*ਰੱਖਿਆ ਮੰਤਰੀ ਰਾਜਨਾਥ ਸਿੰਘ, ਮੀਨਾਕਸ਼ੀ ਲੇਖੀ, ਹੰਸ ਰਾਜ ਹੰਸ, ਗਜੇਂਦਰ ਸ਼ੇਖਾਵਤ ਤੋਂ ਬਾਅਦ ਗਰੇਟ ਖਲ੍ਹੀ ਦੀ ਆਮਦ ਨਾਲ ਡਾ: ਹਰਜੋਤ ਕਮਲ ਦੀ ਸਥਿਤੀ ਹੋਈ ਮਜਬੂਤ ਮੋਗਾ,18 ਫਰਵਰੀ (ਜਸ਼ਨ): ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਮੋਗਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਧਾਇਕ ਡਾ: ਹਰਜੋਤ ਕਮਲ ਨੇ ਭਾਜਪਾ ਆਗੂਆਂ ਅਤੇ ਆਪਣੇ ਸਮਰਥਕਾਂ ਨਾਲ ਮੋਗਾ ‘ਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੀ ਅਗਵਾਈ ਗਰੇਟ ਖਲ੍ਹੀ ਦਲੀਪ ਸਿੰਘ ਰਾਣਾ ਨੇ ਕੀਤੀ ਅਤੇ ਖੁਲ੍ਹੀ ਜੀਪ ਵਿਚ ਸਵਾਰ ਹੋ...
News
ਮੋਗਾ, 19 ਫਰਵਰੀ (ਬਲਜੀਤ ਸਿੰਘ): ਮੋਗਾ ਹਲਕੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਹਲਕੇ ਦੇ ਵੋਟਰ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ: ਹਰਜੋਤ ਕਮਲ ਦੀ ਜਿੱਤ ਯਕੀਨੀ ਬਣਾਉਣ ਲਈ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਵਾਲਾ ਬਟਨ ਦਬਾਓਣ ਅਤੇ ‘ਡਬਲ ਇੰਜਣ ਸਰਕਾਰ ’ ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਆਗੂ ਦੇਵਪ੍ਰਿਆ ਤਿਆਗੀ ਨੇ ਮੋਗਾ ਵਾਸੀਆਂ ਨੂੰ ਆਪਣੇ ਲੋਕਤੰਤਰਿਕ ਹੱਕ ਦੇ ਇਸਤੇਮਾਲ ਕਰਨ ਦੀ ਅਪੀਲ ਕਰਨ ਸਮੇਂ ਕੀਤਾ। ਤਿਆਗੀ ਨੇ ਆਖਿਆ...
ਮੋਗਾ, 18 ਫਰਵਰੀ (ਜਸ਼ਨ): ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਉਮੀਦਵਾਰ ਮਾਲਵਿਕਾ ਸੂਦ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਰੋਡ ਸ਼ੋਅ ਦਾ ਆਯੋਜਨ ਕੀਤਾ। ਮੋਗਾ ਸ਼ਹਿਰ ‘ਚ ਕੱਢੇ ਇਸ ਰੋਡ ਸ਼ੋਅ ਵਿੱਚ ਉਹਨਾਂ ਨਾਲ ਪਾਰਟੀ ਵਰਕਰ, ਸਮਰਥਕ ਅਤੇ ਹਮਾਇਤੀ ਹਾਜ਼ਰ ਸਨ। ਨਵੀਂ ਦਾਣਾ ਮੰਡੀ ਤੋਂ ਰੈਲੀ ਆਰੰਭਤਾ ਹੋਈ। ਕਾਂਗਰਸੀ ਵਰਕਰ ਆਪਣੇ ਆਪਣੇ ਵਾਹਨਾਂ ਵਿਚ ਸਵਾਰ ਹੋ ਕੇ ਰੋਡ ਸ਼ੋਅ ਦਾ ਹਿੱਸਾ ਬਣੇ। ਮਾਲਵਿਕਾ ਸੂਦ ਨਾਲ ਉਹਨਾਂ ਦੇ ਭਰਾ ਸੋਨੂੰ ਸੂਦ, ਕਾਂਗਰਸ ਪਾਰਟੀ ਦੇ...
