ਚੰਡੀਗੜ, 24 ਜੁਲਾਈ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨਾਂ ਪੰਜਾਬ ਰਾਜ ਨਾਲ ਸਬੰਧਤ ਕਈਂ ਅਹਿਮ ਮਸਲੇ ਪ੍ਰਧਾਨ ਮੰਤਰੀ ਕੋਲ ਉਠਾਏ। ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਅੱਧੇ ਘੰਟੇ ਤੱਕ ਇਸ ਮੁਲਾਕਾਤ ਦੌਰਾਨ ਉਨਾਂ ਵਿਦੇਸ਼ੀ ਲਾੜਿਆਂ ਵਲੋਂ ਵਿਆਹ ਕੇ ਛੱਡੀਆਂ ਗਈਆਂ ਲੜਕੀਆਂ...
News
ਚੰਡੀਗੜ, 24 ਜੁਲਾਈ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਕਲਾ ਪਰਿਸ਼ਦ ਵੱਲੋਂ ਆਪਣੇ ਪ੍ਰੋਗਰਾਮ ‘ਤੇਰੇ ਸਨਮੁੱਖ’ ਤਹਿਤ ਬੋਸਟਨ (ਅਮਰੀਕਾ) ਵਿੱਚ ਵਸਦੇ ਲੇਖਕ ਸਰਬਪ੍ਰੀਤ ਸਿੰਘ ਹੋਰਾਂ ਨਾਲ ਸੰਵਾਦ ਦਾ ਇੱਕ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਰਬਪ੍ਰੀਤ ਸਿੰਘ ਹੋਰਾਂ ਨੇ ਆਪਣੇ ਪਰਵਾਸ ਦੇ ਅਨੁਭਵਾਂ ਦੇ ਨਾਲ-ਨਾਲ ਆਪਣੀ ਹੁਣੇ ਛਪੀ ਬਹੁਤ ਦਿਲਚਸਪ ਅਤੇ ਸਾਰਥਕ ਅੰਗਰੇਜ਼ੀ ਪੁਸਤਕ ‘‘The Camel Merchant of Philadelphia’’ (ਫ਼ਿਲੇਡਿਲਫ਼ੀਆ ਤੋਂ ਆਇਆ ਊਠਾਂ ਦਾ...
ਕੋਟਈਸੇ ਖਾਂ,24 ਜੁਲਾਈ (ਜਸ਼ਨ): 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਰਨਲ ਅਨੁਪਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੀਨੀਅਰ ਵਿੰਗ ਦੀ ਨਵੀਂ ਭਰਤੀ ਹੋਈ । ਇਸ ਮੌਕੇ ਸੂਬੇਦਾਰ ਸੰਜੀਵ ਕੁਮਾਰ, ਐੱਸ.ਐੱਮ ਚੇਤ ਰਾਮ ਨੇ ਏ.ਐੱਨ.ਓ ਸਿਮਰਨਜੀਤ ਕੌਰ ਦੀ ਹਾਜ਼ਰੀ ਵਿੱਚ ਸਕੂਲ ਦੇ ਗਿਆਰ੍ਹਵੀਂ ਕਲਾਸ ਦੀਆ ਵਿਦਿਆਰਥਣਾਂ ਦੀ ਇੰਟਰਵਿਊ ਉਪਰੰਤ 21 ਕੈਡਿਟਸ ਐੱਨ.ਸੀ.ਸੀ ਸੀਨੀਅਰ ਵਿੰਗ ਲਈ ਚੁਣੇ ਗਏ ਉਨ੍ਹਾਂ ਨੇ ਐੱਨ.ਸੀ.ਸੀ ਕੈਡਿਟਸ ਨੂੰ...
