ਮੋਗਾ,8 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਪਿੰਡ ਆਲਮਵਾਲਾ ਕਲਾਂ ਵਾਸੀ ਚਰਨ ਕੌਰ ਦੀ ਜ਼ਮੀਨ ਜਾਅਲੀ ਮੁਖਤਿਆਰਨਾਮਾ ਤਿਆਰ ਕਰਕੇ ਅਗਾਂਹ ਰਜਿਸਟਰੀ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਥਾਣਾ ਖਰੜ ਵਿਖੇ ਦਰਜ ਮਾਮਲੇ ਮੁਤਾਬਕ ਚਰਨ ਕੌਰ ਪਤਨੀ ਸੁਰਜੀਤ ਸਿੰਘ ਆਲਮਵਾਲਾ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਜ਼ਮੀਨ ਪਈ ਸੀ । ਚਰਨ ਕੌਰ ਦਾ ਪਤੀ ਬਜ਼ੁਰਗ ਹੈ ਅਤੇ ਉਹ ਕਾਫ਼ੀ ਸਮੇਂ ਤੋਂ ਬਾਹਰ...
News
ਬਾਘਾਪੁਰਾਣਾ,8 ਮਾਰਚ (ਜਸ਼ਨ): ਮਾਲਵੇ ਦਾ ਮਾਲਵੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸਹੀਦ ਬਾਬਾ ਤੇਗਾ ਸਿੰਘ ਜੀ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਮੋਗਾ ਵਿਖੇ ਹਰ ਸਾਲ ਦੀ ਤਰਾਂ ਸਮੂਹ ਪ੍ਰਬੰਧਕਾਂ, ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵੀ ਸੰਤ ਬਾਬਾ ਸੰਤ ਬਾਬਾ ਗੁਰਦੀਪ ਸਿੰਘ ਦੇ ਉਪਰਾਲੇ ਨਾਲ ਸਾਲਾਨਾ ਸ਼ਹੀਦੀ ਜੋੜ ਮੇਲਾ ਅਤੇ ਇਸ ਪਾਵਨ ਅਸਥਾਨ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਦੀ ਸਾਲਾਨਾ ਬਰਸੀ 17 ਮਾਰਚ ਐਤਵਾਰ...
ਬਰਗਾੜੀ 8 ਮਾਰਚ (ਮਨਪ੍ਰੀਤ ਸਿੰਘ ਬਰਗਾੜੀ / ਸਤਨਾਮ ਬੁਰਜ ਹਰੀਕਾ):ਪੰਜਾਬ ਦੀ ਸਿਆਸਤ ਅੰਦਰ ਜੇਕਰ ਆਮ ਘਰਾਂ ਦੇ ਨੌਜਵਾਨਾਂ ਨੂੰ ਉੱਚ ਅਹੁਦਿਆਂ ਤੇ ਬਿਠਾਇਆ ਜਾਂਦਾ ਹੈ ਤਾਂ ਪੰਜਾਬ ਵਿੱਚ ਨਵੀਂ ਕ੍ਰਾਂਤੀ ਆਵੇਗੀ ਜੋ ਇਹ ਬੁੱਢੀ ਸਿਆਸਤ ਨੂੰ ਕਦੇ ਵੀ ਬਰਦਾਸ਼ਤ ਨਹੀ ਹੈ ਕਿਉਂਕਿ ਜਿੰਨਾ ਮੁੱਦਿਆਂ ਤੇ ਦੇਸ਼ ਅਜਾਦ ਹੋਣ ਤੋਂ ਅੱਜ ਤੱਕ ਸਿਆਸਤ ਹੀ ਖੇਡੀ ਹੈ ਉਨ੍ਹਾਂ ਮੁੱਦਿਆਂ ਨੂੰ ਨੌਜਵਾਨ ਸਿਆਸੀ ਵਰਗ ਪਹਿਲੇ ਪੰਜਾ ਸਾਲਾਂ ਵਿੱਚ ਹੀ ਪੂਰਾ ਕਰ ਸਕਦਾ ਹੈ ਇੰਨਾ ਸ਼ਬਦਾਂ ਦਾ ਪ੍ਰਗਟਾਵਾ...
