News

ਮੋਗਾ, 7 ਜੂਨ (ਜਸ਼ਨ): ਮੋਗਾ ਦੇ ਵਾਰਡ ਨੰਬਰ 15, ਗਲੀ ਨੰਬਰ 07 ਵਿੱਚ ਲੱਗੇ ਕੂੜੇ ਦੇ ਡੰਪ ਕਾਰਨ ਮੁਹੱਲਾ ਵਾਸੀਆਂ ਨੂੰ ਹੋ ਰਹੀ ਪਰੇਸ਼ਾਨੀ ਦੇ ਕਾਰਨ ਮੁਹੱਲਾ ਵਾਸੀਆਂ ਨੇ ਕਮਿਸ਼ਨਰ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਗਲੀ ਨੰਬਰ 07 ਵਿੱਚ ਲਗਾਏ ਜਾਣ ਵਾਲੇ ਕੂੜੇ ਦੇ ਡੰਪ ਨੂੰ ਇੱਥੋਂ ਚੁੱਕਿਆ ਜਾਵੇ। ਇਸ ਮੌਕੇ ਤੇ ਅਮਰਜੀਤ ਅੰਬੀ, ਰਤਨ ਚੰਦ, ਜਗਦੀਸ਼ ਸ਼ਰਮਾ, ਅਰਵਿੰਦ ਚੰਦ, ਵਿੱਕੀ ਜੱਸਲ, ਬਲਵੀਰ ਨੈਸਲੇ, ਵਿਨੇ, ਪੱਪੂ, ਡਾ. ਨਵੀਨ, ਬਾਂਸਲ, ਰਜਿੰਦਰ ਸਿੰਘ, ਹਰਜਿੰਦਰ ਸਿੰਘ,...
ਚੰਡੀਗੜ, 7 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਅਗਲੇ 6 ਮਹੀਨਿਆਂ ਦੌਰਾਨ ਆਪਣੀ ਸਰਕਾਰ ਦੇ ਅਹਿਮ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਸਮੇਂ ਸੀਮਾ ਨਿਰਧਾਰਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ ਸਾਥੀਆਂ ਨੂੰ ਵੱਖ-ਵੱਖ ਸਕੀਮਾਂ ਲਾਗੂ ਕਰਨ ਦੇ ਸਬੰਧ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦੇਣ ਦੇ ਨਾਲ ਨਾਲ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਲੋੜ ਦੇ ਅਨੁਸਾਰ ਤਬਦੀਲੀਆਂ ਕਰਨ ਲਈ ਇਕ ਸਲਾਹਕਾਰੀ ਗਰੁੱਪ ਗਠਨ ਕਰਨ ਲਈ ਹੁਕਮ...
ਬਾਘਾਪੁਰਾਣਾ, 07 ਜੂਨ (ਰਾਜਿੰਦਰ ਸਿੰਘ ਕੋਟਲਾ): ਅੱਜ ਦੇ ਜਮਾਨੇ `ਚ ਜਿੱਥੇ ਕਈ ਰੂੜੀਵਾਦੀ ਪਰਿਵਾਰ ਕੁੜੀਆਂ ਨੂੰ ਕੁੱਖ `ਚ ਕਤਲ ਕਰਵਾਉਂਦੇ ਹਨ ਅਤੇ ਕੁੜੀ ਦੇ ਜਨਮ ਲੈਣ `ਤੇ ਨਫਰਤ ਕਰਦੇ ਹਨ। ਅਜਿਹੇ ਵਿੱਚ ਕਈ ਅਗਾਂਹਵਧੂ ਸੋਚ ਦੇ ਮਾਲਕ ਲੋਕ ਵੀ ਹਨ ਜੋ ਕਿ ਆਪਣੇ ਘਰ ਕੁੜੀ ਦੇ ਜਨਮ ਲੈਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਅਜਿਹੀ ਹੀ ਮਿਸਾਲ ਵੇਖਣ ਨੂੰ ਮਿਲੀ ਜਦ ਬੀਬੀ ਜਸਵੰਤ ਕੌਰ ਪਤਨੀ ਸ਼ਹੀਦ ਭਾਈ ਹਰਦੇਵ ਸਿੰਘ ਬੁੱਕਣਵਾਲਾ ਨੇ ਆਪਣੇ ਪੁੱਤਰ ਜੋਗਾ ਸਿੰਘ ਦੇ ਘਰ ਪੋਤਰੀ...
