News

ਮੋਗਾ, 28 ਅਪਰੈਲ (ਜਸ਼ਨ)- ਸਭਰੰਗ ਵੈਲਫੇਅਰ ਕਲੱਬ ਬੁੱਘੀਪੁਰਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਪ੍ਰਧਾਨ ਸੁਖਵਿੰਦਰ ਸਿੰਘ, ਮੁੱਖ ਸਲਾਹਕਾਰ ਗੁਰਮੀਤ ਸਿੰਘ, ਅਡਜੈਕਟਿਵ ਮੈਂਬਰ ਦਰਸ਼ਨ ਸਿੰਘ, ਚੇਅਰਮੈਨ ਗਗਨਦੀਪ ਸਿੰਘ, ਸਰਪ੍ਰਸਤ ਬਾਬਾ ਗੋਕਲ ਚੰਦ, ਮੈਂਬਰ ਮਨਜੀਤ ਸਿੰਘ, ਸੁਖਜੀਤ ਸਿੰਘ ਵਾਈਸ ਪ੍ਰਧਾਨ ਆਜ਼ਾਦ ਕਲੱਬ, ਹਰਦੀਪ ਸਿੰਘ ਪ੍ਰਧਾਨ ਆਜ਼ਾਦ ਕਲੱਬ, ਰਾਜਪਾਲ...
ਮੋਗਾ,2 ਅਪ੍ਰੈਲ (ਜਸ਼ਨ): ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਮੋਗਾ ਵੱਲੋਂ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਹੋਏ ਸਾਥੀ ਬਲਦੇਵ ਸਿੰਘ ਇੰਸਪੇਕਟਰ ਦਰਸ਼ਨ ਸਿੰਘ ਡਰਾਈਵਰ ਨੰਬਰ 50, ਅਮਰਜੀਤ ਸਿੰਘ ਡਰਾਈਵਰ ਨੰਬਰ 27, ਪਰਮਜਤੀ ਸਿੰਘ ਡਾਇਰੀ ਡਿਸਪੈਂਚਰ ਦਾ ਸਨਮਾਨ ਸਮਾਰੋਹ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਜੱਥੇਬੰਦੀ ਦੇ ਡਿਪਟੀ ਜਨਰਲ ਸਕੱਤਰ ਕਾ. ਅਵਤਾਰ ਸਿੰਘ ਗਗੜਾ ਵੱਲੋਂ...
ਬਰਗਾੜੀ 28 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ) -ਪੰਜਾਬੀ ਸਾਹਿਤ ਸਭਾ ਬਰਗਾੜੀ ਦੇ ਉਤਸ਼ਾਹੀ ਨੌਜਵਾਨ ਸਾਹਿਤਕਾਰ ਜਗਤਾਰ ਸਿੰਘ ਭਾਈਰੂਪਾ ਜਿਹਨਾਂ ਨੇ ਮਿੰਨੀ ਕਹਾਣੀ ਲੇਖਕ ਮੰਚ ਸ਼੍ਰੀ ਅਮ੍ਰਿਤਸਰ ਸਾਹਿਬ ਵੱਲੋਂ ਕਰਵਾਏ ਗਏ ਮਿੰਨੀ ਕਹਾਣੀ ਮੁਕਾਬਲੇ 'ਚ ਕਹਾਣੀ 'ਚੱਕੇ ਦਾ ਲੀਵਰ' ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਤੇ ਮੰਚ ਵੱਲੋਂ 29 ਅਪ੍ਰੈਲ ਦਿਨ ਐਤਵਾਰ ਨੂੰ ਬੁਢਲਾਡਾ ਵਿਖੇ ਇਕ ਮਿੰਨੀ ਕਹਾਣੀ ਸਮਾਗਮ ਦੌਰਾਨ ਸਨਮਾਨਿਤ...