ਮੋਗਾ, 18 ਫਰਵਰੀ (ਜਸ਼ਨ)-ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਦੀ ਅਗਵਾਈ ਵਿਚ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਹੱਕ ਵਿਚ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਜਿੱਥੇ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਬਰਜਿੰਦਰ ਸਿੰਘ ਮੱਖਣ ਬਰਾੜ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਪਾਰਟੀ ਝੂਠੇ ਲਾਰਿਆਂ ਦੀਆਂ ਪਾਰਟੀਆਂ ਹਨ ਜਿਹੜੀਆਂ ਗੁੰਮਰਾਹਕੁਨ ਪ੍ਰਚਾਰ ਕਰਕੇ ਲੋਕਾਂ ਨੂੰ...
ਧਰਮਕੋਟ, 18 ਫਰਵਰੀ (ਜਸ਼ਨ): ‘ਹੋਰਨਾਂ ਪਾਰਟੀਆਂ ਦੇ ਉਮੀਦਵਾਰ ਜਿੱਤਣਗੇ ਤਾਂ ਸਿਰਫ਼ ਵਿਧਾਇਕ ਬਣਨਗੇ , ਤੁਸੀਂ ਬਾਈ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਜਿੱਤਾ ਦਿਓ, ਮੈਂ ਬਾਈ ਨੂੰ ਟੌਪ ਦਾ ਮੰਤਰੀ ਬਣਾ ਕੇ ਭੇਜਾਂਗਾ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਟਈਸੇ ਖਾਂ ਵਿਖੇ ਧਰਮਕੋਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਹੱਕ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਬੇਸ਼ੱਕ...
* ਕਾਂਗਰਸ ਦੇ ਕਾਟੋ ਕਲੇਸ਼ ਵਿਚ, ਬਿਨਾਂ ਸੈਨਿਕਾਂ ਦੇ ਸੈਨਾਪਤੀ ਬਣੇ ਫਿਰਦੇ ਨੇ ਮੁੱਖ ਮੰਤਰੀ ਚੰਨੀ: ਰਾਜਨਾਥ ਸਿੰਘ ਮੋਗਾ, 17 ਫਰਵਰੀ (ਜਸ਼ਨ): ਅੱਜ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਧਾਇਕ ਡਾ: ਹਰਜੋਤ ਕਮਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਭਾਰਤ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦਾ ਭਾਜਪਾ ਆਗੂਆਂ ਅਤੇ ਮੋਗਾ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਗੁਰੂਆਂ ਪੀਰਾਂ ਦੀ...
ਪਠਾਨਕੋਟ/ਚੰਡੀਗੜ, 17 ਫਰਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਆਮ ਆਦਮੀ ਪਾਰਟੀ (ਆਪ) ਦੇ ਰਾਸਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਵਿਰੋਧੀ ਪਾਰਟੀਆਂ 'ਤੇ ਇਕੱਠੇ ਹਮਲਾ ਬੋਲਿਆ। ਕੇਜਰੀਵਾਲ ਨੇ ਅਕਾਲੀ-ਕਾਂਗਰਸ ਅਤੇ ਭਾਜਪਾ 'ਤੇ ਮਿਲੀਭੁਗਤ ਦਾ ਦੋਸ ਲਗਾਇਆ ਅਤੇ ਕਿਹਾ ਕਿ ਤਿੰਨੇ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕੱਠੀਆਂ ਹੋ ਗਈਆਂ ਹਨ। ਕੇਜਰੀਵਾਲ ਨੇ ਕਿਹਾ ਕਿ ਸਾਡਾ ਮਕਸਦ ਪੰਜਾਬ 'ਚੋਂ ਭ੍ਰਿਸਟਾਚਾਰ ਅਤੇ ਮਾਫੀਆ ਨੂੰ ਖਤਮ ਕਰਨਾ ਹੈ। ਲੋਕਾਂ ਨੂੰ ਚੰਗੀ...
