਝੀਆਂ ਥਾਂਵਾਂ ’ਤੇ ਫਲਦਾਰ ਬੂਟੇ ਲਗਾ ਕੇ ਸਵਾਮੀ ਜੀ ਦੀ ਯਾਦ ਨੂੰ...

Pages