ਜ਼ਿਲ੍ਹਾ ਖੇਡ ਅਫਸਰ ਨੇ ਕਿਹਾ !ਪੰਜਾਬ ਦੇ ਮੁੜ ਤੋਂ ʻਰੰਗਲਾ ਪੰਜਾਬʼ ਬਣਾਉਣ ਲਈ ਪੰਜਾਬ ਸਰਕਾਰ ਦੇ ਪੁਰਜ਼ੋਰ ਯਤਨਾਂ ਦੀ ਗਵਾਹੀ ਭਰ ਰਹੇ ਖੇਡ ਮੈਦਾਨ ਮੋਗਾ, 2 ਸਤੰਬਰ, (ਜਸ਼ਨ) ਖੇਡਾਂ ਵਤਨ ਪੰਜਾਬ ਦੀਆਂ-2024 ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਵਿੱਚ ਅੱਜ ਖਿਡਾਰੀਆਂ ਵਿੱਚ ਵਿਲੱਖਣ ਜਜਬਾ ਦੇਖਣ ਨੂੰ ਮਿਲਿਆ। ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦਾ ਇਕੱਠ ਪੰਜਾਬ ਦੇ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦੇ ਪੁਰਜ਼ੋਰ ਯਤਨਾਂ ਦੀ ਗਵਾਹੀ ਭਰ ਰਿਹਾ ਸੀ। ਨਸ਼ਿਆਂ...
News
ਮੋਗਾ, 1 ਸਤੰਬਰ (ਜਸ਼ਨ) ਸ਼ਹਿਰ ਅੰਦਰ ਹਰ ਸਾਲ ਦੀ ਤਰਾਂ 10 ਤੋਂ 18 ਸਤੰਬਰ ਤੱਕ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਹੋਣ ਜਾ ਰਹੇ ਰਾਮਲੀਲਾ ਮੰਚਨ ਨੂੰ ਲੈਕੇ ਸੀਤਾ ਸਵੰਬਰ ਸੰਸਥਾ ਵਲੋਂ ਘਰ ਘਰ ਸੱਦਾ ਪੱਤਰ ਵੰਡਕੇ ਜਿਥੇ ਸਭਨਾ ਨੂੰ ਰਾਮਲੀਲਾ ਮੰਚਨ ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਨੌਜਵਾਨ ਪੀੜੀ ਨੂੰ ਖਾਸ ਕਰਕੇ ਇਸ ਪ੍ਰੋਗਰਾਮ ਚ ਹਿਸਾ ਲੈਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ! ਕਲੱਬ ਪ੍ਰਧਾਨ ਦੇਵ ਪ੍ਰਿਆ ਤਿਆਗੀ ਅਤੇ ਚੇਅਰਮੈਨ ਨਵੀਨ ਸਿੰਗਲਾ ਦੀ ਹੋਂਸਲਾ...
ਮੋਗਾ, 1 ਸਤੰਬਰ (ਜਸ਼ਨ) ਸ਼ਹਿਰ ਦੇ ਕੋਟਕਪੂਰਾ ਬਾਈਪਾਸ ਸਥਿਤ ਸ਼੍ਰੀ ਸਾਲਾਸਰ ਧਾਮ ਮੰਦਿਰ ਵਿਖੇ 7 ਤੋਂ 17 ਸਤੰਬਰ ਤੱਕ ਕਰਵਾਏ ਜਾ ਰਹੇ ਦੂਜੇ ਸ਼੍ਰੀ ਗਣੇਸ਼ ਮਹੋਤਸਵ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਪੰਡਿਤ ਜੈ ਨਰਾਇਣ, ਪੰਡਿਤ ਸੁਰਿੰਦਰ ਸ਼ੁਕਲਾ, ਫਾਊਂਡਰ ਸੁਸ਼ੀਲ ਮਿੱਡਾ, ਗਗਨ ਗਾਬਾ, ਰਾਕੇਸ਼ ਸਿਤਾਰਾ, ਗੌਰਵ ਨਾਗਪਾਲ, ਅਵਤਾਰ ਸਿੰਘ, ਰਾਜੇਸ਼ ਕਸਨਾਲ, ਸੋਨੂੰ ਛਾਬੜਾ, ਵਿਨੋਦ ਜਿੰਦਲ, ਰਵੀ ਬਿੱਲਾ, ਰਾਹੁਲ, ਵਿਕਰਮ ਕਲਸੀ, ਦੀਪਕ ਮਰਾਰਵਾਹਾ, ਸੌਰਭ ਜਿੰਦਲ ਆਦਿ...