ਬਰਗਾੜੀ 28 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ) ਸਿੱਖ ਧਰਮ ਵਿੱਚ ਦਸਤਾਰ ਦੀ ਬਹੁਤ ਹੀ ਜਿਆਦਾ ਅਹਿਮੀਅਤ ਕਿਉਂਕਿ ਇਹ ਪਹਿਰਾਵਾ ਸਿੱਖਾਂ ਨੂੰ ਬਹੁਤ ਹੀ ਕੁਰਬਾਨੀਆਂ ਦੇਣ ਤੋਂ ਬਾਅਦ ਪ੍ਰਾਪਤ ਹੋਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸੀ ਇਹ ਦਾਤ ਸਿੱਖਾਂ ਨੂੰ ਇਕ ਵੱਖਰੀ ਪਹਿਚਾਨ ਦਿੰਦੀ ਹੈ। ਇਹ ਪ੍ਰਗਟਾਵਾ ਪੰਥ ਖਾਲਸਾ ਬਹਿਰੀਨ ਦੇ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਕੀਤਾ। ਉਹਨਾਂ ਕਿਹਾ ਕਿ ਪੱਗ ਸਿਰਫ ਸਿਰ ਢੱਕਣ ਦਾ ਜਰੀਆ ਨਹੀਂ...
ਬਾਘਾਪੁਰਾਣਾ,28 ਅਪਰੈਲ (ਜਸ਼ਨ)-ਆਸਥਾ ਅਤੇ ਮਨੁੱਖਤਾ ਦੀ ਭਲਾਈ ਦੇ ਕੇਂਦਰ ਵਜੋਂ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਪ੍ਰਸਿੱਧ ਧਾਰਮਿਕ ਅਸਥਾਨ ਅਤੇ ਸਮਾਜ ਭਲਾਈ ਦੇ ਨਾਲ ਨਾਲ ਧਰਮ ਪ੍ਰਚਾਰ ਵਿਚ ਮੋਹਰੀ ਗੁਰਦੁਅਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਮੋਗਾ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਦੇ ਉੱਦਮ ਉਪਰਾਲੇ ਨਾਲ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਤੇ 30 ਅਪ੍ਰੈਲ ਦਿਨ ਸੋਮਵਾਰ ਨੂੰ ਗੁਰੂਆਂ ਦੇ...
ਧਰਮਕੋਟ,28 ਅਪਰੈਲ (ਜਸ਼ਨ)-ਧਰਮਕੋਟ ਹਲਕੇ ਦੇ ਪਿੰਡ ਲੌਂਗੀਵਿੰਡ ਦੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਬੀਰ ਸਿੰਘ ਸੰਧੂ ਦੇ ਮਾਤਾ ਕਸ਼ਮੀਰ ਕੌਰ ਪਤਨੀ ਸਵਰਗੀ ਮਲੂਕ ਸਿੰਘ ਸੰਧੂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਦਾ ਅੰਤਿਮ ਸੰਸਕਾਰ ਕੱਲ 29 ਅਪਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਿੰਡ ਲੌਂਗੀਵਿੰਡ ਵਿਖੇ ਕੀਤਾ ਜਾਵੇਗਾ। ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ,ਪੰਜਾਬ...
ਪੰਜਾਬ ਪੇਂਡੂ ਖਿਤਿਆਂ ਵਾਲਾ ਸੂਬਾ ਰਿਹਾ ਹੈ। ਕਿਸੇ ਸਮੇਂ ਇਹ ਕਹਾਵਤ ਵੀ ਪ੍ਰਚੱਲਿਤ ਸੀ ਕਿ “ਪਿੰਡਾਂ ਵਿਚ ਰੱਬ ਵੱਸਦਾ“ਜੇਕਰ ਅਜੋਕੇ ਸਮੇਂ ਤੋਂ ਕਰੀਬ 4/5ਦਹਾਕੇ ਪਹਿਲਾਂ ਤੇ ਝਾਤ ਮਾਰੀਏ ਤਾਂ ਜ਼ਿਆਦਾ ਵਸੋਂ ਪਿੰਡਾਂ ਵਿਚ ਹੀ ਰਹਿੰਦੀ ਸੀ। ਇਹ ਠੀਕ ਹੈ ਕਿ ਤਰੱਕੀ ਕੁਦਰਤੀ ਨੇਮ ਹੈ ਤੇ ਹੋਣੀ ਵੀ ਚਾਹੀਦੀ ਹੈ,ਪਰ ਸਾਡੇ ਪਿੰਡਾਂ ਵਾਲੇ ਲੋਕਾਂ ਦੀ ਜ਼ਿੰਦਗੀ ਅਜੋਕੇ ਸ਼ਹਿਰ ਵਾਸੀਆਂ ਤੋਂ ਹਜ਼ਾਰਾਂ ਗੁਣਾ ਚੰਗੀ ਸੀ। ਸ਼ੁਧ ਵਾਤਾਵਰਣ ਖੁਲੀ ਡੁਲੀ ਹਵਾ,ਇਕੱਠੇ ਪਰਿਵਾਰਾਂ ਦਾ ਵਸੇਬਾ ਰਿਹਾ...
