News

ਮੋਗਾ, 12 ਮਾਰਚ (ਜਸ਼ਨ): ਖੋਖਾ ਸੰਚਾਲਕਾਂ ਨੂੰ ਪੁਰਾਣੀ ਮੰਡੀ ਵਿੱਚ ਮਿਲਣ ਵਾਲੀ ਜਗਾਂ ਦੀ ਨਿਸ਼ਾਨਦੇਹੀ 10 ਮਾਰਚ ਨੂੰ ਵਿਧਾਇਕ ਡਾ. ਹਰਜੋਤ ਕਮਲ ਦੀ ਦੇਖ ਰੇਖ ਹੇਠ ਕਰਵਾਈ ਗਈ। ਜ਼ਿਕਰਯੋਗ ਹੈ ਕਿ ਕਿਸੇ ਸ਼ਹਿਰਵਾਸੀ ਵਲੋਂ ਪਾਈ ਗਈ ਰਿੱਟ ਤੇ ਮਾਣਯੋਗ ਹਾਈਕੋਰਟ ਵਲੋਂ ਦਿੱਤੇ ਗਏ ਆਦੇਸ਼ਾ ਅਤੇ ਉਸ ਸਮੇਂ ਦੇ ਕਮਿਸ਼ਨਰ ਕਾਰਪੋਰੇਸ਼ਨ ਦੇ ਆਦੇਸ਼ ਤੇ ਸਿਵਲ ਹਸਪਤਾਲ ਅਤੇ ਬਜ਼ਾਰਾ ਦੇ ਕੰਢਿਆ ਤੇ ਵਸੇ ਛੋਟੇ ਖੋਖਿਆ ਵਾਲਿਆਂ ਦੇ ਖੋਖਿਆ ਦੀ ਬੁਰੀ ਤਰਾਂ ਤਬਾਹੀ ਕਰ ਦਿੱਤੀ ਗਈ ਸੀ, ਹਾਲਾਂਕਿ ਇਸ...
ਸੁਖਾਨੰਦ ,12 ਮਾਰਚ (ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਜੀ ਦੇ ਵਰਸੋਏ ਅਤੇ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਦੀਆਂ ਖਿਡਾਰਨਾਂ ਨੇ ਮੋਗਾ ਦੇ ਪਿੰਡ ਲੋਹਾਰਾ ਵਿਖੇ ਸਥਿਤ ਫਕੀਰ ਬਾਬਾ ਦਾਮੂਸ਼ਾਹ (ਲੋਹਾਰਾ) ਕੁਸ਼ਤੀ ਦੰਗਲ ਵਿੱਚ ਭਾਗ ਲਿਆ, ਜਿਸ ਵਿੱਚੋਂ ਵਿਅਕਤੀਗਤ ਤੌਰ ਤੇ ਨਵਜੋਤ ਕੌਰ, ਰੁਪਿੰਦਰ ਕੌਰ, ਬੀ.ਏ. ਭਾਗ-ਪਹਿਲਾ ਨੇ ਸੋਨੇ ਦਾ ਤਮਗਾ, ਮਨਪ੍ਰੀਤ ਕੌਰ, ਸਿਮਰਨ ਕੌਰ ਬੀ.ਏ. ਭਾਗ-ਦੂਜਾ...
ਮੋਗਾ, 12 ਮਾਰਚ (ਜਸ਼ਨ): ਬੀਤੇ ਦਿਨੀਂ 10 ਮਾਰਚ ਨੂੰ ਸਵੱਛ ਭਾਰਤ ਮੁਹਿੰਮ ਨੂੰ ਮੋਗਾ ਵਿੱਚ ਵੱਡਾ ਹੁਲਾਰਾ ਮਿਲਿਆਂ ਜਦੋਂ ਨਗਰ ਨਿਗਮ ਨੂੰ ਸਰਕਾਰ ਵਲੋਂ 5 ਟ੍ਰੈਕਟਰ ਟਰਾਲੀਆਂ ਅਤੇ 200 ਦੇ ਕਰੀਬ ਰੇਹੜੀਆਂ ਮਿਲੀਆਂ ਜਿਸ ਨਾਲ ਹੁਣ ਸ਼ਹਿਰ ਵਿੱਚੋਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਕੂੜੇ ਕਰਕਟ ਦਾ ਪੂਰਨ ਰੂਪ ਵਿੱਚ ਨਿਪਟਾਰਾ ਸੰਭਵ ਹੋ ਸਕੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਲੋਕਲ ਬਾਡੀਜ਼ ਮੰਤਰੀ ਨਵਜੋਤ...
