ਮੋਗਾ, 13 ਮਈ: (ਜਸ਼ਨ ) ਸੂਰਿਆਪੁੱਤਰ ਸ਼ਨੀਦੇਵ ਪਰਿਕਰਮਾ ਮੰਦਿਰ ਵੱਲੋਂ 16 ਮਈ ਨੂੰ ਸ਼ਨੀ ਜਯੰਤੀ ਦੇ ਸ਼ੁਭ ਮੌਕੇ 'ਤੇ ਇੱਕ ਵਿਸ਼ਾਲ *ਜਾਗਰਤਾ* ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ ਪੰਡਿਤ ਉਮਾਨੰਦ ਸ਼ਰਮਾ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਕਨਵੀਨਰ ਪੰਡਿਤ ਸ਼ੁਭਮ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਅੱਜ, ਮੋਗਾ ਦੀ ਪੁਰਾਣੀ ਅਨਾਜ ਮੰਡੀ ਵਿਖੇ, ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵੱਲੋਂ ਇਸ ਸਮਾਗਮ ਲਈ ਸੱਦਾ ਪੱਤਰ ਜਾਰੀ ਕੀਤੇ ਗਏ...
News
ਮੋਗਾ, 13 ਮਈ (ਜਸ਼ਨ ) : ਸ਼ਹਿਰ ਦੇ ਗੋਧੇਵਾਲਾ ਸਥਿਤ ਸਰਕਾਰੀ ਸਕੂਲ ਦੀ ਬਿਲਡਿੰਗ ਵਿੱਚ ਐਨ.ਜੀ.ਓ. ਕੀ ਓਰ ਸੇ ਕਮ ਸੇ ਖਾ ਤੇ ਕਮ ਬੋਲਨੇ ਵਾਲੇ ਬੱਚਿਆਂ ਲਈ ਚਲਿਆ ਜਾ ਰਿਹਾ ਸਰਾਹਣਯੋਗ ਕਦਮ ਹੈ ਜਦ ਕਿ ਹੋਰ ਤਾਂ ਹੋਰ ਵੀ ਪ੍ਰੇਰਣਾ ਲਈ ਅੱਗੇ ਆਉਣਾ ਚਾਹੀਦਾ ਹੈ। ਤੁਹਾਡੇ ਵਿਚਾਰ ਡਾ. ਰਾਕੇਸ਼ ਅਰੋੜਾ ਨੇ ਸਕੂਲ ਵਿੱਚ ਪ੍ਰੋਜੈਕਟਰ, ਕੰਪਿਊਟਰ, ਕੂਲਰ, ਇਨਵੇਟਰ ਮੁਹੈਆ ਕਾਰਵਾਨੇ ਦੇ ਮੌਕੇ ਨੂੰ ਪ੍ਰਗਟ ਕੀਤਾ। ਡਾ. ਰਾਕੇਸ਼ ਅਰੋੜਾ ਨੇ ਮੋਗਾ ਸ਼ਹਿਰ ਦੇ ਨਿਵਾਸੀਆਂ ਤੋਂ ਅਪੀਲ ਦੀ...
ਮੋਗਾ, 12 ਮਈ ( ਜਸ਼ਨ ) : ਸਿਖਿਆ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇਖਾਂ ਵਿਚ ਨੈਸ਼ਨਲ ਟੈਕਨੋਲੋਜੀ ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।ਇਸ ਮੌਕੇ ਸਕੂਲ ਵਿਚ ਵਿਦਿਆਰਥੀਆਂ ਵੱਲੋਂ. ਨੈਸ਼ਨਲ ਟੈਕਨੋਲੋਜੀ ਡੇ ਨਾਲ ਸਬੰਧਿਤ ਵੱਖ-ਵੱਖ ਗਤੀਵਧਿੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਸੁੰਦਰ ਪੋਸਟਰ ਤਿਆਰ ਕਰਕੇ ਟੈਕਨੋਲੋਜੀ ਦੀ ਮਹੱਤਤਾ ਬਾਰੇ ਆਪਣੇ ਵਚਿਾਰ ਪੇਸ਼ ਕੀਤੇ ਅਤੇ ਸਮਾਜ ਨੂੰ ਤਕਨਾਲੋਜੀ ਦੇ ਸਹੀ ਉਪਯੋਗ ਦਾ...