ਮੋਗਾ, 1 ਸਤੰਬਰ (ਜਸ਼ਨ) ਗੋਲਡਨ ਐਜੂਕੇਸ਼ਨਜ ਜੋ ਕਿ ਆਇਲਟਸ ਅਤੇ ਇੰਮਿਗ੍ਰੇਸ਼ਨ ਸੰਸਥਾ ਮੋਗਾ ਜੋ ਕਿ ਸ਼ਹਿਰ ਦੇ ਭਗਤ ਸਿੰਘ ਮਾਰਕਿਟ ਵਿੱਚ ਸਥਿਤ ਹੈ। ਇਹ ਸੰਸਥਾ ਲਗਾਤਾਰ ਪੜਾਈ ਕਰਨ ਦੇ ਚਾਹਵਾਨ ਤੇ ਸਪਾਉਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਨੇ ਅਰਸ਼ਦੀਪ ਕੌਰ ਦਾ ਇੱਕ ਮੋਡਿਉਲ ਚੋਂ 5.5 ਬੈਂਡ ਨਾਲ ਕੈਨੇਡਾ ਦਾ ਸਟੂਡੈਟ ਵੀਜਾ ਲਗਵਾ ਕੇ ਕਿੱਤਾ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਪੜਾਈ ਕਰਨ ਜਾਣ ਵਾਲੇ ਬੱਚੇਆਂ ਦਾ...
ਮੋਗਾ, 1 ਸਤੰਬਰ (ਜਸ਼ਨ) ਮਾਨਯੋਗ ਮਿਸਟਰ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਤੀ 01.07.2024 ਤੋਂ 30.09.2024 ਦੌਰਾਨ ਪੂਰੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ...
बहुत प्यारा व्यवहार करते हुए, मेज़बान अमिताभ बच्चन ने श्रीम शर्मा के 97 दिन के व्रत को तोड़ने के लिए उन्हें ‘रसमलाई’ खिलाईं मोगा,1 सितम्बर 1 सितम्बर (जशन) : 2 सितंबर को रात 9 बजे, सोनी एंटरटेनमेंट टेलीविज़न के ज्ञान आधारित गेम शो कौन बनेगा करोड़पति सीज़न 16 में मोगा, पंजाब के महत्वाकांक्षी प्रतियोगी श्रीम शर्मा हॉटसीट पर बैठने के अपने सपने को पूरा करेंगे। श्रीम की मां कौन...
ਪਾਣੀ ਅਤੇ ਖਾਦਾਂ ਦੀ ਘੱਟ ਵਰਤੋ ਨਾਲ ਵੀ ਝੋਨੇ ਦੀ ਫਸਲ ਤੋਂ ਚੌਖਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਮੋਗਾ, 1 ਸਤੰਬਰ (ਜਸ਼ਨ) ਮੋਗਾ ਜਿਲ੍ਹੇ ਦੇ ਪਿੰਡ ਲੁਹਾਰਾ ਦੇ ਅਗਾਹਵਧੂ ਕਿਸਾਨ ਲਖਵੀਰ ਸਿੰਘ ਦੇ ਖੇਤ ਵਿੱਚ ਸਾਬਕਾ ਖੇਤੀ ਸੱਕਤਰ ਡਾ. ਕਾਹਨ ਸਿੰਘ ਪੱਨੂੰ ਦੀ ਸਲਾਹ ਤੇ ਬੈਡ- ਪਲਾਟੇਸ਼ਨ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਦਾ ਦੋ ਏਕੜ ਦਾ ਪਰਦਰਸ਼ਨੀ ਪਲਾਂਟ ਲਗਾਇਆ ਗਿਆ। ਜਿਸ ਨਾਲ 50 ਫੀਸਦੀ ਤੋਂ ਵੱਧ ਪਾਣੀ ਤੇ ਖਾਦਾਂ ਦੀ ਬੱਚਤ ਹੋਈ ਹੈ। ਡਾ.ਜਸਵਿੰਦਰ ਸਿੰਘ ਬਰਾੜ ਸਟੇਟ...
