ਸਮਾਲਸਰ 9 ਸਤੰਬਰ (ਜਸਵੰਤ ਗਿੱਲ)-ਸੰਤ ਬਾਬਾ ਭਾਈ ਦਰਬਾਰੀ ਦਾਸ ਜੀ ਦੀ ਸਲਾਨਾ ਬਰਸੀ 11 ਸਤੰਬਰ ਦਿਨ ਸੋਮਵਾਰ ਨੂੰ ਪਿੰਡ ਵੈਰੋਕੇ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਦਰਸ਼ਨ ਸਿੰਘ,ਜਗਰੂਪ ਸਿੰਘ ਰੂਪਾ ਅਤੇ ਤੇਜਾ ਸਿੰਘ ਅੋਲਖ ਨੇ ਦੱਸਿਆਂ ਕਿ ਸੰਤ ਬਾਬਾ ਦਰਬਾਰੀ ਦਾਸ ਜੀ ਦੀ ਸਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਵਿਖੇ ਮਿਤੀ 9 ਸਤੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਭੋਗ 11...
News
ਚੰਡੀਗੜ, 9 ਸਤੰਬਰ (ਜਸ਼ਨ)-ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਨੇ ਇਸਤਰਰੀਆਂ ਦੀ ਭਲਾਈ ਲਈ ਕੰਮ ਕਰਨ ਬਦਲੇ ਵਿਕਤੀਗਤ ਅਤੇ ਸੰਸਥਾਵਾਂ/ਐਨ.ਜੀ.ਓ ਸ਼੍ਰੈਣੀ ਲਈ ਦਿੱਤੇ ਜਾਣ ਵਾਲੇ ‘ਨਾਰੀ ਸ਼ਕਤੀ ਪੁਰਸਕਾਰ’ ਲਈ ਅਰਜ਼ੀਆਂ ਮੰਗੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 08 ਮਾਰਚ, 2018 ਨੂੰ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ 30 ਨਾਰੀ ਸ਼ਕਤੀ ਪੁਰਸਕਾਰ ਦਿੱਤੇ ਜਾਣੇ ਹਨ। ਇਸ ਪੁਰਸਕਾਰ ਵਿੱਚ ਇਕ ਪ੍ਰਸੰਸਾ ਪੱਤਰ ਅਤੇ ਇੱਕ ਲੱਖ ਰੁਪਏ ਦੀ ਨਗਰ ਰਾਸ਼ੀ...
ਮੋਗਾ,9 ਸਤੰਬਰ (ਸੰਜੀਵ ਕੁਮਾਰ ਅਰੋੜਾ )-ਮੋਗਾ ਨੇੜੇ ਪਿੰਡ ਕੋਟ ਈਸੇ ਖਾਨ ਦੇ ਦਸ਼ਮੇਸ਼ ਸੀ:ਸੈ: ਸਕੂਲ ਵਿੱਚ ਕਮੇਟੀ ਅਤੇ ਅਧਿਆਪਕਾਂ ਕਾਰਨ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਜਾਣਕਾਰੀ ਮੁਤਾਬਿਕ ਕਮੇਟੀ ਵਲੋਂ ਕੁਝ ਦੇਰ ਪਹਿਲਾਂ ਅਧਿਆਪਕਾਂ ਨੂੰ ਕੱਢ ਦਿੱਤਾ ਗਿਆ ਸੀ ਉਹਨਾਂ ਵਲੋਂ ਅੱਜ ਸਕੂਲ ਦੇ ਬਾਹਰ ਤਾਲਾ ਲਗਾ ਦਿਤਾ ਗਿਆ ਅਤੇ ਸਕੂਲ ਵਿਚ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਜਦੋਂ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਸਕੂਲ ਇਕੱਠੇ ਹੋ ਗਏ। ਕੁਝ...