ਮੋਗਾ, 12 ਮਈ ( ਜਸ਼ਨ ) : ਇਲਾਕੇ ਦੇ ਉਘੇ ਪੱਤਰਕਾਰ ਹੈਪੀ ਢੰਡ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਸਤਿਕਾਰਿਤ ਮਾਤਾ ਦਰਸ਼ਨਾ ਰਾਣੀ ਜੀ ਦਾ ਦੇਹਾਂਤ ਹੋ ਗਿਆ । ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਦੁੱਖ ਦੀ ਇਸ ਘੜੀ ਵਿਚ ਮਾਤਾ ਜੀ ਦੇ ਸਪੁੱਤਰਾਂ ਸੁਨੀਲ ਕੁਮਾਰ , ਆਨੰਦ ਕੁਮਾਰ ਅਤੇ ਹੈਪੀ ਢੰਡ ਦੇ ਨਾਲ ਨਾਲ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਮਾਤਾ ਦਰਸ਼ਨਾ ਰਾਣੀ ਨਮਿਤ ਅੰਤਿਮ ਅਰਦਾਸ 13 ਮਈ ਦਿਨ ਬੁੱਧਵਾਰ ਨੂੰ...
ਮੋਗਾ, 12 ਮਈ (jashan ) : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਿਮੰਗ ਬਡਜ਼ ਸਕੂਲ ਮੋਗਾ ਵਿਖੇ ਇੰਟਰਨੈਸ਼ਨਲ ਨਰਸ ਡੇ ਦੇ ਮੌਕੇ ‘ਤੇ ਵਿਸ਼ੇਸ਼ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਗਿਆ। ਇਹ ਸਭਾ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਨਰਸਿੰਗ ਦਿਵਸ ਨਾਲ ਸੰਬੰਧਿਤ ਚਾਰਟ ਪ੍ਰਦਰਸ਼ਿਤ ਕੀਤੇ ਅਤੇ ਇਸ ਦਿਨ ਦੇ ਮਹੱਤਵ ਬਾਰੇ ਲੇਖ ਅਤੇ ਵਿਚਾਰ...
ਮੋਗਾ, 12 ਮਈ 2026(jashan ) : ਡਾ ਸ਼ਾਮ ਲਾਲ ਨਰਸਿੰਗ ਕਾਲਿਜ ਵਿਖੇ ਅੱਜ ਅੰਤਰਰਾਸ਼ਟਰੀ ਨਰਸ ਦਿਵਸ ਬੜੇ ਉਤਸ਼ਾਹ ਅਤੇ ਸ਼ਾਨ ਸ਼ੌਕਤ ਨਾਲ ਮਨਾਇਆ ਗਿਆ । ਇਸ ਸਮਾਗਮ ਦਾ ਮੁੱਖ ਉਦੇਸ਼ ਨਰਸਿੰਗ ਪੇਸ਼ੇ ਦੀ ਮਹੱਤਤਾ ਅਤੇ ਸਮਾਜ ਵਿਚ ਨਰਸਾਂ ਨੂੰ ਸਨਮਾਨ ਦੇਣਾ ਸੀ । ਇਸ ਮੌਕੇ ਤੇ ਕਾਲਜ ਦੀ ਚੇਅਰਪਰਸਨ ਦਾ ਮਾਲਤੀ ਥਾਪਰ ਅਤੇ ਕਾਲਜ ਦੇ ਡਾਇਰੈਕਟਰ ਦਾ ਪਾਵਾਂ ਥਾਪਰ ਨੇ ਮੁੱਖ ਮਹਮਿਾਨ ਵਜੋ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਕਾਲਜ ਦੀ ਪ੍ਰੰਿਸੀਪਲ ਮੈਡਮ ਧਰ...
100 ਦਿਨਾਂ ਦੇ ਰੁਜ਼ਗਾਰ ਦੀ ਬਜਾਏ 125 ਦਿਨਾਂ ਦੇ ਰੁਜ਼ਗਾਰ ਦੀ ਕਾਨੂੰਨੀ ਗਰੰਟੀ : ਡਾ. ਸੀਮਾਂਤ ਗਰਗ ਮੋਗਾ, 12 ਮਈ (ਜਸ਼ਨ ) : 'ਵਿਕਸਿਤ ਭਾਰਤ ਜੀ-ਰਾਮ -ਜੀ ਐਕਟ'—ਜੋ ਕਿ ਇਸ ਜੁਲਾਈ ਵਿੱਚ ਪੂਰੇ ਦੇਸ਼ ਭਰ ਦੇ ਪੇਂਡੂ ਖੇਤਰਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ—ਆਪਣੇ ਪੂਰਵਜਾਂ ਨਾਲੋਂ ਕਿਤੇ ਜ਼ਿਆਦਾ ਪਾਰਦਰਸ਼ੀ ਸਾਬਤ ਹੋਵੇਗਾ। ਇਸ ਐਕਟ ਦੇ ਤਹਿਤ, ਰੁਜ਼ਗਾਰ ਗਾਰੰਟੀ ਹੁਣ ਪਿਛਲੇ 100 ਦਿਨਾਂ ਦੀ ਬਜਾਏ 125 ਦਿਨਾਂ ਤੱਕ ਵਧਾਈ ਜਾਵੇਗੀ। ਇਸ ਤੋਂ ਇਲਾਵਾ, ਇਸ ਨਵੇਂ ਕਾਨੂੰਨ -...
