ਮੋਗਾ, 12 ਫਰਵਰੀ(ਜਸ਼ਨ)-ਪੜੋ ਪੰਜਾਬ ,ਪੜਾਓ ਪੰਜਾਬ ਅਧੀਨ ਅੰਗਰੇਜ਼ੀ ਵਿਸ਼ੇ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਗਤੀਵਿਧੀਆ ਚੱਲ ਰਹੀਆਂ ਹਨ ਉਸੇ ਤਹਿਤ ਮਾਣਯੋਗ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਗੁਰਦਰਸ਼ਨ ਸਿੰਘ ਬਰਾੜ ਜ਼ਿਲਾ ਸਿੱਖਿਆ ਅਫਸਰ(ਸੈ,ਸਿੱ), ਜਸਪਾਲ ਸਿੰਘ ਔਲਖ ਜ਼ਿਲਾ ਸਿੱਖਿਆ ਅਫਸਰ(ਐ.ਸਿੱ) ਮੋਗਾ,ਸੁਖਚੈਨ ਸਿੰਘ ਹੀਰਾ ਡਾਈਟ ਪਿੰ੍ਰਸੀਪਲ,ਡੀ ਐਮ(ਅੰਗਰੇਜ਼ੀ) ਸੁਖਜ਼ਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ.ਹ.ਸ...
News
ਫਿਰੋਜ਼ਪੁਰ, 12 ਫਰਵਰੀ (ਪੰਕਜ ਕੁਮਾਰ)-ਫਿਰੋਜ਼ਪੁਰ ਕੇਂਦਰੀ ਜੇਲ ਵਿਚ ਬੰਦ ਇਕ ਹਵਾਲਾਤੀ ਦੀ ਮੌਤ ਹੋ ਜਾਣ ਤੋਂ ਬਾਅਦ ਫਿਰੋਜ਼ਪੁਰ ਦੀ ਕੇਂਦਰੀ ਜੇਲ ਇਕ ਵਾਰੀ ਫਿਰ ਤੋਂ ਆਪਣੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ । ਜੇਲ ਪ੍ਰਸ਼ਾਸ਼ਨ ਵਲੋਂ ਜੇਲ ਵਿਚ ਕੈਦੀਆਂ ਵਾਸਤੇ ਹਰ ਤਰਾਂ ਨਾਲ ਚੰਗੇ ਪ੍ਰਬੰਧਾਂ ਦੇ ਦਾਅਵੇ ਹਰ ਵਾਰ ਕੀਤੇ ਜਾਂਦੇ ਹਨ, ਪਰ ਜਦ ਕਿਸੇ ਕੈਦੀ ਜਾ ਕਿਸੇ ਹਵਾਲਾਤੀ ਦੀ ਮੌਤ ਹੁੰਦੀ ਹੈ ਤੇ ਜੇਲ ਪ੍ਰਬੰਧਾਂ ਨੂੰ ਲੈ ਕੇ ਜੇਲ ਪ੍ਰਸ਼ਾਸ਼ਨ ਦੀ...
ਮੋਗਾ,12 ਫਰਵਰੀ (ਜਸ਼ਨ) ਨਗਰ ਨਿਗਮ ਮੋਗਾ ਦੀ ੲਿੱਕ ਖਾਲੀ ਪੲੀ ਸੀਟ ਲੲੀ ਅੱਜ ਸ੍ਰੋਮਣੀ ਅਕਾਲੀ ਦਲ ਬਾਦਲ ਦੇ ੳੁਮੀਦਵਾਰਾ ਨੇ ਅਾਪਣੇ ਕਾਗਜ ਦਾਖਲ ਕੀਤੇ !ਯਾਦ ਰਹੇ ਕਿ ਕੋਸਲਰ ਗੁਰਦੇਵ ਕੋਰ ਦੀ ਮੋਤ ਤੋ ਬਾਅਦ ੲਿਹ ਸੀਟ ਖਾਲੀ ਹੋ ਗੲੀ ਸੀ! ੲਿਸ ਹੋ ਰਹੀ ਚੋਣ ਨੂੰ ਲੈ ਅੱਜ ਸਭ ਤੋ ਪਹਿਲਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ੲਿੰਚ ਬਰਜਿੰਦਰ ਸਿੰਘ ਦੀ ਅਗਵਾੲੀ ਹੇਠ ਗੁਰਵਿੰਦਰ ਕੋਰ ਨੇ ਵਾਰਡ ਨੰ 25 ਤੋ ਕਾਫਲੇ ਨਾਲ.ਪਹੁੰਚ ਕੇ ਅੈਸ ਡੀ ਅੈਮ ਮੋਗਾ ਸੁਖਪ੍ਰੀਤ ਸਿੰਘ ਕੋਲ ਅਾਪਣੇ...