ਮੋਗਾ,28 ਅਪਰੈਲ (ਜਸ਼ਨ)-ਮੋਗਾ ਜ਼ਿਲ੍ਹੇ ਦੇ ਪਿੰਡ ਰਾਊਂਕੇ ਕਲਾਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਸੈਮੀਨਾਰ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ: ਕਮਲਦੀਪ ਕੌਰ ਮਾਹਲ ਜ਼ਿਲਾ ਡੈਂਟਲ ਸਿਹਤ ਅਫਸਰ ਕਮ ਡਿਪਟੀ ਡਾਇਰੈਕਟਰ (ਡੈਂਟਲ ਵਿਭਾਗ) ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ਡਾ: ਮਾਹਲ ਨੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ...
ਸਮਾਲਸਰ,28 ਅਪ੍ਰੈਲ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਦਾ ਬਾਰ੍ਹਵੀਂ ਸਾਇੰਸ, ਕਾਮਰਸ ਤੇ ਆਰਟਸ ਦਾ ਨਤੀਜਾ ਬਹੁਤ ਵਧੀਆ ਰਿਹਾ। ਫਸਟ ਡਵੀਜ਼ਨ ਵਿੱਚ 70 ਬੱਚੇ, 30 ਬੱਚੇ ਸੈਕਿੰਡ ਡਵੀਜ਼ਨ ਵਿੱਚ ਅਤੇ 10 ਬੱਚੇ ਥਰਡ ਡਵੀਜ਼ਨ ਵਿੱਚ ਪਾਸ ਹੋਏ। ਸਕੂਲ ਵਿੱਚ ਮੈਡੀਕਲ ਦੇ ਪੁਜ਼ੀਸਨ ਵਾਲੇ ਬੱਚੇ ਮਨਵਿੰਦਰ ਕੌਰ ਨਾਥੇਵਾਲਾ ਨੇ ਪਹਿਲਾ ਸਥਾਨ 86%, ਰਮਨਦੀਪ ਕੌਰ ਨੱਥੂਵਾਲਾ ਨੇ ਦੂਜਾ ਸਥਾਨ 76%, ਜਸਕਰਨ ਸਿੰਘ ਮਾਹਲਾ...
ਸਮਾਲਸਰ,28 ਅਪ੍ਰੈਲ (ਜਸਵੰਤ ਗਿੱਲ)-ਇਲਾਕੇ ਦੀ ਨਾਮਵਾਰ ਸੰਸਥਾ ਯੂਨੀਕ ਸਕੂਲ ਆਫ਼ ਸੀਨੀਅਰ ਸੈਕੰਡਰੀ ਸਟੱਡੀਜ਼ ਸਮਾਲਸਰ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਹਿੰਦੀ ਅਧਿਆਪਕ ਟੀਨੂ ਬਾਲਾ ਅਤੇ ਸਾਇੰਸ ਅਧਿਆਪਕ ਕੁਲਜੀਤ ਸਿੰਘ ਅਤੇ ਕਾਮਰਸ ਲੈਕਚਰਾਰ ਵਿਜੇ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ ਅਤੇ ਇਸ ਵਿੱਚ ਅਲੱਗ ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਦੀਆਂ ਦੋ ਦੋ ਟੀਮਾਂ ਬਣਾ ਕੇ ਉਹਨਾਂ ਵਿਚਕਾਰ ਸਾਇੰਸ ਅਤੇ ਜਰਨਲ ਨਾਲਜ ਨਾਲ ਸਬੰਧਤ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਟੀਮ ਏ ਜੈਤੂ ਰਹੀ।...

Pages