ਫਿਰੋਜ਼ਪੁਰ 7 ਜੂਨ (ਸੰਦੀਪ ਕੰਬੋਜ ਜਈਆ): ਪਿੰਡ ਬਾਜੇ ਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਪੁਰਾਣੀ ਦਾਣਾ ਮੰਡੀ ਵਿਖੇ ਇਕੱਠੇ ਹੋ ਕੇ ਸ਼ਹਿਰ ਦੇ ਬਾਜ਼ਾਰ ਵਿੱਚ ਦੀ ਮਾਰਚ ਕਰਦਿਆਂ ਹੋਇਆ ਐਸਡੀਐਮ ਦਫ਼ਤਰ ਸਾਹਮਣੇ ਜਮ ਕੇ ਧਰਨਾ ਦਿੱਤਾ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਹਾਈ ਕੋਰਟ ਵੱਲੋਂ ਪੀੜਤ ਦੁਕਾਨਦਾਰ ਹਾਕਮ ਚੰਦ ਦੇ ਪੱਖ ਵਿੱਚ ਆਏ ਫੈਸਲੇ ਨੂੰ ਲਾਗੂ ਕੀਤਾ ਜਾਵੇਗਾ।ਇਸ ਮੌਕੇ ਸੰਬੋਧਨ ਕਰਦਿਆਂ ਕਮੇਟੀ...
Tags: AGITATION
ਕੋਟਕਪੂਰਾ, 7 ਜੂਨ (ਟਿੰਕੂ ਪਰਜਾਪਤ) :- “ਸਾਕਾ ਨੀਲਾ ਤਾਰਾ” ਮੌਕੇ ਆਪਣੇ ਧਰਮ ਅਸਥਾਨਾਂ ਦੀ ਬੇਅਦਬੀ ਨਾ ਸਹਾਰਦਿਆਂ ਬੈਰਕਾਂ ਛੱਡ ਕੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਕੁਝ-ਕੁ ਸਾਡੇ ਸਿੱਖ ਸ਼ਹੀਦ ਅਜਿਹੇ ਵੀ ਹਨ, ਜਿਨਾਂ ਦੇ ਮਾਪੇ ਅੱਜ 35 ਸਾਲਾਂ ਬਾਅਦ ਵੀ ਉਨਾਂ ਦੀ ਯਾਦ ਆਪਣੇ ਦਿਲ ’ਚ ਸਮਾਈ ਬੈਠੇ ਹਨ। ਇਸੇ ਤਰਾਂ ਨੇੜਲੇ ਪਿੰਡ ਕੋਟਸੁਖੀਆ ਦੇ ‘ਸ਼ਹੀਦ ਭਾਈ ਬੇਅੰਤ ਸਿੰਘ’ ਦੀ 35ਵੀਂ ਬਰਸੀ ਉਨਾਂ ਦੇ ਮਾਪਿਆਂ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ 10 ਜੂਨ ਦਿਨ ਸੋਮਵਾਰ ਨੂੰ...
Tags: INTERNATIONAL PUNJABI NEWS
ਮੋਗਾ, 7 ਜੂਨ (ਸੁਰਜੀਤ ਸਿੰਘ ਕਾਉਂਕੇ): ਅੱਜ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੂੰ ਨਾਟਕਕਾਰ ਮੋਹੀ ਅਮਰਜੀਤ ਸਿੰਘ ਵਲੋਂ ਭਾਰਤੀ ਸੰਵਿਧਾਨ ਦੀ ਕਾਪੀ ਜੋ ਪੰਜਾਬੀ ਵਿੱਚ ਅਨੁਵਾਦ ਹੋਈ ਹੈ, ਭੇਂਟ ਕੀਤੀ ਗਈ। ਇਸ ਮੌਕੇ ਮੋਹੀ ਅਮਰਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਿਤਾਬ ਵਿੱਚ ਭਾਰਤੀ ਸੰਵਿਧਾਨ ਦੇ ਅੰਦਰ ਜੋ ਧਾਰਾਵਾਂ ਦਰਜ਼ ਹਨ ਉਨਾਂ ਅਨੁਸਾਰ ਨਾਗਰਿਕਾਂ ਨੂੰ ਮਿਲਣ ਵਾਲੇ ਮੌਲਿਕ ਅਧਿਕਾਰ, ਔਰਤਾਂ ਦੇ ਅਧਿਕਾਰ,...
