News

ਜੈਤੋ,(ਮਨਜੀਤ ਸਿੰਘ ਢੱਲਾ) -ਐਸ.ਡੀ.ਐਮ ਕਮ ਰਿਟਰਨਿੰਗ ਅਫਸਰ ਜੈਤੋ ਡਾ. ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤ ਸੰਮਤੀ ਜੈਤੋ ਦੀ ਚੋਣ ਸਬੰਧੀ ਨਾਮਜ਼ਦਗੀ ਪੱਤਰ 4 ਸਤੰਬਰ 2018 ਤੋਂ 7 ਸਤੰਬਰ 2018 ਤੱਕ ਦਫਤਰ ਉਪ ਮੰਡਲ ਮੈਜਿਸਟਰੇਟ, ਜੈਤੋ ਦੀ ਅਦਾਲਤ ਦੇ ਕਮਰੇ ਵਿਚ ਸਵੇਰੇ 11 ਵਜੇ ਤੋਂ 3 ਵਜੇ ਤੱਕ ਦਾਖਲ ਕੀਤੇ ਜਾ ਸਕਣਗੇ। ਰਿਟਰਨਿੰਗ ਅਫਸਰ ਡਾ. ਮਨਦੀਪ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਦੱਸਿਆ ਕਿ ਪੰਜਾਬ ਰਾਜ ਵਿੱਚ ਰਾਜ ਚੋਣ ਕਮਿਸ਼ਨ...
ਕੋਟਈਸੇ ਖਾਂ, 1 ਸਤੰਬਰ(ਜਸ਼ਨ) -ਸ਼੍ਰੀ ਹੇਮਕੰੁਟ ਸੀਨੀ.ਸੈਕੰ.ਸਕੂਲ ਵਿਖੇ ਸ਼੍ਰੀ ਕਰਿਸ਼ਨ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ । ਨੰਨ੍ਹੇ-ਮੁਂੰਨ੍ਹੇ ਬੱਚੇ ਜਿਹੜੇ ਕਿ ਸ੍ਰੀ ਕਰਿਸ਼ਨ ਅਤੇ ਰਾਧਾ ਜੀ ਦੇ ਰੂਪ ਵਿੱਚ ਸਜੇ ਹੋਏ ਸਨ ਉਹਨਾਂ ਨੇ ਬਹੁਤ ਹੀ ਮਨਮੋਹਕ ਕੋਰਿਉਗ੍ਰਾਫੀ “ਮਈਆਂ ਯਸ਼ੋਧਾ ਯੇ ਤੇਰਾ ਕਨਈਆ ਪਨਘਟ ਪੇ ਮੇਰੀ ਪਕੜੇ ਹੈ ਬਹੀਆਂ ” ਅਤੇ “ ਯਸ਼ੋਧਾ ਮਈਆਂ ਸੇ ਬੋਲੇ ਨੰਦਲਾਲਾ ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ” ਪੇਸ਼ਕਾਰੀ ਕੀਤੀ ।...
ਮੋਗਾ,31 ਅਗਸਤ (ਜਸ਼ਨ)- ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ 1 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਸਮੰਤੀ ਚੋਣਾਂ ਸਬੰਧੀ ਜ਼ਿਲਾ ਕਾਂਗਰਸ ਇਕਾਈ ਦੀ ਜ਼ਰੂਰੀ ਮੀਟਿੰਗ ਮੋਗਾ ਜੀ ਟੀ ਰੋਡ ’ਤੇ ਸਥਿਤ ਸਰਕਟ ਹਾੳੂਸ ਵਿਖੇ ਸਵੇਰੇ 10 ਵਜੇ ਰੱਖੀ ਗਈ ਹੈ,ਜਿੱਥੇ ਸਮੁੱਚੀ ਲੀਡਰਸ਼ਿੱਪ ਅਤੇ ਵਰਕਰ ਜ਼ਿਲਾ ਪ੍ਰੀਸ਼ਦ ਅਤੇ ਸਮੰਤੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕਰਨਗੇ। ਸ਼੍ਰੀ ਬਾਂਸਲ ਨੇ ਪਿ੍ਰੰਟ...