ਮੋਗਾ, 24 ਜੁਲਾਈ (ਜਸ਼ਨ) : ਯੰਗ ਸਪੋਰਟਸ ਅਤੇ ਵੈਲਫੇਅਰ ਕਲੱਬ ਕਮਾਲਕੇ ਵੱਲੋਂ ਨਹਿਰੂ ਯੁਵਾ ਕੇਂਦਰ ਮੋਗਾ ਦੇ ਦਿਸ਼ਾ-ਨਿਰਦੇਸ਼ ਹੇਠ ਅੱਜ ਸਵੱਛ ਭਾਰਤ ਸਮਰ ਇੰਨਟਰਸ਼ਿਪ ਅਭਿਆਨ ਤਹਿਤ ਕਮਾਲਕੇ ਪਿੰਡ ਦੇ ਸਕੂਲ ਵਿਚ ਸੈਮੀਨਾਰ ਅਤੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਗੁਰਵਿੰਦਰ ਸਿੰਘ ਕੁਆਰਡੀਨੇਟਰ ਯੁਵਕ ਸੇਵਾਵਾਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਸਵੱਛ ਭਾਰਤ ਸਮਰ ਇੰਨਟਰਸ਼ਿਪ ਅਭਿਆਨ ਦੇ ਤਹਿਤ ਪਿੰਡਾਂ ਵਿੱਚ ਕਈ ਤਰਾਂ...
ਮੋਗਾ, 24 ਜੁਲਾਈ (ਜਸ਼ਨ): ਜ਼ਿਲੇ ਵਿਚ ਖੇਤੀ ਮਸ਼ੀਨਰੀ ਡੀਲਰਾਂ ਵਲੋਂ ਕਿਸਾਨਾਂ ਨੂੰ ਸਬਸਿਡੀ ਦੇ ਨਾਮ ਉਪਰ ਗੁੰਮਰਾਹ ਕਰਨ ਸਬੰਧੀ ਸ਼ਿਕਾਇਤਾਂ ਸ਼ਿਕਾਇਤਾਂ ਮਿਲਣ ਤੇ ਖੇਤੀਬਾੜੀ ਵਿਭਾਗ ਦੇ ਬਲਾਕ ਅਫ਼ਸਰ ਡਾ. ਹਰਨੇਕ ਸਿੰਘ ਰੋਡੇ ਨੇ ਅੱਜ ਚਿਤਾਵਨੀ ਦਿੱਤੀ ਕਿ ਅਜਿਹੇ ਡੀਲਰਾਂ ਦੇ ਲਾਇਸੈਸ ਰੱਦ ਕੀਤੇ ਜਾ ਸਕਦੇ ਹਨ। ਡਾ. ਹਰਨੇਕ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਖੇਤੀ ਮਸੀਨਰੀ ਡੀਲਰ ਕਿਸਾਨ ਗਰੁੱਪ ਰਜਿਸਟ੍ਰੇਸਨ ਕਰਵਾਉਣ ਦੇ ਨਾਮ ਤੇ ਵਧੇਰੇ ਪੈਸੇ ਵਸੂਲ ਰਹੇ ਹਨ...
ਮੋਗਾ, 24 ਜੁਲਾਈ (ਜਸ਼ਨ )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿੱਚ ਤਰਬੂਜ ਦਿਵਸ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡੇ ਦੈਨਿਕ ਜੀਵਨ ਵਿੱਚ ਸਿਹਤ ਲਈ ਫਲ ਬਹੁਤ ਮਹੱਤਵਪੂਰਨ ਹੈ। ਬੱਚਿਆਂ ਨੂੰ ਫਲਾਂ ਦੀ ਮਹੱਤਤਾ ਦੱਸਣ ਦੇ ਮੰਤਵ ਲਈ ਕਿੰਡਰਗਾਰਟਨ ਵਿੱਚ ਅੱਜ ਤਰਬੂਜ ਦਿਵਸ ਮਨਾਇਆ। ਇਸ ਮੌਕੇ ਬੱਚੇ ਲਾਲ ਤੇ...
23 ਜੁਲਾਈ (ਮਨਜੀਤ ਸਿੰਘ ਢਿੱਲੋਂ ) ਪੰਜਾਬੀ ਪੱਤਰਕਾਰੀ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਪ੍ਰਸਿੱਧ ਐਂਕਰ ਗਗਨਦੀਪ ਸੌਂਧੀ ਨੂੰ ਅਮੀਰ ਸੱਤਿਆ ਫਾਊਂਂਡੇਸ਼ਨ ਵੱਲੋਂ ਏਸ਼ੀਆ ਐਵਾਰਡ ਨਾਲ ਸਨਮਾਨਿਤ ਕਰਨ ਤੇ ਜ਼ੀਰਾ ਦੇ ਪੱਤਰਕਾਰ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਰਾਜੇਸ਼ ਢੰਡ ਪ੍ਰਧਾਨ ਪ੍ਰੈੱਸ ਕਲੱਬ ਜ਼ੀਰਾ ਨੇ ਦੱਸਿਆ ਕਿ ਸਮੀਰ ਸੱਤਿਆ ਫਾਊਂਡੇਸ਼ਨ ਜੋ ਕਿ ਹਰ ਸਾਲ ਏਸ਼ੀਆ ਦੀਆਂ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਪ੍ਰਮੁੱਖ...
