ਮੋਗਾ, 10 ਦਸੰਬਰ (Jashan) ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਯੁਵਕ ਸੇਵਾਵਾਂ ਵਿਭਾਗ ਮੋਗਾ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਦੇ ਵਲੰਟੀਅਰਜ਼ ਨੂੰ ਐਕਸਪੋਸਰ ਟੂਰ (ਦਿੱਲੀ) ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।ਇਹ ਐੱਨ.ਐੱਸ.ਐੱਸ ਨਾਲ ਸਬੰਧਿਤ ਟੂਰ 11 ਦਸੰਬਰ ਤੋਂ 14 ਦਸੰਬਰ ਤੱਕ ਦਿੱਲੀ ਵਿਖ ੇ ਲਗਾਇਆ ਜਾ ਰਿਹਾ ਹੈ । ਮੋਗਾ ਜ਼ਿਲ੍ਹੇ ਦੇ ਅਲੱਗ-ਅਲੱਗ ਸਕ ੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਤਹਿਤ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-...
News

ਮੋਗਾ, 10 ਦਸੰਬਰ (Jashan) ਪਰਮਜੀਤ ਕੌਰ ਜਨਰਲ ਸਕੱਤਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਦੇ ਹੈਡ ਆਫ ਡਿਪਾਰਟਮੈਂਟ ਤੇ ਯੂਟਿਊਬਰ ਸਰਦਾਰ ਪਰਮਜੀਤ ਸਿੰਘ ਰੰਧਾਵਾ ਨੂੰ ਦੋ ਕਿਤਾਬਾਂ ਜਾਇਜ਼ ਨਜਾਇਜ ਤੇ ਸਾਡਾ ਚਿੜੀਆਂ ਦਾ ਚੰਬਾ ਭੇਟ ਕੀਤੀਆਂ । ਰੰਧਾਵਾ ਜੀ ਪੰਜਾਬੀ ਸਾਹਿਤ ਨੂੰ ਯੂਟਿਊਬ ਦੀ ਹਿੱਕ ਵਿੱਚ ਸੰਭਾਲਣ ਲਈ ਬੜੇ ਹੀ ਸੁਚੱਜੇ ਤਰੀਕੇ ਨਾਲ ਉਪਰਾਲੇ ਕਰਦੇ ਰਹਿੰਦੇ ਹਨ,ਉਹਨਾਂ ਦਾ ਵਿਚਾਰ ਹੈ ਕਿ ਇਹਨਾਂ ਪੰਜਾਬੀ ਲੋਕ ਗੀਤਾਂ...

ਮੋਗਾ, 10 ਦਸੰਬਰ (Jashan) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਸਕੂਲ ਵਿੱਚ ‘ਮਨੁੱਖੀ ਅਧਿਕਾਰ ਦਿਵਸ’ ਵਿਸ਼ੇ ਤੇ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਵਿਦਿਆਰਥੀਆਂ ਨੇ ਚਾਰਟ ਅਤੇ ਆਰਟੀਕਲ ਰਾਹੀਂ ਦੱਸਿਆ ਕਿ ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ...

ਮੋਗਾ ਦਸੰਬਰ(Jashan) ਪਤੀ-ਪਤਨੀ ਤੇ ਬੱਚਿਆਂ ਇਕੱਠਿਆਂ ਨੂੰ ਬਾਹਰ ਭੇਜਣ ਵਾਲੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਪਿੰਡ ਖੁਖਰਾਨਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਪਤੀ-ਪਤਨੀ ਅਤਰ ਸਿੰਘ ਤੇ ਮਨਜੀਤ ਕੌਰ ਇਕੱਠਿਆਂ ਨੂੰ ਤਿੰਨ ਮਹੀਨੇ ਤੇ 16 ਦਿਨਾਂ ‘ਚ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜ਼ਾ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਅਤਰ ਸਿੰਘ ਤੇ ਮਨਜੀਤ ਕੌਰ ਦੇ ਪੁੱਤਰ...

*पंजाब की भगवंत मान सरकार का मुख्य उद्देश्य स्कूलों में बढ़िया शिक्षा विद्यार्थियों को मुहैया करवाना है : विधायक डा.अमनदीप कौर अरोड़ा मोगा, 10 दिसंबर ( jashan) : आज मोगा हलके की विधायक डा. अमनदीप कौर अरोड़ा ने सरकारी सीनियर सैकेंडरी स्कूल गोधेवाला में 9 लाख 49 हजार रुपए की लागत से स्कूल के कमरे का नींव पत्थर रखकर कार्य की शुरूआत करवाई। इस मौके पर मेयर बलजीत सिंह चानी, प्रिंसिपल...