ਮੋਗਾ,31 ਅਗਸਤ (ਜਸ਼ਨ)-ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਚੰਡੀਗੜ੍ਹ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ ਵਿਖੇ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਨੇੜਲੇ ਪਿੰਡਾਂ ਅਤੇ ਬਸਤੀਆਂ ਵਿੱਚ ਨਸ਼ਾ ਮੁਕਤੀ ਲਈ ਮੁਹਿੰਮ ਸ਼ੁਰੂ ਕੀਤੀ ਗਈ। ਇਸ ਅਧੀਨ ਕਾਲਜ ਦੇ ਲੱਗਭੱਗ 25 ਵਲੰਟੀਅਰਾਂ ਨੇ ਕਾਲਜ ਬੱਸ ਰਾਹੀਂ ਪਿੰਡ ਜੀ.ਟੀ.ਬੀ.ਗੜ੍ਹ, ਸਮਾਲਸਰ ਦਾ ਦੌਰਾ ਕੀਤਾ ਅਤੇ...
ਮੋਗਾ 31ਅਗਸਤ (ਜਸ਼ਨ): ਜ਼ਿਲੇ ਦੇ ਸਮੂਹ ਅਧਿਕਾਰੀ ਆਮ ਲੋਕਾਂ ਨੂੰ ਦਫ਼ਤਰਾਂ ‘ਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਉਨਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਨਿਪਟਾਉਣ ਨੂੰ ਯਕੀਨੀ ਬਣਾਉਣ, ਤਾਂ ਜਂੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਿਸੇ ਕਿਸਮ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਸ. ਦਵਿੰਦਰਪਾਲ ਸਿੰਘ ਖਰਬੰਦਾ ਨੇ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਮੁਖੀਆਂ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ਵਿੱਚ ਉਨਾਂ ਨਾਲ ਵਧੀਕ...
ਚੰਡੀਗੜ, 31 ਅਗਸਤ:(ਪੱਤਰ ਪਰੇਰਕ) -ਪੰਜਾਬ ਸਰਕਾਰ ਵੱਲੋਂ ਸਥਾਪਿਤ ਮਿਆਰੀ ਸਿਖਲਾਈ ਸੰਸਥਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ) ਅਤੇ ਐਮਾਜ਼ੌਨ ਇੰਟਰਨੈੱਟ ਪ੍ਰਾਇਵੇਟ ਲਿਮਟਡ (ਏ.ਆਈ.ਐਸ.ਪੀ.ਐਲ) ਵੱਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿੱਚ ਤਕਨਾਲੋਜੀ ਦਾ ਹਾਣੀ ਬਨਾਉਣ ਦੇ ਉਦੇਸ਼ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਏ.ਡਬਲਿਊ.ਐਸ ਜਾਗਰੁਕਤਾ ਪ੍ਰੋਗਰਾਮ ਦਾ ਲਾਹਾ ਲੈਕੇ ਆਪਣਾ ਭਵਿੱਖ ਸੰਵਾਰ ਸਕਣ। ਇਹ ਐਮ.ਓ...
ਮੋਗਾ,31 ਅਗਸਤ(ਜਸ਼ਨ)-ਅੱਜ ਇਥੇ ਆਂਗਣਵਾੜੀ ਵਰਕਰਜ਼/ ਹੈਲਪਰਜ਼ ਯੂਨੀਅਨ (ਏਟਕ) ਪੰਜਾਬ ਦੀ ਮੀਟਿੰਗ ਹੋਈ। ਇਹ ਮੀਟਿੰਗ ਸਰੋਜ ਛੱਪੜੀਵਾਲਾ ਦੀ ਪ੍ਰਧਾਨਗੀ ਵਿਚ ਕੀਤੀ ਗਈ। ਮੀਟਿੰਗ ਵਿਚ ਵਰਕਰਜ਼/ ਹੈਲਪਰਜ਼ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਅੱਜ ਦੀ ਭਖਵੀਂ ਮੰਗ ਬੀ.ਐਲ.ਓ. ਦੀਆਂ ਡਿਊਟੀਆਂ ਸਬੰਧੀ ਲਾਉਣ ਸਬੰਧੀ ਵਿਚਾਰ ਕਰਦਿਆਂ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣਭੱਤੇ ਦੇ ਨਾਂ ਤੇ ਨਿਗੂਣਾ ਜਿਹਾ...