ਕੋਟ ਈਸੇ ਖ਼ਾਂ,9 ਸਤੰਬਰ (ਜਸ਼ਨ)-ਆਮ ਆਦਮੀ ਪਾਰਟੀ ਦੇ ਐਮਪੀ ਪ੍ਰੋ. ਸਾਧੂ ਸਿੰਘ ਵੱਲੋਂ ਭੇਜੀ ਗਈ 4 ਲੱਖ ਦੀ ਗ੍ਰਾਂਟ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਕਾਲੂਕਾ ਵਿੱਚ ਕਮਰੇ ਦਾ ਕੰਮ ਸੀਨੀਅਰ ਲੀਡਰ ਸੰਜੀਵ ਕੋਛੜ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਜੀਵ ਕੋਛੜ ਨੇ ਕਿਹਾ ਕਿ ਲੋਕਾਂ ਨੇ ਪ੍ਰੋ. ਸਾਧੂ ਸਿੰਘ ਨੂੰ ਜਿਤਾ ਕੇ ਸੰਸਦ ਵਿੱਚ ਭੇਜਿਆ ਸੀ। ਪ੍ਰੋ.ਸਾਧੂ ਸਿੰਘ ਨੇ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗ੍ਰਾਂਟਾ ਪੂਰੀ...
ਮੋਗਾ, 9 ਸਤੰਬਰ (ਜਸ਼ਨ) : ਸਮਾਜ ਸੇਵੀ ਸੰਸਥਾ ਵਿਕਾਸ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਆਗੂ ਸੁਖਚੈਨ ਰਾਮੂੰਵਾਲੀਆ ਵਲੋਂ ਲੋਕ ਹਿੱਤ ਵਿਚ ਲੋਕ ਸੂਚਨਾ ਅਧਿਕਾਰ ਐਕਟ ਤਹਿਤ ਇਹ ਜਾਣਕਾਰੀ ਨਗਰ ਨਿਗਮ ਮੋਗਾ ਤੋਂ ਮੰਗੀ ਗਈ ਸੀ ਕਿ ਸੰਨ 1995 ਤੋਂ ਲੈ ਕੇ ਸੰਨ 2017 ਤੱਕ ਕਾਰਪੋਰੇਸ਼ਨ ਨੇ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਲਈ ਸਾਲ ਵਾਈਜ਼ ਕਿੰਨੀ ਰਕਮ ਕੇਂਦਰੀ ਅਤੇ ਸੂਬਾ ਸਰਕਾਰ ਤੋਂ ਪ੍ਰਾਪਤ ਕੀਤੀ ਅਤੇ ਕਿੰਨੀ ਹੁਣ ਤੱਕ ਖਰਚ ਕੀਤੀ। ਤਿੰਨ ਮਹੀਨੇ ਤੋਂ ਵੱਧ ਸਮਾਂ ਗੁਜ਼ਰ ਜਾਣ ’ਤੇ ਵੀ...
ਮੋਗਾ, 9 ਸਤੰਬਰ (ਜਸ਼ਨ) -ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋਗਲੋਬਲ ਇੰਮੀਗਰੇਸ਼ਨ ਸਰਵਿਸ ਅਕਾਲਸਰ ਚੌਕ , ਜ਼ੀ .ਟੀ ਰੋਡ ਮੋਗਾ ਵਲੋਂ ਵਿਦਿਆਰਥੀਆਂ ਵਧੀਆਂ ਬੈਂਡ ਸਕੋਰ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ ਅਤੇ ਸੰਸਥਾ ਵਿਚ ਤਜ਼ਰਬੇਕਾਰ ਅਤੇ ਵਧੀਆਂ ਮਾਹੌਲ ਪ੍ਰਦਾਨ ਕਰਦੀ ਹੈ ਜੋ ਬੱਚਿਆਂ ਦੇ ਵਧੀਆਂ ਬੈਂਡ ਸਕੋਰ ਆ ਸਕਣ ਇਸੇ ਕੋਸ਼ਿਸ਼ ਸਦਕਾ ਮੈਕਰੋਗਲੋਬਲ ਦੇ ਸੁਖਮਨਦੀਪ ਸਿੰਘ ਨੇ ਆਇਲਟਸ ਵਿਚ 6.5 ਬੈਂਡ ਹਾਸਿਲ ਕੀਤੇ ਨੇ। ਇਸ ਸਬੰਧੀ ਕਮਲਜੀਤ ਸਿੰਘ ਐਮ.ਡੀ. ਅਤੇ...
ਘੱਲ ਕਲਾਂ,9 ਸਤੰਬਰ (ਜਸ਼ਨ)-ਜ਼ਿਲ੍ਹੇ ਦੇ ਇਤਿਹਾਸਿਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ, ਸੱਤਵੀਂ ਅਤੇ ਨੌਂਵੀ ਵਿਖੇ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ, ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਪਾਵਨ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਇਆ। ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਕਾਰ...
