ਮੋਗਾ, 5 ਜੂਨ (ਜਸ਼ਨ): ਅੱਜ ਸਥਾਨਕ ਈਦਗਾਹ ਬੋਹਨਾ ਰੋਡ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ (ਮਿੱਠੀ ਈਦ) ਦੀ ਨਮਾਜ ਈਮਾਮ ਇਫਤਖਾਰ ਅਹਿਮਦ ਨੇ ਅਦਾ ਕਰਵਾਈ। ਨਮਾਜ ਅਦਾ ਕਰਨ ਉਪਰੰਤ ਸਮੁੱਚੇ ਭਾਈਚਾਰੇ ਵੱਲੋਂ ਦੇਸ਼ ਭਰ ’ਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਸਾਂਝ ਲਈ ਦੁਆ ਕੀਤੀ ਗਈ। ਈਮਾਮ ਸਾਹਿਬ ਨੇ ਇਸ ਈਦ ਦੇ ਤਿਉਹਾਰ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਅੱਲਾ-ਤਾਅਲਾ ਵੱਲੋਂ ਰਮਜਾਨ ਦੇ ਮਹੀਨੇ ਦੇ ਰੋਜੇ ਰੱਖਣ ਉਪਰੰਤ ਇਨਾਮ ਵਜੋਂ ਮੁਸਲਮਾਨਾਂ ਨੂੰ ਇਹ ਤੋਹਫਾ ਦਿੱਤਾ...
News
ਮੋਗਾ 5, ਜੂਨ (ਜਸ਼ਨ):‘‘ ਹਰੇਕ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਜੇ ਵਰਕਰ ਮਜਬੂਤ ਹੋਵੇਗਾ ਤਾਂ ਹੀ ਪਾਰਟੀ ਮਜ਼ਬੂਤ ਹੁੰਦੀ ਹੈ। ’’ ਇਹ ਵਿਚਾਰ ਸ:ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਨੇ ਮੋਗਾ ਸਰਕਲ 1 ਅਤੇ ਸਰਕਲ 2 ਦੇ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆ ਸਾਂਝੇ ਕੀਤੇ ਸ:ਬਰਾੜ ਨੇ ਕਿਹਾ 2019 ਵਿੱਚ ਹੋਈਆ ਪਾਰਲੀਮੈਂਟ ਦੀ ਵੋਟਾਂ ਵਿੱਚ ਭਾਵੇਂ ਅਕਾਲੀ ਭਾਜਪਾ ਨੇ 4 ਸੀਟਾਂ ਤੇ ਜਿੱਤ ਪਾ੍ਪਤ ਕੀਤੀ ਪਰ ਓਵਰਆਲ ਵੋਟ ਪ੍ਤਤੀਸ਼ਤ ਵਿੱਚ ਵਾਧਾ ਹੋਇਆ 2019...
ਮੋਗਾ ,5 ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਕੁਲਦੀਪ ਕੌਰ ਧਾਲੀਵਾਲ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ। ਰਮਨ ਅਰੋੜਾ , ਅਮਿਤ ਪਲਤਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਕੁਲਦੀਪ ਕੌਰ ਧਾਲੀਵਾਲ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਇਸ ਮੌਕੇ ਰਮਨ ਅਰੋੜਾ ਨੇ ‘...