ਬਰਗਾੜੀ 8 ਮਾਰਚ (ਮਨਪ੍ਰੀਤ ਸਿੰਘ ਬਰਗਾੜੀ/ ਸਤਨਾਮ ਬੁਰਜ ਹਰੀਕਾ) ਪਿੰਡ ਗੋਬਿੰਦਗੜ੍ਹ (ਦਬੜ੍ਹੀਖਾਨਾ) ਵਿਖੇ ਅਮੈਰੀਕਨ ਇੰਡੀਆ ਫਾਉਂਡੇਸ਼ਨ ਟਰੱਸਟ ਅਤੇ ਕੋਕਾ ਕੋਲਾ ਵੱਲੋਂ ਨਗਰ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ (ਦਬੜ੍ਹੀਖਾਨਾ) ਵਿਖੇ ਸਫਾਈ ਮੁਹਿੰਮ ਤਹਿਤ ਕੂੜਾ ਪ੍ਰਬੰਧ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਏ ਆਈ ਐੱਫ ਦੇ ਕੁਆਰਡੀਨੇਟਰ ਸਵਜੋਤ ਪਾਲ ਸਿੰਘ ਵੱਲੋਂ ਨਗਰ ਨਿਵਾਸੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ...
ਬਾਘਾਪੁਰਾਣਾ,08 ਮਾਰਚ (ਪਵਨ ਗਰਗ/ਰਾਜਿੰਦਰ ਸਿੰਘ ਕੋਟਲਾ)-ਭਾਵੇਂ ਕਿ ਮਹਿਲਾ ਦਿਵਸ ਨੂੰ ਔਰਤ ਦੀ ਸ਼ਕਤੀ ਦੇ ਰੂਪ ਵਿੱਚ ਪੂਰੀ ਦੁਨੀਆਂ ’ਚ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ।ਇਸ ਦਿਨ ਸਕੂਲਾਂ ,ਕਾਲਜ਼ਾਂ,ਸਰਕਾਰੀ ਵਿਭਾਗਾਂ ਵਿੱਚ ਔਰਤ ਦਿਵਸ ਦੇ ਸੰਬੰਧ ਵਿੱਚ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ।ਬੇਸ਼ੱਕ ਔਰਤ ਅੱਜ ਹਰ ਖੇਤਰ ਵਿੱਚ ਮਰਦਾਂ ਦੇ ਮੁਕਾਬਲੇ ਅੱਗੇ ਹੋ ਕੇ ਕੰਮ ਕਰ ਰਹੀ ਹੈ ਅਤੇ ਬਹੁਤੇ ਖੇਤਰਾਂ ਖਾਸ ਕਰਕੇ ਵਿੱਦਿਆਂ ਦੇ ਖੇਤਰ ਵਿੱਚ ਤਾਂ ਔਰਤਾਂ ਮਰਦਾਂ ਤੋਂ...
ਮੋਗਾ,8 ਮਾਰਚ (ਜਸ਼ਨ) :ਔਰਤ ਸ਼ਸ਼ਕਤੀਕਰਨ ਦੇ ਮਕਸਦ ਨੂੰ ਲੈ ਕੇ 1909 ਵਿੱਚ ਪਹਿਲੀ ਵਾਰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਔਰਤ ਦਿਵਸ ਮਨਾਇਆ ਗਿਆ ਸੀ ਤੇ ਅਗਲੇ ਹੀ ਸਾਲ ਤੋਂ ਇਹ ਦਿਨ ਦੁਨੀਆਂ ਭਰ ਵਿੱਚ ਮਨਾਇਆ ਜਾਣ ਲੱਗਾ । ਭਾਰਤ ਵਰਗੇ ਪਛੜੇ ਹੋਏ ਦੇਸ਼ਾਂ ਵਿੱਚ, ਜਿੱਥੇ ਔਰਤਾਂ ਸਮਾਜਿਕ ਤੌਰ ਤੇ ਮਰਦਾਂ ਨਾਲੋਂ ਕਾਫੀ ਪਿੱਛੇ ਸਨ, ਉਥੇ ਅਜਿਹੇ ਦਿਨਾਂ ਦੀ ਮਹੱਤਤਾ ਹੋਰ ਵੀ ਜਿਆਦਾ ਵਧ ਜਾਂਦੀ ਹੈ। ਪਿਛਲੇ ਕੁੱਝ ਸਾਲਾਂ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਔਰਤ ਸ਼ਸ਼ਕਤੀਕਰਨ ਦਿਵਸ...