ਕਪੂਰਥਲਾ,24 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪਿਛਲੇ ਦਿਨੀ ਕਪੂਰਥਲਾ ਦੇ ਪਿੰਡ ਤਲਵੰਡੀ ਵਿਖੇ 14 ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਕੁਸ਼ਤੀਆਂ,ਸਟਰੌਂਗਮੈਨ ਇੰਡੀਆ ਕੱਪ ਅਤੇ ਆਰਮ ਰੈਸਲਿੰਗ ਇੰਡੀਆ ਕੱਪ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ 500 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਰੁਸਤਮੇ ਹਿੰਦ ਐਸ ਪੀ ਜਗਜੀਤ ਸਿੰਘ ਸਰੋਆ,ਰੁਸਤਮੇ ਹਿੰਦ ਰਣਧੀਰ ਸਿੰਘ ਧੀਰਾ ਅਤੇ ਉੱਘੇ ਫਿਲਮ ਸਟਾਰ ਗੁਰਪ੍ਰੀਤ ਸਿੰਘ ਘੁੱਗੀ...
ਮੋਗਾ,23 ਜੁਲਾਈ (ਜਸ਼ਨ) : ਸਾਡੇ ਗੁਰੂਆਂ ਨੇ ਅੱਜ ਤੋਂ 350 ਸਾਲ ਪਹਿਲਾਂ ਹੀ ਸਾਨੂੰ ਅੱਜ ਆ ਰਹੀਆਂ ਸਮੱਸਿਆਵਾਂ ਬਾਰੇ ਚੇਤਨ ਕਰਕੇ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਦੇ ਕੇ ਹਵਾ, ਪਾਣੀ ਅਤੇ ਧਰਤੀ ਦਾ ਸਤਿਕਾਰ ਕਰਨ ਅਤੇ ਇਹਨਾਂ ਨੂੰ ਸਾਂਭ ਕੇ ਰੱਖਣ ਦਾ ਸੰਦੇਸ਼ ਦਿੱਤਾ ਸੀ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਸ਼੍ਰੀ ਗੁਰੂ ਗ੍ੰਥ ਸਾਹਿਬ ਦੇ ਸਾਹਮਣੇ ਅਸੀਂ ਹਰ ਰੋਜ ਸੀਸ ਝੁਕਾਉਂਦੇ ਹਾਂ, ਉਸ ਦੇ ਉਪਦੇਸ਼ ਨੂੰ ਮੰਨਣ ਤੋਂ ਇਨਕਾਰੀ ਹਾਂ। ਇਸੇ...
ਮੋਗਾ,23 ਜੁਲਾਈ (ਜਸ਼ਨ): ਸ਼ੂਗਰ ਦੀ ਬੀਮਾਰੀ ਦੇ ਮਾਹਿਰ ਡਾ: ਅਮਿ੍ਰਤਪਾਲ ਸਿੰਘ ਸੋਢੀ ਦੀ ਧਰਮਪਤਨੀ ਡਾ: ਮਨਦੀਪ ਕੌਰ ਸੋਢੀ ਵੱਲੋਂ ਆਪਣੇ ਕਰ ਕਮਲਾਂ ਨਾਲ ਅੱਜ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਮੈਨੇਜਮੈਂਟ ਬਲਾਕ ਦਾ ਉਦਘਾਟਨ ਕੀਤਾ। ਇਸ ਮੌਕੇ ਡਾ: ਸੋਢੀ ਨੇ ਕਿਹਾ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਧੀਆ ਪੜਾਈ ਦਾ ਨਤੀਜਾ ਹੀ ਹੈ ਕਿ ਅੱਜ ਉਹਨਾਂ ਦੇ ਬੇਟੇ ਦਾ ਦਾਖਲਾ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਵਿਖੇ ਹੋਇਆ ਹੈ । ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ,...