ਕੋਟਕਪੂਰਾ, 5 ਜੂਨ ( ਟਿੰਕੂ ਕੁਮਾਰ) :- ਬਾਸਕਿਟਬਾਲ ਦੇ ਉੱਘੇ ਖਿਡਾਰੀ ਹਰਿੰਦਰ ਸਿੰਘ ਸਾਬੂ ਦਾ ਬੀਤੇ ਕੱਲ ਪੈਨਸਲਵੇਨੀਆ (ਯੂ.ਐਸ.ਏ) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 51 ਵਰਿਆਂ ਦੇ ਸਨ । ਉਹਨਾਂ ਦੇ ਸਦੀਵੀ ਵਿਛੋੜੇ ਕਾਰਨ ਖੇਡ ਜਗਤ ’ਚ ਮਾਤਮ ਤੇ ਸੋਗ ਦਾ ਮਾਹੌਲ ਪਸਰ ਗਿਆ। ਬਾਸਕਿਟਬਾਲ ਕੋਚ ਪੋ੍ਰ ਦਰਸ਼ਨ ਸਿੰਘ ਸੰਧੂ ਨੇ ਦੱਸਿਆ ਉਸ ਨੇ ਬਾਸਕਿਟਬਾਲ ਦੇ ਖੇਤਰ ’ਚ ਚੰਗਾ ਨਾਮਣਾ ਖੱਟਿਆ ਸੀ ਤੇ ਅੱਜ ਕੱਲ ਯੂਐਸਏ ਵਿਖੇ ਆਪਣੇ ਪਰਿਵਾਰ ਸਮੇਤ ਆਨੰਦਮਈ ਜੀਵਨ...
ਮੋਗਾ,5 ਜੂਨ (ਜਸ਼ਨ): ਅਜੋਕੇ ਹਾਲਤਾਂ ‘ਚ ‘ਵਿਸ਼ਵ ਵਾਤਾਵਰਨ ਦਿਵਸ’ ਮਨਾਉਣਾ ਅਤੇ ਧਰਤੀ ਨੂੰ ਹਰ ਭਰਾ ਰੱਖਣਾ ਬੇਹੱਦ ਲਾਜ਼ਮੀ ਹੋ ਗਿਆ ਹੈ ਕਿਉਂਕਿ ਜੰਗਲਾਂ ਦੀ ਲਗਾਤਾਰ ਹੋ ਰਹੀ ਕਟਾਈ ਅਤੇ ਰੁੱਖ ਲਗਾਉਣ ਪ੍ਰਤੀ ਲੋਕਾਂ ਦੀ ਉਦਾਸੀਨਤਾ ਕਾਰਨ ਅੱਜ ਜਿੱਥੇ ਵਾਤਾਵਰਨ ਗੰਦਲਾ ਹੋ ਗਿਆ ਹੈ ਉੱਥੇ ਇਸ ਦੇ ਭਿਆਨਕ ਨਤੀਜੇ ਵੀ ਦਿਸਣੇ ਸ਼ੁਰੂ ਹੋ ਗਏ ਹਨ , ਇਸ ਲਈ ਸਾਨੂੰ ‘ਵਿਸ਼ਵ ਵਾਤਾਵਰਨ ਦਿਵਸ’ 2019 ਦੇ ਸਲੋਗਨ ‘ਹਵਾ ਪ੍ਰਦੂਸ਼ਣ ’ ਤਹਿਤ ਪ੍ਰਦੂਸ਼ਣ ਮੁਕਤ ਧਰਤੀ ਅਤੇ ਰਹਿਣ ਯੋਗ ਵਾਤਾਵਰਨ ਲਈ...
ਮਾਨਸਾ 4 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਉੜੀਸਾ ਦੇ ਸੰਬਲਪੁਰ ਵਿਖੇ ਤਾਇਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਆਹਲੂਪੁਰ ਦੇ ਨੋਜਵਾਨ ਬੂਟਾ ਸਿੰਘ (28) ਪੁੱਤਰ ਕਰਨੈਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਉਹ ਸੀ ਆਰ ਪੀ ਐਫ ਦਾ ਜਵਾਨ ਸੀ। ਮਿ੍ਤਕ ਜਵਾਨ ਦੇ ਚਾਚਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਸੀ ਆਰ ਪੀ ਐਫ ਵਿਚ ਭਰਤੀ ਹੋਇਆ ਸੀ। ਉਸ ਦੀ ਮੌਤ ਸਬੰਧੀ ਸੂਚਨਾ ਕੰਪਨੀ ਦੇ ਹੈਡਕੁਆਰਟਰ ਤੋਂ ਦਿੱਤੀ ਗਈ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ...