ਧਰਮਕੋਟ,8 ਮਾਰਚ (ਜਸ਼ਨ):‘ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਪਰੇਰਨਾ ਨਾਲ ਹਲਕਾ ਧਰਮਕੋਟ ਦੇ ਲੋਕ ਕਾਫਲਿਆਂ ਦੇ ਰੂਪ ਵਿਚ ਕਿਲੀ ਚਾਹਲਾਂ ਰੈਲੀ ‘ਚ ਸ਼ਾਮਲ ਹੋਣ ਲਈ ਪਹੁੰਚੇ ਅਤੇ ਆਪਣੇ ਮਹਿਬੂਬ ਨੇਤਾਵਾਂ ਰਾਹੁਲ ਗਾਂਧੀ ,ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਆਦਿ ਦੇ ਵਿਚਾਰ ਸੁਣੇ ’ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਧਰਮਕੋਟ ਦੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਬਿੰਦਰ ਘਲੋਟੀ ਨੇ ‘ਸਾਡਾ ਮੋਗਾ ਡੌਟ ਕੌਮ ’ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ...
ਚੰਡੀਗੜ•, 7 ਮਾਰਚ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਰਾਜ ਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਨ•ਾਂ ਆਪਣੇ ਐਮ.ਪੀ. ਲੈਡ ਫੰਡ ਵਿੱਚੋਂ 5 ਕਰੋੜ ਰੁਪਏ ਨੌਜਵਾਨਾਂ ਨੂੰ ਜਿੰਮ ਸਮੇਤ ਪਿੰਡਾਂ ਲਈ ਸੋਲਰ ਲਾਈਟਾਂ, ਸੀ.ਸੀ.ਟੀ.ਵੀ. ਆਦਿ ਸਥਾਪਤ ਕਰਨ ਲਈ ਵੰਡੀ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਰਾਣਾ ਸੋਢੀ ਨੇ ਰਾਜ ਸਭਾ ਮੈਂਬਰ ਸ੍ਰੀਮਤੀ ਸੋਨੀ ਦਾ ਧੰਨਵਾਦ...
ਮੋਗਾ,7 ਮਾਰਚ (ਜਸ਼ਨ): ਵਿਧਾਇਕ ਕੁਲਬੀਰ ਜ਼ੀਰਾ ਨੇ ਮੋਗਾ ਰੈਲੀ ‘ਚ ਪੁੱਜੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਕਿਲੀ ਚਾਹਲਾਂ ਦੀ ਰੈਲੀ ਪੰਜਾਬ ‘ਚ ਮਿਸ਼ਨ 13-13 ਦੀ ਸਫਲਤਾ ਦਾ ਮੁੱਢ ਬੰਨੇਗੀ। ਜ਼ੀਰਾ ਨੇ ਆਖਿਆ ਕਿ ਕਾਂਗਰਸ ਦੇ ਕੌਮੀਂ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ‘ਚ ਪੰਜਾਬ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਚਿਹਰਾ ਦਿਖਾਇਆ ਜਿਸ ਨਾਲ ਮੋਦੀ ਦੇਸ਼ ਦੀ ਜਨਤਾ ਨਾਲ ਧ੍ਰੋਹ ਕਮਾ ਕੇ ਸਿਰਫ਼ ਦੇਸ਼ ਦੇ ਅਮੀਰ...
ਮੋਗਾ, 7 ਮਾਰਚ (ਜਸ਼ਨ): ਮੋਗਾ ਦੇ ਪਿੰਡ ਕਿਲੀ ਚਾਹਲਾਂ ਵਿਖੇ ਹੋਈ ਰੈਲੀ ਵਿੱਚ ਆਏ ਲੋਕਾਂ ਦੇ ਭਾਰੀ ਸੈਲਾਬ ਕਾਰਨ ਇਹ ਰੈਲੀ ਬਹੁਤ ਹੀ ਇਤਿਹਾਸਕ ਸਿੱਧ ਹੋਈ। ਇਸ ਰੈਲੀ ਨੂੰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ ਅਤੇ ਹੋਰ ਨੇਤਾਵਾਂ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਰੈਲੀ ਦੇ ਅੰਤ ਵਿੱਚ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਸਾਰੇ ਹੀ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਸੰਬੋਧਨ ਕਰਦੇ...