ਸਮਾਲਸਰ, 31 ਅਗਸਤ (ਗਗਨਦੀਪ ਸ਼ਰਮਾ)-ਅੱਜ ਨਿਰਮਲ ਡੇਰਾ ਭੋਰੇ ਵਾਲਾ ਪਿੰਡ ਸੁਖਾਨੰਦ ਵਿਖੇ ਸਮੂਹ ਸਾਧ ਸੰਗਤ, ਨਗਰ ਨਿਵਾਸੀ ਅਤੇ ਨਿਰਮਲ ਅਖਾੜੇ ਵਾਲੇ ਸੰਤਾਂ ਦੀ ਹਾਜਰੀ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਸ਼੍ਰੀਮਾਨ 108 ਮਹੰਤ ਬਾਬਾ ਹਜੂਰਾ ਸਿੰਘ ਜੀ ਨਿਰਮਲ ਡੇਰਾ ਭੋਰੇ ਵਾਲਿਆਂ ਵੱਲੋਂ ਆਪਣੀ ਗੱਦੀ ਦੇ ਅਗਲੇ ਉਤਰਾਧਿਕਾਰੀ ਦੇ ਰੂਪ ਵਿੱਚ ਸੰਤ ਬਾਬਾ ਕੁਲਵੰਤ ਸਿੰਘ ਪੁੱਤਰ ਸੰਤ ਬੇਅੰਤ ਹਰੀ ਭੈਣੀ ਰੋੜਾਂ ਵਾਲਿਆਂ ਦਾ ਐਲਾਨ ਕੀਤਾ ਗਿਆ ਅਤੇ ਹਾਜਰ ਸਮੂਹ ਸੰਤਾਂ ਵੱਲੋਂ ਮੌਕੇ ਪਰ...
ਨਿਹਾਲ ਸਿੰਘ ਵਾਲਾ,31 ਅਗਸਤ ( ਪੱਤਰ ਪਰੇਰਕ)-ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਦੁੱਨਾ ਵਿਖੇ ਮੁੱਖ ਅਧਿਆਪਕਾ ਕਰਮਜੀਤ ਕੌਰ ਦੀ ਅਗਵਾਈ ਹੇਠ ਮੇਲਾ ਧੀਆਂ ਦਾ ਮਨਾਇਆ ਗਿਆ। ਸਮਾਗਮ ਵਿਚ ਬਲਾਕ ਸਿਖਿਆ ਅਫ਼ਸਰ ਕੁਲਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਵਿਖੇ ਕਰਵਾਏ ਗਏ ਧੀਆਂ ਨੂੰ ਸਮਰਪਿਤ ਸਮਾਗਮ ਸਮੇਂ ਸਕੂਲ ਦੀਆਂ ਅਧਿਆਪਕਾਵਾਂ ,ਬੱਚੀਆਂ ਦੇ ਨਾਲ ਪਿੰਡ ਦੀਆਂ ਕੁੜੀਆਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਤੇ ਸਭ ਨੇ ਰਲ ਕੇ ਗਿੱਧਾ,ਤੀਆਂ ਦਾ ਆਨੰਦ ਮਾਣਿਆਂ ਤੇ ਬੋਲੀਆਂ,...
ਮੋਗਾ 31ਅਗਸਤ (ਜਸ਼ਨ): ਸਮਾਜ ਨੂੰ ਨਸ਼ੇ ਤੋਂ ਬਚਾਉਣ ਲਈੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਕੀਤਾ ਰੋਡ ਸ਼ੋਅ।ਇਹ ਬੁਹਤ ਸ਼ਾਤਮਾਈ ਸੀ ।ਵਿਦਿਆਰਥਣਾ ਨੇ ਬੜੇ ਵਧੀਆਂ ਢੰਗ ਨਾਲ ਹੱਥਾਂ ਵਿੱਚ ਨਸ਼ੇ ਵਿਰੁੱਧ ਬਣਾਏ ਗਏ ਚਾਰਟ ਅਤੇ ਤਖਤੀਆਂ ਫੜ੍ਹਕੇ ਲੋਕਾਂ ਨੰੁ ਨਸ਼ੇ ਤੋਂ ਬਚਣ ਲਈ ਜਾਗਰੂਕ ਕੀਤਾ । ਚਾਰਟਾਂ ਦੇ ਉੱਪਰ ਬੱਚਿਆਂ ਰਾਹੀ ਲਿਖੇ ਗਏ ਸਲੋਗਨ- ਜਿਵੇਂ “ਨਸ਼ਾ ਸਿਹਤ ਲਈ ਹਾਨੀਕਾਰਕ ਹੈ”, “ ਨਸ਼ੇ ਦੀ ਵਰਤੋਂ ਨਾ ਕਰੋ” , “ਨਸ਼ਾ ਛੱਡੋ ਕੋਹੜ ਕੱਢੋ”, “ਪਿਆਰੇ ਬੱਚਿਓ ਪ੍ਰਣ ਕਰੋ ਨਸ਼ਿਆ...

Pages