ਮੋਗਾ 7 ਜੂਨ:(ਜਸ਼ਨ): ਕਮਿਸ਼ਨਰ, ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਨਗਰ ਨਿਗਮ ਮੋਗਾ ਵੱਲੋ ਆਪਣੀ ਸੀਵਰੇਜ਼ ਫ਼ਾਰਮ ਵਾਲੀ ਜਗਾ ਜੋ ਕਿ ਬੁੱਕਣ ਵਾਲਾ ਰੋਡ, ਮੋਗਾ ਵਿਖੇ ਸਥਿਤ ਹੈ ਨੂੰ ਖੁੱਲੀ ਬੋਲੀ ਰਾਹੀਂ ਮਿਤੀ 10.06.2019 ਨੂੰ ਸਵੇਰੇ 11:00 ਵਜੇ ਠੇਕੇ ‘ਤੇ ਦਿੱਤਾ ਜਾਣਾ ਸੀ। ਪ੍ਰੰਤੂ ਨਗਰ ਨਿਗਮ ਮੋਗਾ ਦੇ ਵਾਰਡ ਨੰ: 20 ਦੇ ਮਿਊਂਂਸਪਲ ਕੌਸਂਲਰ ਦੀ ਜਿਮਨੀ ਚੋਣ ਹੋਣ ਕਰਕੇ ਮਾਣਯੋਗ ਰਾਜ ਚੋਣ ਕਮਿਸ਼ਨਰ ਪੰਜਾਬ ਵੱਲੋੋ ਚੋਣ ਜ਼ਾਬਤਾ...
ਮੋਗਾ, 7 ਜੂਨ (ਜਸ਼ਨ): ਸ਼ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਸਰਪੰਚ ਅਮਰਜੀਤ ਸਿੰਘ ਗਿੱਲ ਲੰਢੇਕੇ ਦੇ ਪਿਤਾ ਜੀਵਨ ਸਿੰਘ ਗਿੱਲ ਦਾ ਅੰਤਿਮ ਸੰਸਕਾਰ 9 ਜੂਨ ਐਤਵਾਰ ਨੂੰ ਮੋਗਾ ਦੇ ਪਿੰਡ ਲੰਢੇਕੇ ਦੇ ਸ਼ਮਸ਼ਾਨਘਾਟ ਵਿਖੇ 11 ਵਜੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਕੱਲ ਸ੍ਰ. ਜੀਵਨ ਸਿੰਘ ਗਿੱਲ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਡੀ ਐੱਮ ਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ ਪਰ 6 ਜੂਨ ਦੁਪਿਹਰ 3...
ਕੋਟਈਸੇ ਖਾਂ,7 ਜੂਨ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਿਖੇ ਆਦਿ ਗਰੰਥ ਦੇ ਸੰਸਥਾਪਕ 5 ਵੇਂ ਗੁਰੂ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਸਕਾਰ ਕਰਦਿਆਂ ਐੱਨ.ਐੱਸ.ਐੱਸ.ਗਰਲਜ਼ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਦੌਰਾਨ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ...
ਮੋਗਾ, 6 ਜੂਨ (ਜਸ਼ਨ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿੳੂਟ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ । ਆਈਲਟਸ ਦੀਆਂ ਸੇਵਾਵਾਂ ਦੇ ਨਾਲ-ਨਾਲ ਸਟੱਡੀ ਵੀਜ਼ਾ,ਸਟੂਡੈਂਟ ਵੀਜ਼ਾ , ਓਪਨ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਦੀਆਂ ਸੇਵਾਵਾਂ ਸਰਵਉੱਚ ਪੱਧਰ ‘ਤੇ ਪ੍ਰਦਾਨ ਕਰ ਰਹੀ ਹੈ । ਇਸੇ ਸਫਲਤਾ ਸਦਕਾ ਮੈਕਰੋ ਗਲੋਬਲ ਸੰਸਥਾ ਦੁਆਰਾ ਲਗਾਤਾਰ ਸਟੱਡੀ ਵੀਜ਼ਾ ਆ ਰਹੇ ਹਨ ਅਤੇ ਇਸ ਵਾਰ ਸੰਸਥਾ ਨੇ ਅਕਾਸ਼ਦੀਪ ਸਿੰਘ ਨਿਵਾਸੀ ਦਾਰਾਪੁਰ, ਮੋਗਾ ਦਾ ਲੈਪਟਨ ਕਾਲਜ ਦਾ ਕੈਨੇਡਾ ਵੀਜ਼ਾ...
Tags: MACRO GLOBAL MOGA

Pages