ਬਾਘਾ ਪੁਰਾਣਾ 16 ਫਰਵਰੀ ()‘ਪੰਜਾਬ ਦੇ ਨੌਜਵਾਨ ਰੁਜਗਾਰ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ,ਵੱਡੀਆਂ-ਵੱਡੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜੂਦ ਨੌਜਵਾਨ ਪੀੜ੍ਹੀ ਰੁਜਗਾਰ ਲਈ ਸਿਆਸੀ ਆਗੂਆਂ ਦੇ ਹਾੜ੍ਹੇ ਕੱਢਦੀ ਰਹਿੰਦੀ ਹੈ ਅਤੇ ਡਾਗਾਂ ਖਾਂਦੀ ਰਹਿੰਦੀ ਹੈ।ਡਾਂਗਾਂ ਖਾ ਕੇ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਹਰ ਘਰ ਨੌਕਰੀ ਦਾ ਲਾਰਾ ਲਾ ਕੇ ਸਤ੍ਹਾ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਨੇ ਰੁਜਗਾਰ ਮੁਹੱਈਆ ਨਹੀਂ ਕਰਵਾਇਆ।ਇਨ੍ਹਾਂ ਸ਼ਬਦਾਂ ਦਾ...
ਬਾਘਾ ਪੁਰਾਣਾ 17 ਫਰਵਰੀ (ਜਸ਼ਨ): ਹਲਕਾ ਬਾਘਾ ਪੁਰਾਣਾ ਤੋਂ ਭਾਰਤੀ ਜਨਤਾ ਪਾਰਟੀ,ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਸਾਂਝੇ ਉਮੀਦਵਾਰ ਜਗਤਾਰ ਸਿੰਘ ਰਾਜੇਆਣਾ ਵਲੋਂ ਆਪਣੀ ਟੀਮ ਸਮੇਤ ਪਿੰਡਾਂ ਅਤੇ ਸ਼ਹਿਰ ਵਿੱਚ ਤੁਫਾਨੀ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਨੂੰ ਸਿਖਰਾਂ ਤੇ ਲਿਆਂਦਾ ਗਿਆ ਹੈ,ਇਸੇ ਕੜੀ ਦੇ ਤਹਿਤ ਉਮੀਦਵਾਰ ਜਗਤਾਰ ਸਿੰਘ ਰਾਜੇਆਣਾ ਨੇ ਪਿੰਡ ਫੂਲੇਵਾਲਾ ਵਿਖੇ ਤੂੜੀ ਛਿਲਕਾ ਯੂਨੀਅਨ ਨਾਲ ਮੀਟਿੰਗ ਕਰਕੇ ਉਹਨਾਂ ਦੇ ਵਰਕਰਾਂ ਨਾਲ ਵਿਚਾਰ...
ਬਾਘਾ ਪੁਰਾਣਾ 17 ਫਰਵਰੀ (ਜਸ਼ਨ):ਵਿਕਾਸ ਪੱਖੋਂ ਸ਼ਹਿਰ ਨੂੰ ਸਿਖਰਾਂ ਤੇ ਪਹੁੰਚਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਸ਼ਹਿਰ ਵਾਸੀਆਂ ਨੇ ਹੱਥਾਂ ’ਤੇ ਚੁੱਕਿਆ,ਕਿਉਂਕਿ ਜਿੰਨ੍ਹਾਂ ਵੀ ਹਲਕੇ ਦਾ ਵਿਕਾਸ ਹੋਇਆ,ਅਕਾਲੀ ਦਲ ਦੇ ਸਮੇਂ ਦੌਰਾਨ ਹੀ ਹੋਇਆ ਅਤੇ ਜਦੋਂ ਵੀ ਕਾਂਗਰਸ ਸਰਕਾਰ ਆਈ ਉਦੋਂ ਬਾਘਾ ਪੁਰਾਣਾ ਦੇ ਵਿਕਾਸ ਚ’ ਖੜੋਤ ਆਈ।ਜਿਸ ਕਰਕੇ ਲੋਕ ਕਾਂਗਰਸ ਅਤੇ ‘ਆਪ’ ਨੂੰ ਭੁਲਾਕੇ ਜਥੇਦਾਰ ਮਾਹਲਾ ਨੂੰ ਵਿਧਾਇਕ ਬਣਾਉਣ ਲਈ ਕਾਹਲੇ ਪਏ ਹੋਏ...