ਮੋਗਾ 9 ਅਪ੍ਰੈਲ:(ਜਸ਼ਨ): ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਟ੍ਰੈਫ਼ਿਕ ਪੁਲਿਸ ਵੱਲੋ ਸਾਂਝੇ ਤੌਰ ‘ਤੇ ਵਾਹਨਾਂ ਦਾ ਆਵਾਜ਼ੀ ਪ੍ਰਦੂਸ਼ਣ ਰੋਕਣ ਲਈ ਲੋਹਾਰਾ ਚੌਕ ਵਿਖੇ ਨਾਕਾ ਲਗਾਇਆ ਗਿਆ। ਇਸ ਨਾਕੇ ‘ਤੇ ਉਪ ਮੰਡਲ ਅਫ਼ਸਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੁਲਦੀਪ ਸਿੰਘ ਅਤੇ ਟ੍ਰੈਫ਼ਿਕ ਪੁਲਿਸ ਮੋਗਾ ਦੇ ਸਹਾਇਕ ਸਬ-ਇੰਸਪੈਕਟਰ ਹਕੀਕਤ ਸਿੰਘ ਵੱਲੋ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਉਪ ਮੰਡਲ ਅਫ਼ਸਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੁਲਦੀਪ ਸਿੰਘ...
News
ਧਰਮਕੋਟ ,9 ਅਪਰੈਲ (ਜਸ਼ਨ): ਨੈਸ਼ਨਲ ਹਾਈਵੇ ਅਥਾਰਟੀ ਧਰਮਕੋਟ ਦੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਅਥਾਰਟੀ ਦੀ ਗਲਤੀ ਹੀ ਹਲਕੇ ਦੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ ’ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੇ ਇੰਚਾਰਜ ਸੰਜੀਵ ਕੋਛੜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਕੋਛੜ ਨੇ ਆਖਿਆ ਕਿ ਕੱਲ ਨੈਸ਼ਨਲ ਹਾਈਵੇ ਕਰਮਚਾਰੀਆਂ ਵੱਲੋਂ ਧਰਮਕੋਟ ਤੋਂ ਬੱਡੂਵਾਲ ਦਾ ਰਸਤਾ ਬੰਦ ਕਰਨ ਦੀ ਕੋਸ਼ਿਸ਼ ਅਤੇ ਪਿੰਡ ਵਾਸੀਆਂ ਵੱਲੋਂ ਕੀਤਾ ਵਿਰੋਧ ਇਹ...
ਮੋਗਾ,8 ਅਪਰੈਲ (ਜਸ਼ਨ): ਅੱਜ ਦੇਰ ਸ਼ਾਮ ਮੋਗਾ ਵਿਖੇ ਅਣਪਛਾਤਿਆਂ ਨੇ ਗੋਲੀਆਂ ਚਲਾ ਕੇ ਇਕ ਮਹਿਲਾ ਨੂੰ ਜ਼ਖਮੀ ਕਰ ਦਿੱਤਾ। ਨੀਤੂ ਗੁਪਤਾ ਨਾਮ ਦੀ ਇਹ ਮਹਿਲਾ 8 ਵਜੇ ਦੇ ਕਰੀਬ ਆਪਣੇ ਬੂਟੀਕ ਤੋਂ ਘਰ ਪਰਤ ਰਹੀ ਸੀ । ਘਟਨਾ ਨੂੰ ਅੰਜਾਮ ਉਸ ਸਮੇਂ ਦਿੱਤਾ ਗਿਆ ਜਦੋਂ ਉਹ ਆਪਣੀ ਗਲੀ ਦੇ ਅੰਦਰ ਦਾਖਲ ਹੋਈ ਤਾਂ ਉੱਥੇ ਮੌਜੂਦ ਕਾਰ ਸਵਾਰਾਂ ਨੇ ਉਸ ’ਤੇ ਚਾਰ ਫਾਇਰ ਕੀਤੇ ਜੋ ਮਹਿਲਾ ਦੀ ਲੱਤ ਵਿਚ ਲੱਗੇ ਤੇ ਉਸ ਨੇ ਭੱਜ ਕੇ ਆਪਣੇ ਘਰ ਦਾਖਲ ਹੁੰਦਿਆਂ ਆਪਣੀ ਜਾਨ ਬਚਾਈ । ਉਕਤ ਵਿਅਕਤੀ ਘਟਨਾ...
ਜੈਤੋ, 8 ਅਪ੍ਰੈਲ (ਮਨਜੀਤ ਸਿੰਘ ਢੱਲਾ)- ਜਿਲ੍ਹਾ ਫਰੀਦਕੋਟ ਪੁਲਿਸ ਕਪਤਾਨ ਅਤੇ ਜੈਤੋ ਦੇ ਡੀਐਸਪੀ ਗੁਰਪ੍ਰੀਤ ਸਿੰਘ ਗਿੱਲ ਦੇ ਦਿਸਾ ਨਿਰਦੇਸ਼ ਹੁਕਮਾਂ ਅਨੁਸਾਰ ਜੈਤੋ ਪੁਲਿਸ ਪਾਰਟੀ ਦੇ ਸਬ- ਇੰਸਪੈਕਟਰ ਅੰਗਰੇਜ਼ ਕੁਮਾਰ ਸ਼ਰਮਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਮੁਖਬਰ ਦੀ ਇਤਲਾਹ ਤੇ ਨਾਕਾ ਬੰਦੀ ਦੌਰਾਨ 2 ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਥਾਣਾ ਮੁੱਖ ਅਫਸਰ ਜੈਤੋ ਅੰਗਰੇਜ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 2019...
ਫਿਰੋਜ਼ਪੁਰ,ਫਾਜਿਲਕਾ 8 ਅਪ੍ਰੈਲ (ਸੰਦੀਪ ਕੰਬੋਜ ਜਈਆ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸੈਨੀਵਾਲਾ ਸਥਿਤ ਸ਼ਹੀਦੀ ਸਮਾਰਕ ਵਿਖੇ ਵਿਸਾਖੀ ਮੇਲਾ 14 ਅਪ੍ਰੈਲ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਸੋਮਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਸਾਰੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ...
ਫਿਰੋਜ਼ਪੁਰ, ਫਾਜਿਲਕਾ 8 ਅਪ੍ਰੈਲ ( ਸੰਦੀਪ ਕੰਬੋਜ ਜਈਆ, ਮਨੀਸ਼ ਪਿੰਡੀ) : ਹਲਕਾ ਗੂਰੁਹਰਸਹਾਏ ਦੇ ਪਿੰਡ ਬਾਜੇਕਾ ਵਿਖੇ ਸਥਿਤ ਸ਼੍ਰੀ ਵੈਸ਼ਨੂੰ ਅਚਾਰੀਆ ਧੰਨ ਧੰਨ ਬਾਬਾ ਰਾਮ ਥੰਮਣ ਜੀ ਮਹਾਰਾਜ ਦੇ ਆਸ਼ਰਮ ਵਿਖੇ ਵਿਸਾਖੀ ਦਾ ਵਿਸ਼ਾਲ ਭੰਡਾਰਾ 12 ਅਪ੍ਰੈਲ ਤੋ ਸ਼ੂਰੁ ਹੋ ਰਿਹਾ ਹੈ ਅਤੇ ਸਮੂਹ ਸਾਧ ਸੰਗਤ ਵੱਲੋਂ ਬੜੀ ਧੂਮਧਾਮ ਤੇ ਸ਼ਰਧਾਪੂਰਬਕ ਮਨਾਇਆ ਜਾ ਰਿਹਾ ਹੈ।ਇਸ ਵਿਸ਼ਾਲ ਵਿਸਾਖੀ ਦੇ ਭੰਡਾਰੇ ਦੋਰਾਨ ਪੰਜਾਬ ਦੇ ਵੱਖ - ਵੱਖ ਜਿਲਿਆ ਤੋ ਇਲਾਵਾ ਹਰਿਆਣਾ, ਯੂ ਪੀ, ਮੱਧ ਪ੍ਰਦੇਸ਼,...
ਮੋਗਾ,8 ਅਪਰੈਲ (ਜਸ਼ਨ): ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਕੈਂਬਰਿਜ ਇੰਟਰਨੈਸ਼ਨਲ ਸਕੂਲ ‘ਚ ਨਵਾਂ ਦਾਖਲਾ ਲੈ ਕੇ ਆਏ ਨਰਸਰੀ ਕਲਾਸ ਦੇ ਬੱਚਿਆਂ ਨੇ ਅੱਜ ਸਕੂਲ ‘ਚ ਪਹਿਲੇ ਦਿਨ ਆਪਣੀ ਹਾਜ਼ਰੀ ਲਗਾਈ । ਬੱਚਿਆਂ ਨੂੰ ਉਹਨਾਂ ਦੇ ਅਧਿਆਪਕਾਂ ਵੱਲੋਂ ‘ਵੈਲਕਮ ਨੋਟ’ ਦਿੱਤਾ ਗਿਆ। ਉਹਨਾਂ ਬੱਚਿਆਂ ਨੂੰ ਵੱਖ ਵੱਖ ਤਰਾਂ ਦੀਆਂ ਖੇਡਾਂ ਕਰਵਾਈਆਂ । ਨਿੱਕੇ ਬਾਲਾਂ ਨੇ ਅੱਜ ਸਕੂਲ ਦੇ ਪਹਿਲੇ ਦਿਨ ਸਾਈਕਲਾਂ ਚਲਾ ਕੇ ਖੂਬ ਆਨੰਦ ਮਾਣਿਆ। ਅਧਿਆਪਕਾਂ ਨੇ ਵਿਦਿਆਰਥੀਆਂ ਲਈ ‘ਸਪਿੰਨ ਗੇਮ ’ ਦਾ...
ਮੋਗਾ 8 ਅਪ੍ਰੈਲ:(ਜਸ਼ਨ):ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸੀਪੇਸ਼ਨ) ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਰਾਹੀਂ ਯੋਗ ਵਿਅਕਤੀਆਂ ਨੂੰ ਵੋਟਰ ਬਣਨ ਅਤੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਡੀ ਵੋਟ ਹੀ ਸਾਡੀ ਤਾਕਤ ਹੈ ਅਤੇ ਵੋਟ ਦਾ ਅਧਿਕਾਰ ਲੋਕਤੰਤਰ ਦੀ ਮਜ਼ਬੂਤੀ ਦਾ...
ਮੋਗਾ,8 ਅਪਰੈਲ (ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਜੀ ਦੇ ਵਰੋਸਾਏ ਅਤੇ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਦੀ ਐੱਮ.ਏ. ਅੰਗਰੇਜ਼ੀ ਅਤੇ ਐੱਮ.ਏ. ਇਤਿਹਾਸ ਦੇ ਨਤੀਜੇ ਬੇਹਤਰੀਨ ਰਹੇ ਹਨ। ਵਧੇਰੇ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਹੈ। ਪੰਜਾਬ ਯੂਨੀਵਰਸਿਟੀ ਦੁਆਰਾ ਐਲਾਨੇ ਨਤੀਜੇ ਅਨੁਸਾਰ ਐੱਮ.ਏ. ਅੰਗਰੇਜ਼ੀ ਸਮੈਸਟਰ ਤੀਜਾ ਵਿੱਚੋਂ ਅਮਨਦੀਪ ਕੌਰ ਨੇ 64.25 ਫ਼ੀਸਦੀ...
ਮੋਗਾ, 8 ਅਪ੍ਰੈਲ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਦੇ ਐਮ.ਫਾਰਮਾ ਤੇ ਬੀ.ਫਾਰਮਾ ਦੇ 19 ਵਿਦਿਆਰਥੀਆਂ ਦਾ ਕੈਂਪਸ ਪਲੇਸਮੈਂਟ ਵੱਲੋਂ ਮੈਕਲੇਆਰਡ ਪ੍ਰਾਈਵੇਟ ਲਿਮਿਟੇਡ ਬੱਦੀ (ਹਿਮਾਚਲ ਪ੍ਰਦੇਸ਼) ਵਿਚ ਚੋਣ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪਲੇਸਮੈਂਟ ਕੋਆਡੀਨੇਟਰ ਪ੍ਰੋ. ਹੇਮਰਾਜ ਤੇ ਪ੍ਰੋ. ਵੀਰ ਵਿਕਰਮ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਦੌਰਾਨ ਵਿਦਿਆਰਥੀਆਂ ਦੀ ਲਿਖਤ ਪ੍ਰੀਖਿਆ ਲਈ ਗਈ। ਜਿਸ ਵਿਚੋਂ ਕੁਆਲੀਫਾਈਡ ਹੋਏ...