ਮੋਗਾ।12 may (jashan) ਭਾਰਤੀ ਜਨਤਾ ਪਾਰਟੀ ਨੂੰ ਮੋਗਾ ਵਿੱਚ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਰੈਗਰ ਸਮਾਜ ਦੇ 30 ਤੋਂ ਵੱਧ ਪਰਿਵਾਰਾਂ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕਰਕੇ ਪਾਰਟੀ ਦੀਆਂ ਨੀਤੀਆਂ ‘ਤੇ ਆਪਣਾ ਭਰੋਸਾ ਜਤਾਇਆ। ਇਹ ਮੈਂਬਰਸ਼ਿਪ ਅਭਿਆਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਰੀਤੀ-ਨੀਤੀ ਅਤੇ ਰਾਸ਼ਟਰਹਿਤ ਦੀ ਵਿਚਾਰਧਾਰਾ ਨੂੰ ਘਰ-ਘਰ...
ਮੋਗਾ 10 ਮਈ (JASHAN ) ਪੰਜਾਬ ਪ੍ਰਦੇਸ਼ ਕਾਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੰਨਜੂਰੀ ਅਨੁਸਾਰ ਸੰਗਠਨ ਸਿਰਜਣਾ ਅਭਿਆਨ ਤਹਿਤ (ਕੈਪਟਨ ਸੰਦੀਪ ਸਿੰਘ ਸੰਧੂ) ਜਨਰਲ ਸਕੱਤਰ ਇੰਚਾਰਜ (ਸੰਗਠਨ) ਵੱਲੋਂ ਮੋਗਾ ਕਾਂਗਰਸੀ ਆਗੂਆਂ ਜਾਰੀ ਲਿਸਟ ਵਿਚ ਡਾ ਮਾਲਤੀ ਥਾਪਰ ਸਾਬਕਾ ਮੰਤਰੀ, ਵਿਜੇ ਕੁਮਾਰ ਸਾਥੀ ਸਾਬਕਾ ਵਿਧਾਇਕ, ਮਹੇਸ਼ਇੰਦਰ ਸਿੰਘ ਵਾਲਾ ਸਾਬਕਾ ਵਿਧਾਇਕ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਐਮ.ਐਲ.ਏ, ਮਾਲਵਿਕਾ ਸੂਦ, ਭੁਪਿੰਦਰ ਸਿੰਘ ਸਾਹੋਕੇ,...
**ਜੋਗਿੰਦਰ ਪਾਲ ਜੈਨ ਤੋਂ ਬਾਅਦ, ਮੋਗਾ ਨੂੰ ਹੁਣ ਡਾ. ਸੀਮਾਂਤ ਦੇ ਰੂਪ ਵਿੱਚ ਇੱਕ ਨੇਤਾ ਮਿਲ ਸਕਦਾ ਹੈ - ਇੱਕ ਮਿਹਨਤੀ, ਜਨਤਕ ਸੇਵਾ ਲਈ ਸਮਰਪਿਤ, ਅਤੇ ਕੇਂਦਰ ਸਰਕਾਰ ਤੋਂ ਵਿਕਾਸ ਪ੍ਰੋਜੈਕਟ ਪ੍ਰਾਪਤ ਕਰਨ ਦੇ ਸਮਰੱਥ **ਨਾਮਜ਼ਦਗੀਆਂ: 13 ਮਈ ਤੋਂ 16 ਮਈ | ਨਾਮਜ਼ਦਗੀਆਂ ਦੀ ਜਾਂਚ: 18 ਮਈ , ਨਾਮਜ਼ਦਗੀਆਂ ਵਾਪਸ ਲੈਣ:19 ਮਈ, ਵੋਟਿੰਗ: 26 ਮਈ, ਵੋਟਾਂ ਦੀ ਗਿਣਤੀ: 29 ਮਈ ਮੋਗਾ, 11 ਮਈ ( JASHAN ) : ਅੱਜ, ਮੋਗਾ ਦੇ ਲੋਕ ਸਵਰਗੀ ਜੋਗਿੰਦਰ ਪਾਲ ਜੈਨ ਦੀ ਵਿਰਾਸਤ ਨੂੰ...