2 ਗੋੋਲਡ, 5 ਸਿਲਵਰ ਅਤੇ 1 ਬ੍ਰੌਂਜ਼ ਮੈਡਲ ਹਾਸਿਲ ਕਰਦਿਆਂ ਇੱਕ ਖਿਡਾਰੀ ਨੈਸ਼ਨਲ ਲੈਵਲ ਲਈ ਹੋਈ ਚੋਣ: ਪ੍ਰਿੰਸੀਪਲ ਮੋਗਾ, 9 ਦਸੰਬਰ (Jashan)- ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਖੇਡਾਂ, ਸਿੱਖਿਆ, ਸੱਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਹਰ ਰੋਜ਼ ਨਵੀਆਂ ਉਚਾਈਆਂ ਛੋਹ ਰਿਹਾ ਹੈ। ਇਸੇ ਲੜ੍ਹੀ ਨੂੰ ਅੱਗੇ ਵਧਾਉਂਦਿਆਂ ਸਕੂਲ਼ ਦੇ...

ਮੋਗਾ, 9 ਦਸੰਬਰ (jashan)- ਮੋਗਾ ਨੇਚਰ ਪਾਰਕ ਦਾ ਕਸ਼ਮੀਰ ਵੈਲੀ ਬ੍ਰਿਜ ਜੰਮੂ-ਕਸ਼ਮੀਰ ਦੀ ਸੁੰਦਰਤਾ ਦੀ ਝਲਕ ਪੇਸ਼ ਕਰਦਾ ਹੈ, ਜੋ ਪਿਕਨਿਕ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਨੇਚਰ ਪਾਰਕ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਵਾਲੇ ਸੈਰ ਸਪਾਟਾ ਪ੍ਰੇਮੀ ਵਧਾਈ ਦੇ ਹੱਕਦਾਰ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੇ ਨੇਚਰ ਪਾਰਕ ਵਿੱਚ ਨਵੇਂ ਬਣੇ ਕਸ਼ਮੀਰ ਵੈਲੀ ਬ੍ਰਿਜ ਅਤੇ ਸੁੰਦਰ, ਹਰੇ-ਭਰੇ ਹਰਿਆਵਲ ਦੇ ਉਦਘਾਟਨ...

ਮੋਗਾ ਦਸੰਬਰ(jashan) ਪਤੀ-ਪਤਨੀ ਤੇ ਬੱਚਿਆਂ ਇਕੱਠਿਆਂ ਨੂੰ ਬਾਹਰ ਭੇਜਣ ਵਾਲੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਪਿੰਡ ਭਾਣਾ, ਜਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਅਨਮੋਲ ਸ਼ਰਮਾ ਨੂੰ ਮਿਲਿਆ ਬਾਇਮੈਟ੍ਰਿਕ ਤੋਂ ਬਾਅਦ 13 ਦਿਨਾਂ ‘ਚ ਕੈਨੇਡਾ ਦਾ ਸਟੂਡੈਂਟ ਵੀਜ਼ਾ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਅਨਮੋਲ ਸ਼ਰਮਾ ਤੇ ਉਸਦੇ ਪਿਤਾ ਗੁਰਮੇਲ ਚੰਦ ਸੋਸ਼ਲ ਮੀਡੀਆ ਤੇ...

ਮੋਗਾ 8 ਦਸੰਬਰ(jashan) 8 ਦਸੰਬਰ ਤੋਂ 10 ਦਸੰਬਰ 2024 ਤੱਕ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਜ਼ਿਲ੍ਹਾ ਮੋਗਾ ਦੇ ਅੱਜ ਕੁੱਲ 48126 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਨਿੱਕੜੇ ਬੱਚਿਆਂ ਨੂੰ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਨੇ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਬੱਸ ਸਟੈਂਡ ਤੇ ਬਣੇ ਪੋਲੀਓ ਬੂਥ ਦਾ ਉਦਘਾਟਨ ਕੀਤਾ। ਇਸ ਮੌਕੇ ਐੱਸ ਐਮ ਓ ਮੋਗਾ ਡਾਕਟਰ ਗਗਨਦੀਪ ਸਿੰਘ ਅਤੇ ਮੇਅਰ ਨਗਰ...

ਮੋਗਾ, 8 ਦਸੰਬਰ (jashan )- ਮੋਗਾ ਦੇ ਚੱਕੀ ਵਾਲੀ ਗਲੀ ਵਿੱਚ ਸਥਿਤ ਚੰਡੀਗੜ੍ਹ ਇਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ (ਸੀ.ਆਈ.ਆਈ.ਸੀ.) ਮੋਗਾ ਵੱਲੋਂ ਮਨਜੋਤ ਸਿੰਘ ਵਾਸੀ ਬਰਨਾਲਾ, ਯੂ.ਕੇ. ਸਟੱਡੀ ਵੀਜ਼ਾ ਮਿਲਣ ਨਾਲ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਦੇ ਚੇਅਰਮੈਨ ਰਾਘਵ ਸ਼ਰਮਾ ਨੇ ਦੱਸਿਆ ਕਿ ਬਰਨਾਲਾ ਦੇ ਰਹਿਣ ਵਾਲੇ ਮਨਜੋਤ ਸਿੰਘ ਦੇ ਪੀ.ਟੀ.ਈ ਵਿੱਚ ਓਵਰਆਲ 55 ਸਕੋਰ ਸਨ, ਜਿਸ ਕਾਰਨ ਉਸ ਨੇ ਸੈਂਟਰ ਵਿੱਚ ਆ ਕੇ ਵੀਜ਼ਾ...