ਮੋਗਾ,9 ਸਤੰਬਰ-(ਜਸ਼ਨ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਅਦਾਲਤੀ ਕੰਪਲੈਕਸ ਮੋਗਾ ਵਿਖੇ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਵਿੱਢੀ ਗਈ, ਜਿਸ ਵਿੱਚ ਇੰਚਾਰਜ਼ ਜ਼ਿਲਾ ਤੇ ਸ਼ੈਸ਼ਨ ਜੱਜ ਮੋਗਾ ਸ਼੍ਰੀ ਰਜਿੰਦਰ ਅਗਰਵਾਲ, ਤਰਸੇਮ ਮੰਗਲਾ ਵਧੀਕ ਜ਼ਿਲਾ ਤੇ ਸ਼ੈਸ਼ਨ ਜੱਜ ਮੋਗਾ, ਵਿਨੀਤ ਕੁਮਾਰ ਨਾਰੰਗ ਸੀ.ਜੇ.ਐੱਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਸ੍ਰੀਮਤੀ ਦੀਪਤੀ ਗੁਪਤਾ ਏ.ਸੀ.ਜੇ.ਐਮ. ਮੋਗਾ, ਸੁਖਬੀਰ ਸਿੰਘ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈਕੋਰਟ...
ਮੋਗਾ,9 ਸਤੰਬਰ (ਜਸ਼ਨ)-ਸਿੱਖਿਆ ਦੀ ਹੱਬ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਵਿਚੋਂ ਕਾਬਲ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜਨ ਦਾ ਰੁਝਾਨ ਵਧਣ ਕਰਕੇ ਬਿ੍ਰਟਿਸ਼ ਕੌਂਸਲ ਵੱਲੋਂ ਮੋਗਾ ਵਿਖੇ ਆਈਲਜ਼ ਪ੍ਰੀਖਿਆ ਕੇਂਦਰ ਬਣਨ ਨਾਲ ਜਿੱਥੇ ਵਿਦਿਆਰਥੀ ਸੌਖ ਮਹਿਸੂਸ ਕਰ ਰਹੇ ਹਨ ਉੱਥੇ ਵਿਦਿਆਰਥੀਆਂ ਦੇ ਆਈਲਜ਼ ਵਿਚ ਬੈਂਡ ਪ੍ਰਾਪਤ ਕਰਨ ਵਿਚ ਵੀ ਸੁਧਾਰ ਆਇਆ ਹੈ । ਇਸੇ ਕੜੀ ਤਹਿਤ ਮੋਗਾ ਦੀ ਹੀ ਵਿਦਿਆਰਥਣ ਜਸਲੀਨ ਕੌਰ ਜਸ਼ਨ ਨੇ ਸਨਸ਼ਾਈਨ ਆਈਲਜ਼ ਇੰਸਟੀਚਿੳੂਟ ਦੀ ਮੈਨੇਜਿੰਗ ਡਾਇਰੈਕਟਰ ਵਿਨੀਤ...
ਚੰਡੀਗੜ, 8 ਸਤੰਬਰ(ਜਸ਼ਨ)-ਲੰਬੇ ਸਮੇਂ ਤੋਂ ਬੰਦ ਪਏ ਸ਼ਾਹਪੁਰ ਕੰਡੀ ਪ੍ਰੋਜੈਕਟ ’ਤੇ ਦੁਬਾਰਾ ਕੰਮ ਆਰੰਬ ਕਰਨ ਲਈ ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸਰਕਾਰਾਂ ਨੇ ਅੱਜ ਰਸਮੀ ਤੌਰ ’ਤੇ ਸਹਿਮਤੀ ਪ੍ਰਗਟ ਕੀਤੀ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੰਗਲੈਂਡ ਦੌਰੇ ’ਤੇ ਗਏ ਹੋਣ ਕਾਰਨ ਉਨਾਂ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਸ੍ਰੀਮਤੀ ਮਹਿਬੂਬਾ ਮੁਫਤੀ ਦੇ ਵਿਚਕਾਰ ਇਸ ਸਬੰਧੀ...