ਲੁਧਿਆਣਾ,11 ਮਾਰਚ (ਪੱਤਰ ਪਰੇਰਕ): ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਅਤੇ ਪਬਲਿਕ ਸੇਵਾ ਸੁਸਾਇਟੀ ਪੰਥੀ ਡੇਰਾ ਬੱਦੋਵਾਲ, ਲੁਧਿਆਣਾ ਅਤੇ ਪੰਜਾਬੀ ਕਲਚਰਲ ਕੌਂਸਲ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਦੇ 101 ਪਿੰਡਾਂ ਵਿਚ 550 ਬੂਟੇ ਪ੍ਰਤੀ ਪਿੰਡ ਲਗਾਉਣ ਲਈ ਚਲਾਈ ਮੁਹਿੰਮ ਦੀ ਸ਼ੁਰੂਆਤ ਲਾਗਲੇ ਪਿੰਡ ਭਨੋਹੜ ਤੋ ਸ਼ੁਰੂ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਅਤੇ ਲੋਕ ਸੰਪਰਕ ਵਿਭਾਗ ਦੇ...
ਗੁਰਦਾਸਪੁਰ,11 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਬਟਾਲਾ ਪੁਲਿਸ ਨੇ ਗੈਂਗਸਟਰ ਗਿਰੋਹ ਦੇ 2 ਮੈਂਬਰਾਂ ਨੂੰ ਗਿ੍ਰਫਤਾਰ ਕਰਦਿਆਂ ਪੈਸੇ ਅਤੇ ਗੋਲੀ ਸਿੱਕਾ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਆਈ ਜੀ ਬਾਰਡਰ ਰੇਂਜ ਸੁਰਿੰਦਰਪਾਲ ਪਰਮਾਰ ਨੇ ਦੱਸਿਆ ਕਿ ਇਸ ਗੈਂਗਸਟਰ ਗਿਰੋਹ ਦੇ ਕੁੱਲ ਛੇ ਮੈਂਬਰ ਹਨ ਜਿਹਨਾਂ ਵਿਚੋਂ ਬਟਾਲਾ ਪੁਲਿਸ ਨੇ 2 ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ । ਉਹਨਾਂ ਦੱਸਿਆ ਗੈਂਗਸਟਰਾਂ ਦੇ ਇਸ ਗਰੁੱਪ...
ਮੋਗਾ, 11 ਮਾਰਚ (INTERNATIONAL PUNJABI NEWS BUREAU) : -ਮਾਲਵਾ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਮਾਊਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਜਿੱਥੇ ਪੜਾਈ ਦੇ ਖੇਤਰ ’ਚ ਪੰਜਾਬ ਪੱਧਰ ਤੇ ਮੱਲਾਂ ਮਾਰੀਏ ਉਥੇ ਹੀ ਖੇਡਾਂ ’ਚ ਵੀ ਪੰਜਾਬ ਪੱਧਰ ਤੇ ਮੈਡਲ ਪ੍ਰਾਪਤ ਕੀਤੇ ਹਨ। ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਦੇਖ ਰੇਖ ਵਿਚ ਵਿਦਿਆਰਥੀਆਂ ਨੂੰ ਹਰ ਨਵੀਂ ਜਾਣਕਾਰੀ ਦੇਣ ਲਈ ਸਮੇਂ ਸਮੇਂ ਤੇ ਸੈਮੀਨਾਰ ਅਤੇ ਹੋਰ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ, ਇਸੇ ਤਹਿਤ ਹੀ ਹੋਣ...
ਮੋਗਾ 11 ਮਾਰਚ:: (ਜਸ਼ਨ): ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਜ਼ਿਲੇ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ ਅਤੇ ਜ਼ਿਲੇ ਨਾਲ ਸਬੰਧਤ ਸਮੂਹ ਰਾਜਨੀਤਿਕ ਪਾਰਟੀਆਂ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਪ੍ਰਸ਼ਾਸ਼ਨ ਨੂੰ ਪੂਰਣ ਸਹਿਯੋਗ ਦੇਣ। ਜ਼ਿਲਾ ਪ੍ਰਸ਼ਾਸ਼ਨ ਵੱਲੋਂ ਰਾਜਸੀ ਪਾਰਟੀਆਂ ਦੇ ਸਹਿਯੋਗ ਨਾਲ ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਚੋਣਾਂ ਨਿਰਪੱਖ, ਆਜ਼ਾਦਾਨਾ ਅਤੇ ਪਾਰਦਰਸ਼ੀ...
ਲੁਧਿਆਣਾ,11 ਮਾਰਚ (ਪੱਤਰ ਪਰੇਰਕ):ਪਿਛਲੇ ਦਿਨੀਂ ਉੱਘੇ ਲੇਖਕ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਦੇ ਵੱਡੇ ਭਰਾ ਪ੍ਰੀਤਮ ਸਿੰਘ ਕਾਉਂਕੇ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਨਮਿੱਤ ਲੁਧਿਆਣਾ ਵਿਖੇ ਪਾਠਾਂ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਮੌਕੇ ਅਹਿਮ ਸ਼ਖਸੀਅਤਾਂ ਨੇ ਸ: ਪ੍ਰੀਤਮ ਸਿੰਘ ਕਾਉਂਕੇ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ । ਇਸ ਮੌਕੇ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸਮਾਜ ਸੇਵੀ ਸ: ਰੁਪਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ: ਪ੍ਰੀਤਮ...
ਮੋਗਾ,11 ਮਾਰਚ (ਜਸ਼ਨ): ਮੋਗਾ ਸ਼ਹਿਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ । ਅੱਜ ਮੋਗਾ ਸ਼ਹਿਰ ਵਿਚ ਸਨਸਨੀ ਫੈਲ ਗਈ ਜਦੋਂ ਸ਼ਹਿਰ ਦੇ ਵੇਦਾਂਤ ਨਗਰ ਦੀ ਮਹਿਲਾ ਕੋਲੋਂ ਉਸ ਦੇ ਘਰ ਦੇ ਗੇਟ ’ਤੇ ਆ ਕੇ ਲੁਟੇਰਿਆਂ ਨੇ ਉਸ ਕੋਲੋਂ ਗਹਿਣਿਆਂ ਨਾਲ ਭਰਿਆ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਇਹ ਸਾਰੀ ਘਨਨਾ ਸੀ ਸੀ ਟੀ ਵੀ ਕੈਮਰਿਆਂ ਵਿਚ ਕੈਦ ਹੋ ਗਈ ਜਿਸ ਵਿਚ ਲੁਟੇਰਿਆਂ ਦੇ ਚਿਹਰੇ ਤਾਂ ਪਹਿਚਾਣੇ ਜਾ ਰਹੇ ਹਨ ਪਰ ਮੋਟਰਸਾਈਕਲ ਦਾ ਨੰਬਰ ਵਿਜ਼ੀਬਲ ਨਹੀਂ ਹੈ।...
ਫਰੀਦਕੋਟ 11ਮਾਰਚ, ( MANJIT DHALLA ) ਭਾਰਤ ਦੇ ਚੋੋਣ ਕਮਿਸ਼ਨ ਵੱਲੋੋਂ ਬੀਤੀ ਸ਼ਾਮ ਚੋੋਣਾਂ ਦਾ ਐਲਾਨ ਕਰਨ ਉਪਰੰਤ ਪੂਰੇ ਦੇਸ਼ ਵਿਚ ਆਦਰਸ਼ ਚੋੋਣ ਜਾਬਤਾ ਲਾਗੂ ਹੋੋ ਗਿਆ ਹੈ ਅਤੇ ਕਿਸੇ ਨੂੰ ਆਦਰਸ਼ ਚੋੋਣ ਜਾਬਤਾ ਦੀ ਉਲੰਘਣਾ ਕਰਨ ਦੀ ਇਜ਼ਾਜਤ ਨਹੀਂ ਹੋੋਵੇਗੀ ਇਹ ਜਾਣਕਾਰੀ ਜ਼ਿਲਾ ਚੋੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ ਗੁਰਲਵਲੀਨ ਸਿੰਘ ਸਿੱਧੂ ਆਈ ਏ ਐਸ ਨੇ ਆਦਰਸ਼ ਚੋੋਣ ਜਾਬਤੇ ਨੂੰ ਪੂਰੀ ਤਰਾਂ ਲਾਗੂ ਕਰਨ ਅਤੇ ਚੋੋਣ ਤਿਆਰੀਆਂ ਸਬੰਧੀ ਜ਼ਿਲਾ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਮੌੌਕੇ...

Pages