News

ਮੋਗਾ,4 ਮਾਰਚ (ਜਸ਼ਨ): ਮੋਗਾ ਦੇ ਜ਼ੀਰਾ ਰੋਡ ਵਿਖੇ ਸਥਿਤ ਐਡਵੋਕੇਟ ਚੰਦਭਾਨ ਖੇੜਾ ਵੱਲੋਂ ਚਲਾਏ ਜਾ ਰਹੇ ਸਲੱਮ ਬਸਤੀ ਏਰੀਆ ‘ਚ ਸਕੂਲੀ ਬੱਚਿਆਂ ਨੂੰ ਦੁੱਧ ਅਤੇ ਫ਼ਲ ਵੰਡੇ ਗਏ। ਅੱਜ ਸ਼ਿਵਰਾਤਰੀ ਮੌਕੇ ਰੋਟਰੀ ਕਲੱਬ ਮੋਗਾ ਸਟਾਰਸ ਵੱਲੋਂ ਨੇਚਰ ਪਾਰਕ ‘ਚ ਚੱਲ ਰਹੇ ਸਕੂਲ ਵਿਚ ਵੀ ਇਸੇ ਤਰਾਂ ਦੁੱਧ ਅਤੇ ਫ਼ਲ ਵੰਡੇ ਗਏ। ਇਸ ਮੌਕੇ ਕਲੱਬ ਪ੍ਰਧਾਨ ਡਾ: ਸੀਮਾਂਤ ਗਰਗ ,ਰਾਜੀਵ ਅਰੋੜਾ ਸੈਕਟਰੀ,ਸੋਨੂੰ ਦੂਆ ਖਜਾਨਚੀ ,ਵਿਨੋਦ ਕੁਮਾਰ ,ਕੁਲਦੀਪ ਗਰਗ,ਅਮਿ੍ਰਤ ਗੋਇਲ ,ਸੁਮਿਤ ਸਿੰਗਲਾ ,ਹਰੀਸ਼...
ਲੁਧਿਆਣਾ: 4 ਮਾਰਚ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਦੇ ਭਾਣਜੇ ਨਵਜੋਤ ਸਿੰਘ ਵੜੈਚ ਐਡਵੋਕੇਟ ਦੀ ਕਰਨਾਲ ਵਿਖੇ ਕੱਲ੍ਹ ਹੋਈ ਮੌਤ ਦਾ ਅਫਸੋਸ ਪਰਗਟ ਕਰਨ ਲਈ ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਦੀ ਸ਼ਹੀਦ ਭਗਤ ਸਿੰਘ ਨਗਰ ਰਿਹਾਇਸ਼ ਤੇ ਪੁੱਜੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਨਵਜੋਤ ਸਿੰਘ ਵੜੈਚ ਸਪੁੱਤਰ ਸ੍ਵ: ਡਾ: (ਕਰਨਲ) ਗੁਰਦਰਸ਼ਨਪਾਲ ਸਿੰਘ...
ਮੋਗਾ,4 ਮਾਰਚ (ਜਸ਼ਨ): ਮੋਗਾ ਜ਼ਿਲੇ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸਾਬਕਾ ਚੇਅਰਮੈਨ ਸ: ਸੁਖਦੇਵ ਸਿੰਘ ਖੋਸਾ ਦੇ ਵੱਡੇ ਭਰਾ ਸ: ਜਗਜੀਤ ਸਿੰਘ ਖੋਸਾ ਅੱਜ ਸਵੇਰੇ 3 ਵਜੇ ਅਕਾਲ ਚਲਾਣਾ ਕਰ ਗਏ । ਉਹ 72 ਵਰਿਆਂ ਦੇ ਸਨ । ਸ: ਜਗਜੀਤ ਸਿੰਘ ਖੋਸਾ ਦੇ ਭਤੀਜੇ ਜਸ਼ਨਦੀਪ ਸਿੰਘ (ਮੈਨੇਜਿੰਗ ਡਾਇਰੈਕਟਰ ਕੈਨ ਏਸ਼ੀਆ) ਨੇ ‘ਸਾਡਾ ਮੋਗਾ ਡੌਟ ਕੌਮ ’ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਤਾਇਆ ਸ: ਜਗਜੀਤ ਸਿੰਘ ਖੋਸਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ...
ਕੋਟਕਪੂਰਾ,3 ਮਾਰਚ (ਟਿੰਕੂ ਕੁਮਾਰ) :- ਪੰਜਾਬ ਸਰਕਾਰ ਵੱਲੋ 10 10 ਸਾਲਾਂ ਤੋ ਸਰਵ ਸਿੱਖਿਆ/ਰਮਸਾ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਤਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰ ਦਿੱਤਾ ਗਿਆ ਹੈ ਜਦੋ ਕਿ ਇਸੇ ਸੋਸਾਇਟੀ ਅਧੀਨ ਵੱਖ ਵੱਖ ਕੈਟਾਗਿਰੀਆਂ ਅਧੀਨ ਕੰਮ ਕਰਦੇ 983 ਦਫਤਰੀ ਕਰਮਚਾਰੀਆਂ ਨਾਲ ਵਿਤਕਰਾ ਕਰਦੇ ਹੋਏ ਵਿਭਾਗ ਵਿੱਚ ਰੈਗੂਲਰ ਨਹੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਫਤਰੀ ਕਰਮਚਾਰੀ ਆਗੂਆਂ ਮਨੀਸ਼ ਗੁਪਤਾ ਪਠਾਨਕੋਟ, ਵਿਸ਼ਾਲ ਕੁਮਾਰ ਲੁਧਿਆਣਾ, ਪਵਨ...
ਚੰਡੀਗੜ, 3 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਮਿਸਨ ‘ਤੰਦਰੁਸਤ ਪੰਜਾਬ’ ਨੂੰ ਹੁਲਾਰਾ ਦਿੰਦੇ ਹੋਏ 5 ਮਾਰਚ ਨੂੰ ਖਟਕੜ ਕਲਾਂ ਵਿਖੇ ਸੂਬੇ ਦੇ ਨੌਜਵਾਨਾਂ ਅਤੇ ਪਿੰਡਾਂ-ਕਸਬਿਆਂ ਲਈ 5 ਕਰੋੜ ਰੁਪਏ ਦੇ ਸਮਾਨ ਦੀ ਵੰਡ ਕਰਨ ਜਾ ਰਹੇ ਹਨ। ਇਹ ਖੁਲਾਸਾ ਪੰਜਾਬ ਦੇ ਖੇਡਾਂ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ਜਾਰੀ ਪ੍ਰੈਸ...
ਚੰਡੀਗੜ/ਸੰਗਰੂਰ,3 ਮਾਰਚ:( (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੀਤੀ 27 ਫਰਵਰੀ ਤੋਂ ਬਲਾਕ ਭਵਾਨੀਗੜ ਤੇ ਸੰਗਰੂਰ ਦੇ ਪਿੰਡਾਂ ’ਚ ਆਰੰਭੀ ‘ਸੰਗਰੂਰ ਵਿਕਾਸ ਯਾਤਰਾ’ ਅੱਜ ਪੰਜਵੇਂ ਦਿਨ ਹਜ਼ਾਰਾਂ ਵਰਕਰਾਂ ਤੇ ਪਿੰਡ ਵਾਸੀਆਂ ਦੀ ਸ਼ਮੂਲੀਅਤ ਮਗਰੋਂ ਅਮਿੱਟ ਛਾਪ ਛੱਡਦੀ ਹੋਈ ਸਮਾਪਤ ਹੋ ਗਈ। ਆਪਣੇ ਇਸ ਸਫ਼ਰ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ 111 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਦਿਆਂ ਨਾ ਕੇਵਲ ਵਿਧਾਨ ਸਭਾ...
