ਮੋਗਾ,19 ਮਈ (ਜਸ਼ਨ):ਪਿਛਲੇ ਦਿਨੀਂ ਪਾਰਟੀ ਉਮੀਦਵਾਰ ਮੁਹੰਮਦ ਸਦੀਕ ਦੇ ਨਾਲ ਚੋਣ ਪ੍ਰਚਾਰ ਕਰਨ ਗਏ ਵਿਧਾਇਕ ਡਾ: ਹਰਜੋਤ ਕਮਲ ਦਾ ਪਿੰਡ ਮੰਡੀਰਾਂ ਵਿਖੇ ਕੁਝ ਨੌਜਵਾਨਾਂ ਵੱਲੋਂ ਲੋਕਾਂ ਦੇ ਸਵਾਲਾਂ ਤੋਂ ਭੱਜਣ ਦੇ ਲਾਏ ਇਲਜ਼ਾਮ ’ਤੇ ਤੁਰੰਤ ਐਕਸ਼ਨ ਲੈਂਦਿਆਂ ਵਿਧਾਇਕ ਹਰਜੋਤ ਦੁਬਾਰਾ ਪਿੰਡ ਮੰਡੀਰਾਂ ਪਹੁੰਚੇ ਅਤੇ ਉੱਥੇ ਗੁਰਦੁਆਰਾ ਸਾਹਿਬ ਤੋਂ ਆਵਾਜ਼ ਦਿਵਾ ਕੇ ਪਿੰਡ ਵਾਲਿਆਂ ਅਤੇ ਤੋੜ ਮਰੋੜ ਕੇ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨਾਂ ਨੂੰ ਵੀ ਮੁੱਦਿਆਂ ਅਤੇ ਸਵਾਲਾਂ ਨੂੰ ਲੈ ਕੇ...
News
ਮੋਗਾ,19 ਮਈ (ਜਸ਼ਨ): ਅੱਜ ਫਰੀਦਕੋਟ ਲੋਕ ਸਭਾ ਹਲਕੇ ਅਧੀਨ ਪੈਂਦੇ ਮੋਗਾ ਜ਼ਿਲੇ ਦੇ ਚਾਰ ਵੱਖ ਵੱਖ ਹਲਕਿਆਂ ਵਿਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋਇਆ । ਇਹਨਾਂ ਚੋਣਾਂ ਲਈ ਜਿੱਥੇ ਆਮ ਲੋਕ ਆਪਣੀਆਂ ਵੋਟਾਂ ਭੁਗਤਾਉਣ ਲਈ ਵਹੀਰਾਂ ਘੱਤ ਕੇ ਪਹੁੰਚ ਰਹੇ ਸਨ ਉੱਥੇ ਮੋਗਾ ਹਲਕੇ ਨਾਲ ਸਬੰਧਤ ਰਾਜਨੀਤਕ ਸਖਸ਼ੀਅਤਾਂ ਨੇ ਵੀ ਆਪਣੇ ਪਰਿਵਾਰਾਂ ਸਮੇਤ ਪੋਲਿੰਗ ਬੂਥਾਂ ’ਤੇ ਆ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ । ਮੋਗਾ ਹਲਕੇ ਦੇ ਵਿਧਾਇਕ ਡਾ ਹਰਜੋਤ ਕਮਲ ਬੇਹੱਦ ਹਲਕੇ ਫੁਲਕੇ...
ਜੰਡਿਆਲਾ ਗੁਰੂ , 19 ਮਈ ( ਰਾਮ ਸ਼ਰਨਜੀਤ ਸਿੰਘ): ਲੋਕ ਸਭਾ ਚੋਣਾਂ ਦੇ ਆਖਰੀ ਗੇੜ ਮੌਕੇ ਚੋਣ ਮਾਹੌਲ ਅੱਜ ਉਸ ਸਮੇਂ ਖੂਨੀ ਰੂਪ ਧਾਰ ਗਿਆ ਜਦੋਂ ਕੁਝ ਵਿਅਕਤੀਆਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਸਰਲੀ ਕਲਾਂ ਵਿਖੇ ਵੋਟ ਪਾਉਣ ਜਾ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਜਾਣਕਾਰੀ ਅਨੁਸਾਰ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਆਪਣੇ ਘਰ ਤੋਂ ਨਹਾ ਕੇ ਵੋਟ ਪਾਉਣ ਜਾ ਰਿਹਾ ਸੀ ਕਿ ਘਰ ਦੇ ਬਾਹਰ ਹੀ ਪਿੰਡ ਦੇ ਕੁਝ...
ਮੋਗਾ 18 ਮਈ:(ਜਸ਼ਨ): ਲੋਕ ਸਭਾ ਹਲਕਾ ਫ਼ਰੀਦਕੋਟ-09 ਲਈ ਅੱਜ ਪੈ ਰਹੀਆਂ ਵੋਟਾਂ ਦੇ ਮੱਦੇ-ਨਜ਼ਰ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲੇ ਵਿੱਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਦੇ 773 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਨੂੰ ਆਪਣੇ ਹਲਕੇ ਦੇ ਵੱਖ-ਵੱਖ ਸਥਾਨਾਂ ਤੋਂ ਚੋਣ ਸਮੱਗਰੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਹਲਕਾ 72-ਬਾਘਾਪੁਰਾਣਾ ‘ਚ ਪੈਂਦੇ 172 ਪੋਲਿੰਗ ਬੂਥਾਂ ਲਈ ਐਸ.ਡੀ.ਐਮ ਦਫ਼ਤਰ ਬਾਘਾਪੁਰਾਣਾ ਤੋਂ...
ਮੋਗਾ,18 ਮਈ (ਜਸ਼ਨ): ਮੋਗਾ ਹਲਕਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਹਲਕਾ ਦੇ ਵੋਟਰਾਂ ਨੂੰ ਭਾਵਪੂਰਤ ਅਪੀਲ ਕਰਦਿਆਂ ਵੀਡੀਓ ਮੈਸੇਜ ਰਾਹੀਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਜਨਾਬ ਮੁਹੰਮਦ ਸਦੀਕ ਨੂੰ ਜਿੱਤਾਉਣ ਦਾ ਸੱਦਾ ਦਿੱਤਾ ਹੈ। ਉਹਨਾਂ ਆਖਿਆ ਕਿ ਜਿਸ ਤਰਾਂ ਤਮਾਮ ਉਮਰ ਨਿਸ਼ਕਾਮ ਹੋ ਕੇ ਮੁਹੰਮਦ ਸਦੀਕ ਨੇ ਦਰਵੇਸ਼ਾਂ ਵਾਂਗ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਹੁਣ ਉਸੇ ਤਰਾਂ ਮੁਹੰਮਦ ਸਦੀਕ ਲੋਕਾਂ ਦੀ ਆਵਾਜ਼ ਬਣ ਕੇ ਲੋਕ ਸਭਾ ਵਿਚ ਪੰਜਾਬ ਅਤੇ...
ਕੋਟਕਪੂਰਾ, 18 ਮਈ (ਟਿੰਕੂ ਕੁਮਾਰ ) :- ਅੱਜ ਆਰਟੀਟਾਈ ਹਿਊਮਨ ਰਾਈਟਸ ਦੇ ਕੌਮੀ ਪ੍ਰਧਾਨ ਸੁਨੀਸ਼ ਨਾਰੰਗ, ਸੂਬਾਈ ਚੇਅਰਮੈਨ (ਯੂਥ) ਮਨਦੀਪ ਸਿੰਘ ਬਰਾੜ, ਮਹੰਤ ਨਰਾਇਨ ਗਿਰੀ ਵਾਈਸ ਚੇਅਰਮੈਨ, ਰਿਸ਼ੀ ਪਲਤਾ ਵਲੋਂ ਗੋਪਾਲ ਗਿਰੀ ਪਬਲਿਕ ਸਕੂਲ ਵਿਖੇ ਉੱਥੇ ਪੜਦੇ ਬੱਚਿਆਂ ਦੇ ਬਲੱਡ ਗਰੁੱਪ ਦਾ ਚੈੱਕਅਪ ਕੈਂਪ ਡਾ. ਸੰਜੇ ਥਾਪਰ ਦੀ ਅਗਵਾਈ ਵਾਲੀ ਟੀਮ ਦੇ ਸਹਿਯੋਗ ਨਾਲ ਲਾਇਆ ਗਿਆ। ਉਨਾ ਦੱਸਿਆ ਕਿ ਉਕਤ ਬੱਚਿਆਂ ਦੇ ਖੂਨ ਦਾ ਗਰੁੱਪ ਚੈੱਕ ਕਰਕੇ ਬਕਾਇਦਾ ਕਾਰਡ ਬਣਾਉਣ ਦਾ ਮਕਸਦ ਇਹ ਸੀ...
ਮੋਗਾ,18 ਮਈ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ, ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ ਵੱਲੋਂ ਜਸਵੀਰ ਸਿੰਘ ਅਤੇ ਸਰਬਜੀਤ ਕੌਰ ਵਾਸੀ ਮੋਗਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ। ਰਮਨ ਅਰੋੜਾ , ਅਮਿਤ ਪਲਤਾ ਅਤੇ ਉਹਨਾਂ ਦੇ ਸਟਾਫ ਮੈਂਬਰਜ਼ ਨੇ ਜਸਵੀਰ ਸਿੰਘ ਅਤੇ ਸਰਬਜੀਤ ਕੌਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਰਮਨ ਅਰੋੜਾ ਨੇ ‘...
ਮੋਗਾ, 18 ਮਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵੱਲੋਂ ਵੋਟਰ ਜਾਗਰੂਕਤਾ ਰੈਲੀ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਕੱਢੀ ਗਈ। ਰੈਲੀ ਨੂੰ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ...
ਮੋਗਾ,17 ਮਈ (ਜਸ਼ਨ)ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਕਾ. ਗੁਰਦੀਪ ਸਿੰਘ ਮੋਤੀ ਦੀ ਪ੍ਰਧਾਨਗੀ ਹੇਠ ਸਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਥੇਬੰਦੀ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਦਿਨੀਂ ਪਸਸਫ ਦੇ ਚੇਅਰਮੈਨ ਸਾਥੀ ਸੱਜਣ ਸਿੰਘ ਦੇ ਮਰਨ ਵਰਤ ਦਰਮਿਆਨ ਜਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਨੇ ਕਾਮਰੇਡ ਸੱਜਣ ਸਿੰਘ ਨੂੰ ਅਣਮਨੁੱਖੀ ਵਤੀਰੇ ਰਾਹੀਂ ਧੁਹ ਕੇ ਅਤੇ...
ਚੰਡੀਗੜ 17 ਮਈ : ਮੁੱਖ ਚੋਣ ਅਫਸਰ ਡਾ: ਐਸ.ਕਰੁਣਾ ਰਾਜੂ ਨੇ ਅੱਜ ਇਥੇ ਦੱਸਿਆ ਕਿ ਵੋਟਾਂ ਪੈਣ ਦੀ ਪ੍ਰੀਕਿਰਆ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆ ਹਦਾਇਤਾਂ ਅਨੁਸਾਰ ਆਖਰੀ 48 ਘੰਟਿਆ ਦੋਰਾਨ ਚੋਣ ਪ੍ਰਚਾਰ ਉਤੇ ਪੂਰਨ ਪਾਬੰਦੀ ਹੈ। ਉਨ੍ਹਾ ਦੱਸਿਆ ਕਿ ਲੋਕ ਪ੍ਰਤੀਨਿਧ ਐਕਟ 1951 ਦੀ ਧਾਰਾ 126 ਅਨੁਸਾਰ ਇਨ੍ਹਾ 48 ਘੰਟਿਆ ਦੋਰਾਨ ਚੋਣਾ ਨਾਲ ਸਬੰਧਤ ਕਿਸੇ ਪਬਲਿਕ ਮੀਟਿੰਗ, ਪ੍ਰੋਗਰਾਮ ਉਲੀਕਣਾ, ਆਯੋਜਿਤ ਕਰਨਾ, ਸਾਮਲ ਹੋਣਾ ਜਾਂ ਸੰਬੋਧਨ ਕਰਨਾ ਜਾਂ ਜਲੂਸ ਵਿੱਚ ਭਾਗ ਲੈਣ...

