News

ਬਾਘਾਪੁਰਾਣਾ,8 ਅਕਤੂਬਰ (ਜਸਵੰਤ ਗਿੱਲ ਸਮਾਲਸਰ)ਅੱਜ ਸਵੇਰੇ ਹੀ ਸਥਾਨਕ ਸ਼ਹਿਰ ਬਾਘਾਪੁਰਾਣਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ,ਜਦ ਲੋਕਾਂ ਨੂੰ ਪਤਾ ਲੱਗਾ ਕਿ ਮੋਗਾ ਰੋਡ ‘ਤੇ ਸਥਿਤ ਸਿੱਧੂ ਗੰਨ ਹਾਊਸ ‘ਚੋਂ ਰਾਤ ਸਮੇਂ ਪੰਜ ਬਾਰਾਂ ਬੋਰ ਰਾਈਫਲਾਂ ਚੋਰੀ ਹੋ ਗਈਆ ਹਨ।ਘਟਨਾ ਦਾ ਪਤਾ ਲੱਗਦਿਆ ਹੀ ਜਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ,ਡੀ.ਐੱਸ.ਪੀ ਸੁਖਦੀਪ ਸਿੰਘ ਬਾਘਾਪੁਰਾਣਾ ਅਤੇ ਥਾਣਾ ਬਾਘਾਪੁਰਾਣਾ ਦੇ ਮੁੁੱਖ ਅਫਸਰ ਭੁਪਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ...
ਨਿਹਾਲ ਸਿੰਘ ਵਾਲਾ,ਮੋਗਾ 8 ਅਕਤੂਬਰ(ਰਾਜਵਿੰਦਰ ਰੌਂਤਾ)-ਬਿਜਲੀ ਵਿਭਾਗ ਦੇ ਜੇ ਈ,ਮੁਲਾਜ਼ਮਾਂ ਅਧਿਕਾਰੀਆਂ ਵੱਲੋਂ ਪੰਜਾਬ ਰਾਜ ਬਿਜਲੀ ਬੋਰਣ ਦੇ ਚੀਫ਼ ਇੰਜਨੀਅਰ ਤੇ ਮੋਗਾ ਜ਼ਿਲ੍ਹੇ ਦੇ ਜੰਮਪਲ ਮਹਿੰਦਰ ਸਿੰਘ ਬਰਾੜ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਮੋਗਾ ਫਿਰੋਜ਼ਪੁਰ ਰੋਡ ’ਤੇ ਸਥਿਤ ਗੋਲਡ ਕੋਸਟ ਮੋਗਾ ਵਿਖੇ ਚੀਫ਼ ਇੰਜਨੀਅਰ ਮਹਿੰਦਰ ਸਿੰਘ ਬਰਾੜ ਨੂੰ ਦਿੱਤੀ ਵਿਦਾਇਗੀ ਪਾਰਟੀ ਮੌਕੇ ਜੇ ਈ ਗੁਰਮੀਤ ਸਿੰਘ ਸਿੱਧੂ ,ਐਸ ਡੀ ਓ ਭੁਪਿੰਦਰ ਸਿੰਘ,ਜੇ ਈ ਭਰਪੂਰ ਸਿੰਘ ,ਵਿਜੇ ਸਿੰਘ ਅਤੇ...
ਮੋਗਾ/ਕੋਟ ਈਸੇ ਖਾਂ, 8 ਅਕਤੂਬਰ (ਜਸ਼ਨ)-ਸ੍ਰੀ ਹੇਮਕੁੰਟ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਸ: ਅਜੀਤ ਸਿੰਘ ਸੰਧੂ, ਸ: ਅਮਰੀਕ ਸਿੰਘ ਸੰਧੂ, ਸ: ਬਗੀਚਾ ਸਿੰਘ ਸੰਧੂ ਅਤੇ ਸ: ਗੁਰਨਾਮ ਸਿੰਘ ਸੰਧੂ ਦੇ ਮਾਤਾ ਸਰਦਾਰਨੀ ਗੁਰਮੇਜ ਕੌਰ ਪਤਨੀ ਸਵਰਗੀ ਸ: ਗੰਗਾ ਸਿੰਘ ਬਲਖੰਡੀ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ । ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ...
ਨਿਹਾਲ ਸਿੰਘ ਵਾਲਾ,8 ਅਕਤੂਬਰ (ਰਾਜਵਿੰਦਰ ਰੌਂਤਾ):ਕਰਵਾ ਚੌਥ ਦੇ ਵਰਤ ਦੇ ਤਿਉਹਾਰ ਕਰਕੇ ਨਿਹਾਲ ਸਿੰਘ ਵਾਲਾ ਤੇ ਪਿੰਡਾਂ ਵਿੱਚ ਸਾਰਾ ਦਿਨ ਦੁਕਾਨਾਂ ਤੇ ਰੌਣਕਾਂ ਲੱਗੀਆਂ ਰਹੀਆਂ । ਕਰਵਾ ਚੌਥ ਦੇ ਵਰਤ ਦੇ ਤਿਉਹਾਰ ਨੂੰ ਲੈਕੇ ਨਿਹਾਲ ਸਿੰਘ ਵਾਲਾ ਸਥਿਤ ਰੂਪੇਦੀ ਹੱਟੀ ’ਤ ੇ ਮਹਿੰਦੀ ਲਗਾਉਣ ਵਾਲੇ ਕਲਾਕਾਰਾਂ ਮੂਹਰੇਂ ਕੁੜੀਆਂ ਤੇ ਮੁਟਿਆਰਾਂ ਦੀ ਭੀੜ ਲੱਗੀ ਰਹੀ ਇਸੇ ਤਰਾਂ ਸ਼ਹਿਰ ਅਤੇ ਪਿੰਡਾਂ ਵਿੱਚਲੇ ਬਿਊਟੀ ਪਾਰਲਰਾਂ ਉੱਪਰ ਵੀ ਕੁੁੜੀਆਂ ਮੁਟਿਆਰਾਂ ਔਰਤਾਂ ਨੇ ਮਹਿੰਦੀ...
ਮੋਗਾ, 8 ਅਕਤੂਬਰ (ਜਸ਼ਨ):ਅੱਜ ਮੋਗਾ ਜ਼ਿਲੇ ਦੇ ਸਮੂਹ ਰਾਈਸ ਮਿਲਰਜ਼ ਦੀ ਮੀਟਿੰਗ ਵਿਨੋਦ ਬਾਂਸਲ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਮੋਗਾ ਦਫਤਰ ਵਿਖੇ ਹੋਈ । ਇਸ ਮੌਕੇ ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਪੈਡੀ ਦੀ ਖਰੀਦ ਸਬੰਧੀ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਜ਼ਿਲੇ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਨਿਸ਼ਚਿਤ ਮਾਪਦੰਡਾਂ ਅਨੁਸਾਰ ਹੀ ਝੋਨਾ ਮੰਡੀਆਂ ਵਿਚ ਲਿਆਂਦਾ ਜਾਵੇ ਅਤੇ 17% ਨਮੀ...
ਮੋਗਾ,8 ਅਕਤੂੰਬਰ (ਸਰਬਜੀਤ ਰੌਲੀ) ਮੋਗਾ ਦੇ ਨਜ਼ਦੀਕੀ ਪਿੰਡ ਕਪੂਰੇ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਸੁਰੂ ਕਰਵਾੁਣ ਲਈ ਇਕਬਾਲ ਸਿੰਘ ਸਮਰਾ ਲੋਹਗੜ੍ਹ ਨੇ ਵਿਸ਼ੇਸ਼ ਤੌਰ ਤੇ ਪਹੁੰਚੇ । ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਅਤੇ ਮੰਡੀ ਵਿੱਚ ਆਏ ਝੋਨੇ ਦਾ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਮਰਾ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੇ ਇਕ ਇਕ ਦਾਣੇ ਦੀ ਖਰੀਦ ਯਕੀਨੀ ਬਣਾਵੇਗੀ ਅਤੇ ਕਿਸੇ ਵੀ ਕਿਸਾਨ ਵੀਰ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆੁਣ...
ਮੋਗਾ,8 ਅਕਤੂਬਰ (ਜਸ਼ਨ)-ਆਨੰਦ ਈਸ਼ਰ ਸਪੋਰਟਸ ਕਲੱਬ ਦੀਨਾ ਸਾਹਿਬ ਵੱਲੋਂ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਜਫਰਨਾਮਾ ਸਾਹਿਬ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 95 ਖੂਨਦਾਨੀ ਨੌਜਵਾਨਾਂ ਨੇ ਖੂਨਦਾਨ ਕੀਤਾ । ਇਸ ਕੈਂਪ ਦਾ ਉਦਘਾਟਨ ਰੂਰਲ ਐਨ.ਜੀ.ਓ. ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਧਾਨ ਜਸਵੀਰ ਜੱਸੀ ਦੀਨਾ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਮੌਕੇ ਜ਼ਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ,...