ਮੋਗਾ, 1 ਸਤੰਬਰ (ਜਸ਼ਨ) - ਭਾਜਪਾ ਵੱਲੋਂ ਦੇਸ਼ ਭਰ ਵਿੱਚ ਮੈਂਬਰਸ਼ਿਪ ਬਣਾਉਣ ਦੀ ਮੁਹਿੰਮ 1 ਸਤੰਬਰ ਤੋਂ 30 ਸਤੰਬਰ ਤੱਕ ਸ਼ੁਰੂ ਹੋ ਗਈ ਹੈ। ਜਿਸ ਲਈ ਮੋਗਾ ਜ਼ਿਲੇ ਦੇ ਭਾਜਪਾ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਦੇ ਮੈਂਬਰ ਬਣਾਉਣ ਲਈ ਪੂਰੇ ਉਤਸ਼ਾਹ ਨਾਲ ਕੰਮ ਕਰਨਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ ਨੇ ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਭਾਜਪਾ ਮੈਂਬਰਸ਼ਿਪ ਮੁਹਿੰਮ ਇੰਚਾਰਜ ਨਿਧਕ ਸਿੰਘ ਬਰਾੜ ਦੀ...
ਮੋਗਾ, 30 ਅਗਸਤ (ਜਸ਼ਨ) - ਬੀਤੇ ਦਿਨੀਂ , ਮੋਗਾ ਤੋਂ ਤਬਦੀਲ ਹੋ ਕੇ ਮਾਨਸਾ ਜ਼ਿਲ੍ਹੇ 'ਚ ਬਤੌਰ ਡਿਪਟੀ ਕਮਿਸ਼ਨਰ , ਟਰਾਂਸਫਰ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ , ਜ਼ਿਲ੍ਹਾ ਮੋਗਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਸਮਾਗਮ ਵਿੱਚ ਭਾਈਚਾਰੇ ਦੀਆਂ ਉੱਘੀਆਂ ਸ਼ਖਸੀਅਤਾਂ ਉਹਨਾਂ ਨੂੰ ਵਿਦਾਇਗੀ ਦੇਣ ਲਈ ਪਹੁੰਚੀਆਂ। ਜਿਹਨਾਂ ਵਿੱਚੋਂ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ: ਸੰਜੀਵ ਕੁਮਾਰ ਸੈਣੀ ਅਤੇ...
ਮੋਗਾ, 1 ਸਤੰਬਰ (ਜਸ਼ਨ) - ਮੋਗਾ ਜ਼ਿਲੇ ਦੇ ਪਿੰਡ ਕੋਰੇਵਾਲਾ ਖੁਰਦ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਜਗਰੂਪ ਸਿੰਘ ਆਪਣੇ ਦੋਸਤਾਂ ਅਤੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ ਹਲਕਾ ਵਿਧਾਇਕ ਮੋਗਾ ਡਾ: ਅਮਨਦੀਪ ਕੌਰ ਅਰੋੜਾ ਵੱਲੋਂ ਆਮ ਆਦਮੀ ਪਾਰਟੀ ਦੀ ਸਿਰੋਪਾਓ ਪਾ ਕੇ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਅੰਗਰੇਜ਼ ਸਿੰਘ...

