ਮੋਗਾ, 13 ਦਸੰਬਰ (ਜਸ਼ਨ)- ਆਮ ਲੋਕਾਂ ਤੱਕ ਆਸਾਨ ਪਹੰੁਚ ਬਣਾਈ ਰੱਖਣ ਅਤੇ ਉਹਨਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਅਹਿਮ ਫੈਸਲੇ ਲੈਣ ਵਾਲੇ ਜੋਸ਼ੀਲੇ ਅਤੇ ਸੰਵੇਦਨਸ਼ੀਲ ਆਗੂ ਸ਼੍ਰੀ ਰਾਹੁਲ ਗਾਂਧੀ ਦੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਲੋਕਾਂ ਦੇ ਮਾਣ ਅਤੇ ਸਨਮਾਨ ਦੀ ਬਹਾਲੀ ਹੋਵੇਗੀ ਤੇ ਇੰਜ ਪਾਰਟੀ ਵੱਲੋਂ ਸਰਬਸੰਮਤੀ ਨਾਲ ਲਿਆ ਇਹ ਫੈਸਲਾ ਦੇਸ਼ ਲਈ ਸ਼ੁੱਭ ਸ਼ਗਨ ਸਿੱਧ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਭਰਾ ਇਕਬਾਲ ਸਿੰਘ...
News
ਮੋਗਾ,13 ਦਸੰਬਰ(ਜਸ਼ਨ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਪ੍ਰਤੀ ਲੋਕਾਂ ਵਿਚ ਵਧ ਰਹੀ ਨਿਰਾਸ਼ਾ ਅਤੇ ਆਏ ਦਿਨ ਜਮਹੂਰੀ ਕਦਰਾਂ ਕੀਮਤਾਂ ’ਤੇ ਹੋ ਰਹੇ ਹਮਲਿਆਂ ਕਾਰਨ ਭਾਰਤੀ ਜਨਤਾ ਵਿਚ ਪਾਏ ਜਾ ਰਹੇ ਰੋਸ ਦੇ ਆਲਮ ਦੌਰਾਨ ਵਿਸ਼ਾਲ ਦਰਿਸ਼ਟੀਕੋਣ ਵਾਲੇ ਰਾਹੁਲ ਗਾਂਧੀ ਕਰੋੜਾਂ ਭਾਰਤੀਆਂ ਦੀਆਂ ਖਾਹਿਸ਼ਾਂ ਵਾਲਾ ਜਮਹੂਰੀ ਭਾਰਤ ਸਿਰਜਣਗੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੂਬਾ ਸਕੱਤਰ ਪੰਜਾਬ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ‘ਸਾਡਾ...
ਮੋਗਾ 13 ਦਸੰਬਰ(ਜਸ਼ਨ)- ਵਧੀਕ ਜ਼ਿਲਾ ਮੈਜਿਸਟ੍ਰੇਟ ਮੋਗਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਫ਼ੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ 15 ਦਸੰਬਰ ਨੂੰ ਸ਼ਾਮ 4.00 ਵਜੇ ਤੋਂ 17 ਦਸੰਬਰ, 2017 ਸ਼ਾਮ 4.00 ਵਜੇ ਤੱਕ 48 ਘੰਟਿਆਂ ਲਈ ਪੋਲਿੰਗ ਹੋਣ ਵਾਲੀਆਂ ਥਾਵਾਂ ‘ਤੇ ਪੋਲਿੰਗ ਦੌਰਾਨ ਅਤੇ ਪੋਲਿੰਗ ਦੇ ਨਤੀਜੇ ਆਉਣ ਤੱਕ ਕਿਸੇ ਵੀ ਜਨਤਕ ਮੀਟਿੰਗ ਕਰਨ ਦੀ ਮਨਾਹੀ ਦੇ ਹੁਕਮ ਜਾਰੀ...
ਮੋਗਾ, 13 ਦਸੰਬਰ (ਜਸ਼ਨ) -‘ਮਾਲਵੇ ਦੀ ਨਾਮਵਰ ਇਮੀਗਰੇਸ਼ਨ ਆਰ.ਆਈ.ਈ.ਸੀ. ਸੰਸਥਾ ਵੱਲੋਂ ਆਏ ਦਿਨ ਵਿਦੇਸ਼ ਜਾਣ ਵਾਲਿਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਰਿਹਾ ਹੈ। ਸੰਸਥਾ ਵਿਖੇ ਹੋਰਨਾਂ ਥਾਵਾਂ ਤੋਂ ਨਿਰਾਸ਼ ਹੋਏ ਵਿਦਿਆਰਥੀਆਂ ਦੇ ਵੀਜ਼ੇ ਵੀ ਲਗਵਾਏ ਜਾ ਰਹੇ ਹਨ ਜਿਸ ਕਾਰਨ ਸੰਸਥਾ ਦਾ ਸ਼ਹਿਰ ਵਿਚ ਇੱਕ ਵਿਲੱਖਣ ਨਾਮ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਇਸ ਵਾਰ ਮਨਪ੍ਰੀਤ ਕੌਰ ਦਾ ਯੂ.ਕੇ. (ਇੰਗਲੈਂਡ) ਦਾ ਵੀਜ਼ਾ ਲਗਵਾਇਆ ਗਿਆ ਹੈ। ਵੀਜ਼ਾ...
ਮੋਗਾ, 13 ਦਸੰਬਰ (ਜਸ਼ਨ): 5ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਡਿੰਗ ਅਫ਼ਸਰ ਕਰਨਲ ਐਮ.ਐਸ. ਚਾਹਲ ਦੇ ਨਿਰਦੇਸ਼ਾ ਅਨੁਸਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਵੱਛਤਾ ਅਭਿਆਨ ਨੂੰ ਅੱਗੇ ਵਧਾਉਦੇ ਹੋਏ ਐਨ.ਸੀ.ਸੀ. ਕੈਡਿਟਾਂ ਵਲੋਂ ਸੈਕਰਡ ਹਾਰਟ ਸਕੂਲ ਮੋਗਾ ਵਿੱਚ ਸਵੱਛਤਾ ਪੰਦਰਵਾੜਾ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਭਾਰਤ ਨੂੰ ਸਵੱਛ ਰੱਖਣ ਸਬੰਧੀ ਆਪਣੇ ਵਿਚਾਰਾਂ ਨੂੰ...
ਮੋਗਾ, 12 ਦਸੰਬਰ (ਜਸ਼ਨ)-ਇੰਡੀਅਨ ਨੈਸ਼ਨਲ ਕਾਂਗਰਸ ਦੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਰਾਹੁਲ ਗਾਂਧੀ ਬੇਸ਼ੱਕ 16 ਦਸੰਬਰ ਨੂੰ ਪਾਰਟੀ ਵੱਲੋਂ ਸੌਂਪਿਆ ਅਹੁਦਾ ਸੰਭਾਲਣਗੇ ਪਰ ਉਹਨਾਂ ਦੇ ਨਾਮ ਦੇ ਐਲਾਨ ਨਾਲ ਸਮੁੱਚੇ ਦੇਸ਼ ਵਿਚ ਕਾਂਗਰਸ ਦੇ ਕੇਡਰ ਵਿਚ ਭਾਰੀ ਖੁਸ਼ੀ ਅਤੇ ਉਤਸ਼ਾਹ ਦਾ ਆਲਮ ਹੈ । ਅੱਜ ਮੋਗਾ ਵਿਖੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਜਗਸੀਰ...
ਚੰਡੀਗੜ, 12 ਦਸੰਬਰ: (ਪੱਤਰ ਪਰੇਰਕ)-ਕੈਨੇਡਾ ਦੇ ਸੂਬੇ ਬਿ੍ਰਟਿਸ਼ ਕੋਲੰਬੀਆਂ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਾਜ ਚੌਹਾਨ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕੀਤੀ ਤਾਂ ਜੋ ਦੋਵਾਂ ਸੂਬਿਆਂ ਦੇ ਸਾਂਝੇ ਹਿੱਤਾਂ ਲਈ ਦੋਵਾਂ ਵਿਧਾਨ ਸਭਾਵਾਂ ਦੀ ਸਾਂਝ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਣ। ਇੱਥੇ ਪੰਜਾਬ ਵਿਧਾਨ ਸਭਾ ਵਿਖੇ ਸਪੀਕਰ ਦੇ ਦਫਤਰ ਵਿਚ ਕੀਤੀ ਮੁਲਾਕਾਤ ਦੌਰਾਨ ਸ੍ਰੀ ਰਾਜ ਚੌਹਾਨ ਨੇ ਬਿ੍ਰਟਿਸ਼ ਕੋਲੰਬੀਆਂ ਨੇ ਮੁੱਖ...
ਮੋਗਾ, 12 ਦਸੰਬਰ (ਜਸ਼ਨ) : ਬੀ.ਐਸ.ਐਨ.ਐਲ. ਦੀਆਂ ਯੂਨੀਅਨਾਂ ਤੇ ਸੰਗਠਨਾਂ ਦੇ ਸਾਂਝੇ ਮੋਰਚੇ ਵੱਲੋਂ ਸਮੂਹ ਸਟਾਫ ਦੋ ਦਿਨਾਂ ਦੀ ਹੜਤਾਲ ਤੇ ਚਲਾ ਗਿਆ ਹੈ। ਇਹ ਹੜਤਾਲ ਸਾਂਝੇ ਮੋਰਚੇ ਵੱਲੋਂ 1-1-2017 ਤੋਂ ਸੋਧੇ ਹੋਏ ਪੇ-ਸਕੇਲ ਲਾਗੂ ਕਰਵਾਉਣ ਲਈ ਅਤੇ ਬੀ.ਐਸ.ਐਨ.ਐਲ. ਦੇ ਵਿਚ ਵੱਖਰੀ ਟਾਵਰ ਕੰਪਨੀ ਬਣਾਉਣ ਦੇ ਵਿਰੋਧ ਵਿਚ ਕੀਤੀ ਜਾ ਰਹੀ ਹੈ, ਜਿਸ ਵਿਚ ਬੀ.ਐਸ.ਐਨ.ਐਲ. ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੋਏ। ਸਾਰੇ ਸੰਗਠਨਾਂ ਨੇ ਬੀ.ਐਸ.ਐਨ.ਐਲ. ਦੀ ਮੈਨੇਜ਼ਮੈਂਟ ਅਤੇ...
ਮੋਗਾ ,12 ਦਸੰਬਰ (ਜਸ਼ਨ) - 63ਵੀਂ ਪੰਜਾਬ ਸਕੂਲ ਖੇਡਾਂ ਅੰਡਰ-19 ਕੁੜੀਆਂ ਸਾਫਟ-ਬਾਲ ਲੁਧਿਆਣਾ ਵਿਖੇ ਇੰਦਰਪਾਲ ਸਿੰਘ ਢਿੱਲੋਂ ਏ.ਈ.ਓ. ਦੀ ਅਗਵਾਈ ਹੇਠ ਭੇਜੀ ਟੀਮ ਨੇ ਮੱਲਾਂ ਮਾਰੀਆਂ ਅਤੇ ਜ਼ਿਲਾ ਮੋਗਾ ਦੂਸਰੇ ਸਥਾਨ ਤੇ ਰਿਹਾ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਦੀਆਂ 8 ਕੁੜੀਆਂ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣੇ ਜ਼ਿਲੇ, ਸਕੂਲ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ। ਸਕੂਲ ਪਿੰ੍ਰਸੀਪਲ ਰਾਜਿੰੰਦਰ ਕੌਰ, ਡੀ.ਪੀ.ਈ. ਹਰਜੀਤ ਕੌਰ ਅਤੇ ਸਮੂਹ ਸਟਾਫ, ਕੋਚ...
ਮੋਗਾ 12 ਦਸੰਬਰ(ਜਸ਼ਨ)-ਨਾਬਾਰਡ ਵੱਲੋ ਆਗਾਮੀ ਵਿੱਤੀ ਵਰੇ 2018-19 ਲਈ ਮੋਗਾ ਜਿਲੇ ਦੇ ਬੈਕਾਂ ਨੂੰ ਕਰਜ਼ ਪ੍ਰਦਾਨ ਕਰਨ ਵਾਸਤੇ ਚਾਲੂ ਵਰੇ ਨਾਲੋ 7.73 ਫੀਸਦੀ ਵੱਧ ਕਰਜ਼ ਰਕਮ ਦੇਣ ਦਾ ਟੀਚਾ ਮਿਥਿਆ ਹੈ ਅਤੇ ਜ਼ਿਲੇ ਦੀਆਂ ਬੈਕਾਂ ਨੂੰ 9,676 ਕਰੋੜ ਰੁਪਏ ਦੇ ਕਰਜ਼ ਦੇਣ ਦੇ ਟੀਚੇ ‘ਤੇ ਮੋਹਰ ਲਾਈ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਲੀਡ ਬੈਂਂਂਕ ਮੋਗਾ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਦੌਰਾਨ ਸ੍ਰੀ...