ਮੋਗਾ, 6 ਅਕਤੂਬਰ (ਜਸ਼ਨ)-ਕੋਹਲੀ ਸਟਾਫ ਇਮੇਜ ਸਕੂਲ ਆਏ ਦੀ ਨਵੇਂ ਤਰੀਕੇ ਨਾਲ ਵਿਦਿਆਰਥੀਆਂ ਦੀ ਆਈਲਟਸ ਦੀ ਤਿਆਰੀ ਕਰਵਾ ਕੇ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਉੱਚ ਬੈਂਡ ਹਾਸਿਲ ਕਰਵਾ ਕੇ ਪੂਰਾ ਕਰ ਰਹੀ ਹੈ . ਸੰਸਥਾ ’ਚ ਅੰਗਰੇਜੀ ‘ਚੋਂ ਕਮਜੋਰ ਵਿਦਿਆਰਥੀਆਂ ਲਈ ਵਿਸ਼ੇਸ਼ ਸਟਾਫ ਦਾ ਪ੍ਰਬੰਧ ਹੈ । ਸੰਸਥਾ ਦੇ ਡਾਇਰੈਕਟਰ ਭਵਦੀਪ ਸਿਲਕੀ ਕੋਹਲੀ ਅਤੇ ਰੂਬਨ ਕੋਹਲੀ ਨੇ ਦੱਸਿਆ ਕਿ ਕੋਹਲੀ ਸਟਾਰ ਇਮੇਜ ਸਕੂਲ ਵਿਖੇ ਆਈਲਟਸ, ਸੌਫਟ ਸਕਿੱਲ, ਈਮੇਜ ਕੰਸਲਟੈਂਟਸ ਹੋਣ ਕਰਕੇ ਆਧੁਨਿਕ...
ਮੋਗਾ 7 ਅਕਤੂਬਰ (ਜਸ਼ਨ)-ਸਿਹਤਮੰਦ ਜੀਵਨ ਲਈ ਸਾਨੂੰ ਕੁਦਰਤੀ ਢੰਗ ਨਾਲ ਤਿਆਰ ਕੀਤੀਆਂ ਖਾਣ-ਪੀਣ ਦੀਆਂ ਵਸਤਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਅੱਜ ਖੇਤੀਬਾੜੀ ਅਫ਼ਸਰ ਡਾ: ਹਰਨੇਕ ਸਿੰਘ ਰੋਡੇ ਦੇ ਸਹਿਯੋਗ ਨਾਲ ਜ਼ਿਲੇ ਦੇ ਅਗਾਂਹ-ਵਧੂ ਕਿਸਾਨਾਂ ਵੱਲੋਂ ਕੁਦਰਤੀ ਢੰਗ ਨਾਲ ਤਿਆਰ ਕੀਤੀਆਂ ਸ਼ਬਜ਼ੀਆਂ, ਦਾਲਾਂ, ਸ਼ਹਿਦ ਅਤੇ ਸ਼ਬਜ਼ੀਆਂ ਦੀਆਂ ਪਨੀਰੀਆਂ ਆਦਿ ਵੇਚਣ ਲਈ ‘ਆਪਣੀ ਪੈਦਾਵਾਰ, ਆਪਣੀ ਮੰਡੀ‘ ਦਾ ਨੇਚਰ ਪਾਰਕ ਚੌਂਕ ਨੇੜੇ...
ਬਰਗਾੜੀ 7 ਅਕਤੂਬਰ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਨੇੜਲੇ ਪਿੰਡ ਲੰਭਵਾਲੀ ਦੇ ਸਰਦਾਰ ਮਹਿੰਗਾ ਸਿੰਘ ਖੋਸਾ ਅਤੇ ਕਰਨੈਲ ਕੌਰ ਐਨ. ਆਰ. ਆਈ. ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਲੰਭਵਾਲੀ ਨੂੰ 35 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਾਨ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਦਾਨੀ ਪਰਿਵਾਰ ਵੱਲੋਂ ਦਿੱਤੀ ਗਈ ਰਾਸ਼ੀ ਦੀ ਵਰਤੋਂ ਠੰਡੇ ਪਾਣੀ ਦੇ ਵਾਟਰ ਕੂਲਰ ਖਰੀਦਣ ਲਈ ਕੀਤੀ ਜਾਵੇਗੀ ਤਾਂ ਕਿ ਆਉਣ ਵਾਲੇ ਗਰਮੀ...

Pages