ਮੋਗਾ,3 ਮਾਰਚ (ਜਸ਼ਨ): ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ‘ਮਹਾਸ਼ਿਵਰਾਤਰੀ ’ ਦੇ ਪਵਿੱਤਰ ਮੌਕੇ ’ਤੇ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਇਹ ਤਿਓਹਾਰ ਸਦਭਾਵਨਾ ਨਾਲ ਮਨਾਉਣਾ ਸੱਦਾ ਦਿੱਤਾ। ਸ਼੍ਰੀ ਬਾਂਸਲ ਨੇ ਆਖਿਆ ਕਿ ਤਿਓਹਾਰ ਸਾਨੂੰ ਭਾਈਚਾਰਕ ਸਾਂਝ ਨਾਲ ਮਨਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਨਫਰਤ ਅਤੇ ਫੁੱਟ ਪਾਊ ਸ਼ਕਤੀਆਂ ਦੇ ਨਾਹਪੱਖੀ ਮਨਸੂਬਿਆਂ ਤੋਂ ਬੱਚਦਿਆਂ ਉਸਾਰੂ ਸੋਚ ਦੇ ਧਾਰਨੀ ਬਣੀਏ ਅਤੇ ਬੁਰਾਈਆਂ ਨੂੰ ਖਤਮ ਕਰਨ ਵਾਸਤੇ ਭਗਵਾਨ ਸ਼ਿਵ ਦੀ ਵਿਚਾਰਧਾਰਾ ’ਤੇ...
ਮੋਗਾ 3 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪ੍ਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਸਹਿਯੋਗ ਨਾਲ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਲਗਾਏ ਗਏ ਦੂਸਰੇ ਸਲਾਨਾ ਕੈਂਪ ਵਿੱਚ ਵਿੱਚ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਦੀ ਟੀਮ ਵੱਲੋਂ 550 ਤੋਂ ਉਪਰ ਮਰੀਜਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ 70 ਦੇ ਕਰੀਬ ਮਰੀਜਾਂ ਦੀ ਚਿੱਟੇ ਮੋਤੀਏ ਦੇ ਅਪਰੇਸ਼ਨ ਲਈ ਚੋਣ ਕੀਤੀ ਗਈ,...
ਚੰਡੀਗੜ, 3 ਮਾਰਚ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਭ ਤੋਂ ਵੱਡੇ ਖੇਡ ਸਨਮਾਨ ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ 82 ਖਿਡਾਰੀਆਂ ਦੇ ਨਾਵਾਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਨੇ ਇਸ ਸੂਚੀ ਵਿੱਚ ਸੂਬੇ ਦੇ 12 ਪਦਮ ਸ਼੍ਰੀ, ਅਰਜੁਨਾ ਅਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡੀਆਂ ਦੇ ਨਾਂ ਪ੍ਰਸਤਾਵ ਵਿੱਚ ਸ਼ਾਮਲ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਨੇ ਪਿਛਲੀ ਸ਼ਾਮ ਇਕ ਉੱਚ ਪੱਧਰੀ...
ਮੋਗਾ,3 ਮਾਰਚ (ਜਸ਼ਨ):ਡਿਪਟੀ ਕਮਿਸਨਰ-ਕਮ-ਜ਼ਿਲਾ ਚੋਣ ਅਫ਼ਸਰ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸਾਂ ਮੁਤਾਬਿਕ 2 ਅਤੇ 3 ਮਾਰਚ 2019 ਨੂੰ ਵੋਟਰ ਵੈਰੀਫਿਕੇਸ਼ਨ ਇਨਫਰਮੇਸ਼ਨ ਪ੍ਰੋਗਰਾਮ ਅਧੀਨ ਲੱਗ ਰਹੇ ਵਿਸੇਸ਼ ਕੈਪਾਂ ਦੀ ਜਾਣਕਾਰੀ ਦੇਣ ਲਈ ਮਿੳੂਸੀਪਲ ਕਾਰਪੋਰੇਸ਼ਨ ਮੋਗਾ ਵਿਖੇ ਦਿਵਿਆਂਗ ਵੋਟਰਾਂ ਲਈ ਜਾਗਰੂਕਤਾ ਕੈਪ ਲਗਾਇਆ ਗਿਆ। ਇਸ ਮੌਕੇ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਹਾਜ਼ਰ ਦਿਵਿਆਂਗ ਵੋਟਰਾਂ ਨੂੰ ਜ਼ਿੰਨਾਂ ਦੀ ਉਮਰ 1 ਜਨਵਰੀ 2019 ਨੂੰ 18 ਸਾਲ ਜਾਂ ਇਸ ਤੋ ਵੱਧ ਹੋ ਚੁੱਕੀ ਹੈ...

Pages