ਚੰਡੀਗੜ, 4 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਗੁੰਮਰਾਹਕੁਨ ਅਤੇ ਦੁਸ਼ਟ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਨਸ਼ਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਵਰਤ ਰਿਹਾ ਹੈ। ਸੂਬੇ ਵਿਚ ਨਸ਼ਿਆਂ ਨੂੰ ਨੱਥ ਪਾਉਣ ਵਿੱਚ ਅਸਫਲ ਰਹਿਣ ਬਾਰੇ ਕੈਪਟਨ ਸਰਕਾਰ ਉੱਤੇ ਲਾਏ ਦੋਸ਼ਾਂ ’ਤੇ ਤਿੱਖੀ ਪ੍ਰਤੀਿਆ ਪ੍ਰਗਟ ਕਰਦਿਆਂ...
ਮੋਗਾ,4 ਜੂਨ (ਜਸ਼ਨ): ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਉਂਦਿਆਂ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਮੋਗਾ ਡੀ.ਸੀ. ਦਫਤਰ ਦੇ ਕਾਮਿਆਂ ਵੱਲੋਂ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਆਗੂਆਂ ਦੀ ਮੀਟਿੰਗ 1 ਮਈ 2019 ਨੰੂ ਮਾਲ ਵਿਭਾਗ, ਪੰਜਾਬ ਸਰਕਾਰ ਦੇ ਆਲਾ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਦਫਤਰੀ ਕਾਮਿਆਂ ਦੀਆਂ ਮੰਨੀਆਂ...
ਐੱਸ.ਏ.ਐੱਸ. ਨਗਰ 4 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਸ਼ਾਨਦਾਰ ਨਤੀਜੇ ਦੇਣ ਵਾਲੇ ਜਿਲ੍ਹਾ ਫਰੀਦਕੋਟ, ਫਾਜਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸਿੱਖਿਆ ਮੰਤਰੀ ਓ.ਪੀ.ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ| ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਸਮੂਹ ਅਧਿਕਾਰੀਆਂ ਤੇ ਅਧਿਆਪਕਾਂ ਨੇ ਮਿਹਨਤ ਨਾਲ ਕੰਮ ਕਰਕੇ...
ਮੋਗਾ 4 ਜੂਨ (ਜਸ਼ਨ): ਰਾਜ ਚੋਣ ਕਮਿਸ਼ਨਰ ਪੰਜਾਬ ਵੱਲੋਂ ਸੂਬੇ ਅੰਦਰ ਨਗਰ ਨਿਗਮਾਂ, ਨਗਰ ਕੌਸਲਾਂ/ਨਗਰ ਪੰਚਾਇਤਾਂ ਦੀਆਂ 21 ਜੂਨ 2019 ਨੂੰ ਕਰਵਾਈਆਂ ਜਾ ਰਹੀਆਂ ਚੋਣਾਂ ਤਹਿਤ ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 20 (ਅਨੁਸੂਚਿਤ ਜਾਤੀ) ਦੀ ਖਾਲੀ ਸੀਟ ਲਈ ਵੀ ਚੋਣ ਕਰਵਾਈ ਜਾ ਰਹੀ ਹੈ। ਇਸ ਚੋਣ ਲਈ ਨਗਰ ਨਿਗਮ ਦੀ ਹਦੂਦ ਅੰਦਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਚੋਣ ਲਈ ਜ਼ਿਲਾ ਚੋਣ ਅਫ਼ਸਰ ਸ੍ਰੀਮਤੀ ਅਨੀਤਾ ਦਰਸ਼ੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹੋਣਗੇ ਜਦਕਿ ਵਧੀਕ ਜ਼ਿਲਾ...

