ਮੋਗਾ,14 ਫਰਵਰੀ (ਜਸ਼ਨ) ਰੂਹਾਨੀਅਤ ਦੀ ਸੁਗੰਧੀ ਫੈਲਾਉਣ ਵਾਲੇ ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿਦਿਅਕ ਸੰਸਥਾਵਾਂ ਸੁਖਾਨੰਦ, ਮੋਗਾ ਵਿਖੇ 20ਵੇਂ ਸਲਾਨਾ ਖੇਡ ਦਿਵਸ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਖੇਡ ਦਿਵਸ ਦੀ ਸ਼ੋਭਾ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਬਾਘਾਪੁਰਾਣਾ ਦੇ ਐੱਮ.ਐੱਲ.ਏ. ਸ.ਦਰਸ਼ਨ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਪਿੰਡ ਸੁਖਾਨੰਦ ਅਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਅਤੇ ਨਗਰ ਪੰਚਾਇਤਾਂ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਖੇਡ ਦਿਵਸ ਦਾ ਮਾਣ ਵਧਾਇਆ।ਰੰਗ ਬਿਰੰਗੇ...
News
ਮੋਗਾ,14 ਫਰਵਰੀ (ਜਸ਼ਨ) ਪਿੰਡਾਂ ਦੀਆਂ ਕਲੱਬਾਂ ਦੀ ਜਿਲਾ ਪੱਧਰੀ ਫੈਡਰੇਸ਼ਨ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਸੰਸਥਾ ਜਿਲਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ, ਮੋਗਾ ਦਾ ਸੱਤਵਾਂ ਡੈਲੀਗੇਟ ਇਜ਼ਲਾਸ ਮਿਤੀ 18 ਫਰਵਰੀ ਦਿਨ ਐਤਵਾਰ ਨੂੰ ਮਹਾਰਾਜਾ ਅਗਰਸੈਨ ਭਵਨ, ਸਾਹਮਣੇ ਕਿਚਲੂ ਸਕੂਲ, ਐਫ.ਸੀ.ਆਈ. ਰੋਡ ਮੋਗਾ ਵਿਖੇ ਹੋਣ ਜਾ ਰਿਹਾ ਹੈ, ਜਿਸ ਵਿੱਚ ਅਗਲੇ ਦੋ ਸਾਲ ਲਈ ਰੂਰਲ ਐਨ.ਜੀ.ਓ. ਮੋਗਾ ਦੀ ਜਿਲਾ ਕਮੇਟੀ ਦੀ ਚੋਣ ਕੀਤੀ ਜਾਵੇਗੀ । ਇਹ ਜਾਣਕਾਰੀ ਰੂਰਲ ਐਨ.ਜੀ.ਓ. ਮੋਗਾ...
ਮੋਗਾ, 14 ਫਰਵਰੀ (ਜਸ਼ਨ) : ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿਟੇਡ ਜੋਗੇਵਾਲਾ ਦੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਖੇਤੀਬਾੜੀ ਸਹਿਕਾਰੀ ਸਭਾ ਵਿੱਚ ਜੋਗੇਵਾਲਾ ਤੋਂ ਹਰਜੀਤ ਸਿੰਘ, ਲਵਪ੍ਰੀਤ ਸਿੰਘ, ਬਲਜੀਤ ਕੌਰ, ਡਗਰੂ ਤੋਂ ਬਲਵਿੰਦਰ ਸਿੰਘ, ਪ੍ਰਕਾਸ਼ ਕੌਰ, ਬਸੰਤ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘੂ ਅਤੇ ਕਾਹਨ ਸਿੰਘ ਵਾਲਾ ਤੋਂ ਹਰਜੰਗ ਸਿੰਘ, ਧਰਮ ਸਿੰਘ ਅਤੇ ਸ਼ਿੰਦਾ ਨੂੰ ਮੈਂਬਰ ਚੁਣਿਆ ਗਿਆ। ਇਸ ਨਵੀਂ ਚੁਣੀ ਗਈ ਕਮੇਟੀ ਨੂੰ ਐਮ.ਐਲ.ਏ. ਮੋਗਾ ਡਾ...
ਧਰਮਕੋਟ ,14 ਫਰਵਰੀ (ਸਤਨਾਮ ਸਿੰਘ ਘਾਰੂ/ਜਸ਼ਨ)- ਅੱਜ ਮੋਗਾ ਜ਼ਿਲੇ ਦੀ ਤਹਿਸੀਲ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ’ਚ ਮੋਗਾ ਪੁਲਿਸ ਵੱਲੋਂ ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਦੀ ਅਗਵਾਈ ਵਿਚ ਨਸ਼ਾ ਤਸਕਰਾਂ ਖਿਲਾਫ਼ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਘਰਾਂ ਵਿਚ ਖੜੇ 11 ਮੋਟਰਸਾਈਕਲ ,ਤਿੰਨ ਸਕੂਟਰ ਅਤੇ ਇਕ ਸਕਾਰਪਿਓ ਗੱਡੀ ਕਬਜ਼ੇ ਵਿਚ ਲੈ ਲਈ । ਇਸ ਤਲਾਸ਼ੀ ਅਭਿਆਨ ਵਿਚ ਡੀ ਐਸ ਪੀ ਧਰਮਕੋਟ ਅਜੇਰਾਜ ਸਿੰਘ ਨਾਹਲ, ਐਸ ਐਚ ਓ ਧਰਮਕੋਟ ਜਤਿੰਦਰ ਸਿੰਘ, ਐਸ...
ਮੋਗਾ 13 ਫ਼ਰਵਰੀ (ਜਸ਼ਨ)-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਹੁਕਮਾਂ ਤਹਿਤ ਪੂਰੇ ਪੰਜਾਬ ਅੰਦਰ ਸਪਰਸ਼ ਕੁਸ਼ਟ ਰੋਗ ਪੰਦਰਵਾੜਾ ਮਨਾਇਆ ਗਿਆ। ਇਸੇ ਕੜੀ ਤਹਿਤ ਸਪਰਸ਼ ਕੁਸ਼ਟ ਰੋਗ ਪੰਦਰਵਾੜੇੇ ਦੇ ਅੰਤਿਮ ਦਿਨ ਅੱਜ ਜ਼ਿਲਾ ਮੋਗਾ ਅੰਦਰ ਵੀ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਬਲਾਕ ਢੁੱਡੀਕੇ ਦੇ ਪਿੰਡ ਬੁੱਘੀਪੁਰਾ ‘ਚ ਭਾਈ ਮੰਗਲ ਸਿੰਘ ਨਰਸਿੰਗ ਕਾਲਜ ਤੇ ਬੀ.ਐਡ ਕਾਲਜ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਅਤੇ...
ਮੋਗਾ ,13 ਫਰਵਰੀ ( ਜਸ਼ਨ)-ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਮੋਗਾ ਦੀ ਜ਼ਿਲਾ ਪੱਧਰੀ ਮੀਟਿੰਗ ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਅਮੀਂਵਾਲ ਦੀ ਅਗਵਾਈ ਹੇਠ ਸਥਾਨਕ ਨੇਚਰ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਵਿੱਚ ਪੂਰੀਆਂ ਤਨਖਾਹਾਂ, ਭੱਤਿਆਂ ਅਤੇ ਸਹੂਲਤਾਂ ਸਮੇਤ ਰੈਗੂਲਰ ਕਰਨ ਦੀ ਮੰਗ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਅਗਲੇ ਸੰਘਰਸ਼ ਸੰਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸੂਬਾਈ ਆਗੂ ਜੱਜਪਾਲ ਬਾਜੇ ਕੇ ਅਤੇ ਨਵਦੀਪ ਬਾਜਵਾ...
ਬਾਘਾਪੁਰਾਣਾ13 ਫਰਵਰੀ(ਜਸ਼ਨ) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੀ ਵਾਅਦਾ-ਖਿਲਾਫੀ ਵਿਰੁੱਧ ਪੰਜਾਬ ਦੇ ਲੋਕਾਂ ਅੰਦਰ ਭਰਿਆ ਗੁੱਸਾ ਅਕਾਲੀ ਦਲ ਦੀਆਂ ਪੋਲ ਖੋਲ ਰੈਲੀਆਂ ਦੌਰਾਨ ਫੁੱਟ ਕੇ ਸਾਹਮਣੇ ਆ ਰਿਹਾ ਹੈ ਅਤੇ ਜਨਤਾ ਵੱਲੋਂ ਇਹਨਾਂ ਰੈਲੀਆਂ ਨੰੂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ। ਇੱਥੇ ਇੱਕ ਭਰਵੀਂ ਰੈਲੀ ਨੰੂ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਵਾਸਤੇ ਸਿੱਧੇ ਤੌਰ ਤੇ ਮੁੱਖ...
ਮੋਗਾ,13 ਫ਼ਰਵਰੀ (ਜਸ਼ਨ)-ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਵਧੀਕ ਜਿਲਾ ਚੋਣਕਾਰ ਅਫ਼ਸਰ ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਦੇ ਵਾਰਡ ਨੰ: 25 ਦੀ 24 ਫ਼ਰਵਰੀ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੰਤਿਮ ਦਿਨ ਅੱਜ 13 ਫ਼ਰਵਰੀ ਤੱਕ ਕੁੱਲ 6 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ, ਜਿਨਾਂ ਵਿੱਚ 2 ਕਵਰਿੰਗ ਉਮੀਦਵਾਰ ਵੀ ਸ਼ਾਮਲ ਹਨ। ਸ੍ਰੀ ਰਾਜ਼ੇਸ ਤਿ੍ਰਪਾਠੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ ਤੇ...
ਬਾਘਾਪੁਰਾਣਾ,13 ਫਰਵਰੀ (ਜਸਵੰਤ ਗਿੱਲ ਸਮਾਲਸਰ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੋਧ ਖੋਲ੍ਹੇ ਗਏ ਮੋਰਚੇ ਤਹਿਤ ਅੱਜ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਜਿਲ੍ਹਾ ਦਿਹਾਤੀ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਜਿਲ੍ਹਾ ਸ਼ਹਿਰੀ ਪ੍ਰਧਾਨ ਬਾਲ ਕ੍ਰਿਸ਼ਾਨ ਬਾਲੀ ਦੀ ਅਗਵਾਈ ਹੇਠ ‘ਪੋਲ ਖੋਲ੍ਹ’ ਰੈਲੀ ਕੀਤੀ ਗਈ।ਰੈਲੀ ਦੌਰਾਨ ਲੋਕਾਂ ਇਕੱਠ ਨੂੰ ਦੇਖ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਬਿਕਰਮਜੀਤ ਸਿੰਘ ਮਜੀਠੀਆਂ,...
ਫਿਰੋਜ਼ਪੁਰ ,13 ਫਰਵਰੀ (ਪੰਕਜ ਕੁਮਾਰ)-ਜ਼ਿਲਾ ਫਿਰੋਜ਼ਪੁਰ ਵਿਖੇ ਇਕ ਨੌਜਵਾਨ ਦੀ ਕੰਬਾਈਨ ਥੱਲੇ ਆਉਣ ਨਾਲ ਮੌਤ ਹੋ ਗਈ । ਇਹ ਘਟਨਾ ਕੰਬਾਈਨ ਉਸ ਸਮੇਂ ਵਾਪਰੀ ਜਦੋ ਪਿੰਡ ਸ਼ਦੀਨ ਵਾਲੇ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਸੋਨੂ ਰਾਤ ਨੂੰ ਆਪਣੇ ਘਰੋਂ ਮੋਟਰਸਾਈਕਲ ਤੇ ਕੱਚਾ ਜੀਰਾ ਰੋਡ ਤੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਆਉਂਦੀ ਇਕ ਕੰਬਾਈਨ ਨਾਲ ਉਸਦੀ ਟੱਕਰ ਹੋ ਗਈ ਤੇ ਉਹ ਮੋਟਰਸਾਈਕਲ ਸਣੇ ਕੰਬਾਇਨ ਦੇ ਥੱਲੇ ਆ ਗਿਆ ਜਿਸ ਤੋ ਬਾਅਦ ਉਸਦੀ ਮੌਕੇ ਤੇ ਹੀ ਮੌਤ...