ਮੋਗਾ,12 ਫਰਵਰੀ (ਜਸ਼ਨ) ਨਗਰ ਨਿਗਮ ਮੋਗਾ ਦੀ ੲਿੱਕ ਖਾਲੀ ਪੲੀ ਸੀਟ ਲੲੀ ਅੱਜ ਅਾਮ ਅਾਦਮੀ ਪਾਰਟੀ ਦੇ ੳੁਮੀਦਵਾਰ ਨੇ ਅਾਪਣੇ ਕਾਗਜ ਦਾਖਲ ਕੀਤੇ । ਯਾਦ ਰਹੇ ਕਿ ਕੋਸਲਰ ਗੁਰਦੇਵ ਕੋਰ ਦੀ ਮੋਤ ਤੋ ਬਾਅਦ ੲਿਹ ਸੀਟ ਖਾਲੀ ਹੋ ਗੲੀ ਸੀ! ਮੋਗਾ ਜਿਮਨੀ ਚੋਣ ਵਾਰਡ ਨੰ: 25 ਤੋਂ ੲਿਸ ਹੋ ਰਹੀ ਚੋਣ ਨੂੰ ਲੈ ਅੱਜ ਅਾਮ ਅਾਦਮੀ ਪਾਰਟੀ ਤੋ ਚੋਣ ਲੜ ਰਹੇ ਰਹੀ ਬੀਬੀ ਬੇਅੰਤ ਕੋਰ ਨੇ ਮੈਬਰ ਪਾਰਲੀਮੈਟ ਸਾਧੂ ਸਿੰਘ ,ਜਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ , ਨਵਦੀਪ ਸੰਘਾ , ਸਰਪੰਚ ਹਰਭਜਨ...
ਮੋਗਾ,12 ਫਰਵਰੀ (ਜਸ਼ਨ)-ਮੋਗਾ ਦੇ ਆਰਬਿਟ ਹੋਟਲ ਵਿਚ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਪਰਿਵਾਰ ਮਿਲਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਕਲੱਬ ਸਾਰੇ ਮੈਂਬਰ ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਪਰਿਵਾਰ ਮਿਲਨ ਸਮਾਰੋਹ ’ਚ ਜਿੱਥੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਬੱਚਿਆਂ ਵੱਲੋਂ ਵੀ ਡਾਂਸ ਆਈਟਮ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ’ਚ ਵੈਲੇਨਟਾਈਨ ਥੀਮ ’ਤੇ ਮਹਿਲਾਵਾਂ ਨੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ। ਬੈਸਟ ਪਰਫੌਰਮੈਂਸ ਨਲਿਨੀ ਜਿੰਦਲ ,ਨੀਲੂ ਜਿੰਦਲ ਅਤੇ ਵੰਦਨਾ ਜਿੰਦਲ...
ਮੋਗਾ, 11 ਫਰਵਰੀ (ਜਸ਼ਨ)- ਬਾਘਾਪੁਰਾਣਾ ਦੀ ਪੋਲ ਖੋਲ ਰੈਲੀ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ,ਵਰਕਰਾਂ ਅਤੇ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਦਿਆਂ ਸੱਤਾ ਸੰਭਾਲਿਆਂ ਇਕ ਸਾਲ ਬੀਤ ਜਾਣ ਦੇ ਬਾਵਜੂਦ ਚੋਣ ਮਨੋਰਥ ਪੱਤਰ ਮੁਤਾਬਕ ਕੋਈ ਵੀ ਵਾਅਦਾ ਪੂਰਨ ਰੂਪ ਵਿਚ ਵਫ਼ਾ ਨਹੀਂ ਕੀਤਾ ਗਿਆ ਅਤੇ ਪੰਜਾਬ ਵਿਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੇ ਦਿਖਾਏ ਸਬਜ਼ਬਾਗਾਂ ਦੀ ਪੋਲ ਖੁੱਲ ਚੁੱਕੀ ਹੈ ਇਸ ਕਰਕੇ ਲੋਕ ਕਾਂਗਰਸ ਰਾਜ...
ਚੰਡੀਗੜ•, 11ਫਰਬਰੀ: (ਜਸ਼ਨ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਦਹਾਕੇ ਪਹਿਲਾਂ ਹੋਏ ਦੰਗਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਗਲਤ ਢੰਗ ਨਾਲ ਲਪੇਟਣ ਵਾਸਤੇ ਝੂਠਾ ਭੰਡੀ ਪ੍ਰਚਾਰ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਨਿਰਾਸ਼ਾਜਨਕ ਕੋਸ਼ਿਸ਼ ਦੀ ਤਿੱਖੀ ਆਲੋਚਨਾ ਕੀਤੀ ਹੈ।ਦੰਗਿਆਂ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ 'ਤੇ ਸਵਾਲ ਉਠਾਉਣ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਤਿੱਖੀ ਆਲੋਚਨਾ...
ਬਾਘਾਪੁਰਾਣਾ,11 ਫਰਵਰੀ (ਜਸਵੰਤ ਗਿੱਲ) ਪਿੰਡ ਲੰਗੇਆਣਾ ਨਵਾਂ ਵਿਖੇ ਉਸ ਸਮੇਂ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਜਦ ਪਿੰਡ ਦੇ ਕੁਝ ਲੋਕਾਂ ਨੇ ਛੱਪੜ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਤੈਰਦੀ ਹੋਈ ਦੇਖੀ।ਇਸ ਸਬੰਧੀ ਤੁਰੰਤ ਹੀ ਪਿੰਡ ਦੇ ਮੋਹਤਵਾਰ ਲੋਕਾਂ ਨੇ ਥਾਣਾ ਬਾਘਾਪੁਰਾਣਾ ਨੂੰ ਸੂਚਨਾ ਦੇ ਦਿੱਤੀ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਅਤੇ ਲਾਸ਼ ਦੀ ਸਨਾਖਤ ਲਈ ਉਸ ਨੂੰ ਬਾਘਾਪੁਰਾਣਾ ਦੇ ਸਿਵਲ ਹਸਪਤਾਲ ਵਿੱਚ 72 ਘੰਟਿਆ ਲਈ ਰੱਖ...
ਫਿਰੋਜ਼ਪੁਰ,11 ਫਰਵਰੀ (pankaj kumar):-ਭਾਵੇ ਅੱਜ ਸਾਡੇ ਸਮਾਜ ਦੀ ਸੋਚ ਬਦਲ ਗਈ ਹੈ ਅਤੇ ਲੋਕ ਹੁਣ ਪਹਿਲਾ ਨਾਲੋਂ ਜਾਗਰੂਕ ਹੋ ਗਏ ਹਨ ਪ੍ਰੰਤੂ ਹਾਲੇ ਵੀ ਸਾਡੇ ਸਮਾਜ ਵਿਚ ਕੁਝ ਕੁ ਅਜਿਹੇ ਤੱਪਕੇ ਅਤੇ ਮਾੜੀ ਸੋਚ ਵਾਲੇ ਲੋਕ ਰਹਿੰਦੇ ਹਨ ਜਿਨਾਂ ਦੀ ਸੋਚ 21 ਵੀ ਸਦੀ ਵਿਚ ਆ ਕੇ ਵੀ ਨਹੀਂ ਬਦਲ ਸਕੀ ਹੈ । ਬੇਸ਼ੱਕ ਲੜਕੀਆਂ ਨੂੰ ਅੱਜ ਲੜਕੇ ਦੇ ਬਰਾਬਰ ਦਾ ਦਰਜਾ ਦਿੱਤੇ ਜਾਣ ਦੀ ਗੱਲਾਂ ਹੋ ਰਹੀਆਂ ਹਨ ਅਤੇ ਕੁਝ ਲੋਕ ਲੜਕੀਆਂ ਹੋਣ ਤੇ ਵੀ ਖੁਸ਼ੀਆ ਮਨਾਉਦੇ ਨੇ, ਲੇਕਿਨ ਕੁਝ ਲੋਕ...
ਮੋਗਾ,11 ਫਰਫਰੀ (ਜਸ਼ਨ)-ਕੇਂਦਰੀ ਬਜਟ ਵਿਰੁੱਧ ਰੋਹ ’ਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਅੱਜ ਸੱਤਵੇ ਦਿਨ ਵੀ ਪੰਜਾਬ ਭਰ ’ਚ 44 ਥਾਂਵਾਂ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ। ਇਥੇ ਜਾਰੀ ਕੀਤੇ ਸੂਬਾਈ ਪ੍ਰੈਸ ਰਿਲੀਜ਼ ਰਾਂਹੀ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਫਤਾ ਭਰ ਪਿੰਡ ਪਿੰਡ ਚੱਲਣ ਵਾਲੇ ਪ੍ਰੋਗਰਾਮਾਂ ਦੇ ਸੱਤਵੇ ਦਿਨ ਅੱਜ ਜ਼ਿਲਾ ਮੋਗਾ ’ਚ ਪਿੰਡ ਨਾਥੇਵਾਲਾ,...

