ELECTIONS

ਮੋਗਾ 4 ਜੂਨ (ਜਸ਼ਨ): ਰਾਜ ਚੋਣ ਕਮਿਸ਼ਨਰ ਪੰਜਾਬ ਵੱਲੋਂ ਸੂਬੇ ਅੰਦਰ ਨਗਰ ਨਿਗਮਾਂ, ਨਗਰ ਕੌਸਲਾਂ/ਨਗਰ ਪੰਚਾਇਤਾਂ ਦੀਆਂ 21 ਜੂਨ 2019 ਨੂੰ ਕਰਵਾਈਆਂ ਜਾ ਰਹੀਆਂ ਚੋਣਾਂ ਤਹਿਤ ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 20 (ਅਨੁਸੂਚਿਤ ਜਾਤੀ) ਦੀ ਖਾਲੀ ਸੀਟ ਲਈ ਵੀ ਚੋਣ ਕਰਵਾਈ ਜਾ ਰਹੀ